ਕੀ ‘ਹਮ ਹਿੰਦੂ ਨਹੀਂ’ ਕਿਤਾਬ ਵੰਡੀ ਪਾਉਂਦੀ ਹੈ?
ਪ੍ਰਭਜੋਤ ਸਿੰਘ
ਨਾਦ-ਪ੍ਰਗਾਸ ਸੰਸਥਾ, ਜਿਸ ਦੇ ਕਰਤਾ-ਧਰਤਾ ਜਗਦੀਸ਼ ਸਿੰਘ ਹਨ, ਵਲੋਂ ਭਾਈ ਹਰਸਿਮਰਨ ਸਿੰਘ ਦੀ ਨਵ-ਰਚਿਤ ਪੁਸਤਕ ‘ਤੀਸਰੇ ਬਦਲ ਦਾ ਸੱਚ, ਅਕਾਲ ਤਖਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ’ ‘ਤੇ 19 ਮਈ ਨੂੰ ਅੰਮ੍ਰਿਤਸਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਪੁਸਤਕ ਬਾਰੇ ਜਿੱਥੇ ਵੱਖ-ਵੱਖ ਬੁਲਾਰਿਆ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ, ਉੱਥੇ ਅਵਤਾਰ ਸਿੰਘ ਫਗਵਾੜਾ ਨੇ ਬੋਲਦੇ ਹੋਏ ਕਿਹਾ ਕਿ ‘ਗੁਰਬਾਣੀ ਮਨੁੱਖ ਵਿੱਚ ਵੰਡੀਆਂ ਨਹੀਂ ਪਾਉਂਦੀ, ਇਹ ਤਾਂ ਗੁਰਮੁਖ ਅਤੇ ਮਨਮੁਖ ਦੀ ਗੱਲ ਕਰਦੀ ਹੈ। ਪਰ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ਪੁਸਤਕ ‘ਹਮ ਹਿੰਦੂ ਨਹੀਂ’ ਵੰਡੀ ਪਾਉਂਦੀ ਹੈ।’ ਅਵਤਾਰ ਸਿੰਘ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ‘ਤੇ ਕੀਤੀ ਗਈ, ਇਹ ਨਕਾਰਾਤਮਕ ਅਤੇ ਗੁੰਮਰਾਹਕੁਨ ਟਿੱਪਣੀ ਖਾਸ ਧਿਆਨ ਅਤੇ ਘੋਖ ਦੀ ਮੰਗ ਕਰਦੀ ਹੈ।
ਅਸੀਂ ਪਾਠਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਉਹੀ ਅਵਤਾਰ ਸਿੰਘ ਫਗਵਾੜਾ ਹਨ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਲਿਖੇ ਆਪਣੇ ਇੱਕ ਲੇਖ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ‘ਤੇ ਹੋਏ ਹਮਲੇ ਲਈ ਦੋਸ਼ੀ ਠਹਿਰਾਉਂਦੇ ਹੋਏ, ਭਾਰਤੀ ਹਕੂਮਤ ਨੂੰ ਕਲੀਨ ਚਿੱਟ ਜਾਰੀ ਕੀਤੀ ਸੀ ਅਤੇ ਖਾੜਕੂ ਲਹਿਰ ਦੇ ਖਿਲਾਫ ਵੀ ਟਿੱਪਣੀਆਂ ਕੀਤੀਆਂ ਸੀ।
ਪੰਥ ਦਾ ਚੇਤੰਨ ਅਤੇ ਜਾਗਰਿਤ ਵਰਗ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ‘ਹਮ ਹਿੰਦੂ ਨਹੀਂ’ ਕਿਤਾਬ ਕੋਈ ਵੰਡੀ ਪਾਉਣ ਵਾਲੀ ਲਿਖਤ ਨਹੀਂ ਹੈ, ਸਗੋਂ ਇਹ ਤਾਂ ਖਾਲਸਾ ਪੰਥ ਦੇ ਨਿਆਰੇਪਨ ਨੂੰ ਦ੍ਰਿੜ ਕਰਾਉਂਦੀ ਹੋਈ ਰਚਨਾ ਹੈ। ਭਾਈ ਸਾਹਿਬ (ਕਾਨ੍ਹ ਸਿੰਘ ਨਾਭਾ) ਦੇ ਆਪਣੇ ਸ਼ਬਦਾਂ ਅਨੁਸਾਰ ‘ਕੇਵਲ ਹਿੰਦੂ ਧਰਮ ਤੋਂ ਹੀ ਖਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ, ਪਰ ਅਗਿਆਨ ਕਰਕੇ ਖਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇੱਕ ਫਿਰਕਾ ਖਿਆਲ ਕਰਦੇ ਹਨ।’
ਪੰਥ ਦੇ ਫਕੀਰ ਵਿਦਵਾਨ ਪ੍ਰੋ ਹਰਿੰਦਰ ਸਿਘ ਮਹਿਬੂਬ ਵਲੋਂ ਇਕ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਦੀ ਇਸ ਪੁਸਤਕ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ , ਕਹੇ ਗਏ ਇਹ ਸ਼ਬਦ ਵਿਸ਼ੇਸ਼ ਤੌਰ ਤੇ ਧਿਆਨਯੋਗ ਹਨ ਕਿ ‘ਮੇਰੇ ਕੋਲ ਇਤਿਹਾਸਿਕ ਸਬੂਤ ਨੇ, ਅਖਬਾਰੀ ਸਬੂਤ ਨੇ, ਜਿੱਥੇ ਹਿੰਦੁਸਤਾਨ ਦੀ ਬਹੁਗਿਣਤੀ ਬ੍ਰਾਹਮਣਵਾਦੀ ਮਾਨਸਿਕਤਾ, ਇਸ ਕਿਤਾਬ (ਹਮ ਹਿੰਦੂ ਨਹੀਂ) ਨੂੰ ‘ਹੇਟ’ (ਨਫ਼ਰਤ) ਕਰਦੀ ਹੈ, ਚੋਰੀਉ ਵੀ ਹੇਟ ਕੀਤੀ ਜਾਂਦੀ ਹੈ। ਬ੍ਰਾਹਮਣਵਾਦੀ ਮਾਨਸਿਕਤਾ ਕਹਿੰਦੀ ਐ ਕਿ ਇਸ ਕਿਤਾਬ ਨੇ ਸਾਡੇ ਚੱਲਦੇ ਕਾਫ਼ਲੇ ਨੂੰ ਤੋੜ ਕੇ ਅਹੁ ਮਾਰਿਆ — ‘ਹਮ ਹਿੰਦੂ ਨਹੀਂ’ ਬਹੁਤ ਵੱਡੀ ਕਿਤਾਬ ਐ।’
ਭਾਈ ਸਾਹਿਬ ਵਲੋਂ ਇਹ ਕਲਾਸਿਕ ਪੁਸਤਕ ਉਸ ਵੇਲੇ ਲਿਖੀ ਗਈ ਸੀ, ਜਿਸ ਵੇਲੇ ਹਿੰਦੂ ਕੌਮ ਵਲੋਂ ਸਿੱਖਾਂ ਦੇ ਹਿੰਦੂ ਹੋਣ ਦਾ ਪ੍ਰਚਾਰ ਬੜੇ ਜ਼ੋਰਾ ‘ਤੇ ਕੀਤਾ ਜਾ ਰਿਹਾ ਸੀ। ਹਿੰਦੂ ਕੌਮ ਦੀ ਇਹ ਸੋਚ ਅੱਜ ਤੱਕ ਨਿਰੰਤਰ ਕਾਇਮ ਹੈ। ਬਲਕਿ ਸਿੱਖ ਕੌਮ ਲਈ ਅੱਜ ਦਾ ਸਮਾਂ ਤਾਂ ਭਾਈ ਸਾਹਿਬ ਦੇ ਸਮੇਂ ਨਾਲੋਂ ਵੀ ਕਿਤੇ ਵੱਧ ਚੁਣੌਤੀਪੂਰਨ ਅਤੇ ਭਿਆਨਕ ਹੈ, ਕਿਉਂਕਿ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਕਹਿਣ ਵਾਲੀ ਬਹੁਗਿਣਤੀ ਹੁਣ ਅੰਗਰੇਜ਼ਾਂ ਦੀ ਗੁਲਾਮ ਨਹੀਂ ਹੈ। ਸਗੋਂ ਹੁਣ ਉਹ ਇੱਕ ਵੱਡੀ ਸਲਤਨਤ ਦੀ ਮਾਲਿਕ ਬਣ ਚੁੱਕੀ ਹੈ ਜਿਸ ਸਲਤਨਤ ਦਾ ਹਰ ਅੰਗ ਸਿੱਖਾਂ ਦੀ ਵੱਖਰੀ ਹਸਤੀ ਨੂੰ ਮੇਟਣ ਲਈ ਹਰ ਪਲ ਯਤਨਸ਼ੀਲ ਹੈ ਅਤੇ ਉਸਦੇ ਸੰਵਿਧਾਨ ਵਿੱਚ ਵੀ ਬਕਾਇਦਾ ਤੌਰ ਤੇ ਇਹ ਦਰਜ਼ ਹੈ ਕਿ ਸਿੱਖ ਹਿੰਦੂ ਧਰਮ ਦਾ ਹੀ ਇੱਕ ਅੰਗ ਹਨ।
ਸਿਰਦਾਰ ਕਪੂਰ ਸਿੰਘ ਨੇ ‘ਮਤਾ ਅਨੰਦਪੁਰ’ ਵਿੱਚ ਵੀ ਬੜੇ ਸਪਸ਼ੱਟ ਸ਼ਬਦਾਂ ਕਿਹਾ ਸੀ ਕਿ ‘ਹਿੰਦੁਸਤਾਨ ਦੀ ਧੱਕੜ ਬਹੁਗਿਣਤੀ ਨੇ 1950 ਵਿੱਚ ਮੁਲਕ ‘ਤੇ ਇਹ ਅਜਿਹਾ ਸੰਵਿਧਾਨਕ ਇੰਤਜ਼ਾਮ ਠੋਸਿਆ, ਜਿਸ ਨੇ ਕਿ ਸਿੱਖਾਂ ਨੂੰ ਉਹਨਾਂ ਦੀ ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ, ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ ਤੌਰ ‘ਤੇ ਖਤਮ ਕਰਕੇ ਅਤੇ ਉਹਨਾਂ ਨੂੰ ਆਤਮਕ ਅਤੇ ਸਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ, ਬੇਸਿਰ ਪੈਰੇ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ, ਹਰ ਹੀਲੇ ਡੁੱਬ ਜਾਣ ਅਤੇ ਸਦਾ ਲਈ ਤਬਾਹ ਹੋ ਜਾਣ ਦੀ ਨੌਬਤ ਤੱਕ ਲੈ ਆਂਦਾ ਹੈ।’
ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਵਤਾਰ ਸਿੰਘ ਫਗਵਾੜਾ ਹੁਰਾਂ ਦੇ ਵਿਚਾਰ ਵੀ ਉਪਰੋਕਤ ਕਿਸਮ ਦੇ ਹੀ ਹੁੰਦੇ ਸਨ। ਉਹਨਾਂ ‘ਸਿੰਘਨਾਦ’ ਕਿਤਾਬ ਦੇ ਸਹਿ ਸੰਪਾਦਕ ਦੇ ਤੌਰ ਤੇ ਲਿਖਿਆ ਸੀ ਕਿ ‘ਭਾਰਤੀ ਰਾਜ ਬਣਤਰ ਨਿਰਪੱਖ ਰਾਜ ਦੇ ਪਰਦੇ ਉਹਲੇ ਸਿੱਖ ਧਰਮ ਅਤੇ ਸਿੱਖ ਕੌਮ ਦੀ ਅਧੋਗਤੀ ਅਤੇ ਸਰਵਨਾਸ਼ ਦਾ ਅਣ-ਐਲਾਨਿਆ ਬੰਦੋਬਸਤ ਵਿਢਿਆ ਹੋਇਆ ਹੈ।’
