|
ਸੰਪਾਦਕੀ
ਦੇ
ਪਿਛਲੇ ਅੰਕ
>> |
|
|
ਸਿੱਖਾਂ ਵਿਰੁਧ
ਗੁੰਡਾਗਰਦੀ
:
ਤੁਰੰਤ ਕਾਰਵਾਈ ਤੇ
ਚੌਕਸੀ ਦੀ ਲੋੜ
3
ਮਾਰਚ
2010
ਇਸ ਹਫ਼ਤੇ ਵਾਪਰੀਆਂ ਦੋ ਘਟਨਾਵਾਂ
ਦਾ ਭਾਵੇਂ ਆਪਸ ਵਿੱਚ ਸਿੱਧੇ ਤੌਰ ਉੱਤੇ ਕੋਈ ਸਬੰਧ ਨਹੀਂ
ਪਰ ਇਨ੍ਹਾਂ
ਨਾਲ ਸਿੱਖ ਭਾਈਚਾਰਾ ਸਿੱਧੇ
ਤੌਰ
ਉੱਤੇ
ਪ੍ਰਭਾਵਿਤ ਜਰੂਰ ਹੋਇਆ ਹੈ।
ਮੁਲਸਮਾਨ
ਭਾਈਚਾਰੇ
ਦੇ
ਧਾਰਮਿਕ ਜਨੂੰਨੀਆਂ... |
|
|
ਕਾਲੀ
ਸੂਚੀ
`ਚ ਉਲਝਾਏ
ਸਿੱਖ
24
ਫਰਵਰੀ
2010
ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦਬਰਮ
ਵੱਲੋਂ ਕਸ਼ਮੀਰੀ ਨੌਜਵਾਨਾਂ ਨੂੰ ਮੁੱਖ ਧਾਰਾ
ਵਿਚ
ਸ਼ਾਮਲ ਕਰਨ ਦੀ ਗਰਜ ਨਾਲ,
ਭਾਰਤੀ ਕਬਜ਼ੇ
ਹੇਠਲੇ ਕਸ਼ਮੀਰ
ਤੋਂ
ਭੱਜ ਕੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ
ਵਿਚ ਰਹਿ ਰਹੇ ਕਸ਼ਮੀਰੀਆਂ |
|
|
ਪਿਆ ਵਸਦਾ ਰਹੇ ਝਨਾਂ ਸਾਡਾ
17
ਫਰਵਰੀ
2010
ਹਰਿੰਦਰ
ਸਿੰਘ ਮਹਿਬੂਬ
ਦੇ
ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣਦਿਆਂ
ਹੀ
ਇਕ ਦਮ ਕੁਰਾਨ ਸ਼ਰੀਫ਼ ਦਾ ਇਹ ਕਥਨ ਚੇਤੇ ਵਿਚ ਉਤਰ ਆਇਆ ਕਿ
‘ਇਕ
ਵਿਦਵਾਨ ਦੀ ਮੌਤ ਇਕ ਯੁਗ ਦੀ ਮੌਤ
ਦੇ
ਸਮਾਨ
ਹੁੰਦੀ ਹੈ’।
ਯੁਗ ਦਾ
ਹਸਤਾਖ਼ਰ ਬਣਨ ਵਾਲੇ ਵਿਦਵਾਨ ਅਕਸਰ ਜਾਂ ਆਸਾਨੀ ਨਾਲ ਪੈਦਾ ਨਹੀਂ ਹੁੰਦੇ।
ਅਜਿਹੇ
‘ਕ੍ਰਿਸ਼ਮੇ’
ਨਿਰਭੈਅ
ਸਿਦਕ,
ਅਕੱਥ ਸਾਧਨਾ ਤੇ ਮਹਾਨ ਬਖ਼ਸ਼ਿਸ਼ ਦੇ... |
|
|
ਸ਼ਰਧਾ ਕਿ ਸਿਆਸਤ
10
ਫਰਵਰੀ
2010
ਰਵਿਦਾਸ
