BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

'ਸੰਸਾਰ' ਦੇ ਪਿਛਲੇ ਅੰਕ >>

 
ਲੰਮੀ ਬੀਮਾਰੀ ਪਿਛੋਂ ਪਰਵੀਨ ਮਹਾਜਨ ਦੀ ਮੌਤ  
10 ਮਾਰਚ 2010
ਮੁੰਬਈ : ਅਪਣੇ ਭਰਾ ਅਤੇ ਸੀਨੀਅਰ ਭਾਜਪਾ ਆਗੂ ਪ੍ਰਮੋਦ ਮਹਾਜਨ ਨੂੰ ਕਤਲ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਪ੍ਰਾਪਤ ਪਰਵੀਨ ਮਹਾਜਨ ਦੀ ਠਾਣੇ ਦੇ ਹਸਪਤਾਲ ਵਿਚ ਲੰਬੀ ਬਿਮਾਰੀ ਮਗਰੋਂ ਮੌਤ ਹੋ ਗਈ। 50 ਸਾਲਾ ਪਰਵੀਨ ਪੈਰੋਲ `ਤੇ ਜੇਲ੍ਹ ਤੋਂ ਬਾਹਰ ਆਇਆ ਪਰ ਦਿਮਾਗ਼ ਦੀ ਨਾੜੀ ਫਟਣ ਕਾਰਨ ਉਸ ਨੂੰ ਪਿਛਲੇ ਵਰ੍ਹੇ ਦਸੰਬਰ `ਚ ਜੁਪੀਟਰ ਹਸਪਤਾਲ ਵਿਚ...
 
ਚਿੱਲੀ `ਚ ਜ਼ਬਰਦਸਤ ਭੁਚਾਲ, 300 ਤੋਂ ਵੱਧ ਮੌਤਾਂ
3 ਮਾਰਚ 2010
ਦੱਖਣੀ-ਕੇਂਦਰੀ ਚਿੱਲੀ `ਚ 8.8 ਦੀ ਸ਼ਕਤੀ ਨਾਲ ਆਏ ਜ਼ਬਰਦਸਤ ਭੁਚਾਲ ਕਾਰਨ ਅਨੇਕਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ ਅਤੇ 300 ਤੋਂ ਵੱਧ ਲੋਕ ਮਾਰੇ ਗਏ ਹਨ ਰਾਸ਼ਟਰਪਤੀ ਮਿਸ਼ੇਲ ਬਾਕਲੇਟ ਨੇ ਦੱਸਿਆ...
 
ਭਾਰਤੀਆਂ ਨੂੰ ਲੱਭ ਲੱਭ ਕੇ ਮਾਰਿਆ ਸੀ ਕਾਬੁਲ ਹਮਲਾਵਰਾਂ ਨੇ 
3 ਮਾਰਚ 2010
ਲੰਘੇ ਸ਼ੁੱਕਰਵਾਰ ਨੂੰ ਕਾਬੁਲ `ਚ ਹੋਏ ਆਤਮਘਾਤੀ ਹਮਲਿਆਂ ਵਿਚ ਤਾਲਿਬਾਨੀ ਅਤਿਵਾਦੀਆਂ ਦੇ ਨਿਸ਼ਾਨੇ `ਤੇ ਮੁੱਖ ਤੌਰ `ਤੇ ਭਾਰਤੀ ਸਨ ਇਨ੍ਹਾਂ ਹਮਲਿਆਂ ਵਿਚ 17 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚੋਂ 6 ਭਾਰਤੀ ਸਨ...
 
ਸੁਨਾਮ ਦੇ ਦੋ ਸਕੇ ਭਰਾ ਪੈਸਿਆਂ ਤੋਂ ਹੋਏ ਤਕਰਾਰ ਦੌਰਾਨ ਆਸਟ੍ਰੇਲੀਆ `ਚ ਕਤਲ            
17 ਫਰਵਰੀ 2010
ਮੈਲਬਰਨ, ਸੁਨਾਮ: ਸੁਨਾਮ ਦੇ ਦੋ ਸਕੇ ਪੰਜਾਬੀ ਭਰਾਵਾਂ ਨਵਦੀਪ ਸਿੰਘ ਧਾਲੀਵਾਲ (22) ਤੇ ਕਮਲਦੀਪ ਸਿੰਘ ਧਾਲੀਵਾਲ (20) ਨੂੰ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿਚ ਕਤਲ ਕਰ ਦਿੱਤਾ ਗਿਆ ਕਤਲ ਦੇ ਸਬੰਧ ਵਿਚ ਪੁਲਿਸ ਨੇ ਸ਼ੱਕ ਦੇ ਦੋਸ਼ ਵਿਚ ਇਕ 22 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ...
 
ਹੈਤੀ `ਚ ਭੂਚਾਲ ਦੇ ਮ੍ਰਿਤਕਾਂ ਦੀ ਗਿਣਤੀ 2.30 ਲੱਖ ਹੋਈ                    
17 ਫਰਵਰੀ 2010
ਪੋਰਟ-ਓ-ਪ੍ਰਿੰਸ: ਹੈਤੀ ਸਰਕਾਰ ਨੇ ਦੱਸਿਆ ਹੈ ਕਿ ਮੁਲਕ ਵਿਚ 12 ਫਰਵਰੀ ਨੂੰ ਆਏ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,30,000 ਹੋ ਗਈ ਹੈ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਕਈ ਲਾਸ਼ਾਂ ਦੀ ਗਿਣਤੀ ਨਹੀਂ ਹੋ ਸਕੀ ਸਰਕਾਰ ਨੇ 24 ਜਨਵਰੀ ਨੂੰ ਕਿਹਾ ਸੀ ਕਿ...
 
ਅਫ਼ਗਾਨ ਔਰਤਾਂ ਦੇ ਹੱਕਾਂ ਲਈ ਲੜ ਰਹੀ ਹੈ ਬੀਬੀ ਅਨਾਰਕਲੀ ਕੌਰ       
17 ਫਰਵਰੀ 2010
ਕਾਬੁਲ: ਅਨਾਰਕਲੀ ਕੌਰ ਅਫਗਾਨਿਸਤਾਨ ਦੀ ਇਕ ਅਜਿਹੀ ਸਿੱਖ ਔਰਤ ਹੈ, ਜਿਹੜੀ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਫਨਾ ਦੇਖਿਆ ਕਰਦੀ ਸੀ ਉਨ੍ਹਾਂ ਦਾ ਉਹ ਸੁਫ਼ਨਾ ਤਾਂ ਪੂਰਾ ਨਹੀਂ ਹੋ ਸਕਿਆ ਪਰ ਅੱਜ ਉਹ ਅਫਗਾਨ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਲੜਨ ਵਾਲੀ ਇਕ ਮੁੱਖ ਕਾਰਕੁੰਨ ਦੇ ਰੂਪ ਵਿਚ ਪਛਾਣੀ ਜਾਂਦੀ ਹੈ ਕਾਬੁਲ ਵਿਚ...
 
