ਰਾਹੁਲ ਗਾਂਧੀ 11 ਦਸੰਬਰ ਨੂੰ ਸਾਂਭੇਗਾ ਡਗਮਗਾਉਂਦੀ ਕਾਂਗਰਸ ਦੀ ਕਮਾਂਡ

ਰਾਹੁਲ ਗਾਂਧੀ 11 ਦਸੰਬਰ ਨੂੰ ਸਾਂਭੇਗਾ ਡਗਮਗਾਉਂਦੀ ਕਾਂਗਰਸ ਦੀ ਕਮਾਂਡ

ਗਾਂਧੀ ਪਰਵਾਰ ਦਾ ਲਾਡਲਾ ਪਾਰਟੀ ਦੇ ਸਖ਼ਿਰਲੇ ਅਹੁਦੇ ਲਈ ਇਕਲੌਤਾ ਉਮੀਦਵਾਰ
ਨਵੀਂ ਦੱਿਲੀ/ਬਊਿਰੋ ਨਊਿਜ਼:
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਬਣਨਾ ਤੈਅ ਹੈ ਕਉਿਂਕ ਿਇਸ ਅਹੁਦੇ ਲਈ ਉਹ ਇਕਲੌਤੇ ਉਮੀਦਵਾਰ ਹਨ। ਸੋਮਵਾਰ ਨੂੰ ਨਾਮਜ਼ਦਗੀਆਂ ਦੀ ਪਡ਼ਤਾਲ ਬਾਅਦ ਇਸ ਚੋਣ ਲਈ ਪਾਰਟੀ ਦੇ ਰਟਿਰਨੰਿਗ ਅਫ਼ਸਰ ਅਤੇ ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਐਮ. ਰਾਮਾਚੰਦਰਨ ਨੇ ਦੱਸਆਿ ਕ ਿਕੁੱਲ ੮੯ ਨਾਮਜ਼ਦਗੀ ਕਾਗਜ਼ ਮਲੇ ਸਨ ਅਤੇ ਸਾਰਆਿਂ ਨੇ ਰਾਹੁਲ ਗਾਂਧੀ ਦਾ ਨਾਂ ਪ੍ਰਸਤਾਵਤਿ ਕੀਤਾ ਹੈ। ਉਨ੍ਹਾਂ ਕਹਾ, ‘ਹੁਣ ਕੇਵਲ ਇਕ ਹੀ ਜਾਇਜ਼ ਉਮੀਦਵਾਰ ਰਹ ਿਗਆਿ ਹੈ। ਉਹ ਸ੍ਰੀ ਰਾਹੁਲ ਗਾਂਧੀ ਹਨ।@ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਅੰਤਮਿ ਮਤੀ ੧੧ ਦਸੰਬਰ ਹੈ, ਜਦੋਂ ਰਟਿਰਨੰਿਗ ਅਫ਼ਸਰ ਵੱਲੋਂ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ।
ਪਾਰਟੀ ਦੇ ਸੀਨੀਅਰ ਆਗੂਆਂ ਨੇ ਰਾਹੁਲ ਦੀ ਲੀਡਰਸ਼ਪਿ @ਤੇ ਭਰੋਸਾ ਪ੍ਰਗਟਾਉਂਦਆਿਂ ਕਹਾ ਸੀ ਕ ਿਉਹ ਪਾਰਟੀ ਨੂੰ ਹੋਰ ਬੁਲੰਦੀਆਂ ਉਤੇ ਲਜਾਵੇਗਾ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸੰਿਘ ਨੇ ਰਾਹੁਲ ਨੂੰ @ਕਾਂਗਰਸ ਦਾ ਲਾਡਲਾ@ ਦੱਸਆਿ ਸੀ। ਪੰਜਾਬ ਦੇ ਮੁੱਖ ਮੰਤਰੀ ਅਮਰੰਿਦਰ ਸੰਿਘ ਨੇ ਕਹਾ ਸੀ ਕ ਿਉਹ @ਚੰਗਾ ਭਵੱਿਖੀ ਪ੍ਰਧਾਨ ਮੰਤਰੀ@ ਬਣੇਗਾ।
ਦੱਸਣਯੋਗ ਹੈ ਕ ਿਸੋਨੀਆ ਗਾਂਧੀ ਵੱਲੋਂ ਰਾਹੁਲ ਨੂੰ @ਸੱਤਾ ਜ਼ਹਰਿ ਵਾਂਗ ਹੈ@ ਦੱਸਣ ਦੇ ਇਕ ਦਨਿ ਬਾਅਦ ਜਨਵਰੀ ੨੦੧੩ ਵੱਿਚ ਉਸ ਨੂੰ ਕਾਂਗਰਸ ਦਾ ਮੀਤ ਪ੍ਰਧਾਨ ਬਣਾ ਦੱਿਤਾ ਗਆਿ ਸੀ। ਜੈਪੁਰ @ਚ ਉਸ ਭਾਵਨਾਤਮਕ ਤਕਰੀਰ ਦੇ ਪੰਜ ਵਰ੍ਹਆਿਂ ਬਾਅਦ ਰਾਹੁਲ ਗਾਂਧੀ ਉਸ ਜ਼ਹਰਿ ਦਾ ਪਆਿਲਾ ਮੂੰਹ ਨੂੰ ਲਾਉਣ ਲਈ ਤਆਿਰ ਹੈ। ਦਾਦੀ ਅਤੇ ਪਤਾ ਦੀ ਮੌਤ ਦੇਖਣ ਵਾਲੇ ਗਾਂਧੀ ਖਾਨਦਾਨ ਦੇ ਚਰਾਗ ਨੂੰ ਕਈ ਵਰ੍ਹੇ ਸ਼ਹਜ਼ਾਦਾ ਅਤੇ ਪੱਪੂ ਵਰਗੇ ਅਪਮਾਨਜਨਕ ਨਾਂ ਦੱਿਤੇ ਗਏ ਕਉਿਂਕ ਿਉਹ ਕਾਂਗਰਸ ਦੀ ਅਗਵਾਈ ਦੀ ਜ਼ੰਿਮੇਵਾਰੀ ਤੋਂ ਝਜਿਕਦਾ ਰਹਾ। ਗਾਂਧੀ-ਨਹਰੂ ਖਾਨਦਾਨ ਵੱਿਚੋਂ ਇਹ ਅਹੁਦਾ ਸੰਭਾਲਣ ਵਾਲਾ ਰਾਹੁਲ ਛੇਵਾਂ ਸ਼ਖ਼ਸ ਹੋਵੇਗਾ। ਇਹ ਲਡ਼ੀ ਮੋਤੀਲਾਲ ਨਹਰੂ ਨਾਲ ਸ਼ੁਰੂ ਹੋਈ ਸੀ।
ਘਰੇਲੂ ਸੱਿਖਆਿ ਬਾਅਦ ਦੱਿਲੀ ਯੂਨੀਵਰਸਟੀ ਦੇ ਸੇਂਟ ਸਟੀਫਨਜ਼ ਕਾਲਜ ਅਤੇ ਇਸ ਬਾਅਦ ਹਾਰਵਰਡ ਤੇ ਰੌਲਨਿਜ਼ ਕਾਲਜ, ਫਲੋਰਡਾ ਅਤੇ ਟ੍ਰਨਿਟੀ ਕਾਲਜ, ਕੈਂਬ੍ਰਜਿ ਤੋਂ ਪਡ਼੍ਹਾਈ ਕਰਨ ਵਾਲੇ ਰਾਹੁਲ ਗਾਂਧੀ ਲਈ ਆਖ਼ਰੀ ਮੰਜ਼ਲਿ ਹਮੇਸ਼ਾ ਸਪੱਸ਼ਟ ਸੀ। ਲੰਡਨ @ਚ ਕੰਸਲਟੰਿਗ ਗਰੁੱਪ @ਮੌਨੀਟਰ ਗਰੁੱਪ@ ਵੱਿਚ ਤੰਿਨ ਸਾਲ ਕੰਮ ਕਰਨ ਬਾਅਦ ਸਆਿਸੀ ਭੂਮਕਾ ਲਈ ਉਸ ਨੂੰ ਘਰ ਪਰਤਣਾ ਪਆਿ। ਰਾਹੁਲ ਸਾਲ ੨੦੦੪ @ਚ ਅਮੇਠੀ ਲੋਕ ਸਭਾ ਸੀਟ ਤੋਂ ਐਮਪੀ ਬਣਆਿ ਸੀ।