|
ਯੂ. ਕੇ.
ਦੇ
ਪਿਛਲੇ ਅੰਕ
>> |
|
|
ਬ੍ਰਿਟੇਨ ਦੀ ਕੱਟੜਪੰਥੀ
ਸਿਆਸੀ ਪਾਰਟੀ
ਨੇ ਗੈਰ
ਗੋਰਿਆਂ ਲਈ
ਖੋਲ੍ਹਿਆ
ਖਾਤਾ
17
ਫਰਵਰੀ
2010
ਲੰਡਨ:
ਸੇਵਾ
ਮੁਕਤ ਅਧਿਆਪਕ ਰਾਜਿੰਦਰ ਸਿੰਘ
(78)
ਇੰਗਲੈਂਡ ਦੀ ਸੱਜੇ ਪੱਖੀ
ਬ੍ਰਿਟਿਸ਼ ਨੈਸ਼ਨਲ ਪਾਰਟੀ
(ਬੀਐਨਪੀ)
ਦੇ ਪਹਿਲੇ
ਸਿੱਖ ਅਤੇ ਏਸ਼ੀਆਈ ਮੈਂਬਰ ਹੋਣਗੇ।
ਪਾਰਟੀ ਵਲੋਂ ਹਾਲ ਹੀ ਵਿਚ ਆਪਣੇ
ਵਿਧਾਨ
`ਚ
ਸੋਧ ਕਰਕੇ ਕਾਲੇ ਅਤੇ ਏਸ਼ੀਆਈ
ਮੂਲ
ਦੇ ਲੋਕਾਂ ਨੂੰ ਮੈਂਬਰ ਬਣਾਉਣ ਦਾ ਨਿਯਮ ਬਣਾਇਆ ਗਿਆ ਹੈ।
ਬੀਐਨਪੀ ਖੁਲ੍ਹੇ ਤੌਰ... |
|
|
ਸਾਬਕਾ
ਪ੍ਰੇਮੀ ਦੇ ਕਤਲ ਦੀ ਦੋਸ਼ੀ
ਪੰਜਾਬਣ ਨੂੰ
ਉਮਰ ਕੈਦ
17
ਫਰਵਰੀ
2010
ਲੰਡਨ:
ਪੰਜਾਬੀ
ਮੂਲ
ਦੀ ਲਖਬੀਰ ਕੌਰ ਜਿਸ ਨੂੰ ਆਪਣੇ ਸਾਬਕਾ
ਪ੍ਰੇਮੀ ਲਖਵਿੰਦਰ ਸਿੰਘ ਚੀਮਾ ਨੂੰ ਜ਼ਹਿਰ ਦੇ ਮਾਰਨ ਦਾ ਦੋਸ਼ੀ
ਕਰਾਰ ਦਿੱਤਾ ਗਿਆ ਸੀ,
ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ
ਦਿਤੀ।
ਉਸ ਨੂੰ
ਘੱਟੋ
ਘੱਟ
23
ਸਾਲ ਜੇਲ ਵਿਚ ਗੁਜ਼ਾਰਨਗੇ ਹੋਣਗੇ।
ਡਿਟੈਕਟਿਵ ਇੰਸਪੈਕਟਰ ਟੋਨੀ ਬਿਸ਼ਪ ਨੇ
ਕਿਹਾ,
‘ਅਸੀਂ
ਉਨ੍ਹਾਂ
ਵਿਗਿਆਨੀਆਂ... |
|
|
ਇੰਗਲੈਂਡ
ਜਾਣ ਲਈ ਮਜ਼ਬੂਤ ਬਣਾਉਣੀ
ਹੋਵੇਗੀ ਅੰਗਰੇਜ਼ੀ
`ਤੇ
ਪਕੜ
10
ਫਰਵਰੀ
2010
ਲੰਡਨ:
ਉੱਤਰੀ ਭਾਰਤ
ਦੇ ਵਿਦਿਆਰਥੀਆਂ
ਲਈ
ਕੁਝ ਸਮੇ ਲਈ ਵੀਜ਼ਾ ਬੰਦ ਕਰਨ
ਤੋਂ
ਬਾਅਦ ਬਰਤਾਨੀਆ ਨੇ ਵਿਦਿਆਰਥੀਆਂ ਲਈ ਹੁਣ ਨਵੇਂ
ਵੀਜ਼ਾ
ਨਿਯਮਾਂ
ਦਾ ਐਲਾਨ ਕੀਤਾ ਹੈ,
ਜੋ
ਅੱਗੇ ਨਾਲੋਂ ਕਾਫੀ ਸਖ਼ਤ ਹਨ।
