|
ਸਿਆਸਤ
ਦੇ
ਪਿਛਲੇ ਅੰਕ
>> |
|
|
‘ਸਕੌਚ’
ਕਮੇਟੀ ਨੇ ਨਿਯਮਾਂ
ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਸਕੌਟਲੈਂਡ
ਦੀ ਸੈਰ
28
ਜੁਲਾਈ
2010
ਪੰਜਾਬ
ਵਿਧਾਨ
ਸਭਾ ਦੀ ਕਮੇਟੀ ਦੇ ਸਕੌਟਲੈਂਡ ਦੌਰੇ
ਦੀਆਂ
ਨਿੱਤ
ਨਵੀਆਂ ਪਰਤਾਂ ਉਧੜ ਰਹੀਆਂ ਹਨ।
ਵਿਧਾਨ
ਸਭਾ ਦੇ ਸਪੀਕਰ ਨਿਰਮਲ ਸਿੰਘ
ਕਾਹਲੋਂ
ਅਤੇ
ਪਾਰਲੀਮਾਨੀ
ਮਾਮਲਿਆਂ ਬਾਰੇ ਵਿਭਾਗ
ਦੇ
ਮੰਤਰੀ ਤੀਕਸ਼ਨ... |
|
|
ਨਿੱਜੀ ਸਹਾਇਕ ਦੀ ਖੁਦਕੁਸ਼ੀ
ਦੇ
ਕੇਸ
`ਚ
ਸੁੱਚਾ ਸਿੰਘ ਲੰਗਾਹ ਖਿਲਾਫ ਮੁਕੱਦਮਾ ਦਰਜ
14
ਜੁਲਾਈ
2010
ਪੰਜਾਬ
ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ
ਵਿਸ਼ੇਸ਼
ਸਕੱਤਰ ਹਰਬੰਸ ਲਾਲ ਵਲੋਂ
ਭੇਦਭਰੀ
ਹਾਲਤ ਵਿਚ ਕੀਤੀ
ਖੁਦਕੁਸ਼ੀ ਦੇ ਮਾਮਲੇ ਵਿਚ ਇਕ
ਬੈਂਕ
ਮੈਨੇਜਰ ਅਤੇ ਖੇਤੀ
ਮੰਤਰੀ
ਖਿਲਾਫ
ਮੁਕੱਦਮਾ ਦਰਜ ਕੀਤਾ ਗਿਆ ਹੈ... |
|
|
ਸਪੀਕਰ
ਨਿਰਮਲ ਸਿੰਘ ਕਾਹਲੋਂ
ਵਿਰੁਧ
ਚਾਰਜਸ਼ੀਟ
14
ਜੁਲਾਈ
2010
ਪੰਜਾਬ
ਵਿਧਾਨ ਸਭਾ
ਦੇ
ਸਪੀਕਰ
ਤੇ
ਸਾਬਕਾ
ਪੇਂਡੂ
ਵਿਕਾਸ
ਪੰਚਾਇਤ
ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਖਿਲਾਫ ਪਟਿਆਲਾ ਦੀ ਸੀਬੀਆਈ ਅਦਾਲਤ ਵਿਚ ਚਾਰਜਸ਼ੀਟ
ਦਾਖਲ ਕਰ ਦਿੱਤੀ ਗਈ ਹੈ... |
|
|
ਐਸਜੀਪੀਸੀ
ਚੋਣਾਂ
ਵਿਚ
ਕਾਂਗਰਸੀ
ਭਾਗ
ਲੈਣਗੇ,
ਪਾਰਟੀ ਨਹੀਂ
:
ਅਮਰਿੰਦਰ ਸਿੰਘ
7
ਜੁਲਾਈ
2010
ਕੈਪਟਨ
ਅਮਰਿੰਦਰ
ਸਿੰਘ
ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ
ਚੋਣਾਂ
ਵਿਚ ਕਾਂਗਰਸੀ ਸਿੱਖ ਨਿੱਜੀ ਤੌਰ
`ਤੇ
ਹਿੱਸਾ ਲੈਣਗੇ,
ਪਾਰਟੀ ਭਾਗ ਨਹੀਂ ਲਵੇਗੀ... |
|
|
ਪਾਣੀ ਦੇ ਮੁੱਦੇ
`ਤੇ
ਫਿਰ ਉਬਾਲ
30
ਜੂਨ 2010
ਪੰਜਾਬ
ਦੇ
ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ
ਵਿਚ
ਸਰਬ
ਪਾਰਟੀ
ਮੀਟਿੰਗ
ਦੌਰਾਨ ਦਰਿਆਈ ਪਾਣੀਆਂ ਦੇ ਮਸਲੇ
`ਤੇ
ਅਪਣੇ ਸਟੈਂਡ ਨੂੰ ਹੋਰ ਮਜ਼ਬੂਤ ਕਰਦਿਆਂ ਇਸਦੇ ਸਥਾਈ ਹੱਲ ਲਈ ਛੇਤੀ... |
|
|
ਫ਼ਤਹਿਗੜ੍ਹ
ਸਾਹਿਬ
ਵਾਸੀ
ਕੇ.
ਡੀ.
ਸਿੰਘ
ਝਾਰਖੰਡ ਤੋਂ ਰਾਜ ਸਭਾ ਲਈ ਚੁਣੇ
ਗਏ
23
ਜੂਨ 2010
ਜ਼ਿਲ੍ਹਾ
ਫ਼ਤਹਿਗੜ੍ਹ ਸਾਹਿਬ
`ਚ
ਬੱਸੀ ਪਠਾਣਾਂ ਸ਼ਹਿਰ ਦੇ ਵਾਸੀ
ਅਤੇ
ਐਲਕੈਮਿਸਟ ਕੰਪਨੀ ਦੇ ਮਾਲਕ
ਕੇ
ਡੀ
ਸਿੰਘ ਨੰੂ ਝਾਰਖੰਡ
ਵਿਖੇ
ਰਾਜ
ਸਭਾ ਦਾ ਮੈਂਬਰ ਚੁਣ
ਲਿਆ
ਗਿਆ।
ਕੇ
ਡੀ
ਸਿੰਘ
ਨੇ
ਕਾਂਗਰਸ
ਦੇ ਧੀਰਜ... |
|
|
ਪ੍ਰਕਾਸ਼ ਸਿੰਘ
ਬਾਦਲ
ਪਹਿਲੀ
ਜੁਲਾਈ ਤੋਂ ਅਮਰੀਕਾ ਦੇ
ਨਿੱਜੀ ਦੌਰੇ
`ਤੇ
ਆਉਣਗੇ
23
ਜੂਨ 2010
ਪੰਜਾਬ
ਦੇ ਸਰਕਾਰੀ ਹਲਕਿਆਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼
ਸਿੰਘ
ਬਾਦਲ ਤੀਜੀ
ਵਾਰ
ਪਹਿਲੀ ਜੁਲਾਈ ਤੋਂ ਮੁੜ ਅਮਰੀਕਾ ਦੇ ਦੌਰੇ
`ਤੇ
ਆ ਰਹੇ ਹਨ,
ਇਥੇ ਉਹ
ਲਗਭਗ 10
ਦਿਨ
ਤੱਕ ਠਹਿਰਣਗੇ... |
|
|
ਸ਼ੋਰਮਣੀ ਕਮੇਟੀ ਚੋਣਾਂ
ਦੇ
ਮੈਦਾਨ
`ਚ
ਕੁੱਦਣ ਲੱਗੇ ਪੰਥਕ ਦਲ
23
ਜੂਨ 2010
ਸ਼ੋ੍ਰਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀਆਂ
ਚੋਣਾਂ
ਦਾ
ਮਾਹੌਲ
ਤਿਆਰ ਹੋਣ
ਲੱਗਾ
ਹੈ।
ਹਾਲਾਂਕਿ ਗੁਰਦੁਆਰਾ ਚੋਣ ਕਮਿਸ਼ਨ
ਹਾਲੇ
ਵੋਟਾਂ ਬਣਾਉਣ ਦੇ ਕੰਮ ਵਿਚ
ਜੁਟਿਆ
ਹੋਇਆ
ਹੈ,
ਪੰਥਕ
ਦਲਾਂ ਨੇ ਅਪਣੀਆਂ... |
|
|
ਪੀਲੀ ਪੱਗ ਬੰਨ੍ਹੀ...
ਹਾਰੇ
ਹੋਏ ਵੀ ਜਿੱਤ ਗਏ!
16
ਜੂਨ 2010
ਪੰਜਾਬ
ਦੇ ਸੱਤਾਧਾਰੀ ਸ਼ੋ੍ਰਮਣੀ ਅਕਾਲੀ ਦਲ ਵਿਚ ਹੁਣ ਨੀਲੀ ਪੱਗ ਬੰਨ੍ਹਣ ਵਾਲਿਆਂ ਦੀ
ਤੁਲਨਾਂ ਵਿਚ ਹਲਕੇ ਪੀਲੇ ਰੰਗ ਦੀ ਪੱਗ ਬੰਨ੍ਹਣ
ਵਾਲੇ
ਆਗੂਆਂ
ਦੀ
ਗਿਣਤੀ ਵਧ ਰਹੀ ਹੈ।
ਅਸਲ
ਵਿਚ ਬਾਦਲ ਦਲ ਦੇ ਬਹੁਤੇ... |
|
|
ਭੂੰਦੜ ਅਤੇ
ਅੰਬਿਕਾ
ਸੋਨੀ ਦਾ
ਰਾਜ ਸਭਾ ਲਈ ਚੁਣੇ
ਜਾਣਾ
ਤੈਅ
9
ਜੂਨ 2010
ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ
ਸਿੰਘ
ਭੂੰਦੜ ਅਤੇ
ਪਹਿਲਾਂ
ਤੋਂ ਹੀ ੇਂਦਰੀ ਸੂਚਨਾ ਤੇ ਪ੍ਰਸਾਰਣ
ਮੰਤਰੀ
ਅੰਬਿਕਾ
ਸੋਨੀ ਦਾ ਰਾਜ ਸਭਾ ਦੇ
ਮੈਂਬਰ
ਵਜੋਂ
ਨਿਰਵਿਰੋਧ
ਚੁਣੇ
ਜਾਣਾ
ਲਗਭਗ ਤੈਅ ਹੈ... |
|
|
ਘੱਲੂਘਾਰਾ
ਮਾਰਚ
ਉੱਤੇ
ਪਾਬੰਦੀ
2
ਜੂਨ 2010
ਚੰਡੀਗੜ
:
ਪੰਜਾਬ
ਸਰਕਾਰ
ਨੇ
ਭਾਵੇਂ
ਸਾਰੇ
ਸੂਬੇ
ਵਿਚ
ਵੱਖ
ਵੱਖ
ਥਾਂਵਾਂ `ਤੇ
ਭਾਰੀ
ਪੁਲਿਸ
ਫੋਰਸ
ਦੀ
ਵਰਤੋਂ
ਕਰਕੇ
ਸ਼੍ਰੋਮਣੀ
ਅਕਾਲੀ
ਦਲ
(ਪੰਚ
ਪਰਧਾਨੀ)
ਵੱਲੋਂ
ਘੱਲੂਘਾਰਾ
ਦਿਵਸ
ਦੇ
ਸੰਬੰਧ
ਵਿਚ
ਕੱਢੇ
ਜਾਣ
ਵਾਲੇ
ਤਜਵੀਜ਼ਸ਼ੁਦਾ... |
|
|
ਪ੍ਰੋ.
ਦਵਿੰਦਰਪਾਲ
ਸਿੰਘ ਭੁੱਲਰ ਨੂੰ
ਬਾਦਲ ਸਰਕਾਰ ਨੇ ਪੰਜਾਬ ਵੜਣ ਤੋਂ
ਰੋਕਿਆ
26
ਮਈ 2010
ਇਕ ਪਾਸੇ ਬਾਦਲ ਦਲ
ਦੀ
ਅਗਵਾਈ ਵਾਲੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਪ੍ਰੋ.
ਦਵਿੰਦਰਪਾਲ ਸਿੰਘ ਭੁੱਲਰ
ਨੂੰ
ਫਾਂਸੀ ਦੀ ਸਜ਼ਾ ਰੱਦ ਕਰਵਾਏ ਜਾਣ ਲਈ ਮੰਗ ਪੱਤਰ ਵੰਡਦੀ ਫਿਰਦੀ ਹੈ |
|
|
ਸ਼੍ਰੋਮਣੀ ਅਕਾਲੀ ਦਲ
(ਪੰਚ
ਪ੍ਰਧਾਨੀ) ਸਾਕਾ
ਨੀਲਾ ਤਾਰਾ ਦੀ
26ਵੀਂ
ਵਰ੍ਹੇਗੰਢ
ਮੌਕੇ
ਕੱਢੇਗਾ ਘੱਲੂਘਾਰਾ ਯਾਦਗਾਰੀ ਮਾਰਚ
26
ਮਈ 2010
ਸਾਕਾ ਨੀਲਾ
ਤਾਰਾ ਦੀ 26ਵੀਂ
ਵਰ੍ਹੇਗੰਢ ਮੌਕੇ ਸ਼ੋ੍ਰਮਣੀ ਅਕਾਲੀ ਦਲ (ਪੰਚ ਪ੍ਰਧਾਨੀ)
ਵਲੋਂ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ
ਘੱਲੂਘਾਰਾ
ਹਫ਼ਤਾ ਮਨਾਇਆ ਜਾਵੇਗਾ,
ਜਿਸ ਦੌਰਾਨ |
|
|
ਅਮਰਿੰਦਰ ਸਿੰਘ
ਦੀ ਟਾਈਟਲਰ ਤੇ ਕਮਲ
ਨਾਥ
ਬਾਰੇ
ਟਿੱਪਣੀ
`ਤੇ
ਐਡਵੋਕੇਟ
ਫੂਲਕਾ
ਵਲੋਂ
ਸਖਤ
ਇਤਰਾਜ਼
19
ਮਈ 2010
ਸੁਪਰੀਮ
ਕੋਰਟ ਦੇ ਸੀਨੀਅਰ ਵਕੀਲ ਅਤੇ ਨਵੰਬਰ
‘84
ਦੇ
ਸਿੱਖ ਕਤਲੇਆਮ ਲਈ ਲੰਮੇ ਸਮੇਂ
ਤੋਂ
ਕਾਨੂੰਨੀ ਲੜਾਈ ਲੜਦੇ ਆ ਰਹੇ ਸ. ਐਚਐਸ ਫੂਲਕਾ ਨੇ ਕਾਂਗਰਸ ਪਾਰਟੀ ਦੇ ਆਗੂ
... |
|
|
ਭੱਠਲ ਤੇ ਕੇਪੀ ਤੱਕ ਸੀਮਤ
ਨਹੀਂ ਕਾਂਗਰਸ : ਅਮਰਿੰਦਰ ਸਿੰਘ
19
ਮਈ 2010
ਸਾਬਕਾ
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਦਾ
ਸੁਪਰੀਮ
ਕੋਰਟ ਵਲੋਂ ਵਿਧਾਨ ਸਭਾ ਦੀ ਮੈਂਬਰੀ ਬਹਾਲ ਹੋਣ
`ਤੇ
ਪਟਿਆਲੇ
ਦੇ
ਲੋਕਾਂ
ਅਤੇ ਪਾਰਟੀ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ।... |
|
|
ਗਡਕਰੀ
ਦੀ
ਵਿਆਖਿਆ ਨੇ ਵਿਵਾਦ ਛੇੜਿਆ
19
ਮਈ 2010
ਪੰਜਾਬ ਸਰਕਾਰ
ਵਿਚ ਭਾਈਵਾਲ ਦੋਵੇਂ ਪਾਰਟੀਆਂ
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ
ਸਿੰਘ ਬਹਾਦਰ ਦੀ ਵੱਖੋ ਵੱਖਰੀ ਵਿਆਖਿਆ ਕੀਤੀ ਹੈ।... |
|
|
ਅਥਾਹ ਭੀੜ ਨੇ
ਦੁੱਗਣਾ ਕੀਤਾ
ਕੈਪਟਨ ਦਾ ਜੋਸ਼
12
ਮਈ 2010
ਸੁਪਰੀਮ
ਕੋਰਟ ਵਲੋਂ ਵਿਧਾਨ ਸਭਾ
ਦੀ
ਮੈਂਬਰੀ ਬਹਾਲ ਹੋਣ ਉਪਰੰਤ ਪਹਿਲੀ ਵਾਰ ਸਾਬਕਾ
ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਾਨੇ ਵਜੋਂ
ਸ਼੍ਰੀ
ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ
ਮੱਥਾ
ਟੇਕਿਆ।... |
|
|
ਅਮਰਿੰਦਰ ਸਿੰਘ ਹੋਏ ਬਹਾਲ
28
ਅਪ੍ਰੈਲ
2010
ਨਵੀਂ ਦਿੱਲੀ:
ਭਾਰਤ ਦੀ ਸੁਪਰੀਮ ਕੋਰਟ ਨੇ ਸਾਬਕਾ ਮੁੱਖ
ਮੰਤਰੀ ਕੈਪਟਨ ਅਮਰਿੰਦਰ
ਸਿੰਘ ਦੀ ਪੰਜਾਬ
ਵਿਧਾਨ ਸਭਾ
ਤੋਂ ਬਰਖਾਸਤਗੀ ਦੇ
ਫੈਸਲੇ ਨੂੰ ਰੱਦ ਕਰ ਦਿੱਤਾ ਹੈ।
ਇਹ ਅਹਿਮ ਫੈਸਲਾ ਭਾਰਤ ਦੇ ਚੀਫ ਜਸਟਿਸ ਕੇਜੀ... |
|
|
ਬਾਦਲ
ਅਤੇ ਸੁਖਬੀਰ ਨੇ
ਭੇਜੇ
ਸਨ ਸਿਫਾਰਸ਼ੀ
14
ਅਪ੍ਰੈਲ
2010
ਚੰਡੀਗੜ੍ਹ:
ਪੰਜਾਬ
ਦੇ ਮੱੁਖ ਮੰਤਰੀ
ਪ੍ਰਕਾਸ਼
ਸਿੰਘ
ਬਾਦਲ
ਉੱਪਰ ਅਪਣੇ
‘ਗੁੱਝੇ
ਉਦੇਸ਼ਾਂ’
ਖ਼ਾਤਰ ਪੰਜਾਬ ਲੋਕ ਸੇਵਾ ਕਮਿਸ਼ਨ ਦੀ
ਆਜ਼ਾਦੀ
`ਤੇ
ਹਮਲਾ ਕਰਨ ਦੇ ਦੋਸ਼ ਲਾਉਂਦਿਆ ਕਮਿਸ਼ਨ ਦੇ ਚੇਅਰਮੈਨ ਸੰਜੀਤ ਕੁਮਾਰ ਸਿਨਹਾ ਨੇ... |
|
|
ਕੈਪਟਨ
ਅਮਰਿੰਦਰ
ਸਿੰਘ
ਵਲੋਂ
ਪੰਜਾਬ
`ਚ
ਹਿੰਸਾ
ਦੇ
ਦੌਰ
ਬਾਰੇ
ਅਗਲੀ
ਕਿਤਾਬ ਦੇ
ਐਲਾਨ
ਤੋਂ
ਜਥੇਦਾਰ ਬੇਚੈਨ
14
ਅਪ੍ਰੈਲ
2010
ਜਲੰਧਰ:
ਕੈਪਟਨ
ਅਮਰਿੰਦਰ ਸਿੰਘ ਵਲੋਂ ਲਿਖੀ ਕਿਤਾਬ
‘ਦ
ਲਾਸਟ ਸਨਸੈਟ-ਦੀ ਰਾਈਜ਼ ਐਂਡ ਫਾਲ ਆਫ਼ ਦ
ਲਾਹੌਰ
ਦਰਬਾਰ’
ਕਾਰਨ
ਜਿੱਥੇ ਉਹ ਦੇਸ਼-ਵਿਦੇਸ਼
`ਚ
ਚਰਚਾ
`ਚ
ਆ ਗਏ ਹਨ,
ਉਥੇ
ਉਨ੍ਹਾਂ ਵਲੋਂ ਵਾਰ-ਵਾਰ ਕੀਤੇ ਜਾ... |
|
|
ਵਿਧਾਨ ਸਭਾ ਕੋਲ ਮੁਕੱਦਮੇ ਵਾਪਸ ਲੈਣ ਦਾ ਅਧਿਕਾਰ ਨਹੀ
31
ਮਾਰਚ
2010
ਸੱਤਾਧਾਰੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਵਿਧਾਨ ਸਭਾ ਵਿਚ ਪਿਛਲੇ ਦਿਨੀਂ ਸਿਆਸੀ
ਬਦਲਾਖੋਰੀ ਅਤੇ ਸਿਆਸੀ
ਲੋਕਾਂ
ਵਿਰੁੱਧ ਦਰਜ ਹੋਏ ਕੇਸਾਂ ਨੂੰ ਵਾਪਸ ਲਏ ਜਾਣ ਦਾ ਮਾਮਲਾ ਉਸ ਸਮੇਂ ਖਟਾਈ... |
|
|
ਨਿਰਮਲ ਸਿੰਘ
ਕਾਹਲੋਂ
ਮਾਮਲੇ
`ਚ ਸੱਤ
ਗਵਾਹ ਬਿਆਨਾਂ
ਤੋਂ
ਮੁੱਕਰੇ
17
ਮਾਰਚ
2010
ਪੰਜਾਬ
ਵਿਧਾਨ
ਸਭਾ ਦੇ
ਸਪੀਕਰ
ਨਿਰਮਲ ਸਿੰਘ
ਕਾਹਲੋਂ,
ਜਿਨ੍ਹਾਂ
ਖਿਲਾਫ਼ ਪੰਜਾਬ ਵਿਜੀਲੈਂਸ ਵਿਭਾਗ ਨੇ ਕਾਂਗਰਸ ਸਰਕਾਰ ਦੌਰਾਨ ਜੇਬੀਸੀ ਮਸ਼ੀਨਾਂ
ਖਰੀਦਣ
ਦੇ ਘਪਲੇ ਸਬੰਧੀ ਮਾਮਲਾ ਦਰਜ ਕੀਤਾ ਹੋਇਆ ਹੈ... |
|
|
ਮੁਅੱਤਲੀ ਤੋਂ ਬਚੀ,
ਪਰ ਸਿਆਸਤ ਤੋਂ ਮਾਤ ਖਾ ਗਈ ਬੀਬੀ ਰਾਜਿੰਦਰ ਕੌਰ ਭੱਠਲ
17
ਮਾਰਚ
2010
ਪੰਜਾਬ ਵਿਧਾਨ ਸਭਾ ਵਿਚ ਸਪੀਕਰ ਨਾਲ ਮਾੜਾ ਵਿਵਹਾਰ ਕਰਨ ਉਤੇ ਭਾਵੇਂ
ਵਿਰੋਧੀ
ਧਿਰ ਦੀ ਆਗੂ ਬੀਬੀ
ਰਾਜਿੰਦਰ
ਕੌਰ ਭੱਠਲ ਵਿਧਾਨ ਸਭਾ
ਵਿਚੋਂ
ਮੁਅੱਤਲੀ
ਦੀ ਕਾਰਵਾਈ
ਤੋਂ ਬਚ
ਗਈ,
ਪਰ... |
|
|
ਜਗੀਰ ਕੌਰ ਵਿਰੁੱਧ ਪਾਏ ਕੇਸਾਂ
`ਚ ਅਪਣੇ
ਦਸਤਖਤਾਂ
ਤੋਂ
ਵੀ ਮੁੱਕਰ
ਗਿਆ ਕਮਲਜੀਤ
17
ਮਾਰਚ
2010
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀ
ਸਾਬਕਾ
ਪ੍ਰਧਾਨ
ਬੀਬੀ
ਜਗੀਰ
ਕੌਰ ਦੀ ਪੁੱਤਰੀ ਹਰਪ੍ਰੀਤ
ਕੌਰ
ਦੀ ਕਥਿਤ
ਹੱਤਿਆ
ਦੇ ਮਾਮਲੇ
ਵਿਚ
ਪਟਿਆਲਾ ਦੀ ਅਦਾਲਤ
`ਚ ਪੇਸ਼ੀ
ਦੌਰਾਨ ਹਰਪ੍ਰੀਤ ਕੌਰ ਦੇ ਕਥਿਤ ਪਤੀ ਕਮਲਜੀਤ
ਸਿੰਘ ਨੇ... |
|
|
ਕਾਲੀ
ਸੂਚੀ
ਪਹਿਲ
ਦੇ ਅਧਾਰ
ਉੱਤੇ ਖਤਮ ਕਰਾਵਾਂਗੇ
17
ਮਾਰਚ
2010
ਭਾਰਤ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ
ਕਿਹਾ ਹੈ ਕਿ ਜਦੋਂ ਉਨਾਂ
ਨੇ
ਵਿਦੇਸ਼
ਮੰਤਰਾਲੇ ਵਿਚ
ਰਾਜ
ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨਾਂ
ਨੇ
ਵਿਦੇਸ਼ ਵਸਦੇ ਸਿੱਖਾਂ
ਦੀ
ਕਾਲੀ ਸੂਚੀ... |
|
|
ਮਹਾਰਾਣੀ
ਜਿੰਦਾਂ
ਤੇ
ਡੋਗਰਿਆਂ ਨੇ
ਸਿੱਖ ਰਾਜ ਦਾ ਪਤਨ ਕਰਾਇਆ
17
ਮਾਰਚ
2010
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਨੇ ਆਪਣੀ ਇਤਿਹਾਸਕ ਖੋਜ
ਵਾਲੀ
ਨਵੀਂ ਪੁਸਤਕ
‘ਦਿ
ਲਾਸਟ ਸਨਸੈਟ-ਰਾਈਜ਼
ਐਂਡ
ਫਾਲ ਆਫ਼ ਲਾਹੌਰ ਦਰਬਾਰ`
(ਆਖ਼ਰੀ
ਸ਼ਾਮ-ਲਾਹੌਰ
ਦਰਬਾਰ ਦਾ ਉਭਾਰ ਤੇ ਪਤਨ).. |
|
|
ਪੰਜਾਬ ਤੋਂ ਰਾਜ ਸਭਾ ਦੀਆਂ
5
ਸੀਟਾਂ ਲਈ ਵੋਟਾਂ
26
ਨੂੰ
10
ਮਾਰਚ
2010
ਚੰਡੀਗੜ:
ਚੋਣ ਕਮਿਸ਼ਨ
ਵੱਲੋਂ
ਪੰਜਾਬ ਵਿਚੋਂ
ਖਾਲੀ ਹੋਣ
ਜਾ
ਰਹੀਆਂ
5
ਰਾਜ ਸਭਾ ਸੀਟਾਂ ਲਈ ਚੋਣ
ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ
ਗਈ ਹੈ।
ਇਸ ਸਬੰਧ
`ਚ
ਦੋ
ਵੱਖਰੇ
ਨੋਟੀਫਿਕੇਸ਼ਨ 8 ਮਾਰਚ
ਨੂੰ
ਜਾਰੀ
ਕੀਤੇ ਜਾਣਗੇ,
ਜਿਨ੍ਹਾਂ ਵਿਚੋਂ ਇਕ
3
ਸੀਟਾਂ ਲਈ ਅਤੇ ਦੂਸਰਾ
2
ਸੀਟਾਂ
ਲਈ ਹੋਵੇਗਾ।
ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ
ਭੇਜੇ
ਗਏ ਇਸ ਚੋਣ ਪ੍ਰੋਗਰਾਮ ਅਨੁਸਾਰ ਰਾਜ ਸਭਾ ਦੀਆਂ... |
|
|
ਕੈਪਟਨ
ਕੰਵਲਜੀਤ
ਸਿੰਘ ਨੂੰ ਪਹਿਲੀ ਬਰਸੀ ਮੌਕੇ
ਸ਼ਰਧਾਂਜਲੀਆਂ ਭੇਟ
ਕੀਤੀਆਂ
3
ਮਾਰਚ
2010
ਪੰਜਾਬ ਦੇ ਸਾਬਕਾ ਵਿੱਤ
ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਹਿਲੀ ਬਰਸੀ ਜ਼ੀਰਕਪੁਰ ਨੇੜੇ ਗੁਰਦੁਆਰਾ
ਸ਼੍ਰੀ ਨਾਭਾ ਸਾਹਿਬ ਵਿਖੇ ਬਹੁਤ ਹੀ ਭਾਵਨਾਤਮਕ ਮਾਹੌਲ ਵਿਚ ਮਨਾਈ ਗਈ। ਇਸ ਮੌਕੇ
ਮੁੱਖ ਮੰਤਰੀ ਪ੍ਰਕਾਸ਼ ਸਿੰਘ... |
|
|
ਕਿਰਨਬੀਰ
ਸਿੰਘ ਕੰਗ ਨੇ ਕੀਤਾ
ਹੈਰਾਨ,
ਯੂਥ ਅਕਾਲੀ ਦਲ ਦੀ
ਪ੍ਰਧਾਨਗੀ ਤੋਂ ਅਸਤੀਫ਼ਾ
3
ਮਾਰਚ
2010
ਆਲ
ਇੰਡੀਆ ਯੂਥ ਅਕਾਲੀ ਦਲ
(ਬਾਦਲ)
ਦੇ ਪ੍ਰਧਾਨ
ਕਿਰਨਬੀਰ
ਸਿੰਘ ਕੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ
ਪਾਰਟੀ
ਖੇਮੇ ਵਿਚ ਦਿਲਚਸਪ ਚਰਚਾ
ਸ਼ੁਰੂ ਕਰ ਦਿੱਤੀ ਹੈ।
ਚਰਚਾ ਮੁਤਾਬਕ ਸ.