ਇਸੇ ਕਿਤਾਬ (ਸਿੰਘਨਾਦ) ਦੀ ਸਹਿ ਸੰਪਾਦਕੀ ਵਿਚ ਉਹ (ਅਵਤਾਰ ਸਿੰਘ) ਅੱਗੇ ਲਿਖਦੇ ਹਨ ਕਿ ‘ਦੂਜੀ ਕਿਤਾਬ ਚੱਕਰਵਿਊਹ ਵਿੱਚ ਕੁਝ ਦਸਤਾਵੇਜ਼ੀ ਸਬੂਤ ਜੁਟਾਏ ਗਏ ਹਨ। ਜ਼ਾਹਿਰ ਹੈ, ਇਹ ਉਹ ਬਚੇ-ਖੁਚੇ ਨਿਸ਼ਾਨ ਮਾਤਰ ਹਨ, ਜਿਨ੍ਹਾਂ ਤੋਂ ਉਸ ਜ਼ਹਿਨੀਅਤ ਦਾ ਪਤਾ ਲੱਗਦਾ ਹੈ, ਜਿਸ ਨੇ ਸਿੱਖ ਧਰਮ ਦੀ ਵਿਲੱਖਣਤਾ ਅਤੇ ਵਡਿਆਈ ਨੂੰ ਮੁੱਢੋਂ ਹੀ ਕਬੂਲ ਨਹੀਂ ਕੀਤਾ।’
ਪਰ ‘ਅਬ ਵਖਤ ਕੈਸੇ ਬਦਲ’ ਗਿਆ, ਇਹ ਤਾਂ ਅਵਤਾਰ ਸਿੰਘ ਹੁਰੀ ਆਪ ਹੀ ਦੱਸ ਸਕਦੇ ਹਨ ਅਤੇ ਇਸ ਬਾਤ ਦੀ ਘੁੰਡੀ ਵੀ ਉਹੀ ਖੋਲ ਸਕਦੇ ਹਨ ਕਿ ਉਹਨਾਂ ਦੀ ਨਜ਼ਰ ਵਿੱਚ ਇੱਕ ਕੌਮ ਵੱਲੋਂ ਦੂਜੀ ਕੌਮ ਨੂੰ ਖਾ ਜਾਣ ਦੀ ਬਦਨੀਅਤ ਪ੍ਰਵਿਰਤੀ ਗੁਰਮੁਖਤਾਈ ਹੁੰਦੀ ਹੈ ਜਾਂ ਮਨਮੁਖਤਾਈ।
’ਹਮ ਹਿੰਦੂ ਨਹੀਂ’ ਕਿਤਾਬ ਨੂੰ ਵੰਡੀ ਪਾਉਂਦੀ ਕਿਤਾਬ ਕਹਿਣ ਦੇ ਸਿਧ-ਪੱਧਰੇ ਅਰਥ ਤਾਂ ਇਹੀ ਬਣਦੇ ਹਨ ਕਿ ਸਿੱਖ ਹਿੰਦੂ ਹੀ ਹਨ ਅਤੇ ਸਿੱਖਾਂ ਦਾ ਆਪਣਾ ਵੱਖਰੀ ਹਸਤੀ ਦਾ ਦਾਅਵਾ ਸਮਾਜ ਵਿੱਚ ਵੰਡੀਆਂ ਪਾਉਣ ਵਾਲਾ ਹੈ।
ਵੈਸੇ ਭਾਰਤੀ ਹਕੂਮਤ ਅਤੇ ਇਸ ਹਕੂਮਤ ਦੀ ਰਾਜਸੀ ਤਾਕਤ ਦਾ ਆਧਾਰ ਬਣੀ ਹੋਈ, ਬਹੁਗਿਣਤੀ ਕੌਮ ਦਾ ਵੀ ਇਹੀ ਮੱਤ ਹੈ ਕਿ ਵੱਖਰੀ ਪਛਾਣ ਦੀ ਗੱਲ ਕਰਨਾ ਸਮਾਜ ਵਿਚ ਵੰਡੀ ਪਾਉਣਾ ਹੈ, ਫਿਰਕੂਪੁਣਾ ਹੈ ਅਤੇ ਇਹ ਸਮਝ ਦੇਸ਼ ਦੀ ਏਕਤਾ-ਅਖੰਡਤਾ ਲਈ ਅੱਤ ਘਾਤਕ ਹੈ।
ਅਵਤਾਰ ਸਿੰਘ ਹੁਰਾਂ ਦੀ ਸੋਚ ਦਾ ਭਾਰਤੀ ਹਕੂਮਤ ਨਾਲ ਇਸ ਕਦਰ ਮੇਲ ਖਾਣਾ ਸੱਚਮੁੱਚ ਇਤਫਾਕੀਆ ਤੇ ਨਹੀਂ ਹੋ ਸਕਦਾ, ਸੁਭਾਵਿਕ ਹੈ ਕਿ ਉਹਨਾਂ ਦੀ ਸੋਚ ਵੀ ਹੁਣ ਬਹੁਗਿਣਤੀ ਦੀ ਪੱਟੜੀ ‘ਤੇ ਚੜ੍ਹ ਚੁੱਕੀ ਹੈ।
ਪਰ ਇਥੇ ਗੱਲ ਮਹਿਜ਼ ਇੱਕ ਵਿਅਕਤੀ ਵਲੋਂ ਇਕ ਕਿਤਾਬ ਬਾਰੇ ਨਕਾਰਾਤਮਕ ਧਾਰਨਾ ਰੱਖਣ ਅਤੇ ਦੇਣ ਦੀ ਨਹੀਂ ਹੈ, ਬਲਕਿ ਕੌਮ ਵਿਚਲੇ ਐਸੇ ਵਿਦਵਾਨ ਵਰਗ ਦੀ ਹੈ, ਜੋ ਆਪਣੇ ਪੁੱਠੇ ਵਿਆਖਿਆ ਸ਼ਾਸਤਰ ਨਾਲ ਕੌਮੀ ਹਿੱਤਾਂ ਨੂੰ ਸੱਟ ਮਾਰਨ ਲਈ ਪੂਰਨ ਰੂਪ ਵਿੱਚ ਯਤਨਸ਼ੀਲ ਹੋਇਆ ਬੈਠਾ ਹੈ।
ਇਸ ਨੂੰ ਪੰਥ ਦੀ ਤਰਾਸਦੀ ਹੀ ਕਿਹਾ ਜਾਵੇਗਾ ਕਿ ਕੌਮ ਦੇ ਜਰਖੇਜ਼ ਕਹਾਉਣ ਵਾਲੇ ਜਿਹਨਾਂ ਦਿਮਾਗਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਪੰਥ ਦੇ ਜ਼ਿਹਨ ਵਿੱਚ ਆਪਣੇ ਨਿਆਰੇਪਨ ਬਾਰੇ ਮੱਧਮ ਪੈ ਰਹੀ ਸੋਚ ਨੂੰ ਹੋਰ ਗੂੜ੍ਹਾ ਕਰਨਗੇ, ਉਹੀ ਦਿਮਾਗ ਪੰਥ ਦੇ ਨਿਆਰੇਪਨ ਤੋਂ ਆਕੀ ਹੋਏ ਬੈਠੇ ਹਨ।
Short URL: http://www.amritsartimes.com/?p=5024















[...] Wonderful story, reckoned we could combine a few unrelated data, nevertheless really worth taking a look, whoa did one learn about Mid East has got more problerms as well [...]……
