ਪੰਜਾਬ ਸਰਕਾਰ ਵਲੋਂ ਚਾਰ ਨਗਿਮਾਂ ਤੇ ੩੨ ਨਗਰ ਕੌਂਸਲਾਂ ਦੀਆਂ ਚੋਣਾਂ ਅੱਗੇ ਪਾਉਣ ਦਾ ਫੈਸਲਾ

ਪੰਜਾਬ ਸਰਕਾਰ ਵਲੋਂ ਚਾਰ ਨਗਿਮਾਂ ਤੇ ੩੨ ਨਗਰ ਕੌਂਸਲਾਂ ਦੀਆਂ ਚੋਣਾਂ ਅੱਗੇ ਪਾਉਣ ਦਾ ਫੈਸਲਾ

ਚੰਡੀਗਡ਼੍ਹ/ਬਊਿਰੋ ਨਊਿਜ਼ :
ਪੰਜਾਬ ਸਰਕਾਰ ਨੇ ਚਾਰ ਨਗਰ ਨਗਿਮਾਂ (ਜਲੰਧਰ, ਲੁਧਆਿਣਾ, ਪਟਆਿਲਾ, ਅੰਮ੍ਰਤਿਸਰ) ਅਤੇ ੩੨ ਮਉਿਂਸਪਿਲ ਕਮੇਟੀਆਂ ਦੀਆਂ ਚੋਣਾਂ ਸਤੰਬਰ ਵੱਿਚ ਕਰਾਉਣ ਬਜਾਏ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ ਪਰ ਇਹ ਚੋਣਾਂ ਇਸ ਸਾਲ ੩੧ ਦਸੰਬਰ ਤੋਂ ਪਹਲਾਂ ਕਰਾਈਆਂ ਜਾਣਗੀਆਂ। ਚਾਰ ਨਗਰ ਨਗਿਮਾਂ ਦੀ ਮਆਿਦ ਇਸ ਸਾਲ ੧੩ ਸਤੰਬਰ ਤੋਂ ਪਹਲਾਂ ਖ਼ਤਮ ਹੋ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਤੇ ਸਥਾਨਕ ਸਰਕਾਰਾਂ ਵਭਾਗ ਦੇ ਮੰਤਰੀ ਨਵਜੋਤ ਸੰਿਘ ਸੱਿਧੂ ਨੇ ਸਬੰਧਤ ਨਗਰ ਨਗਿਮਾਂ ਦੇ ਵਧਾਇਕਾਂ ਨਾਲ ਗੱਲਬਾਤ ਬਾਅਦ ਚੋਣਾਂ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ।
ਨਗਿਮ ਚੋਣਾਂ ਅੱਗੇ ਪਾਉਣ ਬਾਰੇ ਵੱਖ ਵੱਖ ਤਰਕ ਦੱਿਤੇ ਜਾ ਰਹੇ ਹਨ ਕ ਿਲੁਧਆਿਣਾ ਨਗਰ ਨਗਿਮ ਦੀ ਵਾਰਡਬੰਦੀ ਦਾ ਕੰਮ ਅਜੇ ਤਕ ਨਹੀਂ ਹੋ ਸਕਆਿ। ਇਹ ਕੰਮ ਇਸ ਦੀ ਮਆਿਦ ਖਤਮ ਹੋਣ ਭਾਵ ੧੦ ਸਤੰਬਰ ਤਕ ਪੂਰਾ ਹੋਣ ਦੇ ਆਸਾਰ ਨਹੀਂ ਹਨ। ਦੂਜਾ ਕਾਂਗਰਸ ਸਰਕਾਰ ਸ਼ਹਰਾਂ ਵੱਿਚ ਵਕਾਸ ਕਾਰਜ ਕਰਵਾ ਕੇ ਆਪਣੀ ਪੈਂਠ ਬਣਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਦੀ ਸਥਤੀ ੩੨ ਮਉਿਂਂਸਪਿਲ ਕਮੇਟੀਆਂ ਦੀ ਹੈ। ਜਾਣਕਾਰੀ ਅਨੁਸਾਰ ਅਗਲੇ ਤੰਿਨ ਚਾਰ ਮਹੀਨਆਿਂ ਵਚਿ ਸ਼ਹਰਾਂ ਦੇ ਵਕਾਸ ਕੰਮਾਂ ਨੂੰ ਪਹਲਿ ਦੱਿਤੀ ਜਾਵੇਗੀ ਤੇ ਵਕਾਸ ਦੇ ਆਧਾਰ @ਤੇ ਚੋਣਾਂ ਲਡ਼ੀਆਂ ਜਾਣਗੀਆਂ।