ਕੰਗ
ਨੇ ਇਹ
... |
|
|
ਬੀਬੀ ਜਗੀਰ ਕੌਰ ਵਿਰੁਧ ਕੇਸ ਦਾ ਸ਼ਿਕਾਇਤਕਰਤਾ ਕਮਲਜੀਤ
ਸਿੰਘ
ਅਪਣੇ ਬਿਆਨ ਤੋਂ
ਮੁੱਕਰਿਆ
3
ਮਾਰਚ
2010
ਸ਼ੋਰਮਣੀ
ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਉਨ੍ਹਾਂ
ਦੀ ਆਪਣੀ ਹੀ ਧੀ ਹਰਪ੍ਰੀਤ ਕੌਰ ਦੀ ਕਥਿਤ ਹੱਤਿਆ ਸਬੰਧੀ ਚਲ ਰਹੇ ਹਾਈ-ਪ੍ਰੋਫ਼ਾਈਲ
ਕੇਸ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ
ਆਪਣੇ ਆਪ ਨੂੰ... |
|
|
ਬਾਦਲ ਦਲ ਨੇ ਵੱਖਰੇ ਧਰਮ ਦੇ ਸਿਆਸੀ ਅਸਰ
ਨੂੰ
ਵਿਚਾਰਿਆ
10
ਫਰਵਰੀ
2010
ਚੰਡੀਗੜ੍ਹ:
ਸ਼੍ਰੋਮਣੀ
ਅਕਾਲੀ
ਦਲ
ਦੀ
ਕੋਰ ਕਮੇਟੀ ਦੀ ਪ੍ਰਕਾਸ਼ ਸਿੰਘ
ਬਾਦਲ ਦੀ ਅਗਵਾਈ ਹੇਠ ਹੋਈ ਇਕ ਮੀਟਿੰਗ
ਵੱਲੋਂ
ਡੇਰਾ ਬੱਲਾਂ ਵੱਲੋਂ ਵੱਖਰਾ ਰਵੀਦਾਸ ਧਰਮ ਬਣਾਉਣ ਦੇ ਮੁੱਦੇ ਨੂੰ
ਵਿਚਾਰਦਿਆਂ
ਇਸ
ਗੱਲ ਲਈ ਫੌਰੀ ਕਦਮ ਚੁੱਕੇ ਜਾਣ
`ਤੇ
ਜ਼ੋਰ ਦਿੱਤਾ ਗਿਆ,
ਤਾਂ ਜੋ ਸਿੱਖ ਮਤ
ਨਾਲ
ਜੁੜੇ
ਇਹ
ਸੰਗਠਨ ਸਿੱਖ ਮਤ... |
|
|
ਆਰਐਸਐਸ ਦੇ ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਮੁਖੀ ਬਣੇ
10
ਫਰਵਰੀ
2010
ਚੰਡੀਗੜ੍ਹ:
ਭਾਰਤੀ ਜਨਤਾ ਪਾਰਟੀ ਨੇ ਅਪਣੀ ਪੰਜਾਬ ਇਕਾਈ
ਦੇ
ਪ੍ਰਧਾਨ ਵਜੋਂ
ਆਰਐਸਐਸ ਨਾਲ ਸਬੰਧਤ ਦੱਸੇ ਜਾਂਦੇ ਅਸ਼ਵਨੀ ਸ਼ਰਮਾ ਦੀ ਚੋਣ ਕੀਤੀ ਹੈ।
ਹਾਲਾਂਕਿ ਇਹ ਸਭ
ਪਾਰਟੀ ਦੇ ਕੌਮੀਂ
ਪ੍ਰਧਾਨ
ਨਿਤਿਨ ਗੜਕਨੀ ਵਲੋਂ
ਅਸ਼ਵਨੀ ਸ਼ਰਮਾ ਦੇ ਨਾਂ ਨੂੰ ਹਰੀ ਝੰਡੀ ਦਿੱਤੇ ਜਾਣ ਉਪਰੰਤ ਹੀ
ਹੋਇਆ ਹੈ,
ਪਰ... |
|
|
ਸ਼ਿਵਰਾਜ ਪਾਟਿਲ
ਨੇ ਹਲਫ ਲਿਆ ਤੇ ਫਤਹਿਗੜ੍ਹ ਸਾਹਿਬ ਵਿਖੇ ਲਹਿਰਾਇਆ ਤਿਰੰਗਾ
27
ਜਨਵਰੀ
2010
ਚੰਡੀਗੜ੍ਹ:
ਸ਼ਿਵਰਾਜ
ਪਾਟਿਲ ਨੇ ਪੰਜਾਬ
ਰਾਜ
ਭਵਨ
ਵਿਖੇ
ਪੰਜਾਬ ਦੇ ਰਾਜਪਾਲ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਮਗਰੋਂ
26
ਜਨਵਰੀ
ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਫਤਹਿਗੜ੍ਹ ਸਾਹਿਬ ਵਿਚ ਤਿਰੰਗਾ ਝੰਡਾ ਲਹਿਰਾਇਆ
ਅਤੇ ਅਹੁਦੇ ਦਾ ਹਲਫ ਲੈਣ ਮਗਰੋਂ
ਸੂਬੇ
`ਚ
ਪਹਿਲੀ ਵਾਰ
ਕਿਸੇ... |
|
|
ਸੁਖਬੀਰ-ਕਾਲੀਆ
ਕਮੇਟੀ
ਦੀਆਂ
ਸਿਫ਼ਾਰਸ਼ਾਂ
`ਤੇ
ਭਾਜਪਾ
`ਚ
ਮਤਭੇਦ
27
ਜਨਵਰੀ
2010
ਚੰਡੀਗੜ੍ਹ:
ਉਪ
ਮੁੱਖ
ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਮੰਤਰੀ ਮਨੋਰੰਜਨ ਕਾਲੀਆ
`ਤੇ
ਆਧਾਰਤ ਬਣੀ ਕਮੇਟੀ
ਵੱਲੋਂ
ਵਿੱਤੀ
ਸਥਿਤੀ
ਸੁਧਾਰਨ
ਲਈ ਕੀਤੀਆਂ ਗਈਆਂ ਸਿਫ਼ਾਰਸ਼ਾਂ
ਨੂੰ
ਮੰਤਰੀ ਮੰਡਲ ਵਲੋਂ
ਮਨਜੂਰੀ
ਮਿਲਣ ਤੋਂ
ਬਾਅਦ
ਸੂਬੇ
ਵਿਚਲੀ ਭਾਜਪਾ ਵਿਚ ਬਿਖੇੜਾ ਖੜ੍ਹਾ ਹੋ ਗਿਆ ਹੈ।
ਭਾਜਪਾ
ਦੀ... |
|
|
ਸ਼ਹੀਦ
ਸੇਵਾ
ਸਿੰਘ ਠੀਕਰੀਵਾਲਾ ਦੇ ਸ਼ਰਧਾਂਜਲੀ
ਸਮਾਰੋਹ `ਚ
ਤਕਰਾਰ
27
ਜਨਵਰੀ
2010
ਠੀਕਰੀਵਾਲਾ:
ਸ਼ਹੀਦ
ਸੇਵਾ ਸਿੰਘ ਠੀਕਰੀਵਾਲਾ ਦੇ ਸ਼ਰਧਾਂਜਲੀ ਸਮਾਰੋਹ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਮਾਨ)
ਦੇ ਪ੍ਰਧਾਨ ਸਿਮਰਨਜੀਤ ਸਿੰਘ
ਮਾਨ
ਵਲੋਂ ਸਾਬਕਾ ਮੁੱਖ
ਮੰਤਰੀ
ਕੈਪਟਨ ਅਮਰਿੰਦਰ
ਸਿੰਘ
ਅਤੇ ਅਰੂਸਾ ਆਲਮ ਨੂੰ
ਲੈ ਕੇ
ਕੀਤੀ ਟਿੱਪਣੀ ਕਾਰਨ
ਮਾਹੌਲ
ਗਰਮਾ ਗਿਆ।
ਬਾਅਦ ਵਿਚ ਮਾਨ... |
|
|
ਅਮਲ ਨਹੀਂ
ਹੋਣਾਂ
ਤਾਂ ਪਰਵਾਸੀ ਸੰਮੇਲਨ ਦਾ ਕੀ
ਫਾਇਦਾ?
27
ਜਨਵਰੀ
2010
ਚੰਡੀਗੜ੍ਹ:
ਇੱਥੇ
ਅਮੀਰ ਤਬਕੇ ਦੇ ਹਰਮਨਪਿਆਰੇ
ਹੋਟਲ
ਮਾਊਂਟਵਿਊ ਵਿਚ ਪੰਜਾਬ ਦੇ ਡਿਪਟੀ
ਮੁੱਖ
ਮੰਤਰੀ ਸ. ਸੁਖਬੀਰ ਸਿੰਘ ਬਾਦਲ,
ਐਨ.ਆਰ.ਆਈ.
ਮੰਤਰੀ ਸ.
ਸੇਵਾ
ਸਿੰਘ
ਸੇਖਵਾਂ,
ਮੁੱਖ
ਸਕੱਤਰ ਅਤੇ
ਹੋਰ
ਸੀਨੀਅਰ
ਅਧਿਕਾਰੀਆਂ
ਦੇ
ਸਾਹਮਣੇ
ਸਤਵੇਂ ਪਰਵਾਸੀ ਦਿਵਸ ਮੌਕੇ ਦੋ ਪਰਵਾਸੀ ਪੰਜਾਬੀਆਂ ਨੇ ਉੱਚੀ-ਉੱਚੀ
ਦੁਹਾਈ.... |
|
|
ਲੰਗਰ ਰਾਜਨੀਤੀ
`ਤੇ
ਮੁੜ ਬਿਆਨਬਾਜ਼ੀ
ਸ਼ੁਰੂ
20
ਜਨਵਰੀ
2010
ਚੰਡੀਗੜ੍ਹ:
ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ
ਸੁਰਿੰਦਰ ਕੌਰ ਬਾਦਲ ਵਲੋਂ ਚਲਾਈ ਜਾ ਰਹੀ ਲੰਗਰ
ਸੇਵਾ
ਮੁਹਿੰਮ ਇਕ ਵਾਰ ਫਿਰ ਚਰਚਾ ਵਿਚ ਹੈ।
ਮਾਘੀ
ਮੇਲੇ ਮੌਕੇ
ਜਗਮੀਤ
ਸਿੰਘ ਬਰਾੜ ਨੇ ਅਪਣੇ ਬਿਆਨਾਂ
ਵਿਚ
ਦੋਸ਼
ਲਾਇਆ
ਕਿ ਬੀਬੀ ਬਾਦਲ ਲੰਗਰ ਦੇ ਨਾਂ
`ਤੇ
ਗੁੰਮਰਾਹ ਕਰਕੇ ਪੈਸਾ ਇਕੱਠਾ... |
|
|
ਭਾਜਪਾਈਆਂ ਨੇ
ਬਾਦਲ ਦਲ ਨੂੰ ਕਰੰਟ ਮਾਰਿਆ
13
ਜਨਵਰੀ
2010
ਚੰਡੀਗੜ੍ਹ:
ਪੰਜਾਬ
ਵਿਚ ਵਧੀਆਂ ਬਿਜਲੀ ਦਰਾਂ ਨੂੰ ਲੈ ਕੇ ਅਕਾਲੀ-ਭਾਜਪਾ
ਗੱਠਜੋੜ
`ਚ
ਚੱਲ
ਰਿਹਾ
ਰੇੜਕਾ
ਖਤਮ ਹੋ ਗਿਆ ਹੈ।
ਪਰ
ਸ੍ਰੋਮਣੀ
ਅਕਾਲੀ
ਦਲ
ਨੂੰ ਇਸ
ਵਾਰ ਭਾਜਪਾ ਦੇ ਆਗੂਆਂ ਦੇ ਰੋਹ ਅੱਗੇ ਝੁਕਣਾ ਪਿਆ।
ਭਾਰਤੀ
ਜਨਤਾ
ਪਾਰਟੀ ਦੇ ਆਗੂਆਂ ਨੇ ਹਾਈਕਮਾਂਡ ਤੱਕ ਪਹੁੰਚ ਕਰਕੇ ਅਤੇ ਅਕਾਲੀ ਦਲ.... |
|
|
ਬਾਬਾ
ਜੀਵਨ
ਸਿੰਘ ਦੇ ਸ਼ਹੀਦੀ ਦਿਹਾੜੇ ਬਾਰੇ
ਅਡਵਾਨੀ ਦਾ ਸੁਝਾਅ ਸਰਕਾਰ ਨੇ ਮੰਨਿਆ
23
ਦਸੰਬਰ
2009
ਲੁਧਿਆਣਾ:
ਦੇਸ਼ ਦੇ
ਸਾਬਕਾ
ਉਪ ਪ੍ਰਧਾਨ
ਮੰਤਰੀ
ਤੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ
ਨੇ
ਕਿਹਾ
ਹੈ ਕਿ ਸਿੱਖਾਂ
ਦਾ
ਕੁਰਬਾਨੀਆਂ ਇਤਿਹਾਸ ਲਾਸਾਨੀ
ਹੈ।
ਸ੍ਰੀ
ਅਡਵਾਨੀ ਨੇ ਸੁਝਾਅ
ਦਿੱਤਾ
ਕਿ ਬਾਬਾ ਜੀਵਨ ਸਿੰਘ
ਦਾ
ਸ਼ਾਹੀਦੀ ਦਿਹਾੜਾ
ਆਨੰਦਪੁਰ ਸਾਹਿਬ ਦੀ ਧਰਤੀ
`ਤੇ
ਮਨਾਇਆ
ਜਾਵੇ ਕਿਉਂਕਿ ਬਾਬਾ ਜੀਵਨ ਸਿੰਘ ਜੀ ਗੁਰੂ ਤੇਗ ਬਹਾਦਰ ਦਾ ਸੀਸ... |
|
|
ਬੀਬੀ ਭੱਠਲ ਦੀ ਮੈਂਬਰੀ ਰੱਦ ਹੋਵੇਗੀ?
