#YubaCity #KisanRally

ਯੂਬਾ ਸਿਟੀ (15 ਜਨਵਰੀ 2021)
ਅੱਜ ਯੂਬਾ ਸਿਟੀ ਵਿੱਚ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੈਲੀ ਕੱਢੀ ਗਈ ਜਿਸਦਾ ਪ੍ਰਬੰਧ ਭਾਈ ਅਜੈਬ ਸਿੰਘ ਮੱਲ੍ਹੀ, ਭਾਈ ਸਰਬਜੀਤ ਸਿੰਘ ਅਤੇ ਭਾਈ ਜਸਕਰਨ ਸਿੰਘ ਜੌਹਲ ਅਤੇ ਉਹਨਾਂ ਦੇ ਸਹਿਯੋਗੀ ਵਲੰਟੀਅਰਾਂ ਵੱਲੋਂ ਕੀਤਾ ਗਿਆ। ਕਿਸਾਨ ਰੈਲੀ ਦੀਆਂ ਕੁੱਝ ਝਲਕੀਆਂ