ਬਰਤਾਨੀਆ ਦੇ ਗ੍ਰਹਿ ਸਕੱਤਰ ਐਲਨ ਜੋਹਨਸਨ ਨੇ ਕਿਹਾ
ਹੈ
ਕਿ
ਨਿਯਮਾਂ
`ਚ
ਸਖ਼ਤੀ ਅੰਤਰ ਰਾਸ਼ਟਰੀ
ਵਿਦਿਆਰਥੀਆਂ
ਨੂੰ ਜਾਰੀ... |
|
|
120
ਸਿੱਖ ਜਥੇਬੰਦੀਆਂ
ਵੱਲੋਂ
ਨਾਨਕਸ਼ਾਹੀ
ਕੈਲੰਡਰ ਦੇ
ਹੱਕ ਵਿਚ ਮਤਾ ਪਾਸ
27
ਜਨਵਰੀ
2010
ਲੰਡਨ:
ਇੰਗਲੈਂਡ ਵਿਚ ਹੋਈ ਸਿੱਖ ਜਥੇਬੰਦੀਆਂ ਦੀ ਕਾਨਫਰੰਸ ਵਿਚ 120 ਸਿੱਖ ਜਥੇਬੰਦੀਆਂ ਅਤੇ
ਗੁਰਦੁਆਰਿਆਂ
ਨੇ
2003
ਦੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਮਤਾ ਪਾਸ ਕੀਤਾ ਹੈ।
ਇਸ ਕਾਨਫਰੰਸ ਨੂੰ ਪੂਰੇ ਯੂਰਪ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਭਰਵਾਂ
ਹੁੰਗਾਰਾ
ਦਿੱਤਾ... |
|
|
ਬ੍ਰਿਟੇਨ ਦੇ
ਨਾਇਕ
ਸੁਖਵਿੰਦਰ ਸਿੰਘ ਦੇ ਕਤਲ ਦੇ ਦੋਸ਼
`ਚ
ਤਿੰਨ
ਗ੍ਰਿਫ਼ਤਾਰ
20
ਜਨਵਰੀ
2010
ਚੰਡੀਗੜ੍ਹ:
ਪਿਛਲੇ
ਹਫ਼ਤੇ
ਦੋ ਬਦਮਾਸ਼ਾਂ
ਦਾ
ਇਕੱਲੇ ਮੁਕਾਬਲਾ ਕਰਦਿਆਂ ਮਾਰੇ ਗਏ ਸਿੱਖ ਨੌਜਵਾਨ ਸੁਖਵਿੰਦਰ
ਸਿੰਘ
ਦੀ ਹੱਤਿਆ ਦੇ ਮਾਮਲੇ ਵਿਚ ਬ੍ਰਿਟੇਨ ਦੀ ਪੁਲਿਸ ਨੇ
ਤਿੰਨ
ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੈਟਰੋਪਾਲੀਟਨ ਪੁਲਿਸ ਦੇ ਬੁਲਾਰੇ
ਨੇ
ਦਸਿਆ ਕਿ
ਬ੍ਰਿਟੇਨ ਵਿਚ ਨਾਇਕ ਕਹਿ ਕੇ ਸੱਦੇ ਗਏ ਸੁਖਵਿੰਦਰ ਸਿੰਘ... |
|
|
ਗੁੱਸਾ
:
ਬੀਬੀਸੀ
ਦੀ ਦਸਤਾਵੇਜ਼ੀ ਫਿਲਮ ਨੂੰ ਲੈ ਕੇ ਵਿਵਾਦ
20
ਜਨਵਰੀ
2010
ਲੰਡਨ:
ਆਪ੍ਰੇਸ਼ਨ ਬਲੂ ਸਟਾਰ ਸਮੇਂ
ਭਾਰਤੀ
ਫ਼ੌਜ ਦੇ 1984
`ਚ
ਦਰਬਾਰ
ਸਾਹਿਬ
ਸ੍ਰੀ
