ਭਾਈ ਅਜਮੇਰ ਸਿੰਘ ਵੱਲੋਂ ਮਸਤੂਆਣੇ ਦਿੱਤੀ ਗਈ ਤਕਰੀਰ

23 ਜਨਵਰੀ ਤੋਂ ਵਾਪਿਰ ਰਹੀਆਂ ਘਟਨਾਵਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਕਬੂਲ ਕੀਤੇ 26 ਜਨਵਰੀ ਦੇ ਸਰਕਾਰੀ ਰੂਟ ਕਰਕੇ ਨੌਜਵਾਨਾਂ ਅਤੇ ਕਿਸਾਨ ਲੀਡਰਸ਼ਿਪ ਵਿੱਚ ਪਾੜਾ ਵਧਿਆ ਹੈ, ਕਿਸਾਨ ਲੀਡਰਾਂ ਨੇ ਦੀਪ ਸਿੱਧੂ ਤੇ ਲੱਖੇ ਸਿਧਾਣੇ ਤੇ ਦੂਸ਼ਨਬਾਜ਼ੀ ਵੀ ਕੀਤੀ ਹੈ। ਪੰਜਾਬ ਵਿੱਚ ਨੌਜਵਾਨ ਇਹਨਾਂ ਦੀ ਰਿਹਾਈ ਲਈ ਜਗ੍ਹਾ ਜਗ੍ਹਾ ਇਕੱਠ ਕਰ ਰਹੇ ਹਨ। ਮਹਿਰਾਜ ਤੋਂ ਬਾਅਦ ਨੌਜਵਾਨਾਂ ਨੇ 14 ਮਾਰਚ ਨੂੰ ਮਸਤੂਆਣੇ ਵੀ ਇੱਕ ਅਜਿਹਾ ਸਮਾਗਮ ਰੱਖਿਆ ਜਿਸ ਵਿੱਚ ਹੋਰ ਸ਼ਖ਼ਸੀਅਤਾਂ ਦੇ ਨਾਲ ਭਾਈ ਅਜਮੇਰ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ, ਉਹਨਾਂ ਵੱਲੋਂ ਦਿੱਤੇ ਗਏ ਭਾਸ਼ਨ ਦੀ ਪੂਰੀ ਵੀਡੀਊ