ਰੂਪ ਕੌਰ ਮਿਨਹਾਸ ਸਪੈਂਲਿੰਗ ਮੁਕਾਬਲੇ `ਚ ਪਹਿਲੇ ਸਥਾਨ `ਤੇ ਰਹੀ     
17 ਫਰਵਰੀ 2010
ਵੈਕਾਵਿਲ/ਹੁਸਨ ਲੜੋਆ ਬੰਗਾ :ਵੈਕਾਵਿਲ ਸ਼ਹਿਰ ਵਿੱਚ ਮਿਡਲ ਸਕੂਲ ਡਵੀਜ਼ਨ ਵਿਚ ਪੰਜਾਬ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਬੇਬੀ ਰੂਪ ਕੌਰ ਮਿਨਹਾਸ ਬੀਤੇ ਦਿਨੀਂ ਕਰਵਾਏ ਸਪੈਂਲਿੰਗ ਬੀ ਵਿਚ ਪਹਿਲੇ ਸਥਾਨ ਉਤੇ ਰਹੀ ਤੇ ਇਸੇ ਤਰ੍ਹਾਂ ਉਸ ਨੇ ਸਿਲਾਨੋ ਕਾਊਂਟੀ ਵਿਚੋਂ ਵੀ ਸਪੈਂਲਿੰਗ ਬੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਪਹਿਲਾਂ ਵੀ...
 
ਕਰਤਾਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਲਈ ਭਾਰਤ ਸਰਕਾਰ ਅੱਗੇ ਮੁੱਦਾ ਰੱਖਾਂਗਾ : ਜੱਸੀ ਖੰਗੂੜਾ   
17 ਫਰਵਰੀ 2010
ਸੈਨ ਰੋਮੈਨ: ਤੇਰੀ ਸਿੱਖੀ ਸੰਸਥਾ ਵਲੋਂ ਬੀਤੇ ਦਿਨੀਂ ਇੱਕ ਸਮਾਰੋਹ ਦੌਰਾਨ ਪੰਜਾਬ ਦੇ ਨਿਧੱੜਕ ਕਾਂਗਰਸੀ ਆਗੂ ਅਤੇ ਵਿਧਾਇਕ ਸਰਦਾਰ ਜੱਸੀ ਖੰਗੂੜਾ ਨੂੰ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮੰਗ ਪੱਤਰ ਅਤੇ ਇਕ ਡਾਕੂਮੈਂਟਰੀ ਭੇਂਟ ਕੀਤੀ ਗਈ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਸਿੱਖਾਂ ਦੀ ਬੁਨਿਆਦੀ ਮੰਗ ਹੈ ਉਨ੍ਹਾਂ ਕਿਹਾ...
 
ਹੈਰੀ ਸਿੱਧੂ ਦੀ ਚੋਣ ਮੁਹਿੰਮ ਨੇ ਜ਼ੋਰ ਫੜਿਆ           
17 ਫਰਵਰੀ 2010
ਐਨਾਹੀਮ: ਆਰੇਂਜ ਕਾਊਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਦੇ ਵਾਈਸ ਚੇਅਰਮੈਨ ਸੁਪਰਵਾਈਜ਼ਰ ਬਿਲ ਕੈਂਪਬੈੱਲ ਵੱਲੋਂ ਹਮਾਇਤ ਦੇਣ ਨਾਲ ਐਨਾਹੀਮ ਦੇ ਮੇਅਰ ਪਰੋਟੈਮ ਹੈਰੀ ਸਿੱਧੂ ਦੀ ਚੋਣ ਮੁਹਿੰਮ ਨੂੰ ਭਾਰੀ ਉਤਸ਼ਾਹ ਮਿਲਿਆ ਹੈ ਹਾਲ ਹੀ ਵਿਚ ਇਕ ਫੰਡ ਰੇਜ਼ਿੰਗ ਸਮਾਗਮ ਵਿਚ ਵਾਈਸ ਚੇਅਰਮੈਨ ਬਿਲ ਕੈਂਪਬੈੱਲ ਨੇ ਕਿਹਾ ਸੀ ਕਿ ਹੈਰੀ ਸਿੱਧੂ ਚੌਥੇ...
 
ਆਸਟ੍ਰੇਲੀਆ `ਚ ਭਾਰਤੀਆਂ ਨੂੰ ਨਸਲੀ ਹਮਲਿਆਂ ਦਾ ਮਾਮਲਾ ਪੁੱਠਾ ਪੈਣ ਲੱਗਾ        
10 ਫਰਵਰੀ 2010
ਮੈਲਬਰਨ: ਆਸਟ੍ਰੇਲੀਆ ਵਿਚ ਭਾਰਤੀ ਨੌਜਵਾਨਾਂ ਉਪਰ ਹੋ ਰਹੇ ਨਸਲੀ ਹਮਲਿਆਂ ਦਾ ਮਾਮਲਾ ਭਾਰਤੀਆਂ `ਤੇ ਹੀ ਪੁੱਠਾ ਪੈਣ ਲੱਗਾ ਹੈ ਪਹਿਲਾਂ ਨਾਭਾ ਇਲਾਕੇ ਦੇ ਰਣਜੋਧ ਸਿੰਘ ਦੇ ਕਤਲ ਕੇਸ ਵਿਚ ਤਿੰਨ ਪੰਜਾਬੀਆਂ ਨੂੰ ਆਸਟ੍ਰੇਲੀਆ ਪੁਲਿਸ ਨੇ ਹਿਰਾਸਤ ਵਿਚ ਲਿਆ ਸੀ ਅਤੇ ਹੁਣ ਨਸਲੀ ਹਮਲੇ ਵਿਚ ਜਲਾਏ ਜਾਣ ਦਾ ਦੋਸ਼ ਲਾਉਣ...
 
