|
ਸੰਗੀਤ
ਦੇ
ਪਿਛਲੇ ਅੰਕ
>> |
|
|
ਗਾਇਕ
ਕੁਲਦੀਪ ਪਾਰਸ
ਨੂੰ
ਸੇਜਲ
ਅੱਖਾਂ
ਨਾਲ
ਵਿਦਾਈ
23
ਦਸੰਬਰ
2009
ਲੁਧਿਆਣਾ:
ਕੈਂਸਰ
ਦੀ ਨਾ-ਮੁਰਾਦ
ਬਿਮਾਰੀ
ਤੋਂ ਪੀੜਤ ਪੰਜਾਬੀ ਗਾਇਕ ਕੁਲਦੀਪ ਪਾਰਸ ਇਸ ਦੁਨੀਆਂ ਵਿਚ ਨਹੀਂ ਰਹੇ।
45
ਸਾਲਾ
ਸ੍ਰੀ
ਪਾਰਸ ਲੁਧਿਆਣਾ
ਦੇ
ਇਕ
ਹਸਪਤਾਲ ਵਿਚ ਜ਼ੇਰੇ ਇਲਾਜ਼ ਸਨ।
ਉਹ
ਆਪਣੇ
ਪਿੱਛੇ
ਪਤਨੀ,
ਇੱਕ
ਲੜਕਾ ਅਤੇ ਇੱਥ ਧੀ ਛੱਡ ਗਏ ਹਨ।
ਰੋਪੜ ਦੇ ਪਿੰਡ ਹੁਸੈਨਪੁਰਾ
ਵਿਚ
ਉਨਾਂ ਦੇ ਨਜ਼ਦੀਕੀਆਂ,
ਕਲਾਕਾਰ
ਮਿੱਤਰਾਂ ਅਤੇ ਸੈਂਕੜੇ... |
|
|
‘ਮਿਊਜ਼ਿਕ
ਫਾਰ ਮਾਈਂਡ’
ਵੱਲੋਂ
ਸੁਰਾਂ
ਦੀ ਸ਼ਾਮ
25
ਨਵੰਬਰ
2009
ਸਟਾਕਟਨ:
ਮਿਊਜ਼ਿਕ ਫਾਰ ਮਾਈਂਡ ਵੱਲੋਂ
ਪਿਛਲੇ ਦਿਨੀਂ
ਸਟਾਕਟਨ ਦੇ ਸ਼ਾਨ ਰੈਸਟੋਰੈਂਟ ਵਿਚ ਮਨਾਈ ਗਈ
‘ਸੁਰਾਂ
ਦੀ ਸ਼ਾਮ’
ਸ਼ਾਇਰੀ ਅਤੇ ਸੰਗੀਤ ਦਾ ਯਾਦਗਾਰੀ ਸੁਮੇਲ ਸੀ।
ਜਸਵੰਤ ਸਿੰਘ ਸ਼ਾਦ ਨੇ ਸਭ
ਨੂੰ
ਜੀ
ਆਇਆਂ... |
|
|
ਲੋਕ
ਗੀਤ
ਵਾਂਗ
ਅਮਰ
ਹੋ
ਗਿਆ
ਹਸਨਪੁਰੀ
14
ਅਕਤੂਬਰ
2009
ਲੁਧਿਆਣਾ:
‘ਜੇ
ਮੁੰਡਿਆ
ਤੂੰ
ਸਾਡੀ
ਤੋਰ
ਵੇਖਣੀ,
ਗੜਬਾ
ਲੈ
ਦੇ
ਚਾਂਦੀ
ਦਾ,
ਲੱਕ
ਹਿਲੇ
ਮਜਾਜਣ
ਜਾਂਦੀ
ਦਾ...’,
‘ਤੂੰ
ਕੁੜੀ
ਜੇ
ਦਿੱਲੀ
ਸ਼ਹਿਰ
ਦੀ,
ਮੈਂ
ਜੱਟ
ਲੁਧਿਆਣੇ
ਦਾ..’,
`ਤੇਰੇ
ਮੇਰੇ
ਗੀਤਾਂ
ਪਿਆਰ
ਦਾ
ਪੁਲ
ਬਣਨਾ...
ਇਸ
ਕੰਡਿਆਲੀ
ਤਾਰ
ਨੇ
ਇਕ
ਦਿਨ
ਫੁੱਲ
ਬਣਨਾ..’,
`ਤੇਰਾ
ਨਈਂ
ਜੱਗ
ਸੇ
ਜਵਾਬ
ਨੀਂ
ਪੰਜਾਬਣੇ...... |
|
|
ਲਤਾ ਮੰਗੇਸ਼ਕਰ 80 ਸਾਲ ਦੀ
ਹੋਈ
30
sqMbr
2009
ਲੱਖਾਂ ਸੰਗੀਤ ਪ੍ਰੇਮੀਆਂ ਦੇ
ਦਿਲਾਂ `ਤੇ ਰਾਜ ਕਰਨ ਵਾਲੀ ਤੇ ਭਾਰਤੀ ਸੰਗੀਤ ਦੀ ਅਜ਼ੀਮ ਹਸਤੀ ਲਤਾ ਮੰਗੇਸ਼ਕਰ 80
ਬਸੰਤਾਂ ਪਾਰ ਕਰ ਗਏ ਹਨ। ਹਿੰਦੀ ਫਿਲਮ ਇੰਡਸਟੱਰੀ `ਚ ਰਾਜ ਕਰਨ ਵਾਲੀ ਲਤਾ ਦਾ
ਕਹਿਣਾ ਹੈ ਕਿ ਉਹ... |
|
|
ਭਾਈ ਪਿਆਰਾ ਸਿੰਘ
ਮਿੱਠਾ
ਟਿਵਾਣਾ
ਵਾਲਿਆਂ ਦੀ ਕੀਰਤਨ ਸੀ ਡੀ
23
sqMbr
2009
ਲੁਧਿਆਣਾ:
ਟਕਸਾਲੀ ਕੀਰਤਨੀਏ ਭਾਈ ਪਿਆਰਾ
ਸਿੰਘ
ਮਿੱਠਾ ਟਿਵਾਣਾ
(ਹੁਸ਼ਿਆਰਪੁਰ)
ਵਾਲਿਆਂ
ਦੀ
ਸੁਰੀਲੀ ਕੀਰਤਨ ਸੀ ਡੀ
‘ਕਾਰਜ
ਸਤਿਗੁਰਿ
ਆਪਿ
ਸਵਾਰਿਆ`
ਨੂੰ
ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ
ਪ੍ਰਾਪਤ ਸਿੱਖਿਆ ਸਾਸ਼ਤਰੀ ਡਾ.
ਸਰਦਾਰਾ ਸਿੰਘ... |
|
|