ਗੁਰਦੂਆਰਾ ਸਾਹਿਬ ਫਰੀਮਾਂਟ ਵਿੱਚ 500 ਤੋਂ ਉੱਪਰ ਲੋਕਾਂ ਲਈ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ

ਦੁਨੀਆਂ ਵਿੱਚ ਕਰੋਨਾ ਦੀ ਮਾਹਮਾਰੀ ਤੋਂ ਬਚਾਅ ਲਈ ਵੈਕਸੀਨ ਲੱਗ ਰਹੀ ਹੈ। ਹਮੇਸ਼ਾਂ ਦੀ ਤਰਾਂ ਸਿੱਖ ਪੰਚਾਇਤ ਨੇ ਵਾਲਗਰੀਨ ਦੇ ਸਹਿਯੋਗ ਨਾਲ ਗੁਰਦੂਆਰਾ ਸਾਹਿਬ ਫਰੀਮਾਂਟ ਵਿੱਚ 500 ਤੋਂ ਉੱਪਰ ਲੋਕਾਂ ਲਈ ਵੈਕਸੀਨ ਦਾ ਪ੍ਰਬੰਧ ਕੀਤਾ ਗਿਆ। ਗੁਰੂ ਰਾਮ ਦਾਸ ਦੇ ਲੰਗਰਾਂ ਵਾਂਗ ਵੈਕਸੀਨ ਲੁਆਉਣ ਦੀ ਖੁੱਲ੍ਹ ਵੀ ਸਾਰੀਆਂ ਕੌਮਾਂ ਨੂੰ ਸੀ। 
ਆਉ ਲੋਕਾਂ ਦੇ ਵਿਚਾਰ ਸੁਣਦੇ ਹਾਂ, ਉਹ ਗੁਰਦੂਆਰਾ ਸਾਹਿਬ ਫਰੀਮਾਂਟ ਅਤੇ ਸਿੱਖ ਪੰਚਾਇਤ ਦੇ ਇਸ ਉਪਰਾਲੇ ਬਾਰੇ ਕੀ ਸੋਚਦੇ ਹਨ