ਹੈਤੀ `ਚ ਸਿੱਖ ਭਾਈਚਾਰੇ ਨੇ ਲਾਇਆ ਲੰਗਰ                   
27 ਜਨਵਰੀ 2010
ਪੋਰਟ ਆਫ਼ ਪ੍ਰਿੰਸ: ਹੈਤੀ ਵਿਚ ਭੂਚਾਲ ਪੀੜਤਾਂ ਦੀ ਮਦਦ ਲਈ ਸਿੱਖ ਭਾਈਚਾਰਾ ਆਪਣੇ ਵਲੋਂ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਯੂਨਾਈਟਿਡ ਸਿੱਖਜ਼ ਨਾਂ ਦੀ ਜਥੇਬੰਦੀ ਦਾ ਦੂਜਾ ਜਥਾ ਪੋਰਟ ਆਫ਼ ਪਿੰ੍ਰਸ ਪਹੁੰਚ ਗਿਆ ਹੈ ਅਤੇ ਉਥੇ ਲੰਗਰ ਸ਼ੁਰੂ ਕਰ ਦਿੱਤਾ ਗਿਆ ਹੈ ਰਾਹਤ ਕੰਮਾਂ ਅਤੇ ਪੀੜਤਾਂ ਦੀ ਸੇਵਾ ਵਿਚ ਲੱਗੇ...
 
ਇਥੋਪੀਆ ਦਾ ਹਵਾਈ ਜਹਾਜ਼ ਸਮੁੰਦਰ `ਚ ਡਿੱਗਾ, 92 ਯਾਤਰੀ ਮਰੇ    
27 ਜਨਵਰੀ 2010
ਬੈਰੂਤ (ਲਿਬਨਾਨ): ਇਥੋਪੀਆ ਏਅਰਲਾਈਨ ਦਾ ਇਕ ਹਵਾਈ ਜਹਾਜ਼ ਲਿਬਨਾਨ ਦੇ ਬੈਰੂਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਲਈ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਖ਼ਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਕੇ ਭੂ ਮੱਧ ਸਾਗਰ `ਚ ਡਿਗ ਗਿਆ ਜਹਾਜ਼ `ਚ ਚਾਲਕ ਦਲ...
 
ਭਾਰਤੀਆਂ `ਤੇ ਹਮਲਿਆਂ ਨੂੰ ਕੇਵਿਨ ਰੂਡ ਨੇ ਅਫ਼ਸੋਸਨਾਕ ਦੱਸਿਆ  
27 ਜਨਵਰੀ 2010
ਮੈਲਬਰਨ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰੂਡ ਨੇ ਕਿਹਾ ਹੈ ਕਿ ਇਥੇ ਭਾਰਤੀ ਨਾਗਰਿਕਾਂ `ਤੇ ਲਗਾਤਾਰ ਹੋ ਰਹੇ ਹਮਲੇ ਅਫ਼ਸੋਸਨਾਕ ਹਨ ਉਨ੍ਹਾਂ ਕਿਹਾ ਕਿ ਇਥੇ ਭਾਰਤੀਆਂ `ਤੇ ਹੋ ਰਹੇ ਹਮਲਿਆਂ ਨੂੰ ਹੋਰ ਨਸਲੀ ਪਿੱਠਭੂਮੀ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਹੋ ਰਹੀ ਵਿਆਪਕ ਹਿੰਸਾ, ਆਸਟਰੇਲੀਆ...
 
ਨਸਲੀ ਹਿੰਸਾ ਦੀ ਅੱਗ ਗੁਰਦੁਆਰੇ ਪਹੁੰਚੀ  
20 ਜਨਵਰ 2010
ਮੈਲਬਰਨ: ਆਸਟ੍ਰੇਲੀਆ ਦੀ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਮੈਲਬਰਨ ਦੇ ਇਕ ਗੁਰਦੁਆਰੇ ਨੂੰ ਜਾਣਬੁੱਝ ਕੇ ਅੱਗ ਲਗਾਉਣ ਲਈ ਪੈਟਰੋਲ ਬੰਬ ਵਰਤਿਆ ਗਿਆ ਇਸ ਦੌਰਾਨ ਦੇਸ਼ ਵਿਚਲੇ ਸਿੱਖ ਭਾਈਚਾਰੇ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੰਦਿਆਂ ਇਸ ਕਾਰੇ ਦੀ ਸਖਤ ਨਿੰਦਾ ਕੀਤੀ ਹੈ ਨਿਸ਼ਾਨਾ ਬਣਾਇਆ...
 
ਟਰੱਕਿੰਗ ਕੰਪਨੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਸੈਮੀਨਾਰ ਵਿੱਚ ਵਿਚਾਰ ਵਟਾਂਦਰਾ   
20 ਜਨਵਰ 2010
ਸੈਲਮਾ: ਬਾਬਾ ਜੋਰਾਵਰ ਸਿੰਘ  ਬਾਬਾ ਫਤਹਿ ਸਿੰਘ ਜਥੇਬੰਦੀ ਵਲੋ ਟਰੱਕਿੰਗ ਕੰਪਨੀਆਂ ਲਈ ਕਰਵਾਏ ਸੈਮੀਨਾਰ ਖਾਸ ਕਰਕੇ ਪੰਜਾਬੀਆਂ ਦੀਆਂ ਟੱਰਕਿੰਗ ਕੰਪਨੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਕੀਤਾ ਗਿਆ ਅਸ਼ੋਕਾ ਰੈਸਟੋਰੈਂਟ ਸੈਲਮਾ ਕੈਲੀਫੋਰਨੀਆ ਵਿੱਚ ਕਰਵਾਏ ਇਸ ਸੈਮੀਨਾਰ ਵਿੱਚ ਭਾਰੀ ਗਿਣਤੀ ਵਿੱਚ....
 
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਲੋਚਨਾ ਕਰਨਾ ਸਿੱਖ ਪੰਥ ਦੀ ਸਰਬਉੱਚ ਸੰਸਥਾ ਤੋਂ ਮੁੱਖ ਮੋੜਣ ਵਾਲੀ ਕਾਰਵਾਈ  
20 ਜਨਵਰ 2010
ਡਬਲਿਨ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਪੰਥ ਲਈ ਸਰਬਉੱਚ ਦੱਸਦੇ ਹੋਏ ਸਿੰਘ ਸਾਹਿਬਾਨ ਵਲੋਂ ਲਏ ਗਏ ਸਮੁੱਚੇ ਫੈ਼ਸਲਿਆਂ ਦੀ ਸਰਬ ਸੰਮਤੀ ਨਾਲ ਪ੍ਰੋੜ੍ਹਤਾ ਕੀਤੀ ਗਈ ਬੀਤੇ ਐਤਵਾਰ 17 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਹੁਦੇਦਾਰਾਂ...
 
