ਜਗਤਾਰ ਸਿੰਘ ਜੌਹਲ ਦੀ 66 ਵੀਂ ਸੁਣਵਾਈ
ਅੰਮ੍ਰਿਤਸਰ ਟਾਈਮਜ਼
ਜਲੰਧਰ: 18 ਅਕਤੂਬਰ 2021 ਨੂੰ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਪੁਲਿਸ ਦੁਆਰਾ ਮੋਗਾ ਦੀ ਬਾਘਾ ਪੁਰਾਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਜੱਗੀ ਦੀ ਪੇਸ਼ੀ ਵੀਡੀਓ ਲਿੰਕ ਰਾਹੀਂ ਕੀਤੀ ਜਾਵੇਗੀ। ਇਸ ਪੇਸ਼ੀ ਵਿੱਚ ਉਸਦੀ 66 ਵੀਂ ਸੁਣਵਾਈ ਹੋਵੇਗੀ।

Comments (0)