
ਤੱਤ ਖ਼ਾਲਸਾ ਬਨਾਮ ਸਨਾਤਨ ਸਿੱਖੀ : ਮੁੱਢਲੇ ਰਹਿਤਨਾਮਿਆਂ ‘ਤੇ ਇਕ ਝਾਤ ਡਾ. ਅਮਰੀਕ ਸਿੰਘ, ਡਾਇਰੈਕਟਰ ਪ੍ਰਿੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ (ਬਠਿੰਡਾ) ਸਿੱਖਾਂ ਦੇ ਰਹਿਣ ਸਹਿਣ ਵਿਸ਼ਵਾਸ਼ਾਂ ਅਤੇ ਦਸਤੂਰ ਨੂੰ ਸਿੱਖ ਰਹਿਤ ਮਰਿਆਦਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਅਤੇ ਉਨ੍ਹਾਂ ਤੋਂ ਬਾਅਦ 9 ਸਿੱਖ ਗੁਰੂ ਸਹਿਬਾਨ, ਜੋ [...]
May 23 2013 | Posted in
ਮੁੱਖ ਲੇਖ |
Read More »

ਅਜ ਕਲ੍ਹ ਪੰਜਾਬੀ ਦੇ ਕਾਫ਼ੀ ਪੜ੍ਹੇ ਜਾਂਦੇ ਅਤੇ ਚਰਚਾ ਵਿੱਚ ਰਹਿਣ ਵਾਲੇ ਮੈਗਜ਼ੀਨ ‘ਫਿਲਹਾਲ’ ਵਲੋਂ ਏਜੰਡਾ ਪੰਜਾਬ ਦੇ ਨਾਂਅ ਹੇਠ ਸ਼ੁਰੂ ਕੀਤੀ ਵਿਚਾਰ ਚਰਚਾ ਸਬੰਧੀ ਕਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ‘ਚ ਪੜ੍ਹਦੇ ਨੌਜਵਾਨ ਸਿੱਖ ਚਿੰਤਕ ਪ੍ਰਭਸ਼ਰਨਬੀਰ ਸਿੰਘ ਦਾ ਇਹ ਲੇਖ ਬੜੀ ਅਹਿਮੀਅਤ ਰਖਦਾ ਹੈ। ਪ੍ਰਭਸ਼ਰਨਦੀਪ ਨੇ ਇਹ ਲੇਖ ਅਸਲ ਵਿੱਚ ‘ਫਿਲਹਾਲ’ ਲਈ ਲਿਖ ਕੇ [...]
May 15 2013 | Posted in
ਮੁੱਖ ਲੇਖ |
Read More »

ਜਸਜੀਤ ਸਿੰਘ ਅਮਰੀਕਾ ਦੇ ਕਾਂਗਰਸਮੈਨਾਂ ਵਲੋਂ 24 ਅਪ੍ਰੈਲ ਨੂੰ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ ਸਥਾਪਨਾ ਕੀਤੀ ਤਾਂ ਭਾਰਤੀ ਸਰਕਾਰ ਵਲੋਂ ਇਸ ਵਿਰੁਧ ਧੂਆਂਧਾਰ ਪ੍ਰਚਾਰ ਆਰੰਭ ਕਰ ਦਿੱਤਾ। ਇਸ ਕਾਕਸ ਪਿੱਛੇ ਖਾਲਿਸਤਾਨੀ ਲੀਡਰਾਂ ਦੇ ਹੱਥ ਹੋਣ ਦਾ ਪ੍ਰਭਾਵ ਦੇ ਕੇ ਕਾਂਗਰਸਮੈਨਾਂ ਨੂੰ ਇਸ ਵਿਚ ਸ਼ਾਮਲ ਨਾ ਹੋਣ ਲਈ ਡਰਾਇਆ ਜਾ ਰਿਹਾ ਹੈ ਅਤੇ ਜਿਹੜੇ ਸ਼ਾਮਲ ਹੋ [...]
May 9 2013 | Posted in
ਮੁੱਖ ਲੇਖ |
Read More »