ਹਰਿਮੰਦਰ ਸਾਹਿਬ ਵਿਚ ਦਾਖ਼ਲੇ ਨੂੰ ਲੈ ਕੇ ਬਣੀ ਵਿਵਾਦਗ੍ਰਸਤ ਫਿਲਮ ਵਿਚ ਸੰਤ ਜਰਨੈਲ
ਸਿੰਘ ਭਿੰਡਰਾਂਵਾਲਿਆਂ
ਨੂੰ
ਓਸਾਮਾ ਬਿਨ ਲਾਦੇਨ
ਵਾਂਗ
ਦਿਖਾਏ ਜਾਣ
`ਤੇ
ਸਿੱਖ
ਭਾਈਚਾਰੇ
`ਚ
ਰੋਸ ਫੈਲ ਗਿਆ ਹੈ।
ਇਕ
ਮੀਡੀਆ ਰਿਪੋਰਟ... |
|
|
ਔਰਤ ਨੂੰ
ਬਚਾਉਂਦਿਆਂ
ਸਿੱਖ
ਨੌਜਵਾਨ ਨੇ ਅਪਣੀ ਜਾਨ ਦੀ
ਬਾਜ਼ੀ
ਲਗਾਈ
13
ਜਨਵਰੀ
2010
ਲੰਡਨ:
ਦੋ
ਲੁਟੇਰਿਆਂ ਨੇ
ਇਥੇ
ਇਕ
ਸਿੱਖ ਨੌਜਵਾਨ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ।
ਬਰਤਾਨੀਆ ਦੀ
ਪੁਲਿਸ
ਨੇ ਇਸ
ਸਿੱਖ
ਨੌਜਵਾਨ
ਨੂੰ
‘ਹੀਰੋ’
ਦਾ
ਖਿਤਾਬ ਦਿਤਾ ਹੈ।
ਮਿਲੀ
ਜਾਣਕਾਰੀ ਅਨੁਸਾਰ ਲੰਡਨ ਦੇ ਪੂਰਬੀ
ਇਲਾਕੇ
ਬਰਕਿੰਗ
`ਚ
ਦੋ ਲੁਟੇਰਿਆਂ ਨੇ ਇਕ
28
ਸਾਲਾ
ਔਰਤ
`ਤੇ.... |
|
|
ਇੰਗਲੈਂਡ ਦੇ
ਪਹਿਲੇ
ਸਿੱਖ
ਜੱਜ ਮੋਤਾ ਸਿੰਘ ਬਣੇ ਬ੍ਰਿਟੇਨ ਦਾ ਮਾਣ
6
ਜਨਵਰੀ
2010
ਲੰਡਨ:
ਇੰਗਲੈਂਡ ਦੇ ਪਹਿਲੇ ਸਿੱਖ ਤੇ ਏਸ਼ੀਆਈ ਜੱਜ ਮੋਤਾ ਸਿੰਘ ਨੂੰ
ਬ੍ਰਿਟੇਨ ਦੀ ਮਹਾਰਾਣੀ
ਵਲੋਂ
ਸਭ ਤੋਂ ਵੱਡੇ ਨਾਗਰਿਕ ਸਨਮਾਨ,
ਨਾਈਟਹੁਡ ਨਾਲ
ਨਿਵਾਜਿਆ ਗਿਆ
ਹੈ।
ਲੰਡਨ
ਦੇ ਰਹਿਣ ਵਾਲੇ ਮੋਤਾ
ਸਿੰਘ,
ਜਿਹੜੇ
ਕਿ
ਮਹਾਰਾਣੀ ਦੇ ਵਕੀਲ ਵੀ ਹਨ,
ਨੇ
ਸਨਮਾਨ ਮਿਲਣ
`ਤੇ
ਕਿਹਾ ਕਿ ਇਹ ਅਪਣੇ
ਆਪ ਵਿਚ
ਬਹੁਤ ਵੱਡਾ ਮਾਣ
ਹੈ।
ਇਸ ਨਾਲ ਇੰਗਲੈਂਡ... |
|
|
ਬ੍ਰਿਟਿਸ਼
ਪੰਜਾਬਣ ਵਕੀਲ ਨੇ ਸਰਬਜੀਤ
ਸਿੰਘ ਨੂੰ ਰਿਹਾਅ ਕਰਵਾਉਣ ਦਾ
ਬੀੜਾ ਚੁੱਕਿਆ
30
ਦਸੰਬਰ
2009
ਲੰਡਨ:
ਬਰਤਾਨੀਆ ਵਿਚ ਵਸੀ ਇਕ ਪਰਵਾਸੀ ਪੰਜਾਬੀ
ਵਕੀਲ