ਭਾਈਚਾਰੇ ਦੇ ਇੱਕ ਹਿੱਸੇ
ਵਲੋਂ ਅਪਣਾ ਨਵਾਂ ਧਰਮ
ਅਤੇ ਧਾਰਮਿਕ ਗ੍ਰੰਥ ਸਥਾਪਤ ਕਰਨ ਨਾਲ ਪੈਦਾ ਹੋਈ ਸਥਿੱਤੀ ਸਿਰਫ਼ ਸਿੱਖਾਂ ਲਈ ਹੀ
ਨਹੀਂ ਸਗੋਂ ਸਭ
ਤੋਂ
ਵੱਧ ਰਵਿਦਾਸ ਭਾਈਚਾਰੇ
ਲਈ ਭਵਿੱਖ
ਵਿੱਚ ਜਿਹੜੀਆਂ
ਉਲਝਣਾਂ
ਪੈਦਾ
ਕਰੇਗੀ,
ਹਾਲ ਦੀ
ਘੜੀ
ਉਨ੍ਹਾਂ
ਬਾਰੇ
ਅੰਦਾਜਾ ਲਾਉਣਾ ਭਾਵੇਂ
ਇੰਨਾ
ਸੌਖਾ ਨਹੀਂ ਪਰ ਇਹ
ਵਰਤਾਰਾ... |
|
|
ਪੰਥ ਨੂੰ
ਨਿੱਤ ਨਵੇਂ ਪੁਆੜੇ
3
ਫਰਵਰੀ
2010
ਬਾਹਰੀ
ਹਮਲਿਆਂ ਵਿਰੁਧ ਵਰ੍ਹਿਆਂ ਤੋਂ ਜੂਝਦੇ ਆ ਰਹੇ ਸਿੱਖ ਪੰਥ ਨੂੰ ਪਿਛਲੇ ਕੁਝ ਸਮੇਂ ਤੋਂ
ਜਿਹੜੇ
ਗੰਭੀਰ ਅੰਦਰੂਨੀ ਮਸਲੇ
ਦਰਪੇਸ਼ ਆ ਰਹੇ ਹਨ ਉਨ੍ਹਾਂ ਨੇ
ਸਿੱਖ ਸਫ਼ਾਂ
`ਚ ਇੱਕਮੁਠਤਾ ਦੀ ਥਾਂ
ਅਜਿਹੇ ਵੱਡੇ
ਵਿਰੋਧਾਂ
ਨੂੰ ਜਨਮ ਦੇਣਾ
ਸ਼ੁਰੂ ਕਰ ਦਿੱਤਾ ਹੈ
ਜਿਨ੍ਹਾਂ ਨਾਲ ਪੰਥ ਦੀ ਆਪਸੀ ਫੁੱਟ ਖ਼ਤਰਨਾਕ ਹੱਦ ਤੱਕ... |
|
|
ਲੋਕੋ!
ਬੁਰਾ ਹਾਲ ਹੋਇਆ ਪੰਜਾਬ ਦਾ
27
ਜਨਵਰੀ
2010
ਆਂਕੜੇ ਗੁਮਰਾਹ ਵੀ ਕਰ ਸਕਦੇ ਹਨ ਪਰ ਰੌਸ਼ਨ ਦਿਮਾਗ ਵਾਲੇ ਲੋਕਾਂ
ਨੂੰ ਕੁਝ
ਸੋਚਣ ਤੇ ਕੁਝ ਕਰਨ ਲਈ ਪ੍ਰੇਰਨਾ
ਵੀ ਬਣਦੇ ਹਨ।
ਸਿਆਸਤਦਾਨ
ਵੀ
ਆਪਣੀ ਕਾਰਗੁਜ਼ਾਰੀ
ਵਿਖਾਉਣ ਲਈ ਬਹੁਤ ਵਾਰ ਆਂਕੜਿਆਂ
ਦੀ ਵਰਤੋਂ ਕਰਦੇ ਹਨ।
ਸ਼ਾਇਦ ਏਸੇ ਲਈ ਸਕਾਟਲੈਂਡ
ਦੇ
ਇੱਕ ਉਘੇ ਲੇਖਕ ਤੇ ਵਿਦਵਾਨ.... |
|
|
ਰਾਜਕਲਾ ਦਾ ਮਾਰਕਸੀ ਮਾਹਿਰ
20
ਜਨਵਰੀ
2010
ਭਾਰਤ
ਦੀ ਖੱਬੇਪੱਖੀ ਰਾਜਨੀਤੀ
ਦੇ
ਸਭ ਤੋਂ
ਸਫ਼ਲ ਖਿਡਾਰੀ
ਜਓਤੀ
ਬਾਸੂ ਦੇ ਅਕਾਲ ਚਲਾਣੇ
ਦਾ
ਦੇਸ਼
ਦੇ
