ਖ਼ਾਲਿਸਤਾਨੀ ਸਿੱਖ ਆਗੂ ਡਾ: ਰਣਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਸਸਕਾਰ

ਖ਼ਾਲਿਸਤਾਨੀ ਸਿੱਖ ਆਗੂ ਡਾ: ਰਣਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਸਸਕਾਰ
ਡਾਕਟਰ ਰਣਜੀਤ ਸਿੰਘ ਜੀ

ਅੰਮ੍ਰਿਤਸਰ ਟਾਈਮਜ਼


ਕੈਲੇਫੋਰਨੀਆ: ਡਾ: ਰਣਜੀਤ ਸਿੰਘ ਜੀ 14 ਜੂਨ, 2022 ਦਿਨ ਮੰਗਲਵਾਰ ਨੂੰ ਡੈਲਸ - ਟੈਕਸਸ ਵਿੱਚ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਦਾ ਸਸਕਾਰ 18 ਜੂਨ, 2022 ਦਿਨ ਛਨਿੱਛਰਵਾਰ ਨੂੰ ਬਾਦ ਦੁਪਹਿਰ 2 ਤੋਂ 3 ਵਜੇ ਦਰਮਿਆਨ ਰੈਸਟਲੈਂਡ ਫ਼ਿਊਨਰਲ ਹੋਮ ਵਿੱਚ ਹੋਵੇਗਾ। 

Rest Land Funeral Home  13005 Greenville Avenue  Dallas, Texas 75243 ਉਪਰੰਤ ਗੁਰਦੁਆਰਾ  ਸਿੰਘ ਸਭਾ ਆਫ਼ ਨਾਰਥ ਟੈਕਸਸ ਵਿਖੇ ਅੰਤਮ ਅਰਦਾਸ ਤੇ ਕੀਰਤਨ ਸਮਾਗਮ ਹੋਵੇਗਾ। Gurdwara Singh Sabha of North Texas  1201 Abrams Rd.  Richardson, TX 75081 ਕਿਸੇ ਵੀ ਸੂਚਨਾ ਤੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੰਪਰਕ ਕਰ ਸਕਦੇ ਹੋ: ਪਰਮਿੰਦਰ ਸਿੰਘ  214-774-2122 ਗੋਵਿੰਦਰ ਸਿੰਘ  269-209-9409 ਹਰਦੀਪ ਸਿੰਘ    269-209-8369