ਨੇ ਪਾਕਿਸਤਾਨ ਦੀ ਜੇਲ ਵਿਚ ਕੈਦ ਸਰਬਜੀਤ
ਸਿੰਘ
ਦੀ ਰਿਹਾਈ ਲਈ ਕੌਮਾਂਤਰੀ ਮੁਹਿੰਮ ਸ਼ੁਰੂ ਕੀਤੀ ਹੈ।
ਜੱਸ
ਉੱਪਲ ਨੇ ਕਿਹਾ ਕਿ ਬੀਸੀਸੀ ਦੀ ਵੈੱਬਸਾਈਟ
`ਤੇ... |
|
|
ਟਾਈਗਰ
ਵੁੱਡਜ਼ ਨੂੰ ਤਲਾਕ ਅਰਬਾਂ ਰੁਪਏ
`ਚ
ਪਵੇਗਾ
23
ਦਸੰਬਰ
2009
ਲੰਡਨ:
ਦੁਨੀਆ
ਦੇ
ਨੰਬਰ ਇਕ ਗੌਲਫ਼ਰ ਅਮਰੀਕਾ ਦੇ ਟਾਈਗਰ ਵੁੱਡਜ਼ ਨੂੰ ਵਿਆਹ ਟੁੱਟਣ ਦੀ ਕੀਮਤ ਪਿਛਲੇ
ਪੰਜ
ਸਾਲਾਂ
ਵਿਚ ਕੀਤੀ ਕਮਾਈ
ਦਾ
ਅੱਧਾ
ਹਿੱਸਾ
ਦੇ ਕੇ ਚੁਕਾਉਣੀ ਪੈ ਸਕਦੀ
ਹੈ।
ਇੰਗਲੈਂਡ
ਦੀ
ਅਖ਼ਬਾਰ
‘ਦ
ਮਿਰਰ’
ਦੀ ਰਿਪੋਰਟ ਮੁਤਾਬਕ ਟਾਈਗਰ ਵੁੱਡਜ਼ ਤੋਂ
ਤਲਾਕ
ਲੈਣ ਲਈ ਉਸ ਦੀ ਪਤਨੀ ਐਲਿਨ ਟਾਰਡੇਗੇ੍ਰਨ ਉਸ ਦੀ ਕਮਾਈ ਦਾ ਅੱਧਾ ਹਿੱਸਾ... |
|
|
|
ਮਹਾਰਾਜਾ ਦਲੀਪ
ਸਿੰਘ ਦੀ ਜੁੱਤੀ
14
ਲੱਖ ਰੁਪਏ ਤੋਂ
ਵੱਧ
ਕੀਮਤ `ਤੇ
ਨਿਲਾਮ
16
ਦਸੰਬਰ
2009
ਲੰਦਨ:
ਈਡਨਬਰਗ
ਵਿਚ
ਲਿਓਨ ਅਤੇ ਟਰਨਬੁਲ ਵੱਲੋਂ ਕੀਤੀ ਨਿਲਾਮੀ ਵਿਚ
ਪੰਜਾਬ
ਦੇ
ਆਖਰੀ
ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ
ਦੀ
ਜੁੱਤੀ
18000
ਪੌਂਡ
(14
ਲੱਖ
ਤੋਂ ਵੱਧ
ਰੁਪਏ)
`ਚ
ਵਿਕੀ ਪਰ ਉਨ੍ਹਾਂ
ਦੀ
ਜੈਕਟ ਲਈ ਕੋਈ... |
|
|
ਯੂ ਕੇ
`ਚ
ਭਾਰਤੀ ਵਿਦਿਆਰਥੀਆਂ
ਦੀ
ਦੁਰਦਸ਼ਾ
2
ਦਸੰਬਰ
2009
ਲੰਦਨ:
ਯੂ
ਕੇ
`ਚ
ਪੜ੍ਹਾਈ ਕਰਨ ਗਏ ਕਈ ਭਾਰਤੀ ਵਿਦਿਆਰਥੀ ਦੁਪਹਿਰ
ਦੇ
ਭੋਜਨ
ਲਈ ਸਾਊਥਹਾਲ ਦੇ ਇਕ ਗੁਰਦੁਆਰੇ ਵਿਚ ਆਉਂਦੇ ਹਨ,
ਕਿਉਂਕਿ
ਹਾਲਾਤ ਏਨੇ ਖਰਾਬ ਹਨ ਕਿ ਉਹ ਪੈਸੇ
ਦੇ
ਕੇ
ਖਾਣਾ
ਨਹੀਂ
ਖਰੀਦ ਸਕਦੇ।...