ਰਾਜਸੀ ਖੇਤਰ ਵਿੱਚ ਸਿੱਧੇ ਤੌਰ ਉੱਤੇ ਤਾਂ ਸ਼ਾਇਦ ਕੋਈ ਬਹੁਤਾ
ਅਸਰ ਨਾ
ਪਵੇ ਪਰ ਉਸਦੇ ਜਾਣ ਨਾਲ
ਰਾਜਸੀ
ਸਭਿਆਚਾਰ ਦੇ ਇੱਕ ਯੁੱਗ ਦਾ ਅੰਤ ਹੋ
ਗਿਆ
ਹੈ।
ਆਜ਼ਾਦ ਭਾਰਤ ਦੇ ਲੋਕਰਾਜੀ
ਇਤਿਹਾਸ
ਵਿੱਚ
ਮੱੁਖ ਮੰਤਰੀ ਵਜੋਂ ਲਗਭਗ
5
ਪਾਰੀਆਂ
ਖੇਡਣ ਵਾਲੇ... |
|
|
ਮੱਕੜ ਦੀਆਂ
ਮੋਹਰਾਂ
6
ਜਨਵਰੀ
2010
ਪੰਜਾਬ
ਦੇ ਸੱਤਾਧਾਰੀ ਬਾਦਲ ਪਰਿਵਾਰ ਨੇ ਸਿੱਖਾਂ
ਦੀ
ਵਿਲੱਖਣ
ਹੋਂਦ ਅਤੇ ਹਸਤੀ
ਨੂੰ
ਸਥਾਪਤ ਕਰਨ ਵਾਲੇ ਨਾਨਕਸ਼ਾਹੀ ਕੈਲੰਡਰ ਵਿੱਚ ਜਬਰੀ ਸੋਧਾਂ
ਕਰਵਾ
ਕੇ ਕੌਮ ਵਿੱਚ ਸਿਰਫ਼ ਫੁੱਟ ਦੇ ਬੀਜ ਹੀ ਨਹੀਂ ਬੀਜੇ ਬਲਕਿ ਸਿੱਖਾਂ ਦੀ ਸਰਬਉਚ
ਧਾਰਮਿਕ ਸੰਸਥਾ
ਸ੍ਰੀ
ਅਕਾਲ
ਤਖ਼ਤ ਸਾਹਿਬ
ਨੂੰ
ਢਾਹ.... |
|
|
ਭਾਰਤੀ ਤੰਤਰ ਦੀ
ਕਰੂਪਤਾ ਪਰਤੱਖ ਹੋਈ
30
ਦਸੰਬਰ
2009
ਹਰਿਆਣੇ
`ਚ
1990
ਵਿਚ ਵਾਪਰੇ ਰੁਚਿਕਾ ਛੇੜਛਾੜ ਮਾਮਲੇ
ਵਿਚ
ਅਧੂਰਾ ਇਨਸਾਫ਼
ਮਿਲਣ
ਵਿਚ
19
ਸਾਲਾਂ
ਦਾ ਸਮਾਂ
ਲੰਗਾ
ਹੈ।
ਇਸ ਕੇਸ
ਵਿਚ ਸੀਬੀਆਈ ਦੀ ਇਕ ਅਦਾਲਤ ਨੇ
ਸੂਬੇ
ਦੇ ਸਾਬਕਾ ਡੀਜੀਪੀ
ਸ਼ੰਭੂ
ਪ੍ਰਤਾਪ ਸਿੰਘ... |
|
|
ਕੋਪਨਹੇਗਨ ਆਲਮੀ ਕਾਨਫਰੰਸ
23
ਦਸੰਬਰ
2009
ਆਲਮੀ
ਤਪਸ਼ ਦੇ ਵਧ ਰਹੇ ਖਤਰੇ
ਤੋਂ
ਧਰਤੀ ਨੂੰ ਸੁਰੱਖਿਅਤ ਕਰਨ ਲਈ ਸੰਯੁਕਤ
ਰਾਸ਼ਟਰ
ਦੀ ਸਰਪ੍ਰਸਤੀ ਹੇਠ ਸਵੀਡਨ ਦੀ ਰਾਜਧਾਨੀ
ਕੋਪਨਹੇਗਨ
ਵਿਖੇ
192
ਦੇਸ਼ਾਂ
ਦੇ
ਨੁਮਾਇੰਦਿਆਂ ਦੀ ਦਸ ਦਿਨ ਤੋਂ
ਵੀ ਵੱਧ
ਸਮੇ ਤਕ ਚੱਲੀ ਕਾਨਫਰੰਸ
ਕਿਸੇ
ਅਰਥ-ਭਰਪੂਰ ਸਮਝੌਤੇ ਉਤੇ ਸਹਿਮਤੀ ਹਾਸਲ ਕਰਨ ਤੋਂ ਬਿਨਾਂ ਹੀ ਸਮਾਪਤ ਹੋ ਗਈ ਹੈ।
