ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਆਜ਼ਾਦੀ ਮਾਰਚ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਆਜ਼ਾਦੀ ਮਾਰਚ

4 ਜੂਨ 2022

ਅੰਮ੍ਰਿਤਸਰ ਟਾਈਮਜ਼

ਕੈਲੀਫੋਰਨੀਆਂ :  ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ  1984  ਦੇ ਸ਼ਹੀਦਾਂ ਨੂੰ ਸਮਰਪਿਤ ਸਿੱਖ ਭਾਈਚਾਰੇ ਵੱਲੋਂ ਆਜ਼ਾਦੀ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੂਨ ਮਹੀਨੇ ਤੇ ਇਤਿਹਾਸ ਨਾਲ ਵਾਕਿਫ਼ ਕਰਾਇਆ ਜਾਵੇ । ਇਹ ਆਜ਼ਾਦੀ ਮਾਰਚ  4 ਜੂਨ  2022 ਸਵੇਰੇ 10  ਵਜੇ  88,  2nd street  ਸੈਨ ਫਰਾਂਸਿਸਕੋ ਵਿਚ ਕੱਢਿਆ ਜਾਵੇਗਾ ।