|
|
|
ਸਾਥੀ ਲੁਧਿਆਣਵੀ
ਨੂੰ ਡਾਕਟਰੇਟ ਦੀ ਡਿਗਰੀ
11
ਨਵੰਬਰ
2009
ਲੰਡਨ:
ਉੱਘੇ ਪੰਜਾਬੀ
ਲੇਖਕ ਕਾਲਮ ਨਵੀਸ ਅਤੇ ਬਰਾਡ
ਕਾਸਟਰ
ਸਾਥੀ ਲੁਧਿਆਣਵੀ
ਨੂੰ
ਯੂਨੀਵਰਸਿਟੀ ਆਫ਼ ਈਸਟ ਲੰਡਨ ਵੱਲੋਂ ਡਾਕਟਰੇਟ ਆਫ਼ ਆਰਟਸ ਦੀ ਆਨਰੇਰੀ ਡਿਗਰੀ ਨਾਲ
ਸਨਮਾਨਤ
ਕੀਤਾ ਗਿਆ ਹੈ।... |
|
|
ਸਿੱਖ ਪੁਲਿਸ ਮੁਲਾਜ਼ਮ ਨੂੰ ਮਿਲਿਆ ਸਾਢੇ
9 ਲੱਖ ਰੁਪਏ ਮੁਆਵਜਾ
7
ਅਕਤੂਬਰ
2009
ਲੰਦਨ:
ਸਿੱਖ
ਪੁਲਿਸ
ਮੁਲਾਜ਼ਮ ਗੁਰਮੇਲ
ਸਿੰਘ ਆਖਰ ਆਤਮ ਸਨਮਾਨ ਦੀ ਲੜਾਈ ਜਿੱਤ ਗਿਆ।
ਇਕ ਰੋਜ਼ਗਾਰ ਟ੍ਰਿਬਿਊਨਲ ਨੇ ਅਪਣੇ ਫੈਸਲੇ ਵਿਚ 12,636
ਪੌਂਡ (ਲਗਭਗ ਸਾਢੇ
9
ਲੱਖ ਰੁਪਏ) ਮੁਆਵਜ਼ਾ ਪੀੜਤ ਗੁਰਮੇਲ ਸਿੰਘ ਨੂੰ ਦੇਣ ਦਾ ਹੁਕਮ... |
|
|
ਕਲੋਦਿੰਗ ਸਟੋਰ ਨੇ ਦਸਤਾਰਧਾਰੀ ਸਿੱਖ
ਨਾਲ
ਵਿਤਕਰੇ ਦਾ
ਦੋਸ਼
ਨਾਕਾਰਿਆ
7
ਅਕਤੂਬਰ
2009
ਵੈਸਟਚੈਸਟਰ:
ਇਥੋਂ ਦੇ ਇਕ ਉੱਘੇ ਕਲੋਦਿੰਗ ਸਟੋਰ
(ਕੱਪੜੇ
ਦੀ
ਵੱਡੀ ਦੁਕਾਨ)
ਨੇ ਇਨ੍ਹਾਂ
ਦੋਸ਼ਾਂ
ਦਾ ਖੰਡਨ ਕੀਤਾ ਹੈ ਕਿ ਇਸ ਨੇ ਅਮਨਦੀਪ ਸਿੰਘ
ਨਾਂ
ਦੇ
ਇਕ ਸਿੱਖ ਨੌਜਵਾਨ ਨੂੰ ਇਸ ਕਰਕੇ ਨੌਕਰੀ ਨਹੀਂ ਦਿੱਤੀ ਕਿ ਉਸ ਦੇ ਪੱਗ
ਬੰਨ੍ਹੀ
ਹੋਈ ਸੀ ਅਤੇ ਇਹ... |
|
|
ਭਾਰਤ ਵਿੱਚ ਸਿੱਖਾਂ ਉੱਤੇ
ਵਧੀਕੀਆਂ ਵਿਰੁਧ ਈਸਟ ਕੋਟ ਦੀਆਂ ਸਿੱਖ ਸੰਗਤਾਂ ਵਲੋਂ ਯੂਨਾਈਟਿਡ ਨੇਸ਼ਨਜ਼ ਹੈੱਡਕੁਆਰਟਰਜ਼ ਦੇ
ਬਾਹਰ ਜ਼ੋਰਦਾਰ ਰੋਸ ਵਿਖਾਵਾ
30
sqMbr
2009
ਨਿਊਯਾਰਕ:
ਦੁਨੀਆਂ ਦੇ 192
ਮੈਂਬਰ ਦੇਸ਼ਾਂ ਦੀ ਸੰਸਥਾ ਯੂਨਾਈਟਿਡ ਨੇਸ਼ਨਜ਼ ਦਾ ਹਰ ਵਰ੍ਹੇ ਸਾਲਾਨਾ ਇਜਲਾਸ,
ਨਿਊਯਾਰਕ ਵਿਚ ਹੁੰਦਾ ਹੈ ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ, ਪ੍ਰਧਾਨ ਮੰਤਰੀ
ਜਾਂ ਵਿਦੇਸ਼ ਮੰਤਰੀ ਆਪਣੇ ਦੇਸ਼ਾਂ... |
|
|
ਪੰਜਾਬੀ
ਸਾਹਿਤ ਸਭਾ
ਸਟਾਕਟਨ ਦੀ ਮਾਸਿਕ ਇਕੱਤਰਤਾ
`ਚ ਚਲਿਆ
ਰਚਨਾਵਾਂ ਦਾ ਦੌਰ
5
ਅਗਸਤ
2009
ਸਟਾਕਟਨ:
ਪੰਜਾਬੀ ਸਾਹਿਤ ਸਭਾ ਸਟਾਕਟਨ ਦੀ
ਮਾਸਿਕ ਇਕੱਤਰਤਾ ਇਸ ਵਾਰ 25
ਜੁਲਾਈ ਦੀ ਸ਼ਾਮ ਨੂੰ ਬੜੇ ਖੁਸ਼ਗਵਾਰ ਮਾਹੌਲ ਵਿਚ ਸੰਪੰਨ ਹੋਈ।
ਸ਼ਾਮੀ
4.00
ਵਜੇ ਤੋਂ
7.00
ਵਜੇ ਤੱਕ
ਕਹਾਣੀਆਂ,
ਗੀਤਾਂ
ਤੇ
ਕਵਿਤਾਵਾਂ
ਦਾ... |
|
|
ਬਰਤਾਨੀਆ
`ਚ
66 ਸਿੱਖ ਸ਼ਰਧਾਲੂਆਂ
ਨੂੰ
ਲੈ
ਕੇ ਜਾ ਰਹੀ ਬੱਸ ਨੂੰ ਅੱਗ ਲੱਗੀ
5
ਅਗਸਤ
2009
ਚੰਡੀਗੜ੍ਹ:
ਬਰਤਾਨੀਆ
ਦੇ ਬੈਡਫ਼ੋਰਡਸ਼ਾਇਰ ਵਿਖੇ
ਬੱਸ
ਵਿਚ ਅੱਗ
ਦੌਰਾਨ ਇਸ
`ਚ
ਸਵਾਰ 66
ਸਿੱਖ ਸ਼ਰਧਾਲੂ ਵਾਲ
ਵਾਲ ਬਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚ ਜ਼ਿਆਦਾਤਰ ਔਰਤਾਂ
ਅਤ ਬੱਚੇ
ਸਵਾਰ ਸਨ ਅਤੇ... |
|
|
ਮਹਾਰਾਣੀ
ਐਲਿਜਾਬੇਥ
ਦੇ
ਸੁਰੱਖਿਆ
ਕਾਫ਼ਲੇ
`ਚ
ਸ਼ਾਮਲ
ਦੋ
ਸਿੱਖ
ਨੌਜਵਾਨਾਂ
ਨੇ
ਡਿਊਟੀ
ਸੰਭਾਲੀ
5
ਅਗਸਤ
2009
ਬਰਤਾਨੀਆ
ਦੀ
ਮਹਾਰਾਣੀ
ਅਲਿਜ਼ਾਬੇਥ
ਦੂਜੀ
ਦੇ
ਅੰਗ
ਰਖਿਅਕ
36
ਸਾਲਾ
ਸਿਮਰਨਜੀਤ
‘ਸਿਮ’
ਸਿੰਘ
ਨੇ
ਕਿਹਾ
ਕਿ
ਇਹ
ਕੰਮ
ਔਖਾ
ਤਾਂ
ਹੈ
ਪਰ
ਇਸ
ਦੀ
ਅਪਣੇ
ਆਪ
`ਚ
ਅਹਿਮੀਅਤ
ਵੀ
ਬਹੁਤ
ਜ਼ਿਆਦਾ
ਹੈ।
ਬਰਤਾਨਵੀ
ਫ਼ੌਜ
ਦੀ... |
|
|