23
ਦਸੰਬਰ
2009
ਚੰਡੀਗੜ੍ਹ:
ਵਿਧਾਨ
ਸਭਾ ਵਿਚ
ਪਾਏ
ਰੌਲੇ-ਰੱਪੇ
ਲਈ ਵਿਸ਼ੇਸ਼ ਅਧਿਕਾਰ ਦੀ ਤੌਹੀਨ ਕਰਨ ਬਹਾਨੇ ਵਿਰੋਧੀ ਧਿਰ
ਦੀ
ਆਗੂ
ਬੀਬੀ
ਰਾਜਿੰਦਰ ਕੌਰ
ਭੱਠਲ
ਦੀ
ਮੈਂਬਰਸ਼ਿਪ ਵੀ ਰੱਦ
ਹੋ
ਸਕਦੀ
ਹੈ।
ਜੇ
ਬੀਬੀ
ਭੱਠਲ ਨੂੰ ਦੋਸ਼ੀ ਪਾਇਆ ਜਾਂਦਾ
ਹੈ
ਤਾਂ,
ਕੈਪਟਨ ਅਮਰਿੰਦਰ ਸਿੰਘ
ਦੀ
ਤਰ੍ਹਾਂ
ਉਸ ਨੂੰ ਵੀ ਅਸੰਬਲੀ
ਵਿਚੋਂ
ਬਰਖਾਸਤ ਕੀਤਾ
ਜਾ
ਸਕਦਾ ਹੈ।
ਅਕਾਲੀ-ਭਾਜਪਾ
ਲੀਡਰਸ਼ਿਪ ਕੈਪਟਨ ਨਾਲ ਚੱਲੇ ਉਸੇ
ਹੀ
ਪੈਂਤੜੇ... |
|
|
ਸਵਾ ਸਾਲ ਤੋਂ
ਪਟਿਆਲਾ ਅਸੰਬਲੀ ਹਲਕਾ ਬਿਨਾਂ ਵਿਧਇਕ ਦੇ
23
ਦਸੰਬਰ
2009
ਚੰਡੀਗੜ੍ਹ:
ਲਗਭਗ
ਸਵਾ ਸਾਲ ਤੋਂ ਪਟਿਆਲਾ
ਵਿਧਾਨ
ਸਭਾ ਹਲਕੇ
ਦੀ
ਆਵਾਜ਼ ਸਰਕਾਰ ਤੱਕ ਪਹੁੰਚਾਉਣ
ਵਾਲਾ
ਕੋਈ ਨਹੀਂ ਹੈ।
10
ਸਤੰਬਰ
2008 ਨੂੰ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿਚ ਹਰੀਸ਼ ਢਾਂਡਾ ਕਮੇਟੀ ਦੀ ਰਿਪੋਰਟ ਦੇ
ਆਧਾਰ
`ਤੇ
ਪੰਜਾਬ ਵਿਧਾਨ ਸਭਾ
ਨੇ
ਇਥੋਂ ਦੇ ਵਿਧਾਇਕ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ... |
|
|
|
ਸ਼ੋਰਮਣੀ
ਕਮੇਟੀ ਚੋਣਾਂ
: ਬਾਦਲ ਵਿਰੋਧੀਆਂ ਦੀ ਹਮਾਇਤ
ਕਰੇਗੀ ਕਾਂਗਰਸ!
16
ਦਸੰਬਰ
2009
ਅੰਮ੍ਰਿਤਸਰ:
ਪੰਥਕ
ਹਲਕਿਆਂ ਵਿਚ ਅਹਿਮ ਚਰਚਾ ਸ਼ੁਰੂ ਕਰਦਿਆਂ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ
ਸ਼ੋਰਮਣੀ
ਅਕਾਲੀ ਦਲ
(ਬਾਦਲ)
`ਤੇ
ਗੁਰੂ
ਦੀ
ਗੋਲਕ
ਲੁੱਟਣ ਦਾ ਦੋਸ਼
ਲਾਉਂਦਿਆਂ
ਕਿਹਾ
ਕਿ... |
|
|
ਹਰਸਿਮਰਤ ਕੌਰ
ਬਾਦਲ
ਨੇ ਪਾਰਲੀਮੈਂਟ
`ਚ
ਸਿੱਖ ਕਤਲੇਆਮ ਦਾ
ਮੁੱਦਾ
ਚੁਕਿਆ
9
ਦਸੰਬਰ
2009
ਨਵੀਂ
ਦਿੱਲੀ:
ਸਿੱਖ
ਕਤਲੇਆਮ
ਦੇ
ਦੋਸ਼ੀਆਂ
ਨੂੰ ਸ਼ਜਾ ਦੇਣ ਅਤੇ ਪੀੜਤਾਂ ਨਾਲ ਇਨਸਾਫ ਦੇ ਮੁੱਦੇ
`ਤੇ
ਭਾਰਤ ਸਰਕਾਰ ਨੂੰ ਸ਼ੋ੍ਰਮਣੀ ਅਕਾਲੀ ਦਲ ਸਣੇ ਵਿਰੋਧੀ
ਧਿਰ ਨੇ
ਬੁਰੀ
ਤਰ੍ਹਾਂ
ਘੇਰਿਆ।
ਪਾਰਲੀਮੈਂਟ ਦੇ
ਜ਼ੀਰੋ
ਆਵਰ ਦੌਰਾਨ ਅਕਾਲੀ
ਦਲ ਦੇ
ਐਮਪੀ ਹਰਸਿਮਰਤ ਕੌਰ ਬਾਦਲ ਨੇ ਵਲੋਂ
1984
ਦੇ
ਸਿੱਖ
ਕਤਲੇਆਮ ਦਾ... |
|
|
ਪੰਜਾਬ ਵਿਧਾਨ ਸਭਾ
`ਚ
ਹੰਗਾਮਾ :
ਅਕਾਲੀ-ਕਾਂਗਰਸੀਆਂ
`ਚ ਗਾਲੀ ਗਲੋਚ
9
ਦਸੰਬਰ
2009
ਚੰਡੀਗੜ੍ਹ:
ਪੰਜਾਬ
ਵਿਧਾਨ
ਸਭਾ ਵਿਚ ਮੰਗਲਵਾਰ ਨੂੰ ਹੋਏ
ਹੰਗਾਮੇ
ਨੇ ਲੋਕਤੰਤਰ ਨੂੰ ਸ਼ਰਮਸਾਰ ਕਰ ਦਿੱਤਾ।
ਕਾਨੂੰਨ
ਬਣਾਉਣ ਵਾਲੇ ਹੀ ਸਦਨ ਵਿਚ
ਕਾਨੂੰਨ
ਤੋੜਦੇ ਨਜ਼ਰ ਆਏ।
ਲਾਅ
ਐਂਡ ਆਰਡਰ ਦੇ ਮੁੱਦੇ ਨੂੰ ਲੈ ਕੇ
ਅਕਾਲੀ
ਕਾਂਗਰਸੀ ਵਿਧਾਇਕਾਂ ਵਿਚ ਨਾ ਸਿਰਫ਼ ਧੱਕਾ
ਮੁੱਕੀ
ਹੋਈ
ਬਲਕਿ ਘਸੂੰਨਾਂ ਦੀ... |
|
|
ਅਕਾਲੀ
ਦਲ
(ਮਾਨ)
ਸ਼੍ਰ੍ਰੋਮਣੀ ਕਮੇਟੀ ਚੋਣਾਂ
ਖ਼ਾਲਿਸਤਾਨ ਦੇ ਮੁੱਦੇ
`ਤੇ
ਲੜੇਗਾ
2
ਦਸੰਬਰ
2009
ਚੰਡੀਗੜ੍ਹ:
ਸ੍ਰੋਮਣੀ ਅਕਾਲੀ
ਦਲ
(ਮਾਨ)
ਦੇ
ਪ੍ਰਧਾਨ
ਸ. ਸਿਮਰਨਜੀਤ ਸਿੰੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆ ਰਹੀਆਂ ਸ਼੍ਰੋਮਣੀ
ਗੁਰਦੁਆਰਾ
ਪ੍ਰਬੰਧਕ ਕਮੇਟੀ ਚੋਣਾਂ ਖ਼ਾਲਿਸਤਾਨ ਦੇ
ਮੁੱਦੇ
`ਤੇ
ਹੀ ਲੜੇਗੀ ਅਤੇ ਜੋ ਕੋਈ ਹੋਰ... |
|
|
ਬਾਦਲ ਪਰਿਵਾਰ ਦੀ
ਦੂਜੀ ਪੀੜੀ
ਵਿਚ
ਸੱਤਾ
ਸੰਘਰਸ਼
2
ਦਸੰਬਰ
2009
ਚੰਡੀਗੜ੍ਹ:
ਪੰਜਾਬ
ਦੀ ਰਾਜਨੀਤੀ ਵਿਚ ਸਭ
ਤੋਂ
ਜ਼ਿਆਦਾ
ਸ਼ਕਤੀਸਾਲੀ
ਆਗੂ
ਮੰਨੇ
ਜਾਂਦੇ
ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਪੀੜੀ
ਵਿਚ
ਸੱਤਾ
ਸੰਘਰਸ਼
ਫ਼ੈਸਲੇ ਦੇ ਪੜ੍ਹਾਅ ਵਿਚ ਪੁੱਜ
ਚੁੱਕਾ
ਹੈ।
ਮੁਖ ਮੰਤਰੀ
ਦੇ
ਪੁੱਤਰ
ਸੁਖਬੀਰ
ਸਿੰਘ... |
|
|
ਬਿਕਰਮ ਮਜੀਠੀਆ ਦੀ
ਰਿਸੈਪਸ਼ਨ
`ਚ
ਜੁੜੀਆਂ ਸਿਆਸਤਦਾਨਾਂ
ਦੀਆਂ
ਭੀੜਾਂ
2
ਦਸੰਬਰ
2009
ਮੋਹਾਲੀ:
ਪੰਜਾਬ
ਦੇ ਉਪ ਮੁੱਖ ਮੰਤਰੀ ਸੁਖਬੀਰ
ਸਿੰਘ ਬਾਦਲ ਦੇ ਸਾਲਾ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ
ਸਿੰਘ ਮਜੀਠੀਆ ਦੇ ਵਿਆਹ ਦੀ ਰਿਸੈਪਸ਼ਨ ਵਿਚ ਕਈ ਉੱਘੀਆਂ ਹਸਤੀਆਂ
ਨੇ
ਸ਼ਿਰਕਤ ਕੀਤੀ।
ਇਹ... |
|
|
ਐਸਜੀਪੀਸੀ
`ਚ
ਕਾਂਗਰਸ ਦਾ ਦਖ਼ਲ ਨਹੀਂ
: ਅਮਰਿੰਦਰ ਸਿੰਘ
25
ਨਵੰਬਰ
2009
ਮੋਹਾਲੀ:
ਪੰਜਾਬ
ਦੇ
ਸਾਬਕਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਨੇ
ਕਿਹਾ
ਕਿ
ਕਾਂਗਰਸ
ਪਾਰਟੀ
ਕਿਸੇ
ਵੀ ਤਰ੍ਹਾਂ
ਐਸਜੀਪੀਸੀ ਅਤੇ ਧਾਰਮਿਕ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ
ਦੇ
ਰਹੀ।
ਅਕਾਲੀ ਨੇਤਾਵਾਂ
ਵੱਲੋਂ
ਇਸ ਸਬੰਧੀ... |
|
|
ਕੈਪਟਨ
ਜਾਂ
ਕੇਪੀ
: ਕੌਣ ਹੋਵੇਗਾ ਕਾਂਗਰਸ ਮੁਖੀ?
11
ਨਵੰਬਰ
2009
ਚੰਡੀਗੜ੍ਹ:
ਪੰਜਾਬ
ਪ੍ਰਦੇਸ਼
ਕਾਂਗਰਸ ਕਮੇਟੀ (ਪੀਪੀਸੀਸੀ) ਦਾ ਨਵਾਂ
ਮੁਖੀ
ਬਣੇਗਾ ਜਾਂ ਚੋਣ ਦੇ ਜ਼ਰੀਏ
ਚੁਣਿਆ
ਜਾਵੇਗਾ?
ਇਸ
ਸਵਾਲ ਨਾਲ
ਕਾਂਗਰਸ
ਵਿਚ ਗਧੀਗੇੜ ਪਿਆ ਹੋਇਆ ਹੈ।
ਇਕ
ਪਾਸੇ
ਕਾਂਗਰਸ
ਦੀ ਕੇਂਦਰੀ ਅਗਵਾਈ ਵਾਲੀ... |
|
|
ਗ੍ਰਿਫਤਾਰੀ
ਦੇ
ਡਰੋਂ ਟਾਈਟਲਰ ਲੰਡਨ
`ਚ
ਨਾ ਵੜ੍ਹਿਆ
11
ਨਵੰਬਰ
2009
ਬ੍ਰਿਟੇਨ
ਦੀ ਮਹਾਰਾਣੀ
ਐਲਿਜ਼ਾਬੈਥ
ਦੂਜੀ
ਤੋਂ ਕਾਮਨਵੈਲਥ
ਖੇਡਾਂ
ਦੀ
ਮਸ਼ਾਲ ਲੈਣ ਗਏ ਵਫ਼ਦ ਵਿਚ ਸਿੱਖ ਕਤਲੇਆਮ ਵਿਚ ਕਥਿਤ ਤੌਰ
`ਤੇ
ਸ਼ਾਮਲ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਸੀ ਪਰ ਐਨ ਆਖ਼ਰੀ... |
|
|
ਅਰਦਾਸ : ਮੁੱਖ
ਮੰਤਰੀ ਬਾਦਲ ਨੇ ਕਿਹਾ,
ਤੀਸਰਾ ਘੱਲੂਘਾਰਾ ਸੀ
‘84
ਦਾ ਕਤਲੇਆਮ
11
ਨਵੰਬਰ
2009
ਅੰਮ੍ਰਿਤਸਰ:
ਨਵੰਬਰ
1984
ਦੇ ਸਿੱਖ ਕਤਲੇਆਮ ਦੇ
ਦੋਸ਼ੀਆਂ ਨੂੰ
ਸਜ਼ਾਵਾਂ
ਦਿਵਾਉਣ ਅਤੇ ਪੀੜਤ
ਸਿੱਖਾਂ ਨੂੰ ਨਿਆਂ ਦਿਵਾਉਣ ਦੀ
ਮੰਗ
ਨੂੰ ਲੈ ਕੇ ਲੰਘੇ
ਐਤਵਾਰ ਨੂੰ ਦੇਸ਼ ਵਿਦੇਸ਼ ਵਿਚ ਅਰਦਾਸ ਦਿਵਸ ਮਨਾਇਆ
ਗਿਆ ਅਤੇ ਸ਼ਹੀਦਾਂ... |
|
|
ਅਕਾਲੀ ਦਲ ਲੌਂਗੋਵਾਲ ਵਲੋਂ
ਸ੍ਰੋਮਣੀ ਕਮੇਟੀ
ਚੋਣਾਂ
ਦੀ
ਤਿਆਰੀ?
4
ਨਵੰਬਰ
2009
ਚੰਡੀਗੜ੍ਹ:
ਸ਼ੋ੍ਰਮਣੀ ਅਕਾਲੀ ਦਲ
(ਲੌਂਗੋਵਾਲ)
ਵੱਲੋਂ
ਸ਼ੋ੍ਰਮਣੀ
ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ 25 ਨਵੰਬਰ ਨੂੰ ਹੋਣ
ਵਾਲੀ
ਚੋਣ
ਵਿਚ ਉਮੀਦਵਾਰ ਖੜ੍ਹਾ
ਨਾ ਕਰਨ
ਦੇ ਸੰਕੇਤ ਮਿਲੇ ਹਨ,
ਪਰ ਪਾਰਟੀ ਨੇ ਅਕਾਲੀ... |
|
|
ਪੰਜਾਬੀ ਪਰਵਾਸੀਆਂ ਦੇ ਨਾਂ ਇਕ ਨਵਾਂ ਰਿਕਾਰਡ
4
ਨਵੰਬਰ
2009
ਚੰਡੀਗੜ੍ਹ:
ਕੈਨੇਡਾ
ਦੀ
ਪਾਰਲੀਮੈਂਟ ਵਿਚ
10
ਪੰਜਾਬੀ
ਮੈਂਬਰ
ਬਣਨ ਨਾਲ ਪੰਜਾਬੀ
ਪਰਵਾਸੀਆਂ ਨੇ ਆਪਣੇ ਨਾਂ ਇਕ ਨਵਾਂ ਰਿਕਾਰਡ ਕਾਇਮ ਕਰ ਲਿਆ ਸੀ,
ਪਰ ਹੁਣ
ਨਵੇਂ ਰਿਕਾਰਡ ਤਹਿਤ ਕੈਨੇਡਾ ਦੇ
ਓਟਾਂਰੀਓ ਸੂਬੇ
ਵਿਚ... |
|
|
ਸੇਵਾ
ਸਿੰਘ ਸੇਖਵਾਂ ਪਰਵਾਸੀ ਮਾਮਲਿਆਂ
ਬਾਰੇ ਮੰਤਰੀ ਬਣੇ
28
ਅਕਤੂਬਰ
2009
ਚੰਡੀਗੜ੍ਹ:
ਪੰਜਾਬ
ਰਾਜ ਭਵਨ ਵਿਖੇ
ਹੋਏ ਇਕ
ਵਿਸ਼ੇਸ਼ ਸਮਾਗਮ ਦੌਰਾਨ ਸ. ਸੇਵਾ
ਸਿੰਘ
ਸੇਖਵਾਂ ਵੱਲੋਂ
ਕੈਬਨਿਟ
ਮੰਤਰੀ ਦੇ ਤੌਰ
`ਤੇ
ਸਹੁੰ
ਚੁੱਕ
ਲਈ ਗਈ।
ਉਨ੍ਹਾਂ
ਨੂੰ
ਸਹੁੰ
ਰਾਜਪਾਲ
ਪੰਜਾਬ ਜਨਰਲ ਐਸਐਫ ਰੋਡਰਿਗਜ਼ ਵੱਲੋਂ ਚੁਕਵਾਉਣ ਦੀ ਰਸਮ ਅਦਾ ਕੀਤੀ ਗਈ ਤੇ ਇਸ ਮੌਕੇ
ਮੁੱਖ
ਮੰਤਰੀ ਤੇ ਉਨ੍ਹਾਂ
ਦੇ
ਸਾਥੀ
ਮੰਤਰੀ ਵੀ.... |
|
|
ਕੈਸੀ
ਸੇਵਾ ਕੈਸਾ
ਰਾਜ
28
ਅਕਤੂਬਰ
2009
ਪਿਆਰੇ ਪਾਠਕ ਜਨੋ ਐਸੇ ਹੀ
ਕਿਸਮ ਦਾ ਐਲਾਨ ਕਰਨ ਪੰਜਾਬ ਦੀੇਸੱਤਾਧਾਰੀ
ਅਕਾਲੀ ਦਲ (ਬਾਦਲ)
ਤੇ ਉਸਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ ਭੋਲੇ ਭਾਲੇ
ਲੋਕਾਂ ਨੂੰ ਭਰਮਾਉਣ ਵਾਸਤੇ ਕੀਤਾ ਤੇ ਕਿਹਾ
ਸੀ
ਕਿ
ਮੇਰੇ ਪੰਜਾਬ ਦੇ ਵੋਟਰੋ ਮੈਨੂੰ ਇਕ ਵਾਰੀ ਫੇਰ ਸੇਵਾ ਕਰਨ... |
|
|
ਚੱਪੜਚਿੜੀ ਵਿਖੇ
ਬੰਦਾ
ਸਿੰਘ ਬਹਾਦਰ ਦੀ ਯਾਦਗਾਰ ਬਣੇਗੀ-ਬਾਦਲ
28
ਅਕਤੂਬਰ
2009
ਚੰਡੀਗੜ੍ਹ:
ਇਥੋਂ
15
ਕਿਲੋਮੀਟਰ ਦੂਰ
ਚੱਪੜਚਿੜੀ
ਦੇ ਇਤਿਹਾਸਕ ਅਸਥਾਨ ਤੇ ਸਿੱਖ ਪੰਥ ਦੇ ਮਹਾਨ ਜਰਨੈਲ
ਬਾਬਾ
ਬੰਦਾ ਸਿੰਘ ਬਹਾਦਰ ਦੀ ਵਿਸ਼ਵ ਪੱਧਰ ਦੀ ਖ਼ੂਬਸੂਰਤ ਯਾਦਗਾਰ ਉਸਾਰਨ ਬਾਰੇ ਵਿਦਵਾਨਾਂ,
ਇਤਿਹਾਸਕਾਰਾਂ ਅਤੇ ਪੱਤਰਕਾਰਾਂ
ਨੂੰ ਉਸ ਸਮੇਂ
ਵੱਡੀ ਸਫ਼ਲਤਾ.... |
|
|
ਬਾਦਲ 26 ਤੋਂ ਅਮਰੀਕਾ ਦੌਰੇ
`ਤੇ,
ਸੁਖਬੀਰ ਹੋਣਗੇ ਕਾਰਜਕਾਰੀ ਮੁੱਖ ਮੰਤਰੀ!
21
ਅਕਤੂਬਰ
2009
ਜਲੰਧਰ:
ਪੰਜਾਬ
ਦੇ ਮੱੁਖ ਮੰਤਰੀ ਪਰਕਾਸ਼ ਸਿੰਘ ਬਾਦਲ 26
ਅਕਤੂਬਰ
ਨੂੰ ਦਿੱਲੀ ਤੋਂ ਅਮਰੀਕਾ
ਲਈ
ਉਡਾਣ ਭਰ ਸਕਦੇ ਹਨ।
ਸਰਕਾਰੀ
ਹਲਕਿਆਂ ਤੋਂ ਪਤਾ ਲੱਗਾ ਹੈ ਕਿ
ਮੁੱਖ
ਮੰਤਰੀ ਨੇ ਆਪਣੀ
ਸਿਹਤ
ਦੇ ਚੈਕਅਪ ਲਈ ਅਮਰੀਕਾ
ਜਾਣ ਦੀ
ਯੋਜਨਾ.... |
|
|
ਬਾਦਲਾਂ ਨੇ ਰੱਖੜਾ ਪਰਿਵਾਰ ਨੂੰ
ਮੈਡੀਕਲ ਸੰਸਥਾ ਕੌਡੀਆਂ
ਦੇ ਭਾਅ ਦਿੱਤੀ’
7
ਅਕਤੂਬਰ
2009
ਚੰਡੀਗੜ੍ਹ:
ਪੰਜਾਬ ਸਰਕਾਰ ਵੱਲੋਂ
ਜਲੰਧਰ ਸਥਿਤ
ਮੈਡੀਕਲ ਕਾਲਜ ਤੇ ਹਸਪਤਾਲ
(ਪੰਜਾਬ
ਇੰਸਟੀਚਿਊਟ ਆਫ਼
ਮੈਡੀਕਲ ਸਾਇੰਸਜ਼)
ਨੂੰ
99
ਸਾਲਾਂ ਲਈ ਪਟੇ
`ਤੇ
ਦੇਣ ਨੂੰ ਸਾਬਕਾ ਮੁਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ
ਘਪਲਾ ਕਰਾਰ ਦਿਤਾ
ਹੈ।
ਇਥੇ ਇਕ ਕਾਨਫਰੰਸ... |
|
|
ਜਿੱਦ ਦੀ ਜੰਗ ਜਿੱਤੀ,
ਰਾਜਨੀਤੀ ਵਿਚ ਲੱਗੀ ਪਿੱਠ
7
ਅਕਤੂਬਰ
2009
ਅੰਮ੍ਰਿਤਸਰ:
ਅੰਮ੍ਰਿਤਸਰ
ਨਗਰ
ਸੁਧਾਰ ਟਰੱਸਟ
ਦੀ
ਚੇਅਰਮੈਨੀ
ਨੂੰ
ਲੈ ਕੇ ਜਿਸ ਤਰ੍ਹਾਂ
ਨਵਜੋਤ ਸਿੰਘ
ਸਿੱਧੂ ਨੇ ਵਿਰੋਧ ਕੀਤਾ ਸੀ,
ਉਸ ਤੋਂ
ਉਨ੍ਹਾਂ ਨੂੰ ਜੇਤੂ ਹੋਣ ਦਾ ਘੁਮੰਡ ਹੋ ਸਕਦਾ ਹੈ,
ਪਰ ਇਸ ਲੜਾਈ ਵਿਚ ਸਿੱਧੂ ਦੀ ਰਾਜਨੀਤਕ ਹਾਰ ਹੋਈ
ਹੈ।
ਨਵਜੋਤ ਸਿੱਧੂ... |
|
|
ਇੰਟਰਵਿਊ
ਕੈਪਟਨ ਅਮਰਿੰਦਰ ਸਿੰਘ
7
ਅਕਤੂਬਰ
2009
ਸੁਖਬੀਰ
ਬਾਦਲ ਜਿੰਨੀ ਛੇਤੀ ਮੁੱਖ ਮੰਤਰੀ
ਬਣੇ ਉਨਾ ਹੀ ਚੰਗਾ ਹੈ।
ਉਸ ਦੀ ਕੰਮ ਕਰਨ ਦੀ ਹੈਂਕੜਬਾਜ਼ੀ ਵਾਲੀ ਸ਼ੈਲੀ
ਨੇ
ਪਹਿਲਾਂ ਹੀ ਉਸ ਨੂੰ ਆਮ ਲੋਕਾਂ ਤੋਂ ਅਲੱਗ ਥਲੱਗ ਕਰ ਦਿੱਤਾ
ਹੈ।
ਸੀਨੀਅਰ ਅਫ਼ਸਰਾਂ ਨਾਲ ਵੀ ਉਨ੍ਹਾਂ
ਦਾ
ਰਵੱਈਆ
... |
|
|
ਜਲਾਵਤਨ
ਸ਼ਾਇਰ ਗਜਿੰਦਰ ਸਿੰਘ
ਪੰਜਾਬੀਆਂ
ਦੇ
ਦਿਲਾਂ
ਵਿਚ ਵਸਦਾ ਹੈ
7
ਅਕਤੂਬਰ
2009
ਚੰਡੀਗੜ੍ਹ
-
ਅਰੋਮਾ ਹੋਟਲ
6
ਅਕਤੂਬਰ ਵਾਲਾ
ਦਿਨ ਪੰਜਾਬ ਦੇ ਜਲਾਵਤਨ ਸ਼ਾਇਰ ਗਜਿੰਦਰ ਸਿੰਘ
ਦੀਆਂ
ਕਵਿਤਾਵਾਂ,
ਲਿਖਤਾਂ ਅਤੇ ਉਸ ਨਾਲ ਜੁੜੀਆਂ ਘਟਨਾਵਾਂ
ਨੂੰ ਯਾਦ ਕਰਨ ਦਾ ਦਿਨ ਹੋ ਨਿਬੜਿਆ।
ਬਹੁਤ ਅਰਸੇ
ਪਿੱਛੋਂ
ਇਹੋ ਜਿਹਾ
ਸੰਜੀਦਾ ਇਕੱਠ
ਵੇਖਣ... |
|
|
ਪੰਜਾਬ ਦੀਆਂ
ਰਾਜਸੀ ਪਾਰਟੀਆਂ ਵਲੋਂ
ਪੰਜਾਬੀ ਭਾਸ਼ਾ ਲਈ ਲੋਕ ਲਹਿਰ
ਉਸਾਰਨ ਦਾ ਸੱਦਾ
30
sqMbr
2009
ਜਲੰਧਰ:
ਮਾਂ
ਬੋਲੀ
ਪੰਜਾਬੀ
ਨੂੰ
ਪੰਜਾਬ
ਵਿਚ ਯੋਗ ਸਥਾਨ ਦੁਆਉਣ ਲਈ ਇਕ ਲੋਕ ਲਹਿਰ ਉਸਾਰਨ ਦਾ ਸੱਦਾ ਦਿੰਦੇ ਹੋਏ ਵੱਖ-ਵੱਖ
ਰਾਜਸੀ
ਪਾਰਟੀਆਂ ਅਤੇ ਹੋਰਨਾਂ ਜਨਤਕ ਜਥੇਬੰਦੀਆਂ ਦੇ
ਆਗੂਆਂ
ਤੇ
ਬੁੱਧੀਜੀਵੀਆਂ ਨੇ... |
|
|
ਸੁਖਬੀਰ ਕਿਹੜੇ ਦੇਸ਼
`ਚ
ਗਏ,
ਕਿਸੇ ਨੂੰ ਪਤਾ ਨਹੀਂ!
30
sqMbr
2009
ਚੰਡੀਗੜ੍ਹ:
ਪੰਜਾਬ
ਦੇ
ਉਪ
ਮੁੱਖ ਮੰਤਰੀ ਸੁਖਬੀਰ
ਸਿੰਘ
ਬਾਦਲ ਲੰਘੇ
ਸ਼ੁੱਕਰਵਾਰ
ਨੂੰ
ਵਿਦੇਸ਼
ਦੌਰੇ
`ਤੇ
ਗਏ ਹਨ।
ਉਨ੍ਹਾਂ
ਦੇ
ਨਾਲ
ਸਰਕਾਰੀ
ਸਟਾਫ਼
ਵੀ ਗਿਆ
ਹੈ।
ਇਸ ਦੇ
ਬਾਵਜੂਦ ਸਰਕਾਰੀ
ਅਧਿਕਾਰੀਆਂ
ਨੂੰ
ਪਤਾ ਨਹੀਂ ਕਿ ਸੁਖਬੀਰ
ਸਿੰਘ... |
|
|
ਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ
ਪੰਜਾਬ
`ਚ
ਮੁਜ਼ਾਹਰੇ ਕਰਨ ਦਾ ਐਲਾਨ
30
sqMbr
2009
ਲੁਧਿਆਣਾ:
ਸ਼ੋ੍ਰਮਣੀ ਅਕਾਲੀ ਦਲ (ਪੰਚ
ਪ੍ਰਧਾਨੀ) ਨੇ ਜਥੇਬੰਦੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਬੇਕਸੂਰ
ਨੌਜਵਾਨਾਂ ਦੀ
ਗ੍ਰਿਫਤਾਰੀ ਦੇ ਵਿਰੋਧ ਤੇ ਰੋਸ ਵਜੋਂ
ਅਤੇ
ਉਨਾਂ
ਉਪਰ ਲਾਗੂ ਕੀਤੇ ਗਏ ਕਾਨੂੰਨ
ਨੂੰ
ਵਾਪਸ... |
|
|
ਸੁਖਬੀਰ
ਬਾਦਲ ਨੂੰ ਮੁੱਖ ਮੰਤਰੀ ਬਣਾਏ
ਜਾਣ ਦੀ ਖਬਰ
ਫਿਰ ਬਣੀ ਅਫਵਾਹ
23
sqMbr
2009
ਚੰਡੀਗੜ੍ਹ:
ਸੁਖਬੀਰ
ਸਿੰਘ ਬਾਦਲ ਦੀ ਦੁਸਹਿਰੇ ਤੱਕ ਮੁੱਖ
ਮੰਤਰੀ
ਵਜੋਂ
ਤਾਜਪੋਸ਼ੀ ਦੀਆਂ ਗੱਲਾਂ ਫਿਰ ਅਫਵਾਹ ਬਣ ਕੇ ਰਹਿ ਗਈਆਂ।
ਭਾਰਤ
ਦੇ ਦੋ
ਪ੍ਰਮੁੱਖ ਰਾਸ਼ਟਰੀ ਟੀਵੀ ਚੈਨਲਾਂ ਨੇ ਖਬਰ ਦਿੱਤੀ
ਕਿ
ਸੁਖਬੀਰ ਸਿੰਘ ਨੂੰ
ਪੰਜਾਬ... |
|
|
ਸਬਸਿਡੀਆਂ
`ਤੇ
ਮੁੜ ਨਜ਼ਰਸਾਨੀ ਕਰੇਗੀ ਬਾਦਲ ਸਰਕਾਰ!
23
sqMbr
2009
ਚੰਡੀਗੜ੍ਹ:
ਪੰਜਾਬ
ਸਰਕਾਰ ਵਲੋਂ
ਵੱਖ
ਵੱਖ ਸੈਕਟਰ ਵਿਚ ਦਿੱਤੀਆਂ
ਜਾ
ਰਹੀਆਂ ਸਬਸਿਡੀਆਂ
ਨੂੰ
ਘਟਾਉਣ
ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁੱਲ੍ਹੇਆਮ
ਨੁਕਤਾਚੀਨੀ ਕਰਕੇ
ਸਰਕਾਰ
ਨੂੰ ਇਨਾਂ
`ਤੇ
ਮੁੜ ਨਜ਼ਰਸਾਨੀ... |
|
|
‘ਦਲਿਤ
ਹਾਂ ਇਸ ਲਈ ਅਮਰਿੰਦਰ ਸਿੰਘ ਸਹਿਯੋਗ ਨਹੀਂ ਦੇ ਰਹੇ’
23
sqMbr
2009
ਜਲੰਧਰ:
ਮੈਂਬਰ
ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ
ਪ੍ਰਧਾਨ
ਮਹਿੰਦਰ ਸਿੰਘ
ਕੇਪੀ
ਨਾਲ
‘ਹਿੰਦੁਸਤਾਨ
ਟਾਈਮਜ਼’
ਵਲੋਂ
ਕੀਤੀ
ਵਿਸ਼ੇਸ਼ ਇੰਟਰਵਿਊ ਨੇ ਸਿਆਸੀ ਅਤੇ ਮੀਡੀਆ ਖੇਮੇਂ ਵਿਚ ਹਲਚਲ ਮਚਾ... |
|
|
ਭਾਈ ਬਿੱਟੂ ਤੇ
3
ਸਾਥੀਆਂ
ਨੂੰ
14
ਦਿਨਾਂ ਲਈ
ਅਦਾਲਤੀ ਹਿਰਾਸਤ
`ਚ ਭੇਜਿਆ
16
sqMbr
2009
ਲੁਧਿਆਣਾ:
ਗੈਰ ਕਾਨੂੰਨੀ ਕਾਰਵਾਈਆਂ ਤਹਿਤ
ਗ੍ਰਿਫ਼ਤਾਰ ਕੀਤੇ
ਸ੍ਰੋਮਣੀ ਅਕਾਲੀ ਦਲ
(ਪੰਚ
ਪ੍ਰਧਾਨੀ) ਦੇ
ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ
ਅਤੇ ਉਨ੍ਹਾਂ
ਦੇ
3
ਸਾਥੀਆਂ ਨੂੰ ਰਿਮਾਂਡ ਖਤਮ ਹੋਣ
`ਤੇ
ਅਦਾਲਤ ਵਿਚ ਪੇਸ਼ ਕੀਤਾ
..... |
|
|
ਸਿਆਸਤਦਾਨਾਂ ਤੇ
ਨੌਜਵਾਨਾਂ ਨੂੰ ਸਬਕ ਦੇ ਗਈ ਰਾਹੁਲ ਗਾਂਧੀ ਦੀ ਲੁਧਿਆਣਾ ਫੇਰੀ
16
sqMbr
2009
ਲੁਧਿਆਣਾ:
ਸ਼ਤਾਬਦੀ ਐਕਸਪ੍ਰੈੱਸ ਰਾਹੀਂ ਲੁਧਿਆਣਾ ਪੁੱਜੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ
ਗਾਂਧੀ ਨੇ ਯੂਥ ਕਾਂਗਰਸੀਆਂ ਨੂੰ ਕਿਹਾ,
‘ਵਿਰੋਧੀ
ਪਾਰਟੀ ਦੀ ਸਰਕਾਰ ਵਿਰੁੱਧ ਆਪਣੇ ਬਲਬੂਤੇ
`ਤੇ
ਹੌਂਸਲੇ ਤੇ ਆਤਮ ਵਿਸ਼ਵਾਸ..... |
|
|
ਭਾਈ ਜਸਪਾਲ
ਸਿੰਘ ਪਾਲੀ ਦੀ ਮੌਤ ਨੇ ਲਿਆ
ਨਵਾਂ ਮੋੜ
16
sqMbr
2009
ਸ਼੍ਰੋਮਣੀ
ਅਕਾਲੀ
ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ
ਬਿੱਟੂ ਦੇ ਨਜ਼ਦੀਕੀ
ਸਾਥੀ ਜਸਪਾਲ ਸਿੰਘ
ਪਾਲੀ
ਦੀ ਰਹੱਸਮਈ ਹਾਲਤਾਂ ਵਿਚ ਹੋਈ ਮੌਤ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਵੱਖ-ਵੱਖ
ਪੰਥਕ..... |
|
|
ਸਿੱਖ
ਸੰਗਤ ਵਲੋਂ ਭਾਈ ਦਲਜੀਤ
ਸਿੰਘ ਤੇ ਹੋਰਨਾਂ ਦੀ
ਗ੍ਰਿਫਤਾਰੀ
ਵਿਰੁਧ ਜ਼ੋਰਦਾਰ ਮੁਜਾਹਰਾ
16
sqMbr
2009
ਲੁਧਿਆਣਾ:
ਸ਼੍ਰੋਮਣੀ
ਅਕਾਲੀ
(ਪੰਚ
ਪ੍ਰਧਾਨੀ) ਸਮੇਤ ਪੰਥਕ ਜਥੇਬੰਦੀਆਂ
ਦੇ
ਸੈਂਕੜੇ ਵਰਕਰਾਂ ਨੇ ਜਥੇਬੰਦੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰਨਾਂ
ਵਰਕਰਾਂ
ਦੀ
ਗ੍ਰਿਫ਼ਤਾਰੀ ਦੇ ਰੋਸ ਵਜੋਂ
ਮਿੰਨੀ ਸਕੱਤਰੇਤ
ਵਿਖੇ ਰੈਲੀ..... |
|
|
ਅਕਾਲੀਆਂ ਦੇ
ਚਿੰਤਨ ਮੰਥਨ ਨੇ ਕਈ ਸਵਾਲ ਖੜੇ
ਕੀਤੇ
16
sqMbr
2009
ਚੰਡੀਗੜ੍ਹ:
ਭਾਰਤੀ ਜਨਤਾ ਪਾਰਟੀ ਦੀ ਤਰਜ਼
`ਤੇ
ਸ਼੍ਰੋਮਣੀ
ਅਕਾਲੀ ਦਲ (ਬਾਦਲ)
ਵਲੋਂ ਸ਼ਿਮਲੇ ਦੀਆਂ ਪਹਾੜੀਆਂ
`ਚ
ਕੀਤੇ ਗਏ ਦੋ ਦਿਨਾ ਚਿੰਤਨ ਮੰਥਨ ਤੋਂ ਜਿੱਥੇ ਸੱਤਾਧਾਰੀ ਅਕਾਲੀ ਖੇਮਾ
ਬਾਗੋਬਾਗ ਹੈ,
ਉਥੇ ਸੰਮੇਲਨ ਵਿਚ..... |
|
|
ਨਰੇਂਦਰ ਮੋਦੀ
ਸਰਕਾਰ
`ਤੇ
ਇਕ ਹੋਰ ਕਲੰਕ
9
sqMbr
2009
ਅਹਿਮਦਾਬਾਦ:
ਗੁਜਰਾਤ
ਦੇ
ਖੂਨੀ
ਦੰਗਿਆਂ ਦੇ ਮਾਮਲੇ
`ਚ
ਬਦਨਾਮ ਨਰੇਂਦਰ ਮੋਦੀ ਸਰਕਾਰ ਦਾ ਇਕ
ਹੋਰ
ਕੱਚਾ
ਚਿੱਠਾ
ਖੁਲ੍ਹ
ਗਿਆ ਹੈ।
ਗੁਜਰਾਤ
ਪੁਲਿਸ
ਦੀ ਕਰਾਈਮ ਬਰਾਂਚ ਨੇ 15
ਜੂਨ 2004
ਨੂੰ ਇਕ
ਮੁਟਿਆਰ ਸਣੇ ਚਾਰ..... |
|
|
‘ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ
ਸਿਆਸਤ
ਤੋਂ
ਪ੍ਰੇਰਿਤ’
9
sqMbr
2009
ਚੰਡੀਗੜ੍ਹ:
ਸ਼ੋ੍ਰਮਣੀ
ਅਕਾਲੀ
ਦਲ (ਪੰਚ ਪ੍ਰਧਾਨੀ) ਦੇ ਮੁਖੀ ਦਲਜੀਤ
ਸਿੰਘ ਬਿੱਟੂ
ਦੀ
ਗ੍ਰਿਫ਼ਤਾਰੀ ਨੂੰ ਵੱਖ-ਵੱਖ
ਜਥੇਬੰਦੀਆਂ ਨੇ ਸਿਆਸਤ ਤੋਂ
ਪ੍ਰੇਰਿਤ ਤੇ ਗ਼ੈਰ
ਕਾਨੂੰਨੀ ਕਰਾਰ ਦਿੱਤਾ ਹੈ।
ਜਸਟਿਸ ਅਜੀਤ
ਸਿੰਘ ਬੈਂਸ,
ਦਮਦਮੀ..... |
|
|
ਝੂਠੇ ਕੇਸਾਂ
`ਚ ਉਲਝਾਉਣ ਲਈ ਵਾਰ
ਵਾਰ ਵਧਾਇਆ ਭਾਈ ਬਿੱਟੂ ਤੇ
ਸਾਥੀਆਂ ਦਾ ਪੁਲਿਸ ਰਿਮਾਂਡ?
9
sqMbr
2009
ਲੁਧਿਆਣਾ:
ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ
ਕੀਤੇ
ਗਏ
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਨਵੀਨਰ ਭਾਈ ਦਲਜੀਤ ਸਿੰਘ
ਬਿੱਟੂ,
ਮੁੱਖ
ਬੁਲਾਰੇ
ਐਡਵੋਕੇਟ ਜਸਪਾਲ ਸਿੰਘ ਮੰਝਪੁਰ,
ਪਲਵਿੰਦਰ ਸਿੰਘ ਅਤੇ
ਗੁਰਦੀਪ
ਸਿੰਘ.... |
|
|
ਭਾਈ
ਦਲਜੀਤ ਸਿੰਘ ਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਜਾਰੀ
9
sqMbr
2009
ਬਠਿੰਡਾ:
ਭਾਈ
ਦਲਜੀਤ
ਸਿੰਘ
ਬਿੱਟੂ
ਅਤੇ
ਉਨਾਂ
ਦੇ
ਸਾਥੀਆਂ
ਸਣੇ
ਗ੍ਰਿਫਤਾਰ ਕੀਤੇ ਕਈ ਹੋਰ ਸਿੱਖ
ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ
ਸਿੱਖ
ਜਥੇਬੰਦੀਆਂ
ਵਲੋਂ
ਬਠਿੰਡਾ ਜਿਲ੍ਹੇ ਵਿਚ ਪ੍ਰਭਾਵਸ਼ਾਲੀ
ਰੋਸ
ਮਾਰਚ
ਕੱਢਿਆ
ਗਿਆ।
ਤਖਤ..... |
|
|
ਪਰਮਜੀਤ ਸਿੰਘ
ਸਰਨਾ ਮੁੜ
ਪ੍ਰਧਾਨ
ਚੁਣੇ ਗਏ
2
sqMbr
2009
ਨਵੀਂ
ਦਿੱਲੀ:
ਗੁਰਦੁਆਰਾ ਰਕਾਬ ਗੰਜ
ਸਾਹਿਬ
ਵਿਖੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੋਏ ਜਨਰਲ ਇਜਲਾਸ ਦੇ ਭਰਵੇਂ
ਇਕੱਠ
ਵੱਲੋਂ
ਸ. ਪਰਮਜੀਤ
ਸਿੰਘ
ਸਰਨਾ ਨੂੰ ਸਰਬਸੰਮਤੀ
ਨਾਲ
ਜੈਕਾਰਿਆਂ ਦੀ ਗੂੰਜ
ਵਿਚ
ਮੁੜ ਦਲ
ਦੇ..... |
|
|
ਕਲੇਸ਼ ਦਾ ਹੱਲ : ਇਕੋ
ਵੇਲੇ ਵੱਡੀ ਤਬਦੀਲੀ
ਨਹੀਂ
ਹੋਵੇਗੀ ਭਾਜਪਾ ਵਿਚ
2
sqMbr
2009
ਨਵੀਂ
ਦਿੱਲੀ:
ਪਾਰਲੀਮੈਂਟ ਚੋਣਾਂ ਦੌਰਾਨ ਮੂੰਹ ਦੀ ਖਾਣ ਤੋਂ
ਬਾਅਦ
ਭਾਰਤ
ਦੀ
ਪ੍ਰਮੁੱਖ
ਵਿਰੋਧੀ
ਪਾਰਟੀ ਭਾਜਪਾ ਹੁਣ ਨਵੇਂ ਚਿਹਰਿਆਂ ਦੀ ਭਾਲ ਵਿਚ ਹੈ।
ਭਾਜਪਾ
ਨੂੰ ਚਲਾਉਣ ਵਾਲੇ ਰਾਸ਼ਟਰੀ
ਸਵੈਸੇਵਕ ਸੰਘ (ਆਰਐਸਐਸ) ਨੇ..... |
|
|
ਜਾਂਦੇ ਜਾਂਦੇ ਅਪਣੀ
ਭੰਡੀ ਕਰਵਾ ਗਏ ਆਡਵਾਨੀ
2
sqMbr
2009
ਨਵੀਂ
ਦਿੱਲੀ:
ਭਾਜਪਾ
ਵਿਚੋਂ ਕੱਢੇ ਹੋਏ ਆਗੂ ਜਸਵੰਤ
ਸਿੰਘ
ਨੇ ਕਿਹਾ ਕਿ ਪਿਛਲੇ ਸਾਲ ਲੋਕ ਸਭਾ ਵਿਚ ਪੈਸੇ ਬਦਲੇ
ਵੋਟ
ਦਾ
ਡਰਾਮਾ ਭਾਜਪਾ ਨੇਤਾ ਐਲਕੇ ਅਡਵਾਨੀ
ਨੇ
ਰਚਿਆ
ਸੀ।
ਉਨ੍ਹਾਂ
ਕਿਹਾ
ਕਿ
ਇਹ ਬੜੇ
ਤਰਸ ਵਾਲੀ ਗੱਲ..... |
|
|
ਭਾਈ ਦਲਜੀਤ ਸਿੰਘ ਬਿੱਟੂ ਤੇ ਸਿੱਖ
ਨੌਜਵਾਨਾਂ ਦੀ ਗ੍ਰਿਫਤਾਰੀ ਦਾ ਦੇਸ਼ ਵਿਦੇਸ਼
`ਚ ਵਿਰੋਧ
2
sqMbr
2009
ਲੁਧਿਆਣਾ,
ਚੰਡੀਗੜ੍ਹ,
ਵਾਸ਼ਿੰਗਟਨ:
ਸ੍ਰੋਮਣੀ
ਅਕਾਲੀ ਦਲ
(ਪੰਚ
ਪ੍ਰਧਾਨੀ)
ਦੇ ਚੇਅਰਮੈਨ ਅਤੇ
ਡੇਰਾਵਾਦ ਵਿਰੁਧ ਸੰਘਰਸ਼ ਕਰ ਰਹੀ ਖਾਲਸਾ
ਐਕਸ਼ਨ ਕਮੇਟੀ ਦੇ ਸਰਗਰਮ ਆਗੂ
ਭਾਈ ਦਲਜੀਤ ਸਿੰਘ ਬਿੱਟੂ ਅਤੇ ਉਸਦੇ
3.....
|
|
|
ਸਾਬਕਾ ਐਮਐਲਏ ਦੀ
ਚੌਥੀ ਬਰਸੀ
`ਤੇ
ਸ਼ਰਧਾਂਜਲੀਆਂ
26
ਅਗਸਤ
2009
ਫ਼ਰਿਜ਼ਨੋ:
ਗਦਰੀ
ਬਾਬਿਆਂ ਦੀ ਯਾਦ ਵਿਚ
ਸਥਾਪਤ
ਇੰਡੋ
ਅਮੈਰੀਕਨ ਹੈਰੀਟੇਜ਼
ਫ਼ੋਰਮ ਦੇ ਮੋਢੀ ਪ੍ਰਧਾਨ ਤੇ ਪੰਜਾਬ ਵਿਧਾਨ ਸਭਾ
ਦੇ
ਸਾਬਕਾ ਮੈਂਬਰ ਗੁਰਬਖ਼ਸ਼
ਸਿੰਘ ਧਾਲੀਵਾਲ ਦੀ ਚੌਥੀ ਬਰਸੀ ਉਨ੍ਹਾਂ
ਦੇ ਸਪੁੱਤਰ ਦੇ
ਗ੍ਰਹਿ
..... |
|
|
ਫਿਰ ਬਣਿਆ ਅਕਾਲੀ
ਦਲ ਲੌਂਗੋਵਾਲ
26
ਅਗਸਤ
2009
ਸੰਗਰੂਰ:
ਸੰਤ ਹਰਚੰਦ
ਸਿੰਘ ਲੌਂਗੋਵਾਲ ਦੀ
24ਵੀਂ
ਬਰਸੀ ਮੌਕੇ
`ਤੇ
ਅਕਾਲੀ ਦਲ ਦੇ ਬਰਨਾਲਾ
ਧੜੇ ਨੇ ਅਕਾਲੀ ਦਲ
(ਬਾਦਲ)
ਨੂੰ ਨਵੇਂ ਸਿਰੇ ਤੋਂ ਚੁਣੌਤੀ
ਦਿੱਤੀ
ਹੈ,
ਬਾਗੀ
ਗੁਟ
ਨੇ ਇਕ ਵਾਰ ਫਿਰ ਅਕਾਲੀ ਦਲ ਲੌਂਗੋਵਾਲ
ਦੇ
ਗਠਨ..... |
|
|
ਸਰਕਾਰ ਪੰਥਕ ਆਗੂਆਂ ਨੂੰ ਡਰਾ ਰਹੀ ਹੈ
:
ਭਾਈ ਦਲਜੀਤ ਸਿੰਘ ਬਿੱਟੂ
26
ਅਗਸਤ
2009
ਲੁਧਿਆਣਾ:
ਸ਼ੋ੍ਰਮਣੀ
ਅਕਾਲੀ ਦਲ
‘ਪੰਚ
ਪ੍ਰਧਾਨੀ’
ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਬਲਬੀਰ ਸਿੰਘ ਭੂਤਨਾ ਦੇ
ਬਿਆਨਾਂ ਨੂੰ ਅਧਾਰ ਬਣਾ
ਕੇ ਅਕਾਲੀ ਆਗੂਆਂ
ਖ਼ਿਲਾਫ਼
ਕੀਤੀ ਜਾ ਰਹੀ
ਕਾਰਵਾਈ ਨੂੰ ਮੰਦਭਾਗਾ ਕਰਾਰ.....
|
|
|
ਭਾਜਪਾ
`ਚ
ਭੂਚਾਲ
26
ਅਗਸਤ
2009
ਨਵੀਂ
ਦਿੱਲੀ:
ਪਾਰਲੀਮੈਂਟ ਚੋਣਾਂ
ਤੋਂ
ਬਾਅਦ ਪੈਦਾ ਹੋਈ
ਸਥਿਤੀ ਨੇ ਇਹ ਤੈਅ ਕਰ
ਦਿੱਤਾ ਸੀ ਕਿ
ਦੇਸ਼
ਦੀ ਦੂਜੀ
ਵੱਡੀ ਪਾਰਟੀ ਭਾਜਪਾ
ਨੂੰ ਖਿਲਰਣ ਲੱਗਿਆਂ ਜ਼ਿਆਦਾ ਸਮਾਂ ਨਹੀਂ ਲੱਗੇਗਾ।
ਹਾਰ ਦੀ ਨਮੋਸ਼ੀ ਝੱਲ ਰਹੇ ਪਾਰਟੀ..... |
|
|
ਬਾਦਲ ਦਲ ਵੀ ਕਰੇਗਾ ਸ਼ਿਮਲਾ
`ਚ
ਚਿੰਤਨ
26
ਅਗਸਤ
2009
ਚੰਡੀਗੜ੍ਹ:
ਸ਼੍ਰੋਮਣੀ ਅਕਾਲੀ ਦਲ
ਦੇ ਪ੍ਰਧਾਨ
ਸੁਖਬੀਰ ਸਿੰਘ
ਬਾਦਲ ਨੇ ਸਤੰਬਰ ਵਿਚ
ਪਾਰਟੀ
ਵਿਧਾਇਕ,
ਸਾਬਕਾ ਵਿਧਾਇਕਾਂ
ਅਤੇ
ਪਾਰਲੀਮੈਂਟ ਮੈਂਬਰਾਂ
ਦਾ
ਸ਼ਿਮਲਾ ਵਿਚ ਤਿੰਨ
ਰੋਜ਼ਾ
ਕੈਂਪ ਲਾਉਣ ਸਮੇਤ
ਪਾਰਟੀ ਨੂੰ ਜਥੇਬੰਦਕ.....
|
|
|
ਹਰਿਆਣਾ
ਵਿਚ
ਭਾਜਪਾ ਤੇ ਚੌਟਾਲਾ ਦੀ
ਆੜੀ
ਟੁੱਟੀ
26
ਅਗਸਤ
2009
ਭਾਰਤੀ ਜਨਤਾ
ਪਾਰਟੀ
ਤੇ
ਚੌਟਾਲਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ
ਹਰਿਆਣਾ ਵਿਚ ਸਾਂਝ ਖਤਮ ਹੋ ਗਈ ਹੈ।
ਸਾਂਝ ਟੁੱਟਣ ਦੀ ਗੱਲ ਨਵੀਂ
ਦਿੱਲੀ ਵਿਚ ਸਾਹਮਣੇ ਆਈ,
ਜਿਥੇ ਇਨੈਲੋ
ਦੇ
ਮੁਖੀ ਓਮ ਪ੍ਰਕਾਸ਼
ਚੌਟਾਲਾ..... |
|
|
ਭਾਈ ਦਲਜੀਤ ਸਿੰਘ
ਬਿੱਟੂ ਗ੍ਰਿਫਤਾਰ
26
ਅਗਸਤ
2009
ਲੁਧਿਆਣਾ/:
ਲੁਧਿਆਣਾ ਪੁਲਿਸ
ਵੱਲੋਂ ਵੀਰਵਾਰ ਦੁਪਹਿਰ
ਨੂੰ ਸਰਕਟ ਹਾਊਸ ਨੇੜੇ
ਸ਼੍ਰੋਮਣੀ
ਅਕਾਲੀ
ਦਲ
‘ਪੰਚ
ਪ੍ਰਧਾਨੀ’
ਅਤੇ ਰਸਾਲੇ
‘ਸਿੱਖ
ਸ਼ਹਾਦਤ’
ਦੇ ਮੁੱਖ ਦਫ਼ਤਰਾਂ
`ਤੇ
ਛਾਪੇਮਾਰੀ ਕਰਕੇ ਚਾਰ ਨੌਜਵਾਨਾਂ
ਨੂੰ
ਹਿਰਾਸਤ ਵਿਚ
..... |
|
|
ਸਰਕਾਰਾਂ
ਨੇ
ਸ਼ਹੀਦਾਂ
ਦੀਆਂ
ਕੁਰਬਾਨੀਆਂ ਨੂੰ ਭੁਲਾਇਆ : ਪੰਚ
ਪੇਧਾਨੀ
19
ਅਗਸਤ
2009
ਖੰਨਾ:‘ਸ.
