ਕੈਲੇਫੋਰਨੀਆਂ ਵਿੱਚ ਹੋਈ ਮਹਾਂ ਪੰਚਾਇਤ ਦੀ ਪੂਰੀ ਵੀਡੀਉ 

ਸੰਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਵਿੱਚ ਪੂਰਨ ਹਮਾਇਤ ਪਰ ਕਿਸਾਨ ਲੀਡਰ 26 ਜਨਵਰੀ ਕਰਕੇ ਕਿਸਾਨਾਂ ਤੇ ਪਾਏ ਕੇਸ ਬਿਨਾ ਸ਼ਰਤ ਵਾਪਿਸ ਲਏ ਜਾਣ ਅਤੇ ਕਨੂੰਨ ਰੱਦ ਕਰਵਾਏ ਜਾਣ