ਪੰਜਾਬ ਆਪਣੀ ਹੋਂਦ ਦੀ ਲੜਾਈ ਕਿਵੇਂ ਲੜੇ ? ਭਵਿੱਖ ਦੀ ਨੀਤੀ ਬਾਰੇ ਜਾਣਕਾਰੀ ਵਾਲੀ ਵੀਡੀਉ ਹੈ, ਬਹੁਤ ਜ਼ਰੂਰੀ ਸੁਣੋ।

ਦਿੱਲੀ ਤਖਤ ਦੇ ਗਲਬੇ ਹੇਠੋਂ ਹੋਂਦ ਦੀ ਲੜਾਈ ਲੜ੍ਹਨ ਲਈ ਪੰਜਾਬ ਵਿੱਚ ਕਿਹੋ ਜਿਹੇ ਜਥੇਬੰਦਕ ਢਾਂਚੇ ਉਸਾਰੇ ਜਾਣ