ਕਤਲੇਆਮ ਨੂੰ ਭੁੱਲਣਾ ਪੀੜਤਾਂ ਦੇ ਦੂਹਰੇ ਕਤਲ ਸਮਾਨ ਮਨਪ੍ਰੀਤ ਸਿੰਘ ਬਾਦਲ ਸੰਪਰਕ: 98728-01190 ਭਾਰਤੀ ਅਦਾਲਤਾਂ ਦਾ ਨਿਆਂ ਪ੍ਰਦਾਨ ਕਰਨ ਦਾ ਅਮਲ ਏਨਾ ਲੰਬਾ ਅਤੇ ਥਕਾ ਦੇਣ ਵਾਲਾ ਹੈ ਕਿ ਬਹੁਤੀ ਵਾਰੀ ਇਸ ਸਥਿਤੀ ‘ਤੇ ਟਿੱਪਣੀ ਕਰਦਿਆਂ ਕਿਹਾ ਜਾਂਦਾ ਹੈ ਕਿ Ḕਦੇਰ ਨਾਲ ਹਾਸਲ ਹੋਇਆ ਨਿਆਂ ਵੀ ਅਨਿਆਂ ਦੇ ਬਰਾਬਰ ਹੈ।’ ਬਦਕਿਸਮਤੀ ਨੂੰ ’84 ਦੇ [...]
May 9 2013 | Posted in
ਮੁੱਖ ਲੇਖ |
Read More »

ਇਕਬਾਲ ਸਿੰਘ ਲਾਲਪੁਰਾ (ਸੰਪਰਕ: 97800-03333) ਅਦਾਲਤੀ ਫ਼ੈਸਲਿਆਂ ਅਤੇ ਜਨਤਕ ਟਿੱਪਣੀਆਂ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦਾ ਵਿਸ਼ਲੇਸ਼ਣ ਜਿਸ ਨਾਲ ਸਮਾਜ ਦੀ ਭਲਾਈ ਹੋਵੇ, ਕਾਨੂੰਨ ਦੇ ਦਾਇਰੇ ਵਿੱਚ ਹੈ। ਪ੍ਰੋ. ਦਵਿੰਦਰਪਾਲ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ 12 ਅਪਰੈਲ 2013 ਨੂੰ ਭਾਰਤ ਦੀ ਸਰਬਉੱਚ ਅਦਾਲਤ ਨੇ [...]
Apr 25 2013 | Posted in
ਮੁੱਖ ਲੇਖ |
Read More »

ਭੁੱਲਰ ਨੂੰ ‘ਫਾਂਸੀ’ ਦੀ ਸਜ਼ਾ : ਹਮੀਰ ਸਿੰਘ ਪਿਛਲੇ ਪੰਜ ਮਹੀਨਿਆਂ ਵਿਚ ਕਸਾਬ ਅਤੇ ਅਫ਼ਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਫਾਂਸੀ ਦੇ ਮੁੱਦੇ ਉੱਤੇ ਬਹਿਸ ਜਾਰੀ ਹੈ। ਕਸਾਬ ਨੂੰ 21 ਨਵੰਬਰ 2012 ਅਤੇ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਫਾਂਸੀ ਦਿੱਤੀ ਗਈ। ਇਸ ਤੋਂ ਪਹਿਲਾਂ 2004 ਵਿੱਚ ਧਨੰਜੈ ਚੈਟਰਜੀ ਨੂੰ ਫਾਂਸੀ ਦਿੱਤੀ ਗਈ ਸੀ। [...]
Apr 18 2013 | Posted in
ਮੁੱਖ ਲੇਖ |
Read More »

ਐਡਵੋਕੇਟ ਜਸਪਾਲ ਸਿੰਘ ਮੰਝਪੁਰ (98554-01843) jsmanjhpur@gmail.com ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ। ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ [...]
Apr 18 2013 | Posted in
ਮੁੱਖ ਲੇਖ |
Read More »

