Articles by: admin

ਸਿੱਖ ਜਥੇਬੰਦੀਆਂ ਵੱਲੋਂ ਗਿਆਨੀ ਇਕਬਾਲ ਸਿੰਘ ਦੇ ਸਮਾਜਿਕ ਬਾਈਕਾਟ ਦਾ ਐਲਾਨ

ਸਿੱਖ ਜਥੇਬੰਦੀਆਂ ਵੱਲੋਂ ਗਿਆਨੀ ਇਕਬਾਲ ਸਿੰਘ ਦੇ ਸਮਾਜਿਕ ਬਾਈਕਾਟ ਦਾ ਐਲਾਨ

ਅੰਮ੍ਰਿਤਸਰ/ਬਿਊਰੋ ਨਿਊਜ਼- ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇੱਥੇ ਇੱਕ ਸਮਾਗਮ ਦੌਰਾਨ ਮਤਾ ਪਾਸ ਕਰ ਕੇ ਆਰਐੱਸਐੱਸ ਨਾਲ ਸਾਂਝ ਰੱਖਣ ਵਾਲੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪੰਥਕ ਖੇਤਰ ਦੀ ਹਰ ਸੇਵਾ ਤੋਂ ਦੂਰ ਕਰਨ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਹ ਸਮਾਗਮ ਪੰਥਕ ਤਾਲਮੇਲ ਸੰਗਠਨ ਚੰਡੀਗੜ੍ਹ ਦੇ ਬੈਨਰ ਹੇਠ ਇਕੱਠੀਆਂ ਸਿੱਖ ਜਥੇਬੰਦੀਆਂ ਵੱਲੋਂ[Read More...]

by August 25, 2014 Comments are Disabled ਖਬਰਸਾਰ
ਅਦਾਲਤ ਵੱਲੋਂ ਦਾਦੂਵਾਲ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕਰਨ ਤੋਂ ਇਨਕਾਰ

ਅਦਾਲਤ ਵੱਲੋਂ ਦਾਦੂਵਾਲ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕਰਨ ਤੋਂ ਇਨਕਾਰ

6 ਸਤੰਬਰ ਤਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਫ਼ਰੀਦਕੋਟ/ਬਿਊਰੋ ਨਿਊਜ਼- ਡਿਊਟੀ ਮੈਜਿਸਟਰੇਟ ਵਿਸ਼ੇਸ਼ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਸੰਤ ਦਾਦੂਵਾਲ ਕੋਲ ਨਾਜਾਇਜ਼ ਏ.ਕੇ. 47 ਰਾਈਫ਼ਲ ਹੈ ਜੋ ਗੁਜਰਾਤ ਦੇ ਇੱਕ ਗੁਰਦੁਆਰੇ ਵਿੱਚ ਪਈ ਹੈ। ਇਸ[Read More...]

by August 25, 2014 Comments are Disabled ਖਬਰਸਾਰ
ਮੋਗਾ ਮੁਕਾਬਲੇ ‘ਚ ਚੰਡੀਗੜ੍ਹ ਪੁਲੀਸ ਨੂੰ ਕਲੀਨ ਚਿਟ

ਮੋਗਾ ਮੁਕਾਬਲੇ ‘ਚ ਚੰਡੀਗੜ੍ਹ ਪੁਲੀਸ ਨੂੰ ਕਲੀਨ ਚਿਟ

ਕਿਹਾ ਕਿ ਪੁਲੀਸ ਦੀ ਚਿਤਾਵਨੀ ਦੇ ਬਾਵਜੂਦ ਨਹੀਂ ਕੀਤਾ ਆਤਮਸਮਰਪਣ ਚੰਡੀਗੜ੍ਹ/ਬਿਊਰੋ ਨਿਊਜ਼- ਮੋਗਾ ਗੋਲੀ ਕਾਂਡ ਸੁਖਦੇਵ ਸਿੰਘ ਕਾਰ ਬਾਜ਼ਾਰ ਵਾਲੇ ਵੱਲੋਂ ਚੰਡੀਗੜ੍ਹ ਦੀ ਅਪਰਾਧ ਸ਼ਾਖ਼ਾ ਦੇ ਪੁਲੀਸ ਅਧਿਕਾਰੀਆਂ ਨੂੰ ਆਪਣੇ ਦੁਸ਼ਮਣ ਸਮਝ ਕੇ ਗੋਲੀ ਚਲਾਉਣ ਕਾਰਨ ਵਾਪਰਿਆ ਹੈ। ਸੁਖਦੇਵ ਸਿੰਘ ਵੱਲੋਂ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਚਿਤਾਵਨੀ ਦੇਣ ਤੋਂ ਬਾਅਦ ਆਤਮ ਸਮਰਪਣ ਕਰਨ ਦੀ ਸੂਰਤ[Read More...]

