|
ਸਾਹਿੱਤ
ਦੇ
ਪਿਛਲੇ ਅੰਕ
>> |
|
|
ਪੰਜਾਬੀ ਸਾਹਿਤ ਸਭਾ
ਦੀ
ਮਾਸਿਕ ਮੀਟਿੰਗ
`ਚ
ਵਿਛੜੇ ਸਾਹਿਤਕਾਰਾਂ
ਨੂੰ
ਯਾਦ ਕੀਤਾ
10
ਮਾਰਚ
2010
ਸੈਕਰਾਮੈਂਟੋ:
ਪੰਜਾਬੀ ਸਾਹਿਤ ਸਭਾ
ਦੇ
ਮੈਂਬਰਾਂ ਨੇ ਅਪਣੀ ਮੀਟਿੰਗ ਵਾਲੀ ਸ਼ਾਮ ਨੂੰ
ਯਾਦਗਾਰੀ
ਬਣਾਉਂਦਿਆਂ
ਸਟੋਕਟਨ ਬੁਲੋਵਾਡ
ਸੈਕਰਾਮੈਂਟੋ ਦੀ ਲਾਇਬ੍ਰਰੇਰੀ ਚ ਹੋਈ ਇਸ ਮਿਲਣੀ
`ਚ
ਸਭ ਤੋਂ ਪਹਿਲਾਂ ਪੰਜਾਬੀ ਸਾਹਿਤਕਾਰਾਂ
ਨੇ
ਵਿਸ਼ਵ ਦੇ ਮਹਾਨ 7 ਰਤਨ ਜੋ ਸਾਡੇ
ਤੋਂ
ਖੁਸ ਗਏ ਹਨ ਨੂੰ
ਯਾਦ
ਕਰਦੇ
ਹੋਏ
ਇਕ ਮਿੰਟ
ਦਾ
ਮੋਨ
ਵਰਤ ਰਖਿਆ
ਤੇ
ਇਹਨਾਂ ਨੂੰ ਸ਼ਰਧਾਂਜਲੀ... |
|
|
ਪੰਜਾਬੀਆਂ
ਦੀ
ਅਮੀਰ ਸਿਮਰਤੀ
ਨੂੰ
ਸਾਜ਼ਿਸ਼ ਤਹਿਤ ਖੀਣ ਕੀਤਾ ਜਾ ਰਿਹੈ : ਡਾ.
ਸੁਤਿੰਦਰ ਸਿੰਘ ਨੂਰ
3
ਮਾਰਚ
2010
ਪੰਜਾਬੀ ਸੱਭਿਆਚਾਰ ਦੇ ਕੌਮੀ ਤੇ ਕੌਮਾਂਤਰੀ ਸਰੋਕਾਰ`
ਵਿਸ਼ੇ ਉੱਤੇ ਇੱਥੇ
ਹੋਏ ਦੋ ਰੋਜ਼ਾ
ਸੈਮੀਨਾਰ ਦੇ ਪਹਿਲੇ ਦਿਨ ਗਹਿਰ-ਗੰਭੀਰ ਵਿਚਾਰ-ਵਟਾਂਦਰੇ ਵਿੱਚ ਹਿੱਸਾ
ਲੈਣ
ਵਾਲੇ
ਵਿਦਵਾਨ ਇਸ ਨੁਕਤੇ ਉੱਤੇ ਇੱਕਮੱਤ ਸਨ ਕਿ ਖੁਰ ਰਹੇ... |
|
|
ਮੀਡੀਆ ਉੱਤੇ ਭ੍ਰਿਸ਼ਟ ਰਾਜਨੀਤੀ ਦੀ ਜਕੜ
ਚਿੰਤਾਜਨਕ : ਸਿੱਧੂ ਦਮਦਮੀ
24
ਫਰਵਰੀ
2010
ਫਰਿਜ਼ਨੋਂ:
ਇੰਡੋ-ਯੂ.ਐੱਸ.
