ਗੁਰੂ ਅਰਜਨ ਦੇਵ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਖ਼ੂਨਦਾਨ ਕੈਂਪ

ਗੁਰੂ ਅਰਜਨ ਦੇਵ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਖ਼ੂਨਦਾਨ ਕੈਂਪ


ਫਰੀਮੌਂਟ: ਧੰਨ ਧੰਨ ਗੁਰੂ ਅਰਜਨ ਦੇਵ ਤੇ ਸਮੂਹ ਸ਼ਹੀਦਾਂਦੀ ਯਾਦ ਵਿਚ ਰੱਖੇ ਖੂਨ ਦਾਨ ਕੈਂਪ ਵਿਚ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਖੂਨ ਦਾਨ ਕੀਤਾ।

Vitalant ਵਾਲੇ 44 ਦਾਨੀਆਂ ਦਾ ਟੀਚਾ ਲੈ ਕੇ ਆਏ ਸਨ ਪਰ ਗੁਰੂ ਸਾਹਿਬ ਦੀ ਬਖਸ਼ਸ ਸਦਕਾ 75 ਪ੍ਰਾਣੀਆਂ ਦਾ ਖੂਨ ਲੈ ਕੇ ਗਏ ਜਿਹੜਾ ਕਿ ਸਫਲ ਰਿਹਾ। Gurdwara Sahib Fremont ਅਤੇ Sikhs for 8umanity ਆਪ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਗੁਰੂ ਸਾਹਿਬ ਆਪ ਸਮੂਹ ਸੰਗਤਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਬਖਸਣ ਅਤੇ ਅੱਗੇ ਤੋਂ ਵੀ ਇਸੇ ਤਰਾਂ ਸੇਵਾ ਲੈਂਦੇ ਰਹਿਣ ਤੇ ਛਬੀਲ ਦੀ ਸੇਵਾ ਕਰਨ ਵਾਲੇ ਸਾਰੇ ਸਿੰਘਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਾਰਾ ਦਿਨ ਸੰਗਤਾਂ ਦੀ ਸੇਵਾ ਕੀਤੀ ਕੀਤੀ। ਗੁਰੂ ਸਾਹਿਬ ਸਾਰੇ ਸਿੰਘਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਤੇ ਸਿੰਘਾਂ ਦੀ ਇਸੇ ਤਰ੍ਹਾਂ ਏਕਤਾ ਬਣਾਈ ਰੱਖਣ।