by August 25, 2014 Comments are Disabled ਖਬਰਸਾਰ
ਲਾਈਵ ਓਕ ਗਰਿਡਲੀ ਤੀਆਂ ਮੇਲੇ ਵਿਚ ਬਲਵੀਰ ਬੋਪਰਾਏ ਤੇ ਲਵਲੀ ਦੇ ਗੀਤਾਂ ‘ਤੇ ਬੀਬੀਆਂ ਖੂਬ ਨੱਚੀਆਂ

ਲਾਈਵ ਓਕ ਗਰਿਡਲੀ ਤੀਆਂ ਮੇਲੇ ਵਿਚ ਬਲਵੀਰ ਬੋਪਰਾਏ ਤੇ ਲਵਲੀ ਦੇ ਗੀਤਾਂ ‘ਤੇ ਬੀਬੀਆਂ ਖੂਬ ਨੱਚੀਆਂ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਯੂਬਾ ਸਿਟੀ ਦੇ ਨਾਲ ਲਗਦੇ ਸ਼ਹਿਰ ਲਾਈਵ ਓਕ ਤੇ ਗਰਿਡਲੀ ਦੀਆਂ ਤੀਆਂ ਵਿਚ ਐਤਕਾਂ ਜਿਥੇ ਬੀਬੀਆਂ ਦੁਆਰਾ ਖੂਬ ਆਇਟਮਾਂ ਪੇਸ਼ ਕੀਤੀਆਂ ਗਈਆਂ, ਉਥੇ ਨਾਲ ਨਾਲ ‘ਦੇ ਦੇ ਗੇੜਾ ਦੇ’ ਫੇਮ ਬਲਵੀਰ ਬੋਪਾਰਾਏ ਤੇ ਪੰਜਾਬੀ ਗਾਇਕਾ ਸਤਵਿੰਦਰ ਲਾਲੀ ਨੇ ਬੀਬੀਆਂ ਨੂੰ ਆਪਣੇ ਗੀਤਾਂ ਰਾਹੀਂ ਖੂਬ ਨਚਾਇਆ। ਬਲਬੀਰ ਬੋਪਾਰਾਏ ਨੇ ਆਪਣੇ ਖੂਬਸੂਰਤ ਗੀਤਾਂ ਵਿਚੋਂ ਗੀਤ ਗਾ ਕੇ ਸਾਰੇ ਹਾਲ[Read More...]

by August 20, 2014 Comments are Disabled ਸਾਹਿਤ/ਮਨੋਰੰਜਨ
1984 ਦੇ ਪੀੜਤ ਦਿੱਲੀ ਤੋਂ ਨਿਊਯਾਰਕ ਯੂ ਐਨ ਹੈਡਕੁਆਰਟਰ ਤੱਕ ‘ਇਨਸਾਫ ਦੀ ਮਸ਼ਾਲ’ ਲੈਕੇ ਜਾਣਗੇ

1984 ਦੇ ਪੀੜਤ ਦਿੱਲੀ ਤੋਂ ਨਿਊਯਾਰਕ ਯੂ ਐਨ ਹੈਡਕੁਆਰਟਰ ਤੱਕ ‘ਇਨਸਾਫ ਦੀ ਮਸ਼ਾਲ’ ਲੈਕੇ ਜਾਣਗੇ

ਅੰਮ੍ਰਿਸਤਰ/ਬਿਊਰੋ ਨਿਊਜ਼- ਨਵੰਬਰ 1984 ਸਿੱਖ ਨਸਲਕੁਸ਼ੀ ਪੀੜਤਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਨਸਾਫ ਦੀ ਮੰਗ ਨੂੰ ਲੈਕੇ ਕੌਮਾਂਤਰੀ ਪੱਧਰ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਇਨਸਾਫ ਤੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਕਾਰਨ 1984 ਦੇ ਪੀੜਤਾਂ ਨੇ ਸਿੱਖਾਂ ਦੇ ਸਰਬਉਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕ ਕੇ ‘ਇਨਸਾਫ ਦੀ ਮਸ਼ਾਲ’ ਸ਼ੁਰੂ ਕੀਤੀ ਹੈ। ਭਾਰਤੀ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ[Read More...]

