ਸੈਂਟਾ ਕਲਾਰਾ ਕੌਂਟੀ ਬੋਰਡ ਦੇ ਸੁਪਰਵਾਈਜ਼ਰਾਂ ਵੱਲੋਂ 4 ਫ਼ਰਵਰੀ 2022 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ

ਸੈਂਟਾ ਕਲਾਰਾ ਕੌਂਟੀ ਬੋਰਡ ਦੇ ਸੁਪਰਵਾਈਜ਼ਰਾਂ ਵੱਲੋਂ 4 ਫ਼ਰਵਰੀ 2022 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ

ਅੰਮ੍ਰਿਤਸਰ ਟਾਈਮਜ਼

ਕੈਲਫੋਰਨੀਆ : ਸੈਂਟਾ ਕਲਾਰਾ ਕੌਂਟੀ ਦੇ ਪੰਜ ਜ਼ਿਲ੍ਹਿਆਂ ਦੇ ਸੁਪਰਵਾਈਜ਼ਰਾਂ ਨੇ ਸਰਬਸੰਮਤੀ ਨਾਲ 4 ਫ਼ਰਵਰੀ 2022 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ ਦਿੱਤੀ ਹੈ! ਕੈਲਫੋਰਨੀਆ ਦੇ ਮੈਨਟੀਕਾ ਸ਼ਹਿਰ ਨੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36 ਵੀਂ ਵਰ੍ਹੇਗੰਢ ਮੌਕੇ 4 ਫ਼ਰਵਰੀ 2022 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਣਤਾ ਦਿੱਤੀ ਹੈ । ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਨੇ ਸਿਟੀ ਕੌਂਸਲ ਦੀ ਮੀਟਿੰਗ’ਚ ਮਾਣਤਾ ਪ੍ਰਾਪਤ ਕੀਤੀ। ਸੈਂਟਾ ਕਲਾਰਾ ਕੌਂਟੀ ਬੇ ਏਰੀਏ ਦੀ ਸੱਭ ਤੋਂ ਵੱਡੀ ਕਾਉਂਟੀ ਹੈ , ਇਸ ਸਮੇਂ ਮੈਨਟੀਕਾ ਸ਼ਹਿਰੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