ਕਰਨੈਲ ਸਿੰਘ ਈਸੜੂ ਤੇ ਭਾਈ
ਭੁਪਿੰਦਰ
ਸਿੰਘ
ਵਰਗਿਆਂ ਹਜਾਰਾਂ
ਸੂਰਮਿਆਂ ਨੇ ਕੁਰਬਾਨੀਆਂ ਕਰਕੇ ਆਮ ਲੋਕਾਂ ਲਈ ਆਦਰਸ਼ ਸਮਾਜ ਤੇ ਰਾਜ ਕਾਇਮ ਕਰਨ ਲਈ
ਕੁਰਬਾਨੀਆਂ ਕੀਤੀਆਂ
ਪਰ
ਅਜੋਕੀਆਂ
......... |
|
|
ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ
ਦੀ
ਲੋੜ :
ਬਾਦਲ
19
ਅਗਸਤ
2009
ਫ਼ਿਰੋਜ਼ਪੁਰ:
ਮੁੱਖ ਮੰਤਰੀ ਪ੍ਰਕਾਸ਼
ਸਿੰਘ
ਬਾਦਲ ਨੇ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ
ਰਾਜ
ਪੱਧਰੀ
ਆਜ਼ਾਦੀ ਦਿਵਸ ਸਮਾਗਮ ਮੌਕੇ
ਪ੍ਰਭਾਵਸ਼ਾਲੀ ਪਰੇਡ
ਤੋਂ
ਸਲਾਮੀ ਲੈਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ..... |
|
|
ਅਮਰੀਕੀ ਕਮਿਸ਼ਨ ਨੇ ਖੋਖਲੀ ਭਾਰਤੀ ਜਮਹੂਰੀਅਤ ਦਾ
ਪਰਦਾਫਾਸ਼
ਕੀਤਾ
:
ਪੰਚ
ਪੇਧਾਨੀ
19
ਅਗਸਤ
2009
ਚੰਡੀਗੜ੍ਹ:
ਸੋ੍ਰਮਣੀ ਅਕਾਲੀ
ਦਲ ਪੰਚ
ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ
ਬਿੱਟੂ
ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ
ਹੈ
ਕਿ
ਕੌਮਾਂਤਰੀ
ਧਾਰਮਿਕ
ਅਜ਼ਾਦੀ ਉੱਤੇ ਬਣੇ ਅਮਰੀਕੀ
ਕਮਿਸ਼ਨ
ਵਲੋਂ..... |
|
|
ਇਸ ਵਾਰ ਜਿੱਤ ਕੇ ਉਪ ਮੁਖ ਮੰਤਰੀ ਬਣੇ
ਸੁਖਬੀਰ ਸਿੰਘ
ਬਾਦਲ
12
ਅਗਸਤ
2009
ਚੰਡੀਗੜ੍ਹ:
ਚਾਲੀ ਦਿਨ
ਸੱਤਾ
`ਚੋਂ
ਬਾਹਰ ਰਹਿਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੂਸਰੀ ਵਾਰ ਪੰਜਾਬ
ਦੇ ਉਪ ਮੁੱਖ ਮੰਤਰੀ ਬਣ ਗਏ ਹਨ।
ਉਹ ਪਹਿਲੀ ਵਾਰ
ਵਿਧਾਇਕ ਬਣੇ ਹਨ ਅਤੇ
ਫਿਰੋਜ਼ਪੁਰ ਜਿਲ੍ਹੇ ਦੇ ਜਲਾਲਾਬਾਦ........... |
|
|
ਸੁਖਬੀਰ ਬਾਦਲ ਮੁੱਖ ਮੰਤਰੀ ਬਣੇਗਾ
ਜਾਂ
ਉਪ ਮੁੱਖ ਮੰਤਰੀ
5
ਅਗਸਤ
2009
ਚੰਡੀਗੜ੍ਹ:
ਤਿੰਨ ਵਿਧਾਨ ਸਭਾ
ਹਲਕਿਆਂ ਵਿਚ ਵੋਟਾਂ ਪੈਣ
ਦਾ
ਕੰਮ ਸੋਮਵਾਰ ਨੂੰ ਖਤਮ ਹੁੰਦਿਆਂ ਹੀ ਸੁਖਬੀਰ
ਸਿੰਘ ਬਾਦਲ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ
ਗਿਆ
ਹੈ।
ਹਰ ਕਿਸੇ ਦੀ ਜ਼ੁਬਾਨ
`ਤੇ
ਇਹ ਚਰਚਾ ਹੈ ਕਿ... |
|
|
ਬਾਦਲ ਸਰਕਾਰ ਜਥੇਦਾਰ ਸਰਨਾ ਨੂੰ
ਕਾਨੂੰਨੀ ਲਪੇਟੇ
`ਚ
ਲੈਣ ਦੀ ਤਿਆਰੀ
`ਚ
5
ਅਗਸਤ
2009
ਚੰਡੀਗੜ੍ਹ:
ਸ੍ਰੋਮਣੀ ਕਮੇਟੀ ਦੀਆਂ
ਚੋਣਾਂ ਲੜਣ ਦੀ ਤਿਆਰੀ
ਕਰੀ ਬੈਠੇ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਰਨਾ
ਨੂੰ
ਬਾਦਲ ਦਲ ਪਹਿਲਾਂ
ਹੀ ਅਪਣੇ
ਦਾਅਪੇਚ ਵਿਚ ਉਲਝਾਉਣ
ਦੀ... |
|
|
ਅਕਾਲੀ
ਦਲ
(ਲੌਂਗੋਵਾਲ)
ਨੂੰ
ਮੁੜ
ਸਰਗਰਮ
ਕਰਨ
ਦਾ
ਮਤਾ
ਪਾਸ
5
ਅਗਸਤ
2009
ਬਰਨਾਲਾ:
ਤਾਮਿਲਨਾਡੂ
ਦੇ
ਰਾਜਪਾਲ
ਸੁਰਜੀਤ
ਸਿੰਘ
ਬਰਨਾਲਾ
ਦੀ
ਕੋਠੀ
ਵਿਚ
ਅਕਾਲੀ
ਵਰਕਰਾਂ
ਦੀ
ਇਕੱਤਰਤਾ
ਨੇ
ਸ੍ਰੋਮਣੀ
ਅਕਾਲੀ
ਦਲ
(ਲੌਂਗੋਵਾਲ)
ਨੂੰ
ਫਿਰ
ਤੋਂ
ਸਰਗਰਮ
ਕਰਨ
ਅਤੇ
ਇਸ
ਦੀ
ਅਗਵਾਈ
ਬੀਬੀ
ਸੁਰਜੀਤ
ਕੌਰ... |
|
|
ਬਾਦਲ
ਸਰਕਾਰ
ਦੇ
ਦੋਹਰੇ
ਮਾਪਢੰਡ
ਪੰਜਾਬ
ਲਈ
ਖਤਰਾ
: ਪੰਚ
ਪੇਧਾਨੀ
5
ਅਗਸਤ
2009
ਚੰਡੀਗੜ੍ਹ:
ਮਾਨਸਾ
ਵਿਚ
ਵਾਪਰੀਆਂ
ਹਿੰਸਕ
ਘਟਨਾਵਾਂ
ਨੂੰ
ਸਰਕਾਰੀ
ਸਰਪ੍ਰਸਤੀ
ਹੋਣ
ਦਾ
ਦੋਸ਼
ਲਾਉਂਦਿਆਂ
ਸ੍ਰੋਮਣੀ
ਅਕਾਲੀ
ਦਲ
ਪੰਚ
ਪ੍ਰਧਾਨੀ
ਦੇ
ਚੇਅਰਮੈਨ
ਭਾਈ
ਦਲਜੀਤ
ਸਿੰਘ
ਬਿੱਟੂ
ਨੇ
ਜਾਰੀ
ਇਕ
ਪੇੈਸ
ਬਿਆਨ
ਵਿਚ
ਕਿਹਾ
ਹੈ
ਕਿ... |
|
|
ਵਿਆਨਾ
ਕਾਂਡ
`ਚ ਸ਼ਾਮਲ
ਸਿੱਖ
ਨੌਜਵਾਨਾਂ ਦੇ ਕੇਸ ਲੜਣ ਬਾਰੇ ਸਰਨਾ ਦੇ ਬਿਆਨ ਨੂੰ ਲੈ ਕੇ ਮਾਮਲਾ ਭੜਕਿਆ
29
ਜੁਲਾਈ 2009
ਆਸਟ੍ਰੀਆ
ਦੇ ਸ਼ਹਿਰ ਵਿਆਨਾ
`ਚ
ਹੋਏ ਘਟਨਾਕ੍ਰਮ ਉਪਰੰਤ ਭਗਤ ਰਵਿਦਾਸ ਸਭਾ ਵਲੋਂ
ਸ੍ਰੀ
ਗੁਰੂ
ਗ੍ਰੰਥ
ਸਾਹਿਬ ਜੀ ਦੇ ਸਰੂਪ ਸ਼ੋ੍ਰਮਣੀ
ਗੁਰਦੁਆਰਾ
ਪ੍ਰਬੰਧਕ ਕਮੇਟੀ ਅਤੇ
ਸ੍ਰੀ
ਅਕਾਲ
ਤਖ਼ਤ ਸਾਹਿਬ ਨੂੰ ਲੈ ਕੇ
ਜਾਣ
ਦੀ
ਅਪੀਲ
ਤੋਂ... |
|
|
ਅਸਤੀਫਾ
ਦੇ
ਕੇ ਫਸ ਗਿਆ ਨਵਜੋਤ ਸਿੱਧੂ!
22
ਜੁਲਾਈ 2009
ਅੰਮ੍ਰਿਤਸਰ:
ਹਰ ਗੱਲ
`ਤੇ
ਭਾਸ਼ਣ
ਝਾੜਣ ਵਾਲਾ,
ਸ਼ੇਅਰੋ ਸ਼ਾਇਰੀ ਨਾਲ ਜਵਾਬ ਦੇਣ
ਵਾਲਾ
ਅਤੇ ਤੇਜ਼ ਤਰਾਰ
ਮੰਨਿਆ
ਜਾਣ
ਵਾਲਾ
ਨਵਜੋਤ ਸਿੰਘ
ਸਿੱਧੂ ਇਸ ਵੇਲੇ ਪਤਾ ਨਹੀਂ
ਕਿਥੇ
ਲੁਕਿਆ ਹੋਇਆ ਹੈ।
ਅੰਮ੍ਰਿਤਸਰ ਤੋਂ ਤੀਜੀ ਵਾਰ... |
|
|
ਕਾਹਨੂੰਵਾਨ ਤੇ ਬਨੂੜ
`ਚ
ਹੋਵੇਗਾ ਅਸਲੀ ਮੁਕਾਬਲਾ
22
ਜੁਲਾਈ 2009
ਚੰਡੀਗੜ੍ਹ:
ਪੰਜਾਬ ਵਿਚ
ਸਰਕਾਰ ਚਲਾ ਰਹੇ ਅਕਾਲੀਆਂ ਨੂੰ ਉਪ ਚੋਣ ਵਿਚ ਕਾਹਨੂੰਵਾਨ ਅਤੇ
ਬਨੂੜ ਵਿਧਾਨ ਸਭਾ ਸੀਟ ਜਿੱਤਣ ਲਈ ਅੱਡੀ
ਚੋਟੀ ਦਾ ਜ਼ੋਰ
ਲਾਉਣਾ ਪਵੇਗਾ।
ਕਾਹਨੂੰਵਾਨ ਵਿਚ ਜਿਥੇ
ਕਾਂਗਰਸ ਨਾਲ ਉਨ੍ਹਾਂ ਦੀ ਵੱਡੀ... |
|
|
ਜਲਾਲਾਬਾਦ
`ਚ
ਸਿਰਫ ‘ਵੋਟਾਂ
ਦੇ ਅੰਤਰ’
ਦੀ ਜੰਗ
22
ਜੁਲਾਈ 2009
ਹਾਲਾਂਕਿ
ਜਲਾਲਾਬਾਦ ਹਲਕੇ ਵਿਚ
ਵੋਟਾਂ
ਹਾਲੇ
ਪੈਣੀਆਂ ਹਨ,
ਪਰ ਪੰਜਾਬ ਦਾ ਮੀਡੀਆ ਅਤੇ ਸਿਆਸੀ
ਮਾਹਿਰ ਪਹਿਲਾਂ ਤੋਂ ਹੀ ਇਹ ਸੀਟ ਸੁਖਬੀਰ ਸਿੰਘ ਬਾਦਲ ਦੀ ਝੋਲੀ
ਪੈਂਦੀ ਦੱਸ ਰਹੇ ਹਨ।
ਮੀਡੀਆ
ਵਿਚ ਜੋ ਚਰਚਾ ਚੱਲ ਰਹੀ... |
|
|
ਦਿੱਲੀ
`ਚ ਸਰਕਾਰੀ ਕੋਠੀ
`ਤੇ 11 ਸਾਲ ਤੋਂ ਕਬਜ਼ਾ ਕਰੀ
ਬੈਠੇ ਹਨ ਸੁਖਬੀਰ ਬਾਦਲ
22
ਜੁਲਾਈ 2009
ਨਵੀਂ
ਦਿੱਲੀ:
ਕੇਂਦਰ
ਸਰਕਾਰ
ਨੇ ਸ਼੍ਰੋਮਣੀ
ਅਕਾਲੀ
ਦਲ
ਦੇ
ਪ੍ਰਧਾਨ ਅਤੇ ਸਾਬਕਾ ਉਪ ਮੁੱਖ
ਮੰਤਰੀ ਸੁਖਬੀਰ ਸਿੰਘ ਬਾਦਲ ਨੂੰ
ਦਿੱਲੀ ਵਿਚਲੀ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ
ਹੈ।
ਸੁਖਬੀਰ
ਸਿੰਘ ਬਾਦਲ... |
|
|
ਮਨਪ੍ਰੀਤ ਨੇ ਤਾਏ
ਬਾਦਲ
ਨੂੰ ਚੁੱਪ ਕਰਾਇਆ
15
ਜੁਲਾਈ 2009
ਚੰਡੀਗੜ੍ਹ:
ਪੰਜਾਬ
ਦੇ ਮੁੱਖ ਮੰਤਰੀ
ਪ੍ਰਕਾਸ਼
ਸਿੰਘ ਬਾਦਲ ਨੂੰ ਉਨ੍ਹਾਂ
ਦੇ
ਭਤੀਜੇ
ਤੇ
ਵਿੱਤ
ਮੰਤਰੀ ਮਨਪ੍ਰੀਤ ਸਿੰ ਘ ਨੇ ਉਦੋਂ ਚੁੱਪ ਕਰਵਾ ਦਿੱਤਾ,
ਜਦੋਂ
ਉਹ
ਟਰੈਫ਼ਿਕ ਦੇ
ਪ੍ਰਬੰਧਨ ਦਾ ਅਧਿਐਨ ਕਰਨ ਲਈ ਰਾਜ
ਤੋਂ ਇਕ
ਵਫ਼ਦ... |
|
|
ਘਾਟੇ
`ਚ
ਪੰਜਾਬ ਸਰਕਾਰ,
ਵਿਧਾਇਕਾਂ
ਨੂੰ
ਗੱਫੇ
15
ਜੁਲਾਈ 2009
ਚੰਡੀਗੜ੍ਹ:
ਬਜਟ
ਦਾ ਗੁਣਗਾਣ ਕਰਨ ਵਾਲੀ ਸੱਤਾਧਾਰੀ ਪਾਰਟੀ ਅਤੇ ਸਰਕਾਰ ਨੂੰ ਘੇਰਨ ਵਾਲੀ ਵਿਰੋਧੀ ਧਿਰ
ਨੇ ਸ਼ਨਿਚਰਵਾਰ ਨੂੰ
ਜਦੋਂ
ਤਨਖਾਹ ਅਤੇ ਭੱਤੇ
ਵਧਾਉਣ
ਦੀ
ਗੱਲ
ਸੁਣੀ
ਤਾਂ
ਕਿਸੇ ਨੂੰ ਆਵਾਜ਼ ਤੱਕ ਨਹੀਂ
ਕੱਢੀ।
ਬਿਨਾਂ... |
|
|
ਲੋਕ ਨੂੰ ਲਲਚਾਉਣ
ਦੀਆਂ ਨੀਤੀਆਂ
ਕਾਰਨ ਡੁੱਬਿਆ
ਪੰਜਾਬ
15
ਜੁਲਾਈ 2009
ਚੰਡੀਗੜ੍ਹ:
ਸੰਭਾਵੀ
ਤੌਰ
‘ਤੇ
ਇਹ ਪਹਿਲੀ ਵਾਰ ਹੋਇਆ ਕਿ ਜਦੋਂ
ਕਿਸੇ
ਵਿੱਤ
ਮੰਤਰੀ ਨੇ ਪਹਿਲੀ ਵਾਰ ਸਦਨ ਵਿਚ ਇਹ ਸੱਚ ਸਵੀਕਾਰ ਕਰਨ ਦਾ ਸਾਹਸ ਵਿਖਾਇਆ ਹੈ ਕਿ
ਸੂਬੇ
ਦੀ
ਬਦਹਾਲ ਸਥਿਤੀ
ਦੇ
ਲਈ ਉਹ
ਨੀਤੀਆਂ ਦੋਸ਼ੀ... |
|
|
ਪੰਜਾਬ
ਦੀਆਂ
ਜ਼ਿਮਨੀ
ਚੋਣਾਂ
15
ਜੁਲਾਈ 2009
ਚੰਡੀਗੜ੍ਹ:
ਪੰਜਾਬ
ਦੇ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨੇ ਮਰਹੂਮ
ਕੈਪਟਨ
ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬੰਨੀ
ਨੂੰ
ਹੀ
ਆਖਰ
ਉਨਾਂ
ਦਾ
ਸਿਆਸੀ
ਵਾਰਿਸ ਐਲਾਨਿਆ ਹੈ ਅਤੇ ਬਨੂੜ ਸੀਟ
‘ਤੇ
ਹੋਣ ਜਾ ਰਹੀ ਵੱਕਾਰੀ... |
|
|