ਸਿੱਖ ਪੰਚਾਇਤ ਅਮਰੀਕਾ ਨੇ ਕੀਤੀ ਕਿਸਾਨ ਮੋਰਚੇ ਦੀ ਹਮਾਇਤ - ਗ਼ੁਸਲਖ਼ਾਨੇ, ਗਰਮ ਪਾਣੀ ਜਾਂ ਪਾਖ਼ਾਨਿਆਂ ਦਾ ਪ੍ਰਬੰਧ ਕੀਤਾ

ਫਰੀਮਾਂਟ: ਗੁਰਦੂਆਰਾ ਸਾਹਿਬ ਫਰੀਮਾਂਟ ਨਾਲ ਸਬੰਧਤ ਸਿੱਖ ਪੰਚਾਇਤ ਨੇ ਕਿਸਾਨ ਮੋਰਚੇ ਵਿੱਚ ਰੋਜ਼ਾਨਾ ਦੀਆਂ ਲੋੜਵੰਦ ਸਹੂਲਤਾਂ ਜਿਵੇਂ ਕਿ ਗ਼ੁਸਲਖ਼ਾਨੇ, ਗਰਮ ਪਾਣੀ ਜਾਂ ਪਾਖ਼ਾਨਿਆਂ ਦਾ ਪ੍ਰਬੰਧ ਕੀਤਾ ਹੈ। ਕਿਸਾਨ ਮੋਰਚੇ ਨੇ ਸਿੱਖ ਪੰਚਾਇਤ ਦਾ ਧੰਨਵਾਦ ਕੀਤਾ ਹੈ।