ਆਪਣੀ ਪੁਰਾਣੀ ਦਿਖ ਤੋਂ ਬਾਹਰਨਿਕਲਣਾ ਯੋਗੀ ਲਈ ਵੱਡੀ ਚੁਣੌਤੀ

ਆਪਣੀ ਪੁਰਾਣੀ ਦਿਖ ਤੋਂ ਬਾਹਰਨਿਕਲਣਾ ਯੋਗੀ ਲਈ ਵੱਡੀ ਚੁਣੌਤੀ

ਉਨ੍ਹਾਂ ਦੀਵੈੱਬਸਾਈਟ’ਤੇ ਨਾਭਾਜਪਾਦਾਝੰਡਾ ਹੈ, ਨਾ ਸੰਘ ਪਰਿਵਾਰਦਾ।ਭਾਜਪਾ ਤੇ ਸੰਘ ਪਰਿਵਾਰ ਤੋਂ ਖ਼ੁਦਮੁਖਤਿਆਰ ਹੁੰਦੇ ਹੋਏ ਵੀ ਉਹ ਹਿੰਦੁਤਵ ਤੇ ਸੰਘ ਪਰਿਵਾਰਦੀ ਸਿਆਸੀ ਸੋਚ ਤੋਂ ਬਾਹਰ ਦੇ ਨੇਤਾਨਹੀਂਹਨ। ਉਹ ਭਾਜਪਾ ਦੇ ਸੰਸਦਮੈਂਬਰਹਨ ਤੇ ਕੰਮਭਾਜਪਾਲਈ ਹੀ ਕਰਦੇ ਹਨ ਤੇ ਮੁੱਖ ਮੰਤਰੀਭਾਜਪਾ ਦੇ ਹੀ ਹਨ।ਫਿਰਵੀਵੈੱਬਸਾਈਟ ਦੇ ਸਹਾਰੇ ਵੀ ਯੋਗੀ ਅਦਿਤਾਨਾਥਦੀ ਖ਼ੁਦਮੁਖ਼ਤਿਆਰੀ ਨੂੰ ਸਮਝਣਾਚਾਹੀਦਾਹੈ।
ਰਵੀਸ਼ ਕੁਮਾਰ
ਬਹੁਤਿਆਂ ਲਈ ਇਹ ਮੰਨਲੈਣਵਿਚ ਕੋਈ ਬੁਰਾਈ ਨਹੀਂ ਹੈ ਕਿ ਉਨ੍ਹਾਂ ਨੂੰ ਨਾ ਤਾਂ ਵਿਕਾਸਦੀਸਮਝ ਹੈ ਤੇ ਨਾ ਹਿੰਦੁਤਵ ਦੀਜਾਣਕਾਰੀ। ਇਹ ਵੱਖਰੀ ਗੱਲ ਹੈ ਕਿ ਇਸ ਤੋਂ ਬਿਨਾਂ ਵੀ ਕਈ ਲੋਕ ਪੱਖ ਵਿਚਅਤੇ ਵਿਰੋਧਵਿਚਦੋਹਾਂ ਬਾਰੇ ਪ੍ਰਮਾਣਕ ਟਿੱਪਣੀਆਂ ਕਰਨਦਾਦਾਅਵਾਕਰਦੇ ਰਹਿੰਦੇ ਹਨ। ਇਹ ਗੱਲ ਭਾਜਪਾਵਿਰੋਧੀਲਿਬਰਲ’ਤੇ ਵੀਲਾਗੂ ਹੁੰਦੀ ਹੈ ਤੇ ਭਾਜਪਾਸਮਰਥਕਲਿਬਰਲ’ਤੇ ਵੀ। ਉਵੇਂ ਹੀ ਜਿਵੇਂ ਤੁਹਾਨੂੰ ਕੱਟੜ ਹਿੰਦੁਤਵ ਤੇ ਨਰਮ ਹਿੰਦੁਤਵ ਵਿਚਾਲੇ ਫ਼ਰਕਕਰਨਾ ਸਿਖਾਇਆ ਗਿਆ ਹੈ, ਜਿਸ ਦਾਚਲਣ 1905 ਤੋਂ ਚਲਿਆ ਆ ਰਿਹਾ ਹੈ, ਜਦੋਂ ਗਰਮਦਲ ਤੇ ਨਰਮਦਲਕਾਰਨ ਕਾਂਗਰਸਵੰਡੀ ਗਈ ਸੀ। ਹਿੰਦੁਤਵ ਜੇਕਰਅੰਮ੍ਰਿਤ ਹੈ ਤਾਂ ਕੱਟੜ ਤੇ ਨਰਮ ਦੇ ਫਾਸਲੇ ਦਾ ਕੀ ਮਤਲਬ ਹੈ, ਹਿੰਦੁਤਵ ਜੇਕਰ ਜ਼ਹਿਰ ਹੈ ਤਾਂ ਕੱਟੜ ਤੇ ਨਰਮਦਾ ਕੀ ਮਤਲਬ?
