Make a banner at FlashBannerNow.com
Amritsar Times
Category archives for: ਖੇਡ ਖਿਡਾਰੀ

ਮਜੀਠੀਆ ਦੀ ਪ੍ਰਧਾਨਗੀ ‘ਤੇ ਰਣਇੰਦਰ ਦੀ ਕੈਂਚੀ

bikram_majithia_1358012774

ਐਨਆਰਏਆਈ ਨੇ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੀ ਮਾਨਤਾ ਕੀਤੀ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਖੇਡ ਰਾਜਨੀਤੀ ਦਾ ਸਬਕ ਜਲਦੀ ਹੀ ਮਿਲ ਗਿਆ। ਸ੍ਰੀ ਮਜੀਠੀਆ ਨੇ ਲੰਘੇ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੀ ਕਮਾਨ ਸੰਭਾਲਣੀ ਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੀ ਅਗਵਾਈ ਵਾਲੇ ਰਾਸ਼ਟਰੀ [...]

2020 ਓਲੰਪਿਕ ਵਿਚੋਂ ਕੁਸ਼ਤੀ ਹੋਵੇਗੀ ਬਾਹਰ!

untitled

ਕੌਮਾਂਤਰੀ ਓਲੰਪਿਕ ਕਮੇਟੀ ਦਾ ਫੈਸਲਾ, ਮਈ ‘ਚ ਦੁਬਾਰਾ ਸ਼ਾਮਲ ਕਰਨ ਬਾਰੇ ਹੋਵੇਗੀ ਵੋਟਿੰਗ ਲੁਸਾਨੇ/ਬਿਊਰੋ ਨਿਊਜ਼ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਓਲੰਪਿਕ ਵਿਚ ਸ਼ਾਮਲ ਸਭ ਤੋਂ ਪੁਰਾਣੀਆਂ ਖੇਡਾਂ ਵਿਚੋਂ ਇਕ ਕੁਸ਼ਤੀ ਨੂੰ 2020 ਦੀਆਂ ਓਲੰਪਿਕ ਖੇਡਾਂ ਵਿਚੋਂ ਹਟਾ ਦਿੱਤਾ ਹੈ। ਓਲੰਪਿਕ ਐਗਜ਼ੈਕਟਿਵ ਬੋਰਡ ਨੇ ਮਾਡਰਨ ਪੈਂਟਾਥਲਨ ਨੂੰ ਕਾਇਮ ਰੱਖਦਿਆਂ ਕੁਸ਼ਤੀ ਨੂੰ ਅਪਣੀਆਂ ਖੇਡਾਂ ਦੀ ਸੂਚੀ ਵਿਚੋਂ [...]

ਕਿਲ੍ਹਾ ਰਾਏਪੁਰ ਦੀਆਂ ਰਵਾਇਤੀ ਖੇਡਾਂ

Kila Raipur

ਬੈਲਗੱਡੀਆਂ ਦੀਆਂ ਦੌੜਾਂ ਰਹੀਆਂ ਖਿੱਚ ਦਾ ਕੇਂਦਰ ਕਿਲ੍ਹਾ ਰਾਏਪੁਰ/ਬਿਊਰੋ ਨਿਊਜ਼ ਮਿੰਨੀ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਸੰਸਾਰ ਪ੍ਰਸਿੱਧ ਕਿਲ੍ਹਾ ਰਾਏਪੁਰ ਦੀਆਂ ਰਵਾਇਤੀ ਪੇਂਡੂ ਖੇਡਾਂ ਅਮਿੱਟ ਛਾਪ ਛੱਡਦੀਆਂ ਸਮਾਪਤ ਹੋ ਗਈਆਂ ਹਨ। ਅਧੁਨਿਕ ਖੇਡਾਂ ਦੇ ਮੁਕਾਬਲੇ ਬੈਲ ਗੱਡੀਆਂ ਦੀਆਂ ਦੌੜਾਂ ਇਸ ਵਾਰ ਵੀ ਖਿੱਚ ਦਾ ਕੇਂਦਰ ਰਹੀਆਂ। ਪਿਛਲੇ ਵਰ੍ਹੇ ਪਾਬੰਦੀ ਲੱਗਣ ਕਾਰਨ ਜਿਥੇ ਪ੍ਰਸ਼ੰਸਕਾਂ ਨੂੰ ਨਮੋਸ਼ੀ ਹੋਈ [...]