ਹੈਰੀਟੇਜ ਐਸੋਸੀਏਸ਼ਨ,
ਫਰਿਜਨੋ ਵਲੋਂ
ਉੱਘੇ ਲੇਖਕ,
ਪੱਤਰਕਾਰ ਤੇ ਪੰਜਾਬੀ
ਟ੍ਰਿਬਿਊਨ ਦੇ ਸਾਬਕਾ ਸੰਪਾਦਕ
ਸਿੱਧੂ ਦਮਦਮੀ
ਦੇ
ਮਾਣ ਵਿੱਚ ਅਸ਼ੋਕਾ ਰੈਸਟੋਰੈਂਟ
ਸਿਲਮਾ ਵਿਖੇ... |
|
|
ਸਾਦਾ ਇਨਸਾਨ,
ਪਰ ਮਹਾਨ ਸਾਹਿਤਕਾਰ ਸੰਤੋਖ ਸਿੰਘ ਧੀਰ
10
ਫਰਵਰੀ
2010
ਕਣਕ
ਵੰਨਾਂ ਰੰਗ,
ਭਰਵੱਟਿਆਂ ਉਤੋਂ
ਦੀ
ਕੱਸ ਕੇ ਬੰਨ੍ਹੀ ਹੋਈ
ਘੋਟਵੀਂ
ਪੱਗ,
ਬਦਾਮੀ
ਅੱਖਾਂ
ਵਿਚ
ਮਟਕਾ ਕੇ
ਪਾਈ
ਹੋਈ
ਸੁਰਮੇ ਦੀ ਧਾਰੀ,
ਚੇਚਕ
ਵਾਲੇ
ਮੂੰਹ
ਤੇ ਹਲਕੀ ਹਲਕੀ
ਭਾਅ,ਹੱਥ
ਵਿਚ ਲਿਖਤਾਂ ਨਾਲ ਭਰਿਆ ਹੋਇਆ ਚਮੜੇ ਦਾ ਬੈਗ ਅਤੇ ਮਾਇਆ ਦਿੱਤੇ
ਤੁਰਲੇ ਵਾਂਗ ਤਣੀ ਹੋਈ ਉਂਗਲੀ ਵਾਲਾ
ਬੰਦਾ
ਜੇ ਕਿਸੇ ਨੂੰ ਕਦੇ
ਮਿਲਿਆ... |
|
|
ਕਲਾਕਾਰ ਤੇਜ ਪ੍ਰਤਾਪ
ਸਿੰਘ ਸੰਧੂ
ਦਾ ਅਤਿ ਸਰਾਹੁਣਯੋਗ ਕਲਾਤਮਕ ਕਾਰਜ
10
ਫਰਵਰੀ
2010
‘ਰਾਗ
ਰਤਨ`
ਸ਼੍ਰੀ
ਗੁਰੂ ਗ੍ਰੰਥ
ਸਾਹਿਬ
ਜੀ
ਦੇ 31 ਰਾਗਾਂ
ਅਤੇ
ਸੱਚਖੰਢ
ਸ੍ਰੀ
ਹਰਿਮੰਦਰ ਸਾਹਿਬ ਦੀ ਫੋਟੋਗਰਾਫੀ ਦੇ ਸੁਮੇਲ ਬਾਰੇ ਨਾਮਵਰ ਫ਼ੋਟੋ
ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ,ਜਿਨ੍ਹਾਂ
ਕਲਾਤਮਿਕ ਤੇ ਅਧਿਆਤਮਿਕ ਫੋਟੋਗਰਾਫੀ
ਵਿਚ
ਆਪਣੀ ਇਕ ਪਛਾਣ ਬਣਾਈ ਹੈ,
ਦੀ
ਨਵੀਂ
ਸਚਿੱਤਰ... |
|
|
ਕਰਤਾਰ ਸਿੰਘ ਦੁੱਗਲ ਬਣੇ ਸਰਬੋਤਮ ਸ਼੍ਰੋਮਣੀ
ਪੰਜਾਬੀ ਸਾਹਿਤਕਾਰ
3
ਫਰਵਰੀ
2010
ਚੰਡੀਗੜ੍ਹ:
ਪੰਜਾਬ
ਸਰਕਾਰ ਦੇ ਭਾਸ਼ਾ ਵਿਭਾਗ ਵਲੋਂ
ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕਰ
ਦਿੱਤਾ
ਗਿਆ ਹੈ।
ਡਾ. ਕਰਤਾਰ
ਸਿੰਘ
ਦੁੱਗਲ ਨੂੰ ਸਰਬੋਤਮ
ਸ਼੍ਰੋਮਣੀ ਪੰਜਾਬੀ
ਸਾਹਿਤਕਾਰ ਪੁਰਸਕਾਰ ਲਈ ਚੁਣਿਆ ਗਿਆ,
ਜਦਕਿ
ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਲਈ ਜਸਵੰਤ ਦੀਦ,
ਸ਼੍ਰੋਮਣੀ ਰਾਗੀ/ਢਾਡੀ... |
|
|
ਭਾਸ਼ਾ
ਵਿਭਾਗ
ਪੰਜਾਬ ਵਲੋਂ ਸਾਲ 2009
