ਦੋ ਮਸਜਿਦਾਂ ਦੀ ਵੱਖ-ਵੱਖ ਕਿਸਮਤ: ਇੱਕ ਪੰਜਾਬ ਦੀ ਇੱਕ ਭਾਰਤ ਦੀ

ਦੋ ਮਸਜਿਦਾਂ ਦੀ ਵੱਖ-ਵੱਖ ਕਿਸਮਤ: ਇੱਕ ਪੰਜਾਬ ਦੀ ਇੱਕ ਭਾਰਤ ਦੀ

ਲੁਧਿਆਣਾ ਦੇ ਪਿੰਡ 'ਹੇਧੋਂ ਬੇਟ' ਦੇ ਸਿੱਖਾਂ ਵੱਲੋਂ ਪਿੰਡ ਵਿੱਚ ਇੱਕ ਵੀ ਮੁਸਲਮਾਨ ਨਾ ਹੋਣ ਦੇ ਬਾਵਜੂਦ ਮਸਜਿਦ ਤੋੜ੍ਹਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਗਈ । 


ਲੁਧਿਆਣਾ ਦੇ ਪਿੰਡ 'ਹੇਧੋਂ ਬੇਟ' ਦੀ ਮਸਜਿਦ

1920 ਵਿੱਚ ਬਣੀ ਇਸ ਮਸਜਿਦ ਦੀ ਪਿੰਡ ਵਾਲੇ ਰੱਬ ਦਾ ਘਰ ਸਮਝ ਕੇ ਉਸ ਦੀ ਰਾਖੀ ਕਰ ਰਹੇ ਹਨ ।

ਇਹ ਪੰਜਾਬ ਹੈ, ਤੇ ਬਾਬਰੀ ਮਸਜਿਦ ਤੋੜ੍ਹਨ ਵਾਲਾ ਭਾਰਤ/ਹਿੰਦੁਸਤਾਨ ਹੈ । 


ਬਾਬਰੀ ਮਸਜਿਦ ਨੂੰ ਢਾਹੁਣ ਲਈ ਮਸਜਿਦ 'ਤੇ ਚੜ੍ਹੀਆਂ ਹੋਈਆਂ ਹਿੰਦੂ ਭੀੜਾਂ

ਦੋਵੇਂ ਇੱਕ ਨਹੀਂ ਹੋ ਸਕਦੇ, ਵੱਖ ਵੱਖ ਦੇਸ਼ ਹਨ, ਜਿੱਥੇ ਦੀ ਸੋਚ ਅਤੇ ਸਭਿਅਤਾ ਵੀ ਵੱਖ ਵੱਖ ਹੈ । ਇਹਨਾਂ ਨੂੰ ਤਾਕਤ ਨਾਲ ਇੱਕ ਰੱਸੀ ਵਿੱਚ ਬੰਨ ਕੇ ਤਾਂ ਰਖਿਆ ਜਾ ਸਕਦਾ ਹੈ, ਪਰ ਇਹ ਇੱਕ ਨਹੀਂ ਹੋ ਸਕਦੇ ।

ਖੁਸ਼ ਰਹੋ ਪਿੰਡ ਵਾਲਿਓ ।

ਗਜਿੰਦਰ ਸਿੰਘ, 
(ਦਲ ਖਾਲਸਾ)

(ਭਾਈ ਗਜਿੰਦਰ ਸਿੰਘ ਸਿੱਖ ਆਗੂ ਹਨ ਜੋ ਸਿੱਖ ਅਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦਿਆਂ ਜਲਾਵਤਨੀ ਕੱਟ ਰਹੇ ਹਨ। ਇਹ ਵਿਚਾਰ ਉਹਨਾਂ ਆਪਣੇ ਫੇਸਬੁੱਕ ਖਾਤੇ ਤੋਂ ਸਾਂਝੇ ਕੀਤੇ ਸਨ।)
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