ਗੁਰੂ ਸਿੰਘ ਸਭਾ ਕੋਵਿਡ -19 ਦੇ ਮਰੀਜ਼ਾਂ ਨੂੰ ਪ੍ਰਦਾਨ ਕਰ ਰਹੀ “ਆਕਸੀਜਨ ਲੰਗਰ”

ਗੁਰੂ ਸਿੰਘ ਸਭਾ ਕੋਵਿਡ -19 ਦੇ ਮਰੀਜ਼ਾਂ ਨੂੰ ਪ੍ਰਦਾਨ ਕਰ ਰਹੀ “ਆਕਸੀਜਨ ਲੰਗਰ”

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਾਨਪੁਰ: ਗੁਰੂ ਸਿੰਘ ਸਭਾ ਕੋਵਿਡ -19 ਦੇ ਮਰੀਜ਼ਾਂ ਨੂੰ “ਆਕਸੀਜਨ ਲੰਗਰ” ਪ੍ਰਦਾਨ ਕਰ ਰਹੀ ਹੈ। ”ਕੁਲਵੰਤ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ, ਗੁਰੂ ਸਿੰਘ ਸਭਾ ਨੇ ਕਿਹਾ, “ ਅਸੀਂ 56 ਲੋਕਾਂ ਨੂੰ ਮੈਡੀਕਲ ਆਕਸੀਜਨ ਪ੍ਰਦਾਨ ਕੀਤੀ ਹੈ। ਇਥੇ 10 ਬੈੱਡ ਉਪਲਬਧ ਹਨ ਅਤੇ ਅਸੀਂ ਇਸ ਨੂੰ ਹੋਰ ਵਧਾ ਦਿਆਂਗੇ। ਦੱਸਣਯੋਗ ਹੈ ਕਿ ਕਰੋਨਾ ਨਾਲ ਪੈਦਾ ਮਾੜੇ ਹਲਾਤਾਂ ਵਿਚ ਵੀ ਸਿੱਖ ਕੌਮ ਸਰਬੱਤ ਦੇ ਭਲੇ ਦਾ ਕੰਮ ਕਰ ਰਹੀ ਹੈ