ਹੈਤੀ ਭੁਚਾਲ ` 2 ਲੱਖ ਮੌਤਾਂ ਹੋਣ ਦੀ ਸੰਭਾਵਨਾ            
20 ਜਨਵਰ 2010
ਪੋਰਟ ਓ ਪ੍ਰਿੰਸ (ਹੈਤੀ): ਹੈਤੀ ਵਿਚ ਆਏ ਸਦੀ ਦੇ ਸਭ ਤੋਂ ਵਿਨਾਸ਼ਕਾਰੀ ਭੁਚਾਲ ਵਿਚ ਮੌਤਾਂ ਦੀ ਗਿਣਤੀ 2 ਲੱਖ ਤੱਕ ਵੱਧ ਸਕਦੀ ਹੈ ਗ੍ਰਹਿ ਮੰਤਰੀ ਪੌਲ ਐਂਟੋਇਨ ਬੀਨ ਆਈਮ ਨੇ ਕਿਹਾ ਕਿ 50 ਹਜ਼ਾਰ ਲਾਸ਼ਾਂ ਹੁਣ ਤੱਕ ਕੱਢ ਲਈਆਂ ਗਈਆਂ ਹਨ ਤੇ ਮੌਤਾਂ ਦੀ ਅਸਲ ਗਿਣਤੀ ਦਾ ਪਤਾ ਨਹੀਂ...
 
ਅਫ਼ਗਾਨਿਸਤਾਨ `ਚ ਸਿੱਖਾਂ ਦੀ ਸਥਿਤੀ ਡਾਵਾਂਡੋਲ                 
20 ਜਨਵਰ 2010
ਕਾਬੁਲ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੈਂਕੜੇ ਸਾਲਾਂ ਤੋਂ ਸਿੱਖ ਕਾਰੋਬਾਰ ਕਰਦੇ ਆ ਰਹੇ ਹਨ ਪਰ ਅਜੋਕੇ ਅਫ਼ਗਾਨਿਸਤਾਨ ਵਿਚ ਸਿੱਖ ਹਾਸ਼ੀਏ `ਤੇ ਚਲੇ ਗਏ ਹਨ ਅਤੇ ਆਪਣੇ ਧਰਮ ਤੇ ਸਭਿਅਚਾਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। 1979 ਵਿਚ ਸੋਵੀਅਤ ਸੰਘ ਦੇ ਅਫ਼ਗਾਨਿਸਤਾਨ ਵਿਚ...
 
ਇੱਕ ਹੋਰ ਭਾਰਤੀ ਨਸਲੀ ਹਮਲੇ ਦਾ ਸ਼ਿਕਾਰ    
13 ਜਨਵਰ 2010
ਮੈਲਬਰਨ: ਹਰਿਆਣਾ ਦੇ ਜ਼ਿਲ੍ਹਾ ਯਮੁਾਨਗਰ ਲਾਗਲੇ ਪਿੰਡ ਨਾਗਲਾ ਤੋਂ ਵਿਆਹ ਕਰਵਾ ਕੇ ਸਪਾਊਜ਼ ਵੀਜੇ ਤੇ ਆਸਟਰੇਲੀਆ ਆਇਆ 29 ਸਾਲਾ ਜਸਪ੍ਰੀਤ ਸਿੰਘ ਨਸਲੀ ਹਮਲੇ ਦਾ ਸ਼ਿਕਾਰ ਹੋ ਗਿਆ ਉਤਰ ਵੱਲ ਪੈਂਦੇ ਅਸੈਂਡਨ ਇਲਾਕੇ `ਚ ਉਸ ਦੇ ਘਰ ਬਾਹਰ ਗੋਰਿਆਂ ਨੇ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਤੇ ਜਸਪ੍ਰੀਤ....
 
ਪੰਜਾਬੀ ਨੌਜਵਾਨ ਦਾ ਆਸਟ੍ਰੇਲੀਆ ਵਿਚ ਛੁਰਾ ਮਾਰ ਕੇ ਕਤਲ  
6 ਜਨਵਰ 2010
ਮੈਲਬਰਨ: ਜਗਰਾਉਂ ਦੇ 21 ਸਾਲਾ ਨਿਤਿਨ ਗਰਗ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਚ ਨਸਲੀ ਭੇਦਭਾਵ ਤਹਿਤ ਢਿੱਡ ਵਿਚ ਛੁਰਾ ਮਾਰ ਕੇ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਹੈ ਆਸਟ੍ਰੇਲੀਆ ਵਿਚ ਰਹਿ ਰਹੇ ਨਿਤਿਨ ਗਰਗ `ਤੇ ਇਕ ਪਾਰਕ ਵਿਚ ਰਾਤ ਦੇ 10 ਵਜੇ ਦੇ ਕੋਲ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ...
 
ਉਤਸ਼ਾਹ ਨਾਲ ਮਨਾਇਆ ਗਿਆ ਕ੍ਰਿਸਮਸ                
30 ਦਸੰਬਰ 2009
ਵੈਟੀਕਨ ਸਿਟੀ: 82 ਸਾਲਾਂ ਪੋਪ ਬੈਨੇਡਿਕਟ 16ਵੇਂ ਪ੍ਰੰਪਰਿਕ ਕ੍ਰਿਸਮਿਸ ਮਾਸ ਦੌਰਾਨ ਉਸ ਸਮੇਂ ਡਿੱਗ ਪਏ ਜਦੋਂ ਇਕ ਔਰਤ ਨੇ ਉਨ੍ਹਾਂ `ਤੇ ਛਾਲ ਮਾਰ ਦਿੱਤੀ ਇਹ ਔਰਤ ਮਾਨਸਿਕ ਤੌਰ `ਤੇ ਬਿਮਾਰ ਸੀ ਸਮਾਚਾਰ ਏਜੰਸੀ ਡੀਪੀਏ...
 
ਸਾਊਦੀ ਅਰਬ `ਚ ਹੁਣ ਪਰਵਾਸੀ ਕਾਮਿਆਂ ਦੇ ਪਰਿਵਾਰਾਂ ਨੂੰ ਮਿਲੇਗੀ ਸਥਾਈ ਨਾਗਰਿਕਤਾ                       
30 ਦਸੰਬਰ 2009
ਦੁਬਈ: ਸਾਊਦੀ ਅਰਬ ਵਿਚ ਰਹਿੰਦੇ ਭਾਰਤੀਆਂ ਸਮੇਤ ਲੱਖਾਂ ਪਰਵਾਸੀ ਕਾਮਿਆਂ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋਂ ਇਥੋਂ ਦੀ ਸਰਕਾਰ ਨੇ ਕਿੱਤੇ ਦੇ ਆਧਾਰ ਨੂੰ ਤਿਆਗ ਕੇ ਆਰਥਿਕ ਪੱਧਰ ਨੂੰ ਮੁੱਖ ਰੱਖ ਕੇ ਪਰਵਾਸੀ ਕਾਮਿਆਂ...
 