ਕਾਨਫਰੰਸ ਸਾਹਮਣੇ... |
|
|
ਮੁੜ
ਜਾਗਿਆ
ਤਿਲੰਗਾਨਾ
16
ਦਸੰਬਰ
2009
ਛੇ
ਦਹਾਕਿਆਂ
ਦੇ
ਵਕਫ਼ੇ ਪਿੱਛੋਂ
ਤਿਲੰਗਾਨਾ
ਇਕ
ਵਾਰ
ਫਿਰ
ਅਖਬਾਰਾਂ
ਦੀਆਂ
ਸੁਰਖੀਆਂ ਵਿਚ ਹਾਜ਼ਰ ਹੋਇਆ ਹੈ।
1947
ਵਿਚ ਜਦ
ਭਾਰਤ ਅੰਦਰ ਇਕ
ਹੱਥ
ਆਜ਼ਾਦੀ ਦੇ ਜ਼ਸ਼ਨ ਮਨਾਏ ਜਾ ਰਹੇ ਸਨ ਅਤੇ
ਦੂਜੇ
ਹੱਥ ਦੇਸ਼ ਦੇ ਬਟਵਾਰੇ... |
|
|
|
ਜ਼ਖ਼ਮ ਫਿਰ ਹਰੇ ਹੋਏ
9
ਦਸੰਬਰ
2009
ਬੀਤੇ ਸ਼ਨਿਚਰਵਾਰ ਲੁਧਿਆਣਾ
ਵਿਖੇ ਵਾਪਰੇ ਦੁਖਦਾਈ ਘਟਨਾ-ਕ੍ਰਮ
ਨੇ ਸਿੱਖਾਂ ਨੂੰ ਇਕ
ਵਾਰ
ਫਿਰ
1978
ਦੇ ਸਾਕੇ
ਦੀ
ਯਾਦ
ਤਾਜ਼ਾ
ਕਰਵਾ ਦਿਤੀ ਹੈ।
1978
ਵਿਚ ਵਿਸਾਖੀ
ਦੇ ਪਵਿਤਰ ਦਿਹਾੜੇ
`ਤੇ
‘ਸੰਤ
ਨਿਰੰਕਾਰੀ ਮੰਡਲ’
ਨੇ
ਸਿੱਖਾਂ
ਦੀਆਂ ਪੁਰ-ਜ਼ੋਰ ਅਪੀਲਾਂ,
ਭਾਵ-ਪੂਰਤ ਦਲੀਲਾਂ
ਤੇ ਪਵਿਤਰ ਭਾਵਨਾਵਾਂ ਦੀ... |
|
|
ਦਸਮ
ਗ੍ਰੰਥ ਸਬੰਧੀ ਵਿਵਾਦ
2
ਦਸੰਬਰ
2009
ਸਿੰਘ
ਸਾਹਿਬਾਨ ਵੱਲੋਂ
ਅਕਾਲ ਤਖਤ
ਸਾਹਿਬ ਦੇ ਸਾਬਕਾ
ਜਥੇਦਾਰ
ਪ੍ਰੋਫੈਸਰ ਦਰਸ਼ਨ
ਸਿੰਘ ਖਾਲਸਾ ਜੀ ਨੂੰ
ਅਕਾਲ ਤਖਤ ਸਾਹਿਬ ਵਿਖੇ ਤਲਬ
ਕੀਤੇ ਜਾਣ ਦਾ ਮਸਲਾ
ਗੰਭੀਰ ਅਰਥ ਗ੍ਰਹਿਣ ਕਰ ਗਿਆ ਹੈ।
ਹੁਣ ਇਸ
‘ਤਲਬ’
ਨੂੰ... |
|
|
|
ਮਸਲਾ ਬਾਬਰੀ
ਮਸਜਿਦ ਦਾ
25
ਨਵੰਬਰ
2009
ਪਿਛਲੇ
ਕੁਝ ਸਮੇਂ ਤੋਂ ਅਪਣੇ
ਅੰਦਰੂਨੀ ਸੰਕਟਾਂ ਕਾਰਨ ਬੁਰੀ ਤਰ੍ਹਾਂ
ਫਸੀ
ਹੋਈ
ਭਾਰਤੀ ਜਨਤਾ ਪਾਰਟੀ
ਨੂੰ
ਬਾਬਰੀ
ਮਸਜਿਦ
ਢਾਹੇ
ਜਾਣ
ਸਬੰਧੀ ਲਿਬਰਹਾਨ ਕਮਿਸ਼ਨ ਦੀ
ਰਿਪੋਰਟ
ਨੇ ਬੁਰੀ
ਝੰਬ ਕੇ
ਰੱਖ ਦਿੱਤਾ ਹੈ।
ਇਸਦੇ
ਨੇਤਾ ਇਸ... |
|
|
ਸਰੀ
ਦੇ
ਸਿਖਾਂ ਦਾ
ਸੁਨੇਹਾ
18
ਨਵੰਬਰ
2009
ਕੈਨੇਡਾ
ਦੇ ਕਾਫ਼ੀ ਪੁਰਾਣੇ ਗੁਰੂ ਨਾਨਕ ਸਿੱਖ
ਟੈਂਪਲ
ਸਰੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਿੱਖ
ਯੂਥ
ਸਲੇਟ ਦੀ ਵੱਡੀ
ਜਿੱਤ
ਬੜਾ ਅਹਿਮ ਘਟਨਾਕ੍ਰਮ ਹੈ।
ਉਦਾਰਵਾਦੀ
ਅਤੇ
ਅਗਾਂਹ ਵਧੂ
ਸਿੱਖ
ਅਖ਼ਵਾਉਣ ਵਾਲੇ ਅਸਲ
`ਚ... |
|
|
ਸਫ਼ਲਤਾ ਪਿੱਛੋਂ ਅਗਲਾ ਰਾਹ
4
ਨਵੰਬਰ
2009
ਪੰਜਾਬ ਬੰਦ ਨੂੰ
ਇੰਨੀ ਭਾਰੀ ਅਤੇ ਹੈਰਾਨਕੁੰਨ ਸਫ਼ਲਤਾ ਅਤੇ ਉਹ ਵੀ ਰੈਡੀਕਲ ਜਥੇਬੰਦੀਆਂ
ਦੇ
ਸੱਦੇ
`ਤੇ
ਹਾਸਿਲ ਹੋਈ,
ਇਸ ਦੇ ਅਸਲ ਅਤੇ ਡੂੰਘੇ ਕਾਰਨਾਂ ਦੀ ਤਹਿ ਤੱਕ ਪਹੁੰਚਣਾ ਪਵੇਗਾ।
ਇਕ ਕਾਰਨ
ਜਿਸ
ਦੀ ਕਰੀਬ ਕਰੀਬ... |
|
|
ਪੰਝੀ ਵਰ੍ਹੇ
ਪੀੜ ਦੇ ਨਾਲ
28
ਅਕਤੂਬਰ
2009
ਕੁਰਬਾਨੀਆਂ ਅਤੇ ਸ਼ਹਾਦਤਾਂ
ਦਾ
ਸ਼ਾਨਦਾਰ ਇਤਿਹਾਸ ਰੱਖਣ ਵਾਲੀ ਸਿੱਖ
ਕੌਮ ਲਈ
ਦਰਬਾਰ ਸਾਹਿਬ ਉੱਤੇ
ਭਾਰਤੀ
ਫੌਜ ਦੇ ਹਮਲੇ ਨਾਲ ਨਾਲ ਜਿਹੜੀ ਪੀੜ ਅਸਹਿ ਚੱਲੀ ਆ ਰਹੀ ਹੈ ਉਹ ਹੈ..ਨਵੰਬਰ
1984
ਵਿੱਚ
ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰਨਾਂ
ਸ਼ਹਿਰਾਂ
ਵਿੱਚ ਬੇਕਸੂਰ ਸਿੱਖਾਂ ਦਾ.... |
|
|
ਸਿੱਖ ਵਿਰੋਧੀ
ਸ਼ਕਤੀਆਂ ਦੀਆਂ
ਸਾਜ਼ਿਸ਼ਾਂ
21
ਅਕਤੂਬਰ
2009
ਸਿੱਖਾਂ
ਦੀ ਵੱਖਰੀ ਹਸਤੀ ਨੂੰ ਦਰਸਾਉਂਦੇ ਨਾਨਕਸ਼ਾਹੀ ਕੈਲੰਡਰ ਦੇ ਮੁੜ
ਚਰਚਾ ਵਿੱਚ ਆਉਣ ਦੇ ਕਾਰਨ ਕਿਸੇ
ਤੋਂ
ਗੁਝੇ
ਨਹੀਂ।
ਅਸਲ ਵਿੱਚ
ਕੈਨੇਡਾ ਵਸਦੇ
ਸਿੱਖ ਵਿਦਵਾਨ ਸ.