ਫੌਜਾ ਸਿੰਘ ਦੀ ਆਖ਼ਰੀ ਮੈਰਾਥਨ ਦੌੜ

399003_10151378281018128_1204323787_n

101 ਸਾਲਾ ਫੌਜਾ ਸਿੰਘ ਆਸਟ੍ਰੇਲੀਆ ‘ਚ ਲਗਾਉਣਗੇ ਆਖ਼ਰੀ ਮੈਰਾਥਨ ਦੌੜ ਚੰਡੀਗੜ੍ਹ/ਬਿਊਰੋ ਨਿਊਜ਼ ਕੁਝ ਦਿਨ ਪਹਿਲਾਂ ਮੁੰਬਈ ਮੈਰਾਥਨ ਦੇ ਸਟਾਰ ਵਜੋਂ ਹਿੱਸਾ ਲੈਣ ਵਾਲੇ 101 ਸਾਲਾ ਬਜੁਰਗ ਅਥਲੀਟ ਫੌਜਾ ਸਿੰਘ ਹੁਣ ਆਸਟ੍ਰੇਲੀਆ ਵਿਚ ਅਪਣੀ ਆਖ਼ਰੀ ਮੈਰਾਥਨ ਦੌੜ ਲਗਾਉਣਗੇ। ਲੁਧਿਆਣਾ ਵਿਚ ਇਕ ਸਕੂਲ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਫੌਜਾ ਸਿੰਘ ਨੇ ਅਹਿਮ ਖੁਲਾਸਾ ਕਰਦਿਆਂ ਆਖਿਆ ਕਿ ਆਸਟ੍ਰੇਲੀਆ [...]

ਕਬੱਡੀ ਵਿਸ਼ਵ ਕੱਪ ਪੰਜਾਬ ‘ਚ ਧੂਮ-ਧੜੱਕੇ ਨਾਲ ਸ਼ੁਰੂ

Kabbadi

ਪੰਜਾਬ ‘ਚ 15 ਦਿਨ ਕਬੱਡੀ ਦੇ ਨਾਂ, ਟੂਰਨਾਮੈਂਟ ਕੀਤਾ ਸ੍ਰੀ ਗੁਜਰਾਲ ਨੂੰ ਸਮਰਪਿਤ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਧੂਮ-ਧੜੱਕੇ ਨਾਲ ਤੀਜੇ ਵਿਸ਼ਵ ਕਬੱਡੀ ਕੱਪ ਦਾ ਬੌਲੀਵੁੱਡ ਅੰਦਾਜ਼ ਨਾਲ ਆਗਾਜ਼ ਕੀਤਾ। ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ ਬੌਲੀਵੁਡ ਅਦਾਕਾਰ ਅਕਸ਼ੇ ਕੁਮਾਰ ਨੇ ਜਸ਼ਨਾਂ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਜਦੋਂ ਅੱਠ ਵਜੇ [...]

Masterhead

ਛੋਟਿਆਂ ਨੇ ਜਿੱਤਿਆ ਜਹਾਨ

ICC U19 Cricket World Cup 2012 Final - Australia v India

ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੂੰ ਹਰਾ ਕੇ ਭਾਰਤ ਬਣਿਆ ਵਿਸ਼ਵ ਚੈਂਪੀਅਨ ਟਾਊਂਸਵਿਲ (ਆਸਟਰੇਲੀਆ)/ਬਿਊਰੋ ਨਿਊਜ਼ ਕਪਤਾਨ ਉਨਮੁਕਤ ਚੰਦ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ ਹੈ। ਆਸਟਰੇਲੀਆ ਦੇ ਸ਼ਹਿਰ ਟਾਊਂਸਵਿਲੇ ਦੇ ਟੋਨੀ ਆਇਰਲੈਂਡ ਸਟੇਡੀਅਮ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਮੇਜ਼ਬਾਨ ਆਸਟਰੇਲੀਆ ਨੂੰ 6 ਵਿਕਟਾਂ [...]

ਕੈਂਸਰ ਤੋਂ ਜਿੱਤਿਆ ਪਰ ਡੋਪਿੰਗ ਦੇ ਦੋਸ਼ਾਂ ਤੋਂ ਹਾਰ ਗਿਆ ਆਰਮਸਟ੍ਰਾਂਗ

Lance-Armstrong-600x399

ਕਾਨੂੰਨੀ ਲੜਾਈ ‘ਚ ਮੰਨੀ ਹਾਰ, ‘ਥੱਕ ਗਿਆ ਹਾਂ ਅਪਣਾ ਪੱਖ ਰੱਖਦਾ-ਰੱਖਦਾ’ ਖੋਹੇ ਗਏ ਸੱਤੇ ਖਿਤਾਬ ਅਤੇ ਜੀਵਨ ਭਰ ਲਈ ਲੱਗੀ ਪਾਬੰਦੀ ਆਸਟਿਨ (ਟੈਕਸਾਸ)/ਬਿਊਰੋ ਨਿਊਜ਼ ਦੁਨੀਆ ਦੇ ਬਿਹਤਰੀਨ ਸਾਈਕਲਿਸਟ ਲਾਂਸ ਆਰਮਸਟ੍ਰਾਂਗ ਨੇ ਆਖਰ ਹਾਰ ਮੰਨ ਲਈ ਹੈ। ਕੈਂਸਰ ਦੀ ਬਿਮਾਰੀ ਤੋਂ ਉਹ ਬੁਲੰਦ ਹੌਂਸਲੇ ਨਾਲ ਜਿੱਤਿਆ ਅਤੇ ਉਸ ਤੋਂ ਬਾਅਦ 1999 ਤੋਂ 2006 ਤੱਕ ਲਗਾਤਾਰ ਸੱਤ [...]

ਚੌਥੇ ਤਮਗੇ ਨਾਲ ਭਾਰਤ ਇਤਿਹਾਸ ਰਚਣ ਕਿਨਾਰੇ

P 39 copy

ਪੰਜ ਵਾਰ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀ ਕੋਮ ਨੇ ਕਾਂਸੇ ਦਾ ਤਮਗਾ ਕੀਤਾ ਪੱਕਾ, ਸੋਨੇ ਦੀ ਆਸ ਨਿਸ਼ਾਨੇਬਾਜ਼ੀ ‘ਚ ਵਿਜੈ ਕੁਮਾਰ ਤੇ ਗਗਨ ਨਾਰੰਗ ਅਤੇ ਬੈਡਮਿੰਟਨ ‘ਚ ਸਾਇਨਾ ਨੇਹਵਾਲ ਜਿੱਤ ਚੁੱਕੇ ਹਨ ਮੈਡਲ ਲੰਡਨ/ਬਿਊਰੋ ਨਿਊਜ਼ ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਹਾਕੀ ਟੀਮ ਭਾਵੇਂ ਇਸ ਵਾਰ ਫਾਡੀ ਹੋ ਗਈ ਹੈ, ਪਰ ਭਾਰਤ ਨੇ ਨਿਸ਼ਾਨੇਬਾਜੀ ਤੇ ਬਾਕਸਿੰਗ [...]

ਗਗਨ ਨਾਰੰਗ ਬਣਿਆ ਭਾਰਤ ਦਾ ਹੀਰੋ

1343651494_Gagan-Narang_medal_660

ਵਿਅਕਤੀਗਤ ਤਗ਼ਮਾ ਜਿੱਤਣ ਵਾਲਾ ਅੱਠਵਾਂ ਭਾਰਤੀ ਬਣਿਆ ਲੰਡਨ/ਬਿਊਰੋ ਨਿਊਜ਼ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਕਾਂਸੀ ਦਾ ਮੈਡਲ ਜਿੱਤਣ ਦੇ ਨਾਲ ਹੀ ਗਗਨ ਨਾਰੰਗ ਓਲੰਪਿਕ ਨਿਸ਼ਾਨੇਬਾਜ਼ੀ ਵਿਚ ਮੈਡਲ ਜਿੱਤਣ ਵਾਲਾ ਤੀਜਾ ਤੇ ਕੁੱਲ ਮਿਲਾ ਕੇ ਵਿਅਕਤੀਗਤ ਮੈਡਲ ਜਿੱਤਣ ਵਾਲਾ ਭਾਰਤ ਦਾ ਅੱਠਵਾਂ ਖਿਡਾਰੀ ਬਣ ਗਿਆ ਹੈ। ਭਾਰਤ ਦਾ ਓਲੰਪਿਕ ਵਿਚ ਇਹ 21ਵਾਂ ਮੈਡਲ [...]

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes