|
ਸ਼ੋਕ
ਖਬਰ
ਦੇ
ਪਿਛਲੇ ਅੰਕ
>> |
|
|
ਰਣਜੀਤ ਸਿੰਘ
ਨੰਦਾ
ਨਹੀਂ ਰਹੇ
10
ਮਾਰਚ
2010
ਅੰਮ੍ਰਿਤਸਰ:
ਸਾਕਾ ਨੀਲਾ
ਤਾਰਾ
ਸਮੇਂ ਦਰਬਾਰ
ਸਾਹਿਬ
ਸ੍ਰੀ
ਹਰਿਮੰਦਰ ਸਾਹਿਬ ਦੇ ਹਦੂਦ ਵਿਚ ਸਥਿਤ ਲਾਇਬਰ੍ਰੇਰੀ
ਵਿਚੋਂ
ਭਾਰਤੀ ਫ਼ੌਜ ਵਲੋਂ ਚੁੱਕੇ ਗਏ ਅਮੁੱਲ ਖ਼ਜ਼ਾਨੇ
ਨੂੰ
ਫ਼ੌਜ ਵਲੋਂ
ਹੀ ਲੈ ਜਾਣ ਦੇ ਚਸ਼ਮਦੀਦ ਗਵਾਹ ਸ. ਰਣਜੀਤ ਸਿੰਘ ਨੰਦਾ ਅਕਾਲ
ਚਲਾਣਾ ਕਰ ਗਏ ਹਨ।
ਸ.
ਨੰਦਾ
81
ਵਰ੍ਹਿਆਂ ਦੇ ਸਨ ਅਤੇ ਉਹ ਪਿਛਲੇ
6-7
ਮਹੀਨਿਆਂ
ਤੋਂ... |
|
|
ਰਾਮ ਸਰੂਪ ਅਣਖੀ ਨੂੰ
‘ਕੋਠੇ ਖੜਕ
ਸਿੰਘ’
ਤੋਂ ਅੰਤਮ ਵਿਦਾਇਗੀ
17
ਫਰਵਰੀ
2010
ਚੰਡੀਗੜ੍ਹ:
ਸ਼ੋ੍ਰਮਣੀ
ਸਾਹਿਤਕਾਰ ਰਾਮ ਸਰੂਪ ਅਣਖੀ
14
ਤੇ
15
ਫਰਵਰੀ ਦੀ ਰਾਤ ਨੂੰ
ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਰਾਤ
ਨੂੰ ਤਬੀਅਤ ਵਿਗੜਣ
ਕਾਰਨ ਉਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਕਿ ਉਹ ਅਕਾਲ
ਚਲਾਣਾ ਕਰ ਗਏ।
ਸੋਮਵਾਰ
ਨੂੰ ਜਦੋਂ ਰਾਮ ਸਰੂਪ ਅਣਖੀ ਦੀ
ਮ੍ਰਿਤਕ ਦੇਹ ਨੂੰ ਉਨ੍ਹਾਂ
ਦੇ
ਸਪੁੱਤਰ ਕ੍ਰਾਂਤੀਪਾਲ... |
|
|
ਫਜਰਾਂ ਦੇ ਰਾਹੀ ਸੱਥਰੀਂ
ਸੁੱਤੇ
17
ਫਰਵਰੀ
2010
ਝੂੰਦਾਂ:
ਮਾਲਵੇ ਇਲਾਕੇ ਦੇ ਕੇਂਦਰ ਬਿੰਦੂ ਸੰਗਰੂਰ ਜਿਲ੍ਹੇ ਦੇ ਇਸ
ਛੋਟੇ ਜਿਹੇ ਪਿੰਡ ਵਿੱਚ ਜਵਾਨ ਹੋ ਕੇ ਅਪਣੀ
ਲੇਖਣੀ ਨਾਲ ਸਿੱਖ ਜਗਤ ਵਿੱਚ
ਵਿਲੱਖਣ ਸਥਾਨ ਅਤੇ ਉੱਚੇਚੀ
ਪਛਾਣ ਬਣਾ ਲੈਣ
ਵਾਲਾ ਸਾਧਕ,
ਚਿੰਤਕ ਅਤੇ ਅਲਬੇਲਾ ਸ਼ਾਇਰ ਅਪਣਾ ਲੰਮਾ ਸਫ਼ਰ ਤਹਿ
ਕਰਨ ਬਾਅਦ ਇਸੇ ਪਿੰਡ ਦੀ
ਮਿੱਟੀ ਵਿੱਚ ਸਦਾ
ਸਦਾ ਲਈ ਸਮਾ... |
|
|
ਸੰਤੋਖ ਸਿੰਘ
ਧੀਰ
ਦਾ
ਅਕਾਲ
ਚਲਾਣਾ
10
ਫਰਵਰੀ
2010
ਚੰਡੀਗੜ੍ਹ:
ਪੰਜਾਬੀ ਦੇ ਉੱਘੇ
ਲੇਖਕ ਸੰਤੋਖ ਸਿੰਘ
ਧੀਰ ਅਕਾਲ ਚਲਾਣਾ ਕਰ ਗਏ ਹਨ।
ਚੰਡੀਗੜ੍ਹ
ਦੇ
ਪੀਜੀਆਈ
ਵਿਚ
ਜ਼ੇਰੇ
ਇਲਾਜ ਸ. ਧੀਰ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਸ
ਵੇਲੇ ਹੰਭ ਗਈਆਂ
ਜਦੋਂ ਦਿਲ
ਦਾ
ਦੌਰਾ ਉਨ੍ਹਾਂ
ਲਈ ਜਾਨਲੇਵਾ ਸਾਬਤ ਹੋਇਆ।
ਸੱਤ ਦਹਾਕਿਆਂ ਤੋਂ ਪੰਜਾਬੀ
ਬੋਲੀ ਦੀ ਸੇਵਾ ਵਿਚ 50 ਦੇ
ਕਰੀਬ... |
|
|
ਆਲੋਚਕ ਤੇ ਵਿਦਵਾਨ ਡਾ. ਟੀਆਰ
ਵਿਨੋਦ
ਚੱਲ ਵਸੇ
10
ਫਰਵਰੀ
2010
ਬਠਿੰਡਾ:
ਸਿਰਮੌਰ ਆਲੋਚਕ ਤੇ ਵਿਦਵਾਨ
ਡਾ.
ਟੀਆਰ ਵਿਨੋਦ ਅਕਾਲ ਚਲਾਣਾ ਕਰ ਗਏ ਹਨ।
ਉਨ੍ਹਾਂ
ਦਾ ਕਈ ਦਿਨਾਂ
ਤੋਂ ਪੀਜੀਆਈ ਵਿਚ ਇਲਾਜ ਚੱਲ ਰਿਹਾ
ਸੀ।
ਉਨ੍ਹਾਂ ਦੀ ਮੌਤ ਨਾਲ
ਸਾਹਿਤਕ ਜਗਤ ਨੂੰ ਬਹੁਤ
ਵੱਡਾ ਘਾਟਾ ਪਿਆ ਹੈ।
ਉਹ 75
ਵਰ੍ਹਿਆਂ ਦੇ ਸਨ।
ਪਿਛਲੇ
ਕਈ
ਦਿਨਾਂ
ਤੋਂ ਉਹ ਗੰਭੀਰ ਬਿਮਾਰੀ ਨਾਲ
ਜੂਝ... |
|
|
ਡਾ. ਜਤਿੰਦਰ ਪਾਲ ਸਿੰਘ
ਜੌਲੀ ਦੇ ਤੁਰ ਜਾਣ
`ਤੇ
28
ਅਕਤੂਬਰ
2009
ਉਹਨਾਂ
ਨੇ ਕਵਿਤਾ
ਲਿਖੀ,
ਆਲੋਚਨਾ ਕੀਤੀ,
ਦੋ ਦਰਜਨ ਕਿਤਾਬਾਂ ਦੀ ਸੰਪਾਦਨਾ ਕੀਤੀ,
ਫੋਟੋ
ਖਿੱਚਣ ਜਿਹੀ ਕਲਾ
ਨਾਲ
ਮੋਹ ਪਾਲਿਆ,
ਦੋਸਤੀਆਂ ਪਾਈਆਂ ਹੀ ਨਹੀਂ,
ਨਿਭਾਈਆਂ ਵੀ।
ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਚ ਰੀਡਰ ਵਜੋਂ
ਭੂਮਿਕਾ
ਨਿਭਾ.... |
|
|
ਹਰੇ ਇਨਕਲਾਬ ਦੇ ਮੋਢੀ
ਨੋਰਮਨ ਬੋਰਲਾਗ ਦਾ ਅਕਾਲ ਚਲਾਣ
16
sqMbr
2009
ਵਾਸ਼ਿੰਗਟਨ:
ਭਾਰਤ ਸਮੇਤ ਦੱਖਣੀ ਏਸ਼ੀਆਈ ਖਿੱਤੇ ਵਿਚ ਹਰੀ ਕ੍ਰਾਂਤੀ
ਨੂੰ ਜਨਮ ਦੇਣ
ਵਾਲੇ ਅਮਰੀਕੀ
ਖੇਤੀ ਵਿਗਿਆਨੀ ਨੌਰਮਨ ਬੋਰਲਾਗ ਦਾ ਸ਼ਨੀਚਰਵਾਰ ਦੇਰ ਰਾਤ
ਡੱਲਾਸ ਸਥਿਤ ਉਨ੍ਹਾਂ
ਦੀ ਰਿਹਾਇਸ਼ ਵਿਖੇ ਦੇਹਾਂਤ ਹੋ..... |
|
|
ਉੱਘੇ ਲੇਖਕ ਪਤਵੰਤ
ਸਿੰਘ ਨਹੀਂ
ਰਹੇ
12
ਅਗਸਤ
2009
ਨਵੀਂ
ਦਿੱਲੀ:
ਨਾਮਵਰ ਲੇਖਕ ਅਤੇ
ਕੌਮੀ ਤੇ ਕੌਮਾਂਤਰੀ ਮਾਮਲਿਆਂ ਦੇ ਕਾਲਮ ਨਵੀਸ ਪਤਵੰਤ ਸਿੰਘ ਅਕਾਲ
ਚਲਾਣਾ
ਕਰ ਗਏ।
ਉਹ
84
ਸਾਲਾਂ ਦੇ ਸਨ।
ਸਿੱਖਾਂ
ਦੇ
ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਬਹਾਦਰ ਵਿਦਵਾਨ ਦਾ..... |
|
|
ਸਾਹਿਤਕਾਰ ਗਿਆਨੀ
ਪ੍ਰੀਤਮ ਸਿੰਘ
ਜੀ ਸਵਰਗਵਾਸ
15
ਜੁਲਾਈ 2009
ਯੂਨੀਅਨ
ਸਿਟੀ:
ਉੱਤਰੀ
ਅਮਰੀਕਾ ਦੇ ਵਾਸੀ ਅਤੇ ਪੰਜਾਬੀ
ਸਾਹਿਤ ਸਭਾਵਾਂ
ਵਿਚ ਧਾਰਮਿਕ ਕਵਿਤਾ ਕਹਿਣ ਵਾਲੀ ਸਤਿਕਾਰਯੋਗ ਹਸਤੀ ਗਿਆਨੀ
ਪ੍ਰੀਤਮ ਸਿੰਘ ਜੀ ਦਾ ਬੀਤੇ
ਦਿਨੀਂ
ਦੇਹਾਂਤ ਹੋ ਗਿਆ
।
ਉਨ੍ਹਾਂ ਦਾ ਸਸਕਾਰ... |
|
|
ਅਲਵਿਦਾ
ਦੋਸਤ
8
ਜੁਲਾਈ 2009
ਸਿੱਖਾਂ ਦਾ
ਮਿੱਤਰ,ਮਨੁੱਖੀ
ਹੱਕਾਂ
ਦਾ
ਝੰਡਾਬਰਦਾਰ ਰਾਮ ਨਰਾਇਣ
ਕੁਮਾਰ ਨਹੀਂ ਰਿਹਾ।
ਸਿੱਖਾਂ ਦੇ ਮਾਮਲਿਆਂ ਵਿਚ ਬੇਹੱਦ ਦਿਲਚਸਪੀ ਰੱਖਣ ਵਾਲੇ
ਅਤੇ
ਸਿੱਖਾਂ ਦੇ
ਮਨੁੱਖੀ ਅਧਿਕਾਰਾਂ
ਦੀ
ਉਲੰਘਣਾ ਖਿਲਾਫ਼ ਪਿਛਲੇ ਕਈ... |
|
|
ਗਾਇਕ
ਰੋਮੀ
ਗਿੱਲ ਦੀ ਮੌਤ ਨੇ ਸੰਗੀਤ ਜਗਤ
ਨੂੰ
ਝੰਜੋੜਿਆ
1
ਜੁਲਾਈ 2009
ਲੁਧਿਆਣਾ:
ਚਰਚਿਤ
ਗਾਇਕ ਰੋਮੀ ਗਿੱਲ ਦੀ
ਪਿਛਲੇ
ਦਿਨੀਂ
ਹੋਈ
ਮੌਤ ਨੇ
ਪੰਜਾਬੀ
ਸੰਗੀਤ
ਦੇ
ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ
ਹੈ।
ਰੋਮੀ
ਗਿੱਲ
ਦੇ ਚਿਹਰੇ
ਤੋਂ
ਬਹੁਤ
ਘੱਟ
ਸੰਗੀਤ
ਪ੍ਰੇਮੀ
ਜਾਣੂ ਸਨ,
ਪਰ ਉਸ ਦੇ ਦਰਜਨ
ਦੇ
ਕਰੀਬ..... |
|
|