ਪਾਲ ਸਿੰਘ
ਪੁਰੇਵਾਲ ਵਲੋਂ ਲੰਮੀ ਖੋਜ ਤੇ ਭਾਰੀ ਮਿਹਨਤ
ਨਾਲ
ਤਿਆਰ..... |
|
|
ਅਮਨ
ਇਨਾਮ ਅਤੇ ਓਬਾਮਾ
14
ਅਕਤੂਬਰ
2009
ਵੱਖ
ਵੱਖ ਖੇਤਰਾਂ
ਵਿੱਚ
ਵੱਡੀਆਂ
ਪ੍ਰਾਪਤੀਆਂ ਕਰਨ ਬਦਲੇ ਦਿੱਤੇ ਜਾਂਦੇ ਨੋਬੇਲ ਇਨਾਮਾਂ ਦੀ
ਅਹਿਮੀਅਤ ਵਰ੍ਹਿਆਂ
ਬਾਅਦ
ਬਰਕਰਾਰ ਰਹਿਣ ਦਾ ਵੱਡਾ ਕਾਰਨ ਇਨ੍ਹਾਂ ਲਈ ਕੀਤੀ
ਜਾਂਦੀ
ਚੋਣ ਦਾ ਨਿਰਵਿਵਾਦ
ਹੋਣਾ
ਹੈ।
ਬਹੁਤੇ
ਇਨਾਮ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ
ਜਾਂਦੀਆਂ ਖੋਜ..... |
|
|
ਸਰਕਾਰੀ
ਸੌਦਿਆਂ ਰਾਹੀਂ ਲੁੱਟ
7
ਅਕਤੂਬਰ
2009
ਪੰਜਾਬ ਦੀ ਅਕਾਲੀ-ਭਾਜਪਾ
ਸਰਕਾਰ ਸਰਕਾਰ
ਵੱਲੋਂ
ਪੰਜਾਬ
ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨੂੰ
ਪਟੇ
`ਤੇ
ਦਿੱਤੇ
ਜਾਣ
ਵਿੱਚ ਕਥਿੱਤ
ਹੇਰਾਫੇਰੀ
ਕੀਤੇ
ਜਾਣ ਦੇ ਮਾਮਲੇ
ਨੇ
ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਵਜੋਂ ਈਮਾਨਦਾਰੀ
ਅੱਗੇ
ਗੰਭੀਰ... |
|
|
ਜੀ-8
ਤੋਂ ਜੀ-20
ਤਕ ਦਾ
ਸਫ਼ਰ,
ਵਿਕਾਸਸ਼ੀਲ
ਦੇਸ਼ਾਂ ਦਾ
ਵੱਧ
ਰਿਹਾ
ਰਸੂਖ਼
30
sqMbr
2009
ਹੁਣੇ-ਹੁਣੇ
ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿਚ ਸਮਾਪਤ ਹੋਏ ਜੀ-20
ਦੇਸ਼ਾਂ
ਦੇ ਸਿਖ਼ਰ ਸੰਮੇਲਨ ਵਿਚ ਇਹ ਗੱਲ ਸਪੱਸ਼ਟ ਹੋ ਕੇ ਉਭਰੀ ਕਿ ਸੰਸਾਰਿਕ ਆਰਥਿਕਤਾ ਅਤੇ
ਰਾਜਨੀਤੀ
ਵਿਚ ਵਿਕਾਸਸ਼ੀਲ
ਦੇਸ਼ਾਂ
ਦੇ ਰਸੂਖ ਵਧੀ... |
|
|
ਆਰਥਿਕ
ਫੌੜ੍ਹੀਆਂ
ਸਹਾਰੇ
ਸਿਆਸਤ
23
sqMbr
2009
ਪੰਜਾਬ
ਦੀ
ਮੌਜੂਦਾ
ਮਾਲੀ ਹਾਲਤ ਬਾਰੇ ਤੱਥ ਕਿਸੇ ਤੋਂ ਗੁਝੇ ਨਹੀਂ।
ਕਿਸੇ
ਸਮੇਂ
ਬੇਹੱਦ ਖੁਸ਼ਹਾਲ ਰਹੇ ਸੂਬੇ
ਦੇ
ਲੋਕਾਂ
ਦਾ
ਹੀ
ਨਹੀਂ
ਬਲਕਿ ਸਰਕਾਰ ਦਾ ਦੀਵਾਲੀਆਪਣ ਦਿਨੋਂ ਦਿਨ ਵਧਣ ਨਾਲ ਹੁਣ ਹਾਲਤ ਵਸੋਂ
ਬਾਹਰੇ
ਹੋ ਚੁਕੇ ਹਨ।
ਇਸ ਸਭ ਕੁਝ... |
|
|
ਕੇਹਾ ਆਤਮ,
ਕੇਹਾ ਮੰਥਨ
16
sqMbr
2009
ਪੰਜਾਬ
'ਚ
ਰਾਜ ਭਾਗ ਚਲਾ ਰਹੇ
ਅਕਾਲੀ ਦਲ (ਬਾਦਲ)
ਦੀ
ਹਿਮਾਚਲ ਪ੍ਰਦੇਸ਼
ਦੀਆਂ ਉੱਚੀਆਂ ਪਹਾੜੀਆਂ ਵਿੱਚ ਵਿੱਚ ਹੋਈ ਉੱਚ
ਪੱਧਰੀ ਆਤਮ ਮੰਥਨ ਮੀਟਿੰਗ
ਦੇ ਅਖ਼ਬਾਰਾਂ
ਦੀਆਂ
ਸੁਰਖੀਆਂ
ਵਿੱਚ ਰਹਿਣ ਦੇ ਕਈ
ਕਾਰਨ ਹਨ..... |
|
|
ਲੋਕ ਰੋਹ ਦਾ
ਸੁਨੇਹਾ
9
sqMbr
2009
ਭਖਦੇ
ਸਿੱਖ ਮਸਲਿਆਂ
ਦੇ
ਹੱਲ ਲਈ ਸੁਹਿਰਦ ਯਤਨ ਕਰਨ ਦੀ ਬਜਾਏ ਇਨ੍ਹਾਂ
ਨੂੰ ਦਬਾਉਣ ਲਈ ਸਰਗਰਮ ਪੰਜਾਬ ਦੀ ਅਕਾਲੀ ਸਰਕਾਰ ਲਈ ਸੋਚਣ ਵਿਚਾਰਣ ਦਾ ਸਮਾਂ
ਮੁੜ ਆਣ ਢੁਕਾ ਹੈ।
ਸਿਰਸਾ ਡੇਰੇ ਦੇ ਸਾਧ ਅਤੇ ਹੋਰਨਾਂ..... |
|
|
ਕੀ ਸੋਚ ਕੇ
ਤੁਸਾਂ ਆਵਾਜ਼ ਮੇਰੀ ਫੜੀ ਹੈ?ਸੋਚੋ,
ਕਦੀ
ਆਵਾਜ਼ ਵੀ
ਸੂਲੀ
ਚੜ੍ਹੀ ਹੈ?