ਅਸੀਂ ਹਰ ਸਾਲ ਵਿਸਾਖੀ ਦਾ ਪੁਰਬ ਮਨਾਉਂਦੇ ਹਾਂ। ਪੰਥ ਦੇ ਬਾਨੀ ਨੂੰ ਵੀ ਯਾਦ ਕਰਦੇ ਹਾਂ, ਪਰ ਕਦੀ ਅਸੀਂ ਆਪਣੀ ਆਤਮਾ ਪੜਚੋਲ ਨਹੀਂ ਕੀਤੀ। ਜੇ ਥੋੜਾ ਥੋੜਾ ਸਮਾਂ ਕੱਢ ਕੇ ਆਪਾਂ ਆਪਣੇ ਮਨਾਂ ਦੇ ਬੂਹੇ ਖੋਲ੍ਹ ਕੇ ਅੰਦਰ ਝਾਤ ਮਾਰੀਏ ਤਾਂ ਸਾਨੂੰ ਬਹੁਤ ਕੁਝ ਇਹੋ ਜਿਹਾ ਮਿਲੇਗਾ ਜੋ ਬੇਲੋੜਾ ਹੈ, ਜੋ ਸਾਡੇ ਗੁਰੂ ਦੀ ਪੂਰਨ [...]
Apr 11 2013 | Posted in
ਮੁੱਖ ਲੇਖ |
Read More »

ਜਸਵੰਤ ਸਿੰਘ ‘ਅਜੀਤ’ (ਮੋਬਾਇਲ : +91 98 68 91 77 31) E-mail : jaswantsinghajit@gmail.com ਨੀਲਾ ਤਾਰਾ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਹੋਏ ਨੁਕਸਾਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਹਾਈਕੋਰਟ ਵਿੱਚ ਜੋ ਇੱਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਕੀ ਉਸਨੂੰ ਅਗੇ ਵਧਾਉਣ ਦੇ ਮੁੱਦੇ [...]
Apr 3 2013 | Posted in
ਮੁੱਖ ਲੇਖ |
Read More »

ਜਸਪਾਲ ਸਿੰਘ ਸਿੱਧੂ (91 99881 86131) ਖੱਬੀ ਸੋਚ ਅਤੇ ਵਿਚਾਰਧਾਰਾ ਨਾਲ ਵਚਨਬੱਧ ਲੋਕਾਂ ਨੂੰ ਦੂਜਿਆਂ ਨਾਲੋਂ ਵੱਧ ਸੰਵਦੇਨਸ਼ੀਲ, ਸਿਆਸੀ ਤੌਰ ਉਤੇ ਜ਼ਿਆਦਾ ਚੇਤੰਨ, ਸੁਹਿਰਦ ਅਤੇ ਜੀਵਨ-ਅਚਾਰ-ਵਿਹਾਰ ਵਿਚ ਇਮਾਨਦਾਰ ਵਿਅਕਤੀ ਤਸਲੀਮ ਕੀਤਾ ਜਾਂਦਾ ਹੈ। ਮਾਰਕਸਵਾਦ ਲੋਕ-ਪੱਖੀ ਵਿਚਾਰਧਾਰਾ ਹੈ। ਵਿਅਕਤੀਵਾਦੀ ਜਾਂ ਡਰਾਇੰਗਰੂਮ ਫਸਲਫਾ ਨਹੀਂ ਹੈ, ਜਿਸ ਕਰਕੇ ਇਸ ਸਮਝ ਨਾਲ ਜੁੜੇ ਮਨੁੱਖ ਜ਼ਿੰਦਗੀ ਦੇ ਹਰ ਖੇਤਰ ਵਿਚ [...]
Mar 27 2013 | Posted in
ਮੁੱਖ ਲੇਖ |
Read More »