ਚੋਣਾਂ ਤੋਂ ਪਹਿਲਾਂ ਦੀਰਿਪੋਰਟਿੰਗ ਦੇਖੋ, ਯੋਗੀ ਅਦਿਤਿਆਨਾਥ ਹੀ ਮੁੱਖ ਮੰਤਰੀਦੀਦਾਅਵੇਦਾਰੀਕਰਰਹੇ ਸਨ।ਚੋਣਾਂ ਦੌਰਾਨ ਦੀਤਮਾਮਰਿਪੋਰਟਿੰਗ ਦੇਖੋ, ਯੋਗੀ ਅਦਿਤਿਆਨਾਥ ਦੇ ਸਮਰਥਕ ਹੀ ਦਾਅਵੇਦਾਰੀਕਰਰਹੇ ਸਨ।ਹਿੰਦੂ ਯੁਵਾ ਵਾਹਿਨੀ ਦੇ ਬਗ਼ਾਵਤਦੀਖ਼ਬਰਆਉਂਦੀ ਹੈ, ਸ਼ਾਂਤ ਹੋ ਜਾਂਦੀ ਹੈ, ਗੋਰਖਪੁਰ ਵਿਚਅਮਿਤਸ਼ਾਹ ਦੇ ਰੋਡਸ਼ੋਅ ਨੂੰ ਨਵੇਂ ਮੁੱਖ ਮੰਤਰੀਯਾਦਗਾਰਬਣਾਦਿੰਦੇ ਹਨ, ਚੋਣਾਂ ਮਗਰੋਂ ਫਿਰਲੋਕ ਕਿਉਂ ਭੁੱਲ ਗਏ ਕਿ ਯੋਗੀ ਅਦਿਤਿਆਨਾਥ ਮੁੱਖ ਮੰਤਰੀਨਹੀਂਬਣਨਗੇ। ਚੋਣਾਂ ਦੌਰਾਨ ਉਨ੍ਹਾਂ ਦੇ ਸਮਰਥਕ ਜੋ ਭਾਜਪਾਵਿਚਹਨ ਤੇ ਜੋ ਉਨ੍ਹਾਂ ਦੇ ਵੀਹਨ, ਭਾਜਪਾਦੀਆਂ ਰੈਲੀਆਂ ਵਿਚਡੀ.ਜੇ. ‘ਤੇ ਗੀਤਵਜਾਰਹੇ ਸਨ। ਯੋਗੀ ਨੇ ਮੁੱਖ ਮੰਤਰੀਬਣਨਾ ਹੈ, ਗਾ ਰਹੇ ਸਨ। ਜ਼ਰੂਰਕੇਸ਼ਵਪ੍ਰਸਾਦਮੋਰਿਆ ਨੂੰ ਦਾਦ ਦਿੱਤੀ ਜਾਣੀਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਪ੍ਰਧਾਨਮੰਤਰੀਅਤੇ ਕਾਮਯਾਬਪ੍ਰਧਾਨਅਮਿਤਸ਼ਾਹਦੀਅਗਵਾਈਵਾਲੇ ਸੂਬੇ ਦੇ ਹਸਪਤਾਲਵਿਚਭਰਤੀ ਹੋ ਕੇ ਜਾਂ ਹੋਰਨਾਂ ਗੁਪਤ ਢੰਗ-ਤਰੀਕਿਆਂ ਰਾਹੀਂਆਪਣੀਦਾਅਵੇਦਾਰੀਕੀਤੀ।ਮੋਰਿਆ ਮੁੱਖ ਮੰਤਰੀਨਹੀਂਬਣ ਸਕੇ, ਪਰਨਵੇਂ ਹੋਣ ਦੇ ਬਾਵਜੂਦ ਉਨ੍ਹਾਂ ਕੋਸ਼ਿਸ਼ ਯੋਗੀ ਤੋਂ ਘੱਟ ਨਹੀਂਕੀਤੀ।