ਜਲਵਾਯੂ ਪਰਿਵਰਤਨ : ਕੋਪਨਹੇਗਨ ਸੰਮੇਲਨ  
23 ਦਸੰਬਰ 2009
ਧਰਤੀ ਦੇ ਭਵਿੱਖ ਨੂੰ ਭਾਰੀ ਖ਼ਤਰੇ ਵਿਚ ਪਾਉਂਦਿਆਂ ਅਮਰੀਕਾ, ਯੂਰਪੀ ਸੰਘ, ਜਾਪਾਨ, ਚੀਨ ਅਤੇ ਆਸਟ੍ਰੇਲੀਆ ਸਮੇਤ ਕੁਝ ਦੇਸ਼ਾਂ ਨੇ ਕੋਪਨਹੇਗਨ ਸੰਮੇਲਨ ਨੂੰ ਠੁੱਸ ਹੋਣ ਕੰਢੇ ਖੜ੍ਹਾ ਕਰ ਦਿੱਤਾ ਇਨਾਂ ਨੇ ਅਪਣੇ ਦੇਸ਼ ਵਿਚੋਂ ਛੱਡੀਆਂ ਜਾ ਰਹੀਆਂ ਗਰੀਨ ਹਾਊਸ ਗੈਸਾਂ ਘਟਾਉਣ ਲਈ ਕਈ ਐਲਾਨ ਕੀਤੇ, ਪਰ ਪਿੱਛੇ ਹਟ ਗਏ ਮੁਕਦੀ ਗੱਲ ਭਾਰਤ...
 
ਹੁਣ ਅਗਲੇ ਸਾਲ ਬਚਾ ਲਵਾਂਗੇ ਧਰਤੀ 
23 ਦਸੰਬਰ 2009
ਕੋਪਨਹੇਗਨ: ਗਲੋਬਲ ਵਾਰਮਿੰਗ ਤੋਂ ਧਰਤੀ ਨੂੰ ਬਚਾਉਣ ਦੇ ਯਤਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਥਾਂ ਮਹਿਜ ਕਾਗਜ਼ੀ ਸਮਝੌਤੇ ਉਤੇ ਸਹੀ ਪਾ ਕੇ ਦੁਨੀਆ ਦੇ 190 ਦੇ ਲਗਭਗ ਦੇਸ਼ਾਂ ਨੇ ਆਖਰ ਅਪਣੇ ਹੱਥ ਖੜੇ ਕਰ ਦਿੱਤੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ `...
 
ਮੇਰੀ ਸਫਲਤਾ ਨੋਬਲ ਪੁਰਸਕਾਰ ਮਿਲਣ ਦੀ ਆਲੋਚਨਾ ਨੂੰ ਧੋ ਦੇਵੇਗੀ                  
16 ਦਸੰਬਰ 2009
ਓਸਲੋ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਓਸਲੋ ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਇਸ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰੇ ਦੋ ਅਹਿਮ ਨਿਸ਼ਾਨੇ...
 
ਅਮਰੀਕਾ ਨਾਲ ਸਮਝੌਤੇ ਤੋਂ ਅੱਗੇ ਤਿੰਨ ਰੱਖਿਆ ਸੌਦੇ ਵੀ ਤੈਅ             
9 ਦਸੰਬਰ 2009
ਮਾਸਕੋ: ਭਾਰਤ ਅਤੇ ਰੂਸ ਨੇ ਗ਼ੈਰ-ਫ਼ੌਜੀ ਪ੍ਰਮਾਣੂ ਖੇਤਰ ਵਿਚ ਵੱਡੇ ਆਧਾਰ ਵਾਲੇ ਸਮਝੌਤੇ `ਤੇ ਦਸਤਖ਼ਤ ਕੀਤੇ ਜਿਸ ਨਾਲ ਭਾਰਤ ਨੂੰ ਤਕਨਾਲੋਜੀ ਮੁਹੱਈਆ ਕੀਤੇ ਜਾਣ ਅਤੇ ਇਸ ਦੇ ਪ੍ਰਮਾਣੂ ਰੀਐਕਟਰਾਂ ਲਈ ਯੂਰੇਨੀਅਮ ਦੀ ਨਿਰਵਿਘਨ ਸਪਲਾਈ ਲਈ ਰਾਹ ਪੱਧਰਾ ਹੋ ਗਿਆ ਹੈ ਇਸ ਤੋਂ ਇਲਾਵਾ ਰੱਖਿਆ ਖੇਤਰ...
 
ਧਰਤੀ ਨੂੰ ਬਚਾਉਣ ਲਈ 192 ਦੇਸ਼ਾਂ ਤੇ ਤਕਰੀਬਨ 15 ਹਜ਼ਾਰ ਵਾਤਾਵਰਨ ਮਾਹਰਾਂ ਨੇ ਹਿੱਸਾ ਲਿਆ                
9 ਦਸੰਬਰ 2009
ਕੋਪਨਹੇਗਨ: ਅਮਰੀਕਾ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਤੌਰ `ਤੇ ਗ੍ਰੀਨ ਹਾਊਸ ਗੈਸਾਂ ਨੂੰ ਮਨੁੱਖੀ ਸਿਹਤ ਲਈ ਖਤਰਨਾਕ ਐਲਾਨਿਆ ਹੈ ਇਸ ਤਰ੍ਹਾਂ ਦੇ ਐਲਾਨ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਬਿਨ੍ਹਾ ਸੈਨੇਟ ਦੀ ਮਨਜ਼ੂਰੀ ਲਏ ਕਾਰਬਨ ਉਤਸਰਜਨ ਵਿਚ ਕਟੌਤੀ ਦੇ ਨਿਰਦੇਸ਼ ਜਾਰੀ ਕਰ...
 
ਗਰੀਨ ਹਾਊਸ ਗੈਸਾਂ `ਚ ਕਟੌਤੀ ਲਈ ਅਸੀਂ ਤਿਆਰ             
ਦਸੰਬਰ 2009
ਪੋਰਟ ਆਫ਼ ਸਪੇਨ : ਡਾ. ਮਨਮੋਹਨ ਸਿੰਘ ਨੇ ਵਾਤਾਵਰਣ ਤਬਦੀਲੀਆਂ ਸਬੰਧੀ ਗੱਲਬਾਤ ਦੌਰਾਨ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਭਾਰਤ ਕਾਰਬਨ ਗੈਸਾਂ ਦੀ ਪੈਦਾਇਸ਼ `ਚ ਕਟੌਤੀ ਬਾਰੇ ਸਮਝੌਤੇ `ਤੇ ਦਸਤਖ਼ਤ ਕਰਨ...
 
ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਅੰਤਰ-ਰਾਸ਼ਟਰੀ ਯੂਨੀਵਰਸਿਟੀ ਵਾਸਤੇ ਸਰਕਾਰ ਨੇ ਜ਼ਮੀਨ ਲੈ ਲਈ ਹੈ : ਗਿਲਾਨੀ                                          
18  ਨਵੰਬਰ 2009
ਇਸਲਾਮਾਬਾਦ: ਖ਼ਾਲਸਾ ਸਿੱਖਾਂ ਦੇ ਇਕ ਉਚ ਪੱਧਰੀ ਵਫ਼ਦ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸਫ਼ ਰਜ਼ਾ ਗਿਲਾਨੀ ਨਾਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਹੋਈ ਮੁਲਾਕਾਤ  ਦੌਰਾਨ ਪਾਕਿਸਤਾਨ ਸਰਕਾਰ...
 
ਚੀਨ ਦੇ ਵਿਕਾਸ `ਚ ਅੜਿੱਕਾ ਨਹੀਂ ਬਣਾਂਗੇ : ਓਬਾਮਾ                           
18  ਨਵੰਬਰ 2009
ਟੋਕੀਓ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਏਸ਼ੀਆਈ ਖਿੱਤੇ ਨਾਲ ਸਬੰਧ ਹੋਰ ਵਧਾਉਣ ਦੀ ਪੈਰਵੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਕਿਸੇ ਵੀ ਪੱਖੋਂ ਚੀਨ ਦੇ ਵਿਕਾਸ ਵਿਚ ਰੁਕਾਵਟ ਨਹੀਂ ਬਣੇਗਾ ਤੇ ਨਾ ਹੀ...
 
ਤਵਾਂਗ `ਚ ਦਲਾਈ ਲਾਮਾ ਚੀਨ ਖਿਲਾਫ ਗਰਜੇ
11 ਨਵੰਬਰ 2009
ਤਵਾਂਗ: ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਨਿੱਤਰ ਕੇ ਸਾਹਮਣੇ ਆਉਂਦਿਆਂ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਹੈ ਅਤੇ ਉਹ ਭਾਰਤ ਵਿਚ ਕਿਤੇ ਵੀ ਆਉਣ ਜਾਣ ਲਈ ਆਜ਼ਾਦ ਹਨ ਅਰੁਣਾਚਲ...
 
ਬੈਲਜੀਅਮ ਦੇ ਸਕੂਲਾਂ `ਚ ਵੀ ਧਾਰਮਕ ਚਿੰਨ੍ਹ ਪਹਿਨਣ ਦੀ ਮਨਾਹੀ
11 ਨਵੰਬਰ 2009
ਈਪਰ: ਸਿੱਖਾਂ ਨੂੰ ਫ਼ਰਾਂਸ ਤੋਂ ਬਾਅਦ ਆਪਣੀ ਧਾਰਮਿਕ ਪਹਿਚਾਣ ਬਰਕਰਾਰ ਰੱਖਣ ਦੀ ਲੜਾਈ ਬੈਲਜੀਅਮ ਵਿਰੁਧ ਵੀ ਲੜਨੀ ਪਵੇਗੀ ਕਿਉੁਂਕਿ ਬੈਲਜ਼ੀਅਮ ਨੇ ਵੀ ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਕਲਾਸਾਂ ਵਿਚ...
 
ਫਰੈਂਕਫਰਟ ਵਿੱਚ ਵੱਖ ਵੱਖ ਧਰਮਾਂ ਦੀ ਬਣੀ ਸਾਂਝੀ ਸੰਸਥਾਂ ` ਸਿੱਖ ਧਰਮ ਨੂੰ ਵੱਖਰੀ ਪਹਿਚਾਣ ਨਾਲ ਮਿਲੀ ਨੁਮਾਇੰਦਗੀ
11 ਨਵੰਬਰ 2009
ਫਰੈਂਕਫਰਟ: ਫਰੈਕਫਰਟ ਵਿੱਚ ਵੱਖ ਵੱਖ ਧਰਮਾਂ ਕ੍ਰਿਸਚੀਅਨ, ਇਸਲਾਮ, ਬੁੱੱਧ ਧਰਮ, ਸਿੱਖ ਧਰਮ,ਹਿੰਦੂ ਧਰਮ, ਅਹਿਮਦੀਆਂ ਜਮਾਤ, ਬਾਹਾਆਈ ਤੇ ਕ੍ਰਿਸਚੀਅਨ (ਮੋਰਮਨ) ਦੀ ਸਾਂਝੀ ਸੰਸਥਾ ਦਾ ਗਠਨ ਕੀਤਾ ਗਿਆ ਹੈ 23...
 
ਹਾਮਿਦ ਕਰਜ਼ਈ ਅਫਗਾਨਿਸਤਾਨ ਦੇ ਰਾਸ਼ਟਰਪਤੀ ਚੁਣੇ ਗਏ
4 ਨਵੰਬਰ 2009
ਕਾਬੁਲ: ਅਫ਼ਗਾਨਿਸਤਾਨ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਦੀ ਚੋਣ ਲਈ ਦੁਬਾਰਾ ਵੋਟਾਂ ਪਵਾਉਣ ਦਾ ਫ਼ੈਸਲਾ ਵਾਪਸ ਲੈਂਦਿਆਂ ਜਨਾਬ ਹਾਮਿਦ ਕਰਜ਼ਾਈ ਨੂੰ ਅਫ਼ਗਾਨਿਸਤਾਨ ਦਾ ਨਵਾਂ ਰਾਸ਼ਟਰਪਤੀ ਐਲਾਨਿਆ ਹੈ ਇਸ ਤੋਂ ਪਹਿਲਾਂ...
 
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ                   
21 ਅਕਤੂਬਰ 2009
ਯੂਬਾ ਸਿਟੀ : ਸਿੱਖ ਭਾਈਚਾਰੇ ਵਲੋਂ ਸਿੱਖ ਸੰਘਰਸ਼ ਦੇ ਯੋਧੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫ਼ੀ ਅਤੇ ਰਿਹਾਈ ਲਈ ਵਿਸ਼ਵ ਪੱਧਰ ਉੱਤੇ ਦਸਖ਼ਤੀ ਮੁਹਿੰਮ ਆਰੰਭੇ ਜਾਣ ਨੂੰ ਧਿਆਨ ਵਿੱਚ ਰਖਦਿਆਂ ਸਿੱਖ ਯੂਥ ਆਫ਼ ਅਮਰੀਕਾ ਅਤੇ ਹੋਰਨਾਂ ਹਮ ਖ਼ਿਆਲ ਜਥੇਬੰਦੀਆਂ....
 