2
sqMbr
2009
ਚੰਡੀਗੜ੍ਹ,
31
ਅਗਸਤ - ਯੂਗੋਸਲਾਵੀਆ ਦੀ ਇਕ ਕਹਾਵਤ ਹੈ ਕਿ ਜੇ ਬੰਦੇ ਦੀ ਅਸਲੀਅਤ ਵੇਖਣੀ ਹੋਵੇ ਤਾਂ
ਉਸ ਨੂੰ ਤਾਕਤ ਦੀ ਕੁਰਸੀ ਉਤੇ
ਬਿਠਾ
ਕੇ ਵੇਖੋ।
ਇਹੋ ਹਾਲਤ ਪੰਜਾਬ ਸਰਕਾਰ ਦੀ ਬਣ ਗਈ ਹੈ ਜਿਥੇ ਵੱਡੇ
ਬਾਦਲ..... |
|
|
ਸੰਕਟ
`ਚ ਫਸੀ
ਸੋਚ ਅਤੇ ਸਿਧਾਂਤ
26
ਅਗਸਤ
2009
ਭਾਰਤ ਨੁੰ
ਹਿੰਦੂਤਵ ਵਿੱਚ ਰੰਗਣ ਲਈ ਪ੍ਰਤੀਬੱਧ ਅਤੇ
ਯਤਨਸ਼ੀਲ ਭਾਰਤੀ ਜਨਤਾ
ਪਾਰਟੀ
ਨੂੰ
ਇਸ ਵੇਲੇ
ਅਪਣਾ
ਪ੍ਰੋਗਰਾਮ ਅਮਲ ਵਿੱਚ
ਲਿਆਉਣਾ ਤਾਂ ਦੂਰ ਦੀ ਗੱਲ ਅਪਣੀ ਹੋਂਦ ਬਚਾਉਣੀ ਮੁਸ਼ਕਲ ਹੋਈ ਜਾਪਦੀ ਹੈ।
ਅਪਣੇ..... |
|
|
ਵਾਰ ਵਾਰ ਪੈਂਦੀ
ਫਿਟਕਾਰ
19
ਅਗਸਤ
2009
ਦੁਨੀਆਂ ਦੇ ਵੱਡੇ ਲੋਕਰਾਜ ਵਜੋਂ ਧਰਮ ਨਿਰਪੇਖ
ਹੋਣ
ਦਾ ਦਾਅਵਾ ਕਰਨ ਵਾਲੇ
ਭਾਰਤ ਵਿੱਚ ਘੱਟ
ਗਿਣਤੀਆਂ ਨਾਲ
ਕੀਤੇ
ਜਾਂਦੇ ਦੁਰਵਿਵਹਾਰ ਸਬੰਧੀ
ਦਿੱਲੀ
ਸਰਕਾਰ
ਨੂੰ
ਅਕਸਰ
ਦੁਨੀਆਂ ਦੇ ਮਾਨਵਵਾਦੀ ਹਲਕਿਆਂ ਦੀ........ |
|
|
ਇਕ
ਪ੍ਰਤੀਬੱਧ ਸਿੱਖ ਵਿਦਵਾਨ ਦਾ ਦੁਖਦਾਈ ਵਿਛੋੜਾ
12
ਅਗਸਤ
2009
ਸਰਦਾਰ
ਪਤਵੰਤ ਸਿੰਘ 84
ਸਾਲਾਂ ਦੀ
ਲੰਮੀ ਤੇ ਅਰਥ-ਭਰਪੂਰ
ਉਮਰ ਹੰਢਾ
ਲੈਣ ਤੋਂ ਬਾਅਦ ਲੰਘੇ
ਸਨਿਚਰਵਾਰ ਇਸ ਫਾਨੀ
ਸੰਸਾਰ
ਨੂੰ ਅਲਵਿਦਾ ਕਹਿ ਗਏ
ਹਨ।
ਆਮ ਸੂਝ ਮੁਤਾਬਕ ਅਜਿਹੀ ਕੁਦਰਤੀ ਮੌਤ ਉਤੇ ਦੁੱਖ ਅਤੇ
...... |
|
|
ਹਿਊ ਮੈਕਲਿਉਡ ਨਹੀਂ
ਰਿਹਾ,
ਪਰ ਚੁਣੌਤੀ
ਅਜੇ ਬਰਕਰਾਰ
29
ਜੁਲਾਈ 2009
ਹਿਊ
ਮੈਕਲਿਉਡ 77
ਸਾਲ ਦੀ
ਦੀਰਘ ਆਯੂ
ਭੋਗਣ
ਤੋਂ
ਬਾਅਦ
ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ।
ਕੌਣ ਸੀ
ਹਿਊ ਮੈਕਲਿਉਡ?