ਸਿਆਸਤ ਨੂੰ ਹਮੇਸ਼ਾਹਾਰ ਤੇ ਜਿੱਤ ਦੇ ਸਾਂਚੇ ਵਿਚਨਹੀਂਦੇਖਣਾਚਾਹੀਦਾ।ਹਾਰਵਿਚਵੀ ਕੋਈ ਜਿੱਤ ਰਿਹਾ ਹੁੰਦਾ ਹੈ, ਜਿੱਤ ਵਿਚਵੀ ਕੋਈ ਹਾਰਰਿਹਾ ਹੁੰਦਾ ਹੈ। ਮੁੱਖ ਮੰਤਰੀ ਯੋਗੀ ਦੇ ਉਭਰਨ ਨਾਲਜਿਤ ਦੇ ਇਸ ਪਲਵਿਚ ਕੌਣ ਹਾਰਿਆ ਹੈ, ਕੋਈ ਹਾਰਿਆਵੀ ਹੈ ਜਾਂ ਨਹੀਂ, ਇਸ ਲਈ ਤੁਸੀਂ ਉਸ ਪ੍ਰੈੱਸ’ਤੇ ਕਿਵੇਂ ਭਰੋਸਾਕਰਸਕਦੇ ਹੋ, ਜੋ ਸੂਤਰਾਂ ਦੇ ਹਵਾਲੇ ਨਾਲਰਾਜਨਾਥ ਸਿੰਘ, ਮਨੋਜਸਿਨਹਾ, ਸਵਤੰਤਰਦੇਵ ਸਿੰਘ ਨੂੰ ਮੁੱਖ ਮੰਤਰੀਬਣਵਾਰਿਹਾ ਸੀ। ਸਵਤੰਤਰਦੇਵ ਜੀ ਰਾਜਮੰਤਰੀਬਣੇ।ਮਨੋਜਸਿਨਹਾਦਾ ਨਾਂ 18 ਮਾਰਚਦੀ ਦੁਪਹਿਰ ਮਗਰੋਂ ਤੇਜ਼ੀ ਨਾਲ ਗਾਇਬ ਹੋ ਗਿਆ। ਮੀਡੀਆ ਦੇ ਸੰਪਰਕਵਿਚ ਜੋ ਸੂਤਰਬੈਠੇ ਸਨ, ਉਨ੍ਹਾਂ ਨੂੰ ਸੱਪ ਸੁੰਘ ਗਿਆ ਹੋਵੇਗਾ ਜਦੋਂ ਯੋਗੀ ਅਦਿਤਿਆਨਾਥਦਾ ਨਾਂ ਸਾਹਮਣੇ ਆਇਆ। ਐਲਾਨ ਕੁਝ ਅਜਿਹਾ ਸੀ, ਮੰਨੋ ਦੂਸਰੀਵਾਰਨੋਟਬੰਦੀਦਾਐਲਾਨ ਹੋਇਆ ਹੋਵੇ।ਅਸਰਵੀ ਕੁਝ ਵੈਸਾ ਹੀ ਸੀ।
ਯੂ.ਪੀ. ਵਿਚਭਾਜਪਾਦੀ ਜਿੱਤ ‘ਤੇ ਜਿੰਨੀਆਂ ਸਮੀਖਿਆਵਾਂ ਛਪੀਆਂ ਹਨ, ਉਸ ਤੋਂ ਘੱਟ ਯੋਗੀ ਦੇ ਐਲਾਨਮਗਰੋਂ ਨਹੀਂਛਪੀਆਂ।ਹਰਘੰਟੇ ਯੋਗੀ ਦੀਸਮੀਖਿਆਕਰਦਾ ਹੋਇਆ ਇਕ ਲੇਖਸਾਹਮਣੇ ਆ ਰਿਹਾਹੈ।ਇਨ੍ਹਾਂ ਲੇਖਾਂ ਵਿਚ ਯੋਗੀ ਦੇ ਪੁਰਾਣੇ ਬਿਆਨਾਂ ਦਾਹਵਾਲਾ ਦਿੱਤਾ ਜਾ ਰਿਹਾਹੈ।ਇਸਤਰੀਵਿਰੋਧੀਬਿਆਨ, ਘੱਟ ਗਿਣਤੀਵਿਰੋਧੀਬਿਆਨ। ਉਨੀ ਹੀ ਤੇਜ਼ੀ ਨਾਲ ਯੋਗੀ ਨੂੰ ਮੁਸਲਿਮ ਹਿਤੈਸ਼ੀ ਦੱਸਣ ਵਾਲੇ ਕਿੱਸੇ ਵੀਸਾਹਮਣੇ ਆ ਰਹੇ ਹਨ।ਕਿਵੇਂ ਮੰਦਰਕੰਪਲੈਕਸਵਿਚ ਮੁਸਲਮਾਨਾਂ ਦੀਆਂ ਦੁਕਾਨਾਂ ਹਨ, ਕਿਵੇਂ ਮੁਸਲਮਾਨ ਉਨ੍ਹਾਂ ਦੇ ਕਰੀਬਹਨ। ਇਕ ਤਰ੍ਹਾਂ ਨਾਲਆਲੋਚਕ ਹਿੰਦੁਤਵ ਵਾਲੇ ਫਰੇਮ ਨੂੰ ਵੱਡਾ ਕਰਰਹੇ ਹਨ।ਦੂਸਰੇ ਪਾਸੇ ਸਮਰਥਕ ਉਨ੍ਹਾਂ ਦੇ ਧਰਮ ਨਿਰਪੱਖ ਫਰੇਮ ਨੂੰ ਵੱਡਾ ਕਰਰਹੇ ਹਨ। ਯੋਗੀ ਜੋ ਵੀਹਨ ਤੇ ਜਿੰਨਾਵੀਹਨ, ਖੁੱਲ੍ਹ ਕੇ ਹਨ। ਗੋਰਖਪੁਰ ਦੀਜਨਤਾ ਨੇ ਕੁਝ ਤਾਂ ਖਾਸ ਦੇਖਿਆਹੋਵੇਗਾ ਜੋ ਸੰਨ1998 ਤੋਂ ਯੋਗੀ ਨੂੰ ਚੁਣਦੀ ਆ ਹੀ ਹੈ। ਯੋਗੀ ਦੀਭਾਸ਼ਾਅਤੇ ਤੇਵਰ ਜਿਸ ਦਾ ਇਕ ਸਮੇਂ ਭਾਜਪਾ ਦੇ ਵੱਡੇ ਨੇਤਾ ਖੁੱਲ੍ਹ ਕੇ ਬਚਾਅਨਹੀਂਕਰਦੇ ਸਨ, ਕਰਦੇ ਤਾਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਉਮੀਦਵਾਰ ਐਲਾਨਦਿੰਦੇ, ਪਰ ਹੁਣ ਸਭ ਯੋਗੀ ਦਾਬਚਾਅਕਰਰਹੇ ਹਨ। ਯੋਗੀ ਅਦਿਤਿਆਨਾਥਦੀ ਸੰਘ ਪਰਿਵਾਰਅਤੇ ਭਾਜਪਾਪਰਿਵਾਰਵਿਚ ਇਸ ਤੋਂ ਵੱਡੀ ਜਿੱਤ ਕਦੇ ਨਹੀਂ ਹੋਈ ਹੋਵੇਗੀ।
ਯੋਗੀ ਅਦਿਤਿਆਨਾਥਦੀਆਪਣੀਵੈੱਬਸਾਈਟਵੀਹੈ। ਦੋ ਸਾਲਪਹਿਲਾਂ ਜਦੋਂ ਉਨ੍ਹਾਂ ਦੀਵੈੱਬਸਾਈਟਦੀਸਮੀਖਿਆਕੀਤੀ ਸੀ ਤਾਂ ਮੈਨੂੰ ਖ਼ੁਦਮੁਖ਼ਤਾਰ ਤੇ ਨਿਹਾਇਤ ਹੀ ਨਿੱਜੀ ਕਿਸਮ ਦੇ ਨੇਤਾ ਲੱਗੇ ਸਨ। ਦੋ ਸਾਲਪਹਿਲਾਂ ਉਨ੍ਹਾਂ ਦੀਵੈੱਬਸਾਈਟ’ਤੇ ਸਿਰਫ਼ ਯੋਗੀ ਹੀ ਯੋਗੀ ਸਨ।ਸਾਲ2014 ਦੇ ਸਾਲਵਿਚਭਾਜਪਾ ਦੇ ਨੇਤਾਦੀਵੈੱਬਸਾਈਟ ਤੋਂ ਲੈ ਕੇ ਬੈਠਕਦੀਆਂ ਦੀਵਾਰਾਂ ‘ਤੇ ਮੋਦੀਦੀਤਸਵੀਰ ਤਾਂ ਹੁੰਦੀ ਹੀ ਸੀ, ਯੋਗੀ ਦੀਵੈੱਬਸਾਈਟ’ਤੇ ਸਿਰਫ਼ ਯੋਗੀ ਸਨ।ਪ੍ਰਧਾਨਮੰਤਰੀਦੀਤਸਵੀਰ ਸੀ ਪਰ ਪ੍ਰਮੁੱਖਤਾ ਨਾਲਨਹੀਂ। ਹੁਣ ਉਨ੍ਹਾਂ ਦੀਵੈੱਬਸਾਈਟ’ਤੇ ਪ੍ਰਧਾਨਮੰਤਰੀਦੀਵੀਤਸਵੀਰ ਹੈ ਤੇ ਭਾਜਪਾ ਦੇ ਕੌਮੀ ਪ੍ਰਧਾਨਅਮਿਤਸ਼ਾਹਦੀਵੀਹੈ।
ਮੀਡੀਆਵਿਚ ਯੋਗੀ ਦੇ ਜੋ ਬਿਆਨਹਨ, ਉਹ ਭਾਵੇਂ ਉਨ੍ਹਾਂ ਦੀਦਿਖ ਬਣਾਉਣ ਦੇ ਪ੍ਰੋਜੈਕਟਦਾ ਹਿੱਸਾ ਰਹੇ ਹੋਣਪਰ ਉਨ੍ਹਾਂ ਦੀਵੈੱਬਸਾਈਟ’ਤੇ ਮੌਜੂਦ ਲੇਖਥੋੜ੍ਹਾ ਵੱਧ ਪ੍ਰਮਾਣਨਾਲਸਮਝਣਦਾ ਮੌਕਾ ਦਿੰਦੇ ਹਨ। 30 ਤੋਂ ਵੱਧ ਸੰਗਠਨਾਂ ਦੀਮੈਨੇਜਮੈਂਟਦਾਕੰਮਸੰਭਾਲਦੇ ਹਨ। ਉਹ ਸ਼ਾਇਦਭਾਜਪਾ ਦੇ ਇਕੱਲੇ ਨੇਤਾਰਹੇ ਹਨ, ਜਿਨ੍ਹਾਂ ਦੀਆਪਣੀਹਿੰਦੂ ਯੁਵਾ ਵਾਹਿਨੀਹੈ। ਉਨ੍ਹਾਂ ਦੀਵੈੱਬਸਾਈਟ’ਤੇ ਨਾਭਾਜਪਾਦਾਝੰਡਾ ਹੈ, ਨਾ ਸੰਘ ਪਰਿਵਾਰਦਾ।ਭਾਜਪਾ ਤੇ ਸੰਘ ਪਰਿਵਾਰ ਤੋਂ ਖ਼ੁਦਮੁਖਤਿਆਰ ਹੁੰਦੇ ਹੋਏ ਵੀ ਉਹ ਹਿੰਦੁਤਵ ਤੇ ਸੰਘ ਪਰਿਵਾਰਦੀ ਸਿਆਸੀ ਸੋਚ ਤੋਂ ਬਾਹਰ ਦੇ ਨੇਤਾਨਹੀਂਹਨ। ਉਹ ਭਾਜਪਾ ਦੇ ਸੰਸਦਮੈਂਬਰਹਨ ਤੇ ਕੰਮਭਾਜਪਾਲਈ ਹੀ ਕਰਦੇ ਹਨ ਤੇ ਮੁੱਖ ਮੰਤਰੀਭਾਜਪਾ ਦੇ ਹੀ ਹਨ।ਫਿਰਵੀਵੈੱਬਸਾਈਟ ਦੇ ਸਹਾਰੇ ਵੀ ਯੋਗੀ ਅਦਿਤਾਨਾਥਦੀ ਖ਼ੁਦਮੁਖ਼ਤਿਆਰੀ ਨੂੰ ਸਮਝਣਾਚਾਹੀਦਾਹੈ।ਸੰਸਦਮੈਂਬਰਵਜੋਂ ਉਨ੍ਹਾਂ ਦੇ ਤਮਾਮਕਾਰਜਾਂ ਦਾਬਿਓਰਾਹੈ।ਵੈੱਬਸਾਈਟ’ਤੇ ਲੇਖਦਾ ਇਕ ਕਾਲਮ ਹੈ, ਜਿਸ ਵਿਚਨੇਪਾਲਬਾਰੇ ਕਈ ਲੇਖਹਨ। ਕਈ ਵਾਰਲਗਦਾ ਹੈ ਕਿ ਗੋਰਖਪੁਰ ਤੋਂ ਬੈਠ ਕੇ ਯੋਗੀ ਜੀ ਨੇਪਾਲ ਵੱਲ ਵੀਖੂਬਦੇਖਦੇ ਹਨ। ਇਸ ਦਾਕਾਰਨ ਇਹ ਹੈ ਕਿ ਉਨ੍ਹਾਂ ਦੇ ਮੰਦਿਰਪਰੰਪਰਾਵਿਚਨੇਪਾਲਦੀਆਬਾਦੀਦਾ ਵੱਡਾ ਹਿੱਸਾ ਆਉਂਦਾਹੈ।ਰਾਖਵਾਂਕਰਨ, ਮਾਤਰਸ਼ਕਤੀ ਤੇ ਨਵੇਂ ਰਾਜਾਂ ਦੇ ਪੁਨਰਗਠਨ ਨੂੰ ਲੈ ਕੇ ਕੁਝ ਲੇਖਹਨ।
ਸੰਦਰਭ ਤੋਂ ਵੱਖ ਵਿਆਖਿਆਦਾਖ਼ਤਰਾ ਹੋ ਸਕਦਾ ਹੈ, ਪਰ ਕੁਝ ਗੱਲਾਂ ਹਨ ਜੋ ਤੁਹਾਡੇ ਸਾਹਮਣੇ ਪੇਸ਼ਕਰਨਾ ਚਾਹੁੰਦਾ ਹਾਂ। ਮਾਤਰਸ਼ਕਤੀਵਾਲੇ ਲੇਖਵਿਚ ਉਹ ਲਿਖਦੇ ਹਨ ਕਿ ਔਰਤਾਂ ਨੂੰ ਰਾਖਵਾਂਕਰਨਦਿੰਦੇ ਸਮੇਂ ਇਸ ਗੱਲ ‘ਤੇ ਵਿਚਾਰਕਰਨਾਚਾਹੀਦਾ ਹੈ ਕਿ ਇਸ ਨਾਲਘਰਪਰਿਵਾਰਵਿਚ ਉਨ੍ਹਾਂ ਦੀਭੂਮਿਕਾ’ਤੇ ਕੀ ਅਸਰਪਿਆਹੈ। ਉਹ ਔਰਤਾਂ ਨੂੰ 33 ਫੀਸਦੀਰਾਖਵਾਂਕਰਨ ਦਿੱਤੇ ਜਾਣ ਦੇ ਫੈਸਲੇ ‘ਤੇ ਵਿਚਾਰਕਰਨਦੀ ਗੱਲ ਕਰਦੇ ਹਨ, ਸਮਰਥਨਨਹੀਂਕਰਦੇ। ਔਰਤਾਂ ਨੂੰ ਪੁਰਸ਼ਾਂ ਵਾਂਗ ਬਣਾਉਣ ਵਿਚਹੋਰਵੀ ਕਈ ਖ਼ਤਰੇ ਹਨ, ਵਰਗੀਆਂ ਗੱਲਾਂ ਨਾਲਰਾਖਵਾਂਕਰਨਦੀਸਮੀਖਿਆਦੀ ਗੱਲ ਕਰਦੇ ਹਨ।ਵੈੱਬਸਾਈਟ’ਤੇ ਮੌਜੂਦ ਲੇਖਵਿਚਕਰੀਮੀਲੇਅਰ ਤੇ ਇਕ ਹੀ ਪਰਿਵਾਰ ਨੂੰ ਵਾਰਵਾਰਰਾਖਵਾਂਕਰਨਮਿਲਣਦਾਵਿਰੋਧਕਰਦੇ ਹੋਏ ਲਿਖਿਆ ਗਿਆ ਹੈ ਕਿ ਇਹ ਸਮਾਜ ਨੂੰ ਵੰਡਣਵਾਲਾ ਹੈ, ਨਿਕੰਮਾਪਣਵਧਾਉਂਦਾਹੈ।ਪੂਰਬੀ ਉਤਰ ਪ੍ਰਦੇਸ਼ਅਤੇ ਬੁੰਦੇਲਖੰਡ ਨੂੰ ਵੱਖਰੇ ਸੂਬੇ ਵਜੋਂ ਬਣਾਏ ਜਾਣ ਦੇ ਮਾਮਲੇ ‘ਤੇ ਗੰਭੀਰਤਾਨਾਲਯਤਨਕੀਤਾਜਾਣਾਚਾਹੀਦਾ ਹੈ, ਇਸ ਦੇ ਸਮਰਥਨਵਿਚਵੀ ਇਕ ਲੇਖਹੈ।