ਜੱਫ਼ੀ ਪਾ ਕੇ ਰੋਣੋਂ ਨਹੀਂ ਸੀ ਹਟ ਰਹੇ, ਮੇਰਾ ਵੀ ਬੜਾ ਮਨ ਖ਼ਰਾਬ (ਉਦਾਸ) ਹੋਇਆ : ਕਵੀ ਰਾਜ਼

ਜੱਫ਼ੀ ਪਾ ਕੇ ਰੋਣੋਂ ਨਹੀਂ ਸੀ ਹਟ ਰਹੇ, ਮੇਰਾ ਵੀ ਬੜਾ ਮਨ ਖ਼ਰਾਬ (ਉਦਾਸ) ਹੋਇਆ : ਕਵੀ ਰਾਜ਼

ਪਾਕਿਸਤਾਨ ਦੇ ਸਿੱਖ ਲਾਹੌਰ ‘ਚ ‘ਦ ਬਲੈਕ ਪ੍ਰਿੰਸ’ ਫਿਲਮ ਵੇਖਦਿਆਂ ਇੰਨੇ ਭਾਵੁਕ ਹੋ ਗਏ ਕਿ ਉਹ ਫਿਲਮ ਦੇ ਵਿਸ਼ੇਸ਼ ਸ਼ੋਅ ਲਈ ਉੱਚੇਚਾ ਉੱਥੇ ਪੁਜੇ ਹੋਏ ਫਿਲਮ ਦੇ ਨਿਰਦੇਸ਼ਕ ਕਵੀ ਰਾਜ਼ ਨੂੰ ਧਾਹ ਕੇ ਮਿਲੇ।