ਵਧਾਇਕਾਂ ਨਾਲ ਮੀਟੰਿਗ @ਚ ਇਹ ਗੱਲ ਉਭਰ ਕੇ ਸਾਹਮਣੇ ਆਈ ਕ ਿਜੀਐਸਟੀ ਖ਼ਲਾਫ਼ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਵੱਿਚ ਰੋਸ ਹੈ। ਇਸ ਵਰੋਧ ਨੂੰ ਸ਼ਾਂਤ ਕਰਨ ਲਈ ਜਹਿਡ਼ੇ ਕਦਮ ਪੰਜਾਬ ਸਰਕਾਰ ਚੁੱਕ ਸਕਦੀ ਹੈ, ਉਹ ਚੁੱਕੇ ਜਾਣੇ ਚਾਹੀਦੇ ਹਨ ਅਤੇ ਜਹਿਡ਼ੇ ਮਸਲੇ ਜੀਐਸਟੀ ਕੌਂਸਲ ਨਾਲ ਸਬੰਧਤ ਹਨ, ਉਨ੍ਹਾਂ ਨੂੰ ਹੱਲ ਕਰਾਉਣ ਲਈ ਰਾਜ ਸਰਕਾਰ ਨੂੰ ਕੌਂਸਲ ਵਚਿ ਚਾਰਾਜੋਈ ਕਰਨੀ ਚਾਹੀਦੀ ਹੈ। ਸ੍ਰੀ ਜਾਖਡ਼ ਨੇ ਕਹਾ ਕ ਿਜੀਐਸਟੀ ਦਾ ਕੰਮ ਤਾਂ ਕਾਂਗਰਸ ਸਰਕਾਰ ਨੇ ਸ਼ੁਰੂ ਕੀਤਾ ਸੀ ਪਰ ਭਾਜਪਾ ਸਰਕਾਰ ਨੇ ਇਸ ਨੂੰ ਲਾਗੂ ਕਰਨ ਸਮੇਂ ਇਸ ਦੀ ਆਤਮਾ ਬਦਲ ਕੇ ਇਸ ਨੂੰ ਬਹੁਤ ਗੁੰਝਲਦਾਰ ਬਣਾ ਦੱਿਤਾ ਹੈ। ਪ੍ਰਧਾਨ ਮੰਤਰੀ ਨਰੰਿਦਰ ਮੋਦੀ ਵੱਲੋਂ ਚਾਰਟਡ ਅਕਾਊਂਟੈਂਟਾਂ ਦੀ ਕਾਨਫਰੰਸ ਵਚਿ ਦੱਿਤੇ ਭਾਸ਼ਣ ਤੋਂ ਵਪਾਰੀਆਂ ਵਚਿ ਡਰ ਹੈ ਕਉਿਂਕ ਿਉਨ੍ਹਾਂ ਨੂੰ @ਚੋਰ@ ਕਹਾ ਗਆਿ ਸੀ।

ਨਵਜੋਤ ਸੱਿਧੂ ਨੇ ਕਹਾ-ਤੰਿਨ ਨਗਿਮਾਂ ਦੇ ਵਕਾਸ ਕਾਰਜਾਂ ਵਚਿ ਬੇਨਯਿਮੀਆਂ :
ਕੈਬਨਟਿ ਮੰਤਰੀ ਨਵਜੋਤ ਸੱਿਧੂ ਨੇ ਕਹਾ ਕ ਿਪਛਿਲੀ ਅਕਾਲੀ-ਭਾਜਪਾ ਗੱਠਜੋਡ਼ ਸਰਕਾਰ ਨੇ ਤੰਿਨ ਸ਼ਹਰਾਂ ਵੱਿਚ ਸੰਿਗਲ ਟੈਂਡਰ ਉਤੇ ਕੰਮ ਕਰਵਾ ਕੇ ੮੦੦ ਕਰੋਡ਼ ਰੁਪਏ ਦੀਆਂ ਬੇਨਯਿਮੀਆਂ ਕੀਤੀਆਂ ਹਨ। ਇਸ ਤੋਂ ਪਹਲਾਂ ਉਨ੍ਹਾਂ ਨੇ ਪੰਜਾਬ ਵਧਾਨ ਸਭਾ ਦੇ ਸੈਸ਼ਨ ਵੱਿਚ ਪਛਿਲੀ ਸਰਕਾਰ ਨੂੰ ਕਟਹਰੇ ਵੱਿਚ ਖਡ਼੍ਹਾ ਕਰਦਆਿਂ ਕਹਾ ਸੀ ਕ ਿਫਾਸਟਵੇਅ ਕੇਬਲ ਨੈੱਟਵਰਕ ਨੂੰ  ਖੁੱਲੀ ਛੁੱਟੀ ਦੱਿਤੀ ਗਈ ਸੀ, ਜਸਿ ਕਾਰਨ ਰਾਜ ਸਰਕਾਰ ਨੂੰ ੬੮੪ ਕਰੋਡ਼ ਰੁਪਏ ਦਾ ਰਗਡ਼ਾ ਲੱਗਾ ਹੈ। ਉਨ੍ਹਾਂ ਕਹਾ ਕ ਿਇਹ ਪੈਸਾ ਇਸ ਕੰਪਨੀ ਕੋਲੋਂ ਹਰ ਹਾਲਤ ਵੱਿਚ ਵਸੂਲਆਿ ਜਾਵੇਗਾ ਅਤੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰੰਿਦਰ ਸੰਿਘ ਨੂੰ ਦੇ ਦੱਿਤੀ ਹੈ।
ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਵਚਿ ਸ੍ਰੀ ਸੱਿਧੂ ਨੇ ਕਹਾ ਕ ਿਕੇਵਲ ਤੰਿਨ ਨਗਰ ਨਗਿਮਾਂ ਅੰਮ੍ਰਤਿਸਰ, ਜਲੰਧਰ ਤੇ ਲੁਧਆਿਣਾ ਵੱਿਚ ਅਹਮਿ ਵਕਾਸ ਕਾਰਜ ਸੰਿਗਲ ਟੈਂਡਰ @ਤੇ ਕਰਾਏ ਗਏ ਹਨ। ਉਨ੍ਹਾਂ ਨੂੰ ਜਾਣਕਾਰੀ ਮਲੀ ਹੈ ਕ ਿਹੋਰ ਥਾਵਾਂ @ਤੇ ਵੀ ਵੱਡੀਆਂ ਬੇਨਯਿਮੀਆਂ ਬੇਨਕਾਬ ਹੋਣਗੀਆਂ। ਇਸ ਲਈ ਉਹ ਹਰੇਕ ਛੋਟੇ ਤੋਂ ਛੋਟੇ ਸ਼ਹਰਿ ਵਚਿ ਅਲਾਟ ਕੀਤੇ ਗਏ ਵਕਾਸ ਪ੍ਰਾਜੈਕਟਾਂ ਨੂੰ ਚੈੱਕ ਕਰਨਗੇ ਤੇ ਹਰੇਕ ਬੇਨਯਿਮੀ ਨੂੰ ਉਭਾਰਨਗੇ। ਉਨ੍ਹਾਂ ਕਹਾ ਕ ਿਰਪੋਰਟ ਤਆਿਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਨੂੰ ਰਪੋਰਟ ਜਲਦੀ ਸੌਂਪ ਦੱਿਤੀ ਜਾਵੇਗੀ। ਉਨ੍ਹਾਂ ਕਹਾ ਕ ਿਫਾਸਟਵੇਅ ਕੇਬਲ ਨੈੱਟਵਰਕ ਦਾ ਮਾਮਲਾ ਸੀਨੀਅਰ ਵਧਾਇਕ ਸੁਖਜੰਿਦਰ ਸੰਿਘ ਰੰਧਾਵਾ ਨੇ ਵਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਅੰਦਰ ਤੇ ਬਾਹਰ ਉਠਾਇਆ ਸੀ ਅਤੇ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਵਧਾਨ ਸਭਾ ਵੱਿਚ ਇਸ ਮਾਮਲੇ ਦਾ ਜੁਆਬ ਦੱਿਤਾ ਸੀ ਪਰ ਉਸ ਸਮੇਂ ਮੁੱਖ ਮੰਤਰੀ ਸਦਨ ਵਚਿ ਹਾਜ਼ਰ ਨਹੀਂ ਸਨ। ਇਸ ਲਈ ਇਹ ਮਾਮਲਾ ਮੁੱਖ ਮੰਤਰੀ ਦੇ ਧਆਿਨ ਵੱਿਚ ਲਆਿਂਦਾ ਜਾਵੇਗਾ।