[...]although websites we backlink to below are considerably not related to ours, we feel they are actually worth a go through, so have a look[...]……
Awesome website…
[...]the time to read or visit the content or sites we have linked to below the[...]……
Superb website…
[...]always a big fan of linking to bloggers that I love but don’t get a lot of link love from[...]……
Superb website…
[...]always a big fan of linking to bloggers that I love but don’t get a lot of link love from[...]……
Sites we Like……
[...] Every once in a while we choose blogs that we read. Listed below are the latest sites that we choose [...]……
Websites you should visit…
[...]below you’ll find the link to some sites that we think you should visit[...]……
Great website…
[...]we like to honor many other internet sites on the web, even if they aren’t linked to us, by linking to them. Under are some webpages worth checking out[...]……
[...] that is the end of this article. Here you’ll find some sites that we think you’ll appreciate, just click the links over[...]……
[...] Every once in a while we choose blogs that we read. Listed below are the latest sites that we choose [...]……
Jose David Alfaro Siqueiros…
Jose David Alfaro Siqueiros (December 29, 1896 in Camargo, Chihuahua, Mexico – January 6, 1974 in Cuernavaca, Morelos, Mexico) was a social realist painter (muralist), and also a Stalinist, known for large murals in fresco that established the “Mexica…
Mexico Vacation…
Mexico is a vacation paradise, filled with charming beaches, snow capped mountains, desert landscapes and lush rainforests. Mexico offers a variety of vacation travel, from the small, peaceful fishing villages to the flashy neon cities, teeming with li…