ਸਿੱਖ ਭਾਈਚਾਰੇ ਦੇ ਸਿਵਲ ਹੱਕਾਂ ਦੀ ਵੱਡੀ ਜਿੱਤ         
21 ਅਕਤੂਬਰ 2009
ਫਰਿਜ਼ਨੋ: ਫੈਡਰਲ ਸਰਕਾਰ ਨੇ ਇਕ ਨਵੀਂ ਨੀਤੀ ਜਾਰੀ ਕੀਤੀ ਹੈ ਜਿਸ ਵਿਚ ਫੈਡਰਲ ਸਕਿਊਰਟੀ ਅਫ਼ਸਰਾਂ ਵਜੋਂ ਕੰਮ ਕਰਦੇ ਸਿੱਖ ਹੁਣ ਪੱਗਾਂ ਬੰਨ੍ਹ ਸਕਦੇ ਹਨ ਅਤੇ ਦਾੜ੍ਹੀ ਕੇਸ ਰੱਖ ਸਕਦੇ ਹਨ ਸਿੱਖ ਭਾਈਚਾਰੇ ਲਈ ਇਹ ਇਕ ਸਿਵਲ ਹੱਕਾਂ ਦੀ....
 
ਕੁਦਰਤ ਦਾ ਕਹਿਰ            
7 ਅਕਤੂਬਰ 2009
ਪਿਛਲੇ ਦੋ ਹਫਤਿਆਂ ਵਿਚ ਦੁਨੀਆ ਦੇ ਕਈ ਹਿੱਸਿਆਂ ਵਿਚ ਕੁਦਰਤ ਨੇ ਸੁਨਾਮੀ, ਹੜ੍ਹ ਅਤੇ ਭੂਚਾਲ ਵਰਗੇ ਵੱਖ ਵੱਖ ਰੂਪਾਂ ਵਿਚ ਕਹਿਰ ਢਾਹਿਆ ਹੈ ਇਨ੍ਹਾਂ ਕੁਦਰਤੀ ਆਫ਼ਤਾਂ ਕਾਰਨ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਇਸ ਤੋਂ ਇਲਾਵਾ ਹਜ਼ਾਰਾਂ ਜ਼ਖ਼ਮੀ...
 
ਫਿਲਮ ਨਿਰਮਾਤਾ ਰੋਮਨ ਪੋਲਾਂਸਕੀ ਸਵਿਜ਼ਰਲੈਂਡ `ਚ ਗ੍ਰਿਫ਼ਤਾਰ     
30 sqMbr 2009
ਜਿਊਰਿਖ਼: ਆਸਕਰ ਐਵਾਰਡ ਜੇਤੂ ਪ੍ਰਸਿੱਧ ਫਿਲਮ ਨਿਰਮਾਤਾ ਰੋਮਨ ਪੋਲਾਂਸਕੀ ਨੂੰ 31 ਸਾਲ ਪਹਿਲਾਂ ਅਮਰੀਕਾ ਵੱਲੋਂ ਜਾਰੀ ਗ੍ਰਿਫ਼ਤਾਰ ਵਾਰੰਟ ਦੇ ਆਧਾਰ `ਤੇ ਜਿਊਰਿਖ਼ ਫਿਲਮ ਫੈਸਟੀਵਲ ਮੌਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ...
 
ਆਸਟ੍ਰੇਲੀਆ `ਚ 90 ਹਜ਼ਾਰ ਵਿਦਿਆਰਥੀਆਂ ਨੂੰ ਦੋਹਰੀ ਮਾਰ   
30 sqMbr 2009
ਨਵੀਂ ਦਿੱਲੀ: ਆਸਟ੍ਰੇਲੀਆ ਵਿਚ ਉੱਚ ਵਿਦਿਆ ਲਈ ਗਏ ਤਕਰੀਬਨ 90 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਹੁਣ ਦੋਹਰੀ ਮਾਰ ਸਹਿਣੀ ਪੈ ਰਹੀ ਹੈ ਲੰਬੇ ਸਮੇਂ ਤੋਂ ਉਥੇ ਨਸਲੀ ਹਮਲਿਆਂ ਅਤੇ ਭੇਦਭਾਵ ਦੀ ਮਾਰ ਝੱਲ ਰਹੇ ਇਨ੍ਹਾਂ ਵਿਦਿਆਰਥੀਆਂ...
 
ਬੜੇ ਆਸ਼ਕ ਮਿਜ਼ਾਜ ਰਹੇ ਫਿਦੇਲ ਕਾਸਤਰੋ         
30 sqMbr 2009
ਲੰਡਨ: ਲੈਟਿਨ ਭਾਸ਼ਾ ਵਿਚ ਫਿਦੇਲ ਦਾ ਅਰਥ ਵਿਸ਼ਵਾਸ਼ ਹੁੰਦਾ ਹੈ ਪਰ ਕਿਊਬਾ ਦੇ ਮਹਾਨ ਆਗੂ ਫਿਦੇਲ ਕਾਸਤਰੋ ਦੇ ਬਾਰੇ ਵਿਚ ਇਕ ਸਨਸਨੀਖੇਜ਼ ਦਾਅਵੇ ਵਿਚ ਕਿਹਾ ਗਿਆ ਹੈ ਕਿ ਆਪਣੀ ਜਵਾਨੀ ਦੇ ਦਿਨਾਂ ਵਿਚ ਫਿਦੇਲ ਕਾਸਤਰੋ...
 
ਫ਼ਿਲਪੀਨਜ਼ ` ਤੂਫ਼ਾਨ ਨਾਲ 240 ਮੌਤਾਂ, ਢਾਈ ਲੱਖ ਤੋਂ ਵੱਧ ਹੋਏ ਬੇਘਰ          
30 sqMbr 2009
ਮਨੀਲਾ: ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਅਤੇ ਇਸ ਦੇ ਨੇੜੇ ਦੇ ਇਲਾਕਿਆਂ `ਚ ਆਏ ਕੇਟਸਾਨਾ ਨਾਮ ਦੇ ਤੂਫ਼ਾਨ ਕਾਰਨ ਹੋਈ ਭਾਰੀ ਬਾਰਸ਼ ਨੇ ਲਗਭਗ 240 ਲੋਕਾਂ ਨੂੰ ਆਪਣੀ ਲਪੇਟ `ਚ ਲੈ ਲਿਆ ਅਤੇ ਇਸ ਨਾਲ ਢਾਈ ਲੱਖ ਤੋਂ ਜ਼ਿਆਦਾ...
 
