ਚੋਣ ਸਿਆਸਤ ਅਤੇ ਹਥਿਆਰਬੰਦ ਸੰਘਰਸ਼ ਤੇ ਸਿੱਖ ਪੰਥ ਦੇ ਮੌਜੂਦਾ ਹਾਲਾਤ ਸਬੰਧੀ ਭਾਈ ਅਜਮੇਰ ਸਿੰਘ ਨਾਲ ਗੱਲਬਾਤ

ਚੋਣ ਸਿਆਸਤ ਅਤੇ ਹਥਿਆਰਬੰਦ ਸੰਘਰਸ਼ ਤੇ ਸਿੱਖ ਪੰਥ ਦੇ ਮੌਜੂਦਾ ਹਾਲਾਤ ਸਬੰਧੀ ਭਾਈ ਅਜਮੇਰ ਸਿੰਘ ਨਾਲ ਗੱਲਬਾਤ

ਲੁਧਿਆਣਾ/ਸਿੱਖ ਸਿਆਸਤ ਬਿਊਰੋ:
ਸਿੱਖ ਪੰਥ ਦੇ ਮੌਜੂਦਾ ਹਾਲਾਤ ਅਤੇ ਸਿੱਖ ਸਿਆਸਤ ‘ਚ ਖੜੋਤ ‘ਤੇ ਸਿੱਖ ਸਿਆਸਤ ਨਿਊਜ਼ (SSN) ਦੇ ਸੰਪਾਦਕ ਪਰਮਜੀਤ ਸਿੰਘ ਨੇ ਭਾਈ ਅਜਮੇਰ ਸਿੰਘ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੰਥਕ ਜਥੇਬੰਦੀਆਂ ਵਲੋਂ ਭਾਈ ਉਪਮਹਾਂਦੀਪ ‘ਚ ਵੋਟਾਂ ਦੀ ਸਿਆਸਤ ‘ਚ ਸ਼ਾਮਲ ਹੋਣ ਦੇ ਵਿਸ਼ੇ ‘ਤੇ ਵੀ ਗੱਲਬਾਤ ਹੋਈ। ਭਾਈ ਅਜਮੇਰ ਸਿੰਘ ਨੇ 1980-90 ਦੇ ਦਹਾਕੇ ਦੌਰਾਨ ਹਥਿਆਰਬੰਦ ਸੰਘਰਸ਼ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਉਨ੍ਹਾਂ ਏ.ਬੀ.ਪੀ. ਸਾਂਝਾ ਦੇ ਪੱਤਰਕਾਰ ਯਾਦਵਿੰਦਰ ਕਰਫਿਊ ਨਾਲ ਹੋਏ ਇਕ ਇੰਟਰਵਿਊ ‘ਚ ‘ਖ਼ਾਲਿਸਤਾਨੀ ਧੜਿਆਂ’ ਬਾਰੇ ਆਪਣੀ ਟਿੱਪਣੀ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਇਹ ਇੰਟਰਵਿਊ ਸੁਨਣ/ਵੇਖਣ ਲਈ ਸੰਪਰਕ : https://youtu.be/OxEqcEMkllk
ਦਰਸ਼ਕ ਆਪਣੇ ਵਿਚਾਰ ਸਿੱਖ ਸਿਆਸਤ ਨਿਊਜ਼ (SSN) ਨਾਲ ਸਾਡੇ ਈਮੇਲ ਪਤੇ feedback@sikhsiyasat.com ‘ਤੇ ਦੱਸ ਸਕਦੇ ਹਨ।