by August 20, 2014 Comments are Disabled ਭਾਈਚਾਰਾ
15 ਅਗਸਤ ਨੂੰ ਸਿੱਖਾਂ ਵਲੋਂ ਰੋਸ ਮੁਜ਼ਾਹਰਾ

15 ਅਗਸਤ ਨੂੰ ਸਿੱਖਾਂ ਵਲੋਂ ਰੋਸ ਮੁਜ਼ਾਹਰਾ

ਫਰੀਮਾਂਟ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਆਜ਼ਾਦੀ ਪ੍ਰੇਡ ਸਮੇਂ ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਬੇ ਏਰੀਆ ਦੇ ਸਿੱਖਾਂ ਵਲੋਂ ਹਰੇਕ ਸਾਲ ਮੁਜ਼ਾਹਰਾ ਕਰਕੇ ਇਹ ਇਜ਼ਹਾਰ ਕੀਤਾ ਜਾਂਦਾ ਹੈ ਕਿ ਸਿੱਖ ਭਾਰਤੀ ਆਜ਼ਾਦੀ ਦਾ ਹਿੱਸਾ ਨਹੀਂ ਸਗੋਂ ਹਾਲੇ ਤੱਕ ਗੁਲਾਮੀ ਦੀ ਜ਼ਿੰਦਗੀ ਜਿਊ ਰਹੇ ਹਨ। ਫੋਟੋਆਂ: ਬਲਵਿੰਦਰਪਾਲ ਸਿੰਘ ਖਾਲਸਾ ਅਤੇ ਹਨੀ[Read More...]

by August 20, 2014 Comments are Disabled ਭਾਈਚਾਰਾ
ਬਜ਼ੁਰਗਾਂ ਲਈ ਦੀਵਾਨ ਹਾਲ ਵਿਚ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ : ਸਿੱਖ ਪੰਚਾਇਤ

ਬਜ਼ੁਰਗਾਂ ਲਈ ਦੀਵਾਨ ਹਾਲ ਵਿਚ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ : ਸਿੱਖ ਪੰਚਾਇਤ

ਫਰੀਮਾਂਟ/ਬਿਊਰੋ ਨਿਊਜ਼ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸਿੱਖ ਪੰਚਾਇਤ ਅਤੇ ਪ੍ਰਬੰਧਕਾਂ ਨੇ ਪਿਛਲੇ ਐਤਵਾਰ ਸੰਗਤੀ ਰੂਪ ਵਿਚ ਮੀਟਿੰਗ ਕਰਕੇ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਕਿ ਬਜ਼ੁਰਗਾਂ ਦੇ ਦੀਵਾਨ ਹਾਲ ਵਿਚ ਬੈਠਣ ਲਈ ਯੋਗ ਪ੍ਰਬੰਧ ਕੀਤਾ ਜਾਵੇਗਾ। ਸੰਗਤ ਤੋਂ ਸੁਝਾਅ ਲੈਂਦੇ ਹੋਏ ਜ਼ਿਆਦਾਤਰ ਇਹ ਸਾਹਮਣੇ ਆਇਆ ਕਿ ਪਿਛਲੇ ਪਾਸੇ ਬੈਠਣ ਲਈ ਬੈਂਚ ਵਗੈਰਾ ਲਾਏ ਜਾਣ ਤਾਂ ਜੋ ਬਜ਼ੁਰਗ ਜਾਂ ਮੈਡੀਕਲ ਮੁਸ਼ਕਲ ਵਾਲੇ[Read More...]

by August 20, 2014 Comments are Disabled ਭਾਈਚਾਰਾ
ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਦੇ ਪ੍ਰਦਰਸ਼ਨ ‘ਤੇ ਸੰਕਟ

ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਦੇ ਪ੍ਰਦਰਸ਼ਨ ‘ਤੇ ਸੰਕਟ

ਕਾਂਗਰਸ ਅਤੇ ਭਾਜਪਾ ਆਗੂਆਂ ਨੇ ਫਿਲਮ ਤੇ ਪਾਬੰਦੀ ਦੀ ਮੰਗ ਕੀਤੀ  ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬ ਦੇ ਕਾਂਗਰਸੀ ਅਤੇ ਭਾਜਪਾ ਆਗੂਆਂ ਨੇ ਨਵੀਂ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਦੀ ਰਿਲੀਜ਼ ਉੱਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ । ਸੈਂਸਰ ਬੋਰਡ ਨੇ ਭਾਵੇਂ ਇਸ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ ਕਿਹਾ[Read More...]

by August 20, 2014 Comments are Disabled ਖਬਰਸਾਰ
‘ਆਪ’ ਦੀ ਉਮੀਦਵਾਰ ਬਲਜਿੰਦਰ ਕੌਰ ਤੇ ਡਰਾਇਵਰ ‘ਤੇ ਹਮਲਾ

‘ਆਪ’ ਦੀ ਉਮੀਦਵਾਰ ਬਲਜਿੰਦਰ ਕੌਰ ਤੇ ਡਰਾਇਵਰ ‘ਤੇ ਹਮਲਾ

ਅਕਾਲੀਆਂ ਦੀ ਗੁੰਡਾਗਰਦੀ ਦਾ ਲੋਕ ਜਵਾਬ ਦੇਣਗੇ:ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋਂ ਦਮਦਮਾ ਸਾਹਿਬ ਤੋਂ ਬਲਜਿੰਦਰ ਕੋਟਭਾਰਾ, ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ  ਫ਼ਖਰ-ਏ-ਕੌਮ ਤੇ ਪੰਥ-ਏ-ਰਤਨ ਵਰਗੇ ਖ਼ਿਤਾਬ ਹਾਸਲ ਕਰਨ ਵਾਲੇ ਬਾਦਲ ਤੇ ਉਸ ਦੇ ਫ਼ਰਜੰਦ ਦੀ ਸ਼ਹਿ ‘ਤੇ ਹੋ ਰਹੀ ਗੁੰਡਾਗਰਦੀ ਸਭ ਹੱਦਾਂ ਪਾਰ ਕਰਦੀ ਜਾਂ ਰਹੀ ਹੈ। ਹਲਕਾ ਤਲਵੰਡੀ ਸਾਬੋਂ ਜਿਮਨੀ ਚੋਣ ਤੋਂ ਇੱਕ ਦਿਨ ਪਹਿਲਾ ਜਥੇਦਾਰਾਂ ਨੇ  ਗੁੰਡਾਗਰਦੀ ਕਰਦਿਆ ਆਮ[Read More...]

by August 20, 2014 Comments are Disabled ਖਬਰਸਾਰ
ਪੁਲਿਸ ਕੈਟ ਪਿੰਕੀ ਦੀ ਰਿਹਾਈ ‘ਤੇ ਪੰਥ ਗੁੱਸੇ ਵਿੱਚ

ਪੁਲਿਸ ਕੈਟ ਪਿੰਕੀ ਦੀ ਰਿਹਾਈ ‘ਤੇ ਪੰਥ ਗੁੱਸੇ ਵਿੱਚ

ਕਾਤਲ ਦੀ ਰਿਹਾਈ ਨਾਲ ਦਿਖੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਚਿਹਰੇ : ਧੁੰਮਾ ਆਪਣੇ ਤੇ ਬੇਗ਼ਾਨਿਆਂ ਲਈ ਵੱਖੋ-ਵੱਖਰੇ ਕਾਨੂੰਨ : ਭਾਈ ਖ਼ਾਲਸਾ ਚੰਡੀਗੜ੍ਹ/ਬਿਊਰੋ ਨਿਊਜ਼- ਪੁਲੀਸ ਕੈਟ ਤੇ ਫਿਰ ਪੁਲੀਸ ਕਰਮੀ ਬਣੇ ਉਮਰ ਕੈਦੀ ਗੁਰਮੀਤ ਸਿੰਘ ਉਰਫ ਪਿੰਕੀ ਦੀ ਅਗਾਊਂ ਰਿਹਾਈ ਨੇ ਪੰਥਕ ਹਲਕਿਆਂ ਵਿਚ ਵਿਵਾਦ ਛੇੜ ਦਿੱਤਾ ਹੈ ਕਿ ਇਕ ਪਾਸੇ ਸਾਲਾਂ ਤੋਂ ਜੇਲ਼੍ਹਾਂ ਵਿਚ ਸੜ੍ਹ ਰਹੇ ਸਿੱਖ ਨੌਜਵਾਨਾਂ ਦੀ[Read More...]

by August 20, 2014 Comments are Disabled ਖਬਰਸਾਰ