ਜਦੋਂ 'ਆਮ ਆਦਮੀ' ਉੱਠਦਾ ਹੈ, ਤਾਂ ਸਭ ਤੋਂ ਸ਼ਕਤੀਸ਼ਾਲੀ ਤਖਤ ਹਿੱਲ ਜਾਂਦਾ : ਰਾਘਵ ਚੱਢਾ

ਜਦੋਂ 'ਆਮ ਆਦਮੀ' ਉੱਠਦਾ ਹੈ, ਤਾਂ ਸਭ ਤੋਂ ਸ਼ਕਤੀਸ਼ਾਲੀ ਤਖਤ ਹਿੱਲ ਜਾਂਦਾ : ਰਾਘਵ ਚੱਢਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਪੰਜਾਬ  ਦੀ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ, ਅਸੀਂ 'ਆਮ ਆਦਮੀ' ਹਾਂ, ਪਰ ਜਦੋਂ 'ਆਮ ਆਦਮੀ' ਉੱਠਦਾ ਹੈ, ਤਾਂ ਸਭ ਤੋਂ ਸ਼ਕਤੀਸ਼ਾਲੀ ਤਖਤ ਹਿੱਲ ਜਾਂਦਾ ਹੈ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ, ਨਾ ਸਿਰਫ਼ ਇਸ ਲਈ ਕਿ 'ਆਪ' ਇੱਕ ਹੋਰ ਰਾਜ ਜਿੱਤ ਰਹੀ ਹੈ, ਸਗੋਂ ਕਿਉਂਕਿ ਇਹ ਇੱਕ ਰਾਸ਼ਟਰੀ ਤਾਕਤ ਬਣ ਗਈ ਹੈ। ਆਉਣ ਵਾਲੇ ਸਮੇਂ ਵਿਚ 'ਆਪ' ਕਾਂਗਰਸ ਦੀ ਥਾਂ ਬਣੇਗੀ।