ਅਤੇ ਉਸ ਦੇ
ਸਿੱਖ
ਜਗਤ ਅੰਦਰ ਏਨਾ ਚਰਚਿਤ
ਜਾਂ
ਵਿਵਾਦ-ਗ੍ਰਸਤ
ਹੋ ਜਾਣ ਦੀ... |
|
|
ਕੌਣ ਲਵੇਗਾ
ਪੰਜਾਬ
ਦੀ ਸਾਰ
15
ਜੁਲਾਈ 2009
ਭਾਰਤ ਦੇ ਆਜ਼ਾਦ ਹੋਣ ਬਾਅਦ ਸ਼ੁਰੂ ਹੋਏ ਵਿਕਾਸ ਦੌਰਾਨ ਵਰ੍ਹਿਆਂ
ਤੱਕ ਦੇਸ਼
ਦੇ
ਸਭ ਤੋਂ ਖੁਸ਼ਹਾਲ ਰਹੇ ਸੂਬੇ ਪੰਜਾਬ ਦਾ ਹੁਣ ਦੇਸ਼ ਦੇ ਸਭ ਤੋਂ
ਪਛੜੇ ਰਹੇ ਸੂਬੇ ਬਿਹਾਰ ਤੋਂ ਵੀ ਪਛੜ
ਜਾਣਾ
ਬੜੀ ਹੀ
ਚਿੰਤਾ
ਵਾਲੀ
ਅਤੇ
ਉਦਾਸ ਕਰਨ... |
|
|
ਦੁਖਦਾਈ ਵਿਛੋੜਾ
8
ਜੁਲਾਈ 2009
ਮਨੁਖੀ
ਅਧਿਕਾਰਾਂ
ਦੇ ਕਦਰਦਾਨਾਂ
ਉਤੇ
28 ਜੂਨ ਨੂੰ ਇਹ ਖਬਰ
ਅਚਾਨਕ ਇਕ ਪੱਥਰ ਵਾਂਗ ਆਣ ਗਿਰੀ ਕਿ ਰਾਮ ਨਾਰਾਇਣ ਕੁਮਾਰ
ਦਿਲ ਦਾ ਦੌਰਾ ਪੈਣ
ਨਾਲ ਇਸ ਸੰਸਾਰ ਨੂੰ ਸਦੀਵੀ ਤੌਰ
`ਤੇ
ਅਲਵਿਦਾ ਕਹਿ ਗਏ ਹਨ।
ਉਨ੍ਹਾਂ... |
|
|
ਸੰਗੀਤਕ ਸੁਪਨਿਆਂ
ਦਾ ਸਿਖ਼ਰ
1
ਜੁਲਾਈ 2009
ਅਪਣੇ
ਹੱਕਾਂ ਲਈ ਲੜ ਮਰਨ ਕਾਰਨ ਦੁਨੀਆਂ
ਭਰ
ਵਿੱਚ
ਕਿਰਤੀਆਂ ਲਈ ਚਾਨਣ ਮੁਨਾਰਾ ਬਣੇ ਮਹਾਂਨਗਰ ਸ਼ਿਕਾਗੋ ਨੇੜ੍ਹਲੇ ਗੈਰੀ ਸ਼ਹਿਰ ਦੇ ਗਰੀਬ
ਘਰ ਵਿੱਚ ਜਨਮੇ ਇੱਕ ਮੁੰਡੇ
ਨੇ
ਪੌਪ
ਸੰਗੀਤ ਨੂੰ ਜਿਸ ਕਦਰ ਅਮੀਰ
ਕੀਤਾ..... |
|
|