ਦੀਪ ਸਿੱਧੂ ਦੇ ਘਰ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਭਾਈ ਦਲਜੀਤ ਸਿੰਘ ਬਿੱਟੂ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਭਾਈ ਦਲਜੀਤ ਸਿੰਘ ਜੀ ਬਿੱਟੂ ਅੱਜ ਦੀਪ ਸਿੰਘ ਸਿੱਧੂ ਦੇ ਘਰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ।
ਭਾਈ ਸਾਹਿਬ ਤੋਂ ਇਲਾਵਾ ਮਨਧੀਰ ਸਿੰਘ,(ਐਡਵੋਕੇਟ) ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਗਾਜ਼ੀ ਜਿੱਥੇ ਸੰਦੀਪ ਸਿੰਘ (ਦੀਪ ਸਿੱਧੂ) ਨਮਿੱਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਦੇ ਭੋਗ ਮੌਕੇ ਪਿੰਡ ਥਰੀਕੇ, ਲੁਧਿਆਣਾ ਅੰਤਿਮ ਅਰਦਾਸ ਵਿਚ ਵਿਖੇ ਸ਼ਾਮਿਲ ਹੋਏ।
Comments (0)