Great website…
[...]we like to honor many other internet sites on the web, even if they aren’t linked to us, by linking to them. Under are some webpages worth checking out[...]……
Buy Facebook Fans……
[...]Great site, thanks for bringing the quality. If you happen to be looking for 100% real Facebook Fans this is for you [...]……
Yahoo results…
While browsing amazon I discovered this blog in the results and I didn’t think it fit…
Awesome website…
[...]the time to read or visit the content or sites we have linked to below the[...]……
YouTube View Providers Review…
[...]Congratulations, your search for a good YouTube View provider is OVER! [...]……
Orange County Realtor and Orange County Real Estate…
[...]we like to honor many other internet sites on the web, even if they aren’t linked to us, by linking to them. Under are some webpages worth checking out[...]……
phen375…
I was reading the news and I saw this really interesting info…
women’s health raspberry ketone…
I was reading the news and I saw this really interesting information…
Read was interesting, stay in touch……
[...]please visit the sites we follow, including this one, as it represents our picks from the web[...]……
Check this out…
[...] that is the end of this article. Here you’ll find some sites that we think you’ll appreciate, just click the links over[...]……
Best SEO…
[...]The information mentioned in the article are some of the best available [...]……
Related……
[...]just beneath, are numerous totally not related websites to ours, however, they are surely worth going over[...]……
Real Voyeur Videos….
Hehe maybe its a litle bit offtopic but hey i found a website with Real Voyeur Videos here, Click Youbetubes.com…