ਵੈਨਜ਼ੁਏਲਾ ਦੀ ਸਟੈਫਿਨਾ ਬਣੀ ਬ੍ਰਹਿਮੰਡ ਸੁੰਦਰੀ             
26 ਅਗਸਤ 2009
ਵੈਨਜ਼ੁਏਲਾ ਦੀ ਸਟੈਫਿਨਾ ਫਰਨਾਂਡਿਜ਼ 84 ਦੇਸ਼ਾਂ ਦੀ ਸੁੰਦਰੀਆਂ ਨੂੰ ਪਛਾੜ ਕੇ ਮਿਸ ਯੂਨੀਵਰਸ ਬਣ ਗਈ ਹੈਮਿਸ ਯੂਨੀਵਰਸ ਦੇ 58ਵੇਂ ਸੁੰਦਰਤਾ ਮੁਕਾਬਲੇ `ਚ ਮਿਸ ਡੋਮਿਨਿਕਨ ਗਣਰਾਜ ਦੀ ਅਦਾ ਦੇ ਲਾ ਕਰੂਜ਼ ਦੂਸਰੇ ਅਤੇ.....
 
ਪੰਜ ਹਜ਼ਾਰ ਭਾਰਤੀਆਂ ਲਈ ਸਪੇਨ `ਚ ਟਿਕੇ ਰਹਿਣ ਦਾ ਰਾਹ ਪੱਧਰਾ      
26 ਅਗਸਤ 2009
ਨਵੀਂ ਦਿੱਲੀ, ਬਾਰਸੀਲੋਨਾ: ਸਪੇਨ `ਚ ਰਹਿੰਦੇ ਲੱਗਭਗ 5000 ਭਾਰਤੀਆਂ ਦੇ ਉਥੇ ਟਿਕੇ ਰਹਿਣ ਲਈ ਰਾਹ ਪੱਧਰਾ ਹੋ ਗਿਆ ਹੈ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਸਪੇਨ ਵਿਚ ਰਹਿੰਦੇ ਆਪਣੇ .....
 
ਆਸਟ੍ਰੇਲੀਆ ਵਲੋਂ ਭਾਰਤ ਨੂੰ ਭਰੋਸਾ, ਬੇਫਿਕਰ ਰਹੋ, ਪਰ ਹਮਲੇ ਜਾਰੀ      
12 ਅਗਸਤ 2009
ਕੇਰਨਸ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੈਵਿਨ ਰੂਡ ਨੇ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੂੰ ਭਰੋਸਾ ਦਿੱਤਾ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾਣਗੇ ਦੋਵਾਂ ਆਗੂਆਂ ਵਿਚਾਲੇ............
 
ਸਿੱਖ ਟੈਕਸੀ ਡਰਾਈਵਰ ਨੂੰ ਲੁਟੇਰਿਆਂ ਨੇ ਕੈਂਚੀ ਮਾਰ-ਮਾਰ ਕੀਤਾ ਜ਼ਖ਼ਮੀ        
12 ਅਗਸਤ 2009
ਮੈਲਬੌਰਨ: ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚੋ ਇਕ ਸਿੱਖ ਟੈਕਸੀ ਡਰਾਈਵਰ ਨੂੰ ਦੋ ਲੁਟੇਰਿਆਂ ਨੇ ਬੁਰੀ ਤਰ੍ਹਾਂ ਕੁਟਿਆ ਅਤੇ ਕੈਂਚੀ ਨਾਲ ਹਮਲਾ ਕਰਕੇ ਜਖ਼ਮੀਕਰ ਦਿਤਾ ਇੱਕ ਮੀਡੀਆ ਰਿਪੋਰਟ ਅਨੁਸਾਰ....................
 
ਭਾਰਤੀ ਵਿਦਿਆਰਥੀਆਂ ਉੱਤੇ ਹਮਲਿਆਂ ਵਿਰੁਧ ਸਦਭਾਵਨਾ ਮਾਰਚ ਹਜ਼ਾਰਾਂ ਦੀ ਗਿਣਤੀ `ਚ ਲੋਕਾਂ ਨੇ ਭਰਵੀਂ ਸ਼ਮੂਲੀਅਤ ਰਾਹੀਂ ਸਦਭਾਵਨਾ ਦਾ ਸੁਨੇਹਾ ਦਿੱਤਾ   
15 ਜੁਲਾਈ 2009
ਮੈਲਬਰਨ: ਭਾਰਤੀ ਵਿਦਿਆਰਥੀਆਂ `ਤੇ ਲਗਾਤਾਰ ਹੋਏ ਜਾਨਲੇਵਾ ਹਮਲਿਆਂ ਦੀ ਸਮੂਹਿਕ ਨਿੰਦਾ ਵਜੋਂ ਇਕ ਭਰਵਾਂ ਸਦਭਾਵਨਾ ਮਾਰਚ ਕੱਢਿਆ ਗਿਆ, ਜਿਸ ਵਿਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਸਾਂਝੇ ਰੂਪ `ਚ ਸ਼ਿਰਕਤ...
 
ਆਸਟਰੇਲੀਆ ਵਿਚ ਕਾਇਮ ਹੈ ਨਸਲੀ ਭੇਦਭਾਵ : ਰਿਪੋਰਟ           
1 ਜੁਲਾਈ 2009
ਮੈਲਬਰਨ: ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ `ਤੇ ਹਮਲੇ ਬਾਰੇ ਕੀਤੇ ਗਏ ਇਕ ਨਵੇਂ ਸਰਵੇਖਣ ਵਿਚ ਕਿਹਾ ਗਿਆ ਹੈ ਕਿ 85 ਫ਼ੀਸਦੀ ਆਸਟਰੇਲੀਆਈ ਇਹ ਮਹਿਸੂਸ ਕਰਦੇ ਹਨ ਕਿ ਦੇਸ਼ ਵਿਚ ਨਸਲ ਭੇਦਭਾਵ.....
 
ਈਰਾਨ-ਅਮਰੀਕਾ `ਚ ਤੂੰ-ਤੂੰ, ਮੈਂ-ਮੈਂ ਜਾਰੀ                                
1 ਜੁਲਾਈ 2009
ਤਹਿਰਾਨ, ਵਾਸ਼ਿੰਗਟਨ: ਈਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਵਿਰੁਧ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮਾਹੌਲ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਕੀਤੀ ਬਿਆਨਬਾਜ਼ੀ ਅਤੇ ਅਹਿਮਦੀਨੇਜਾਦ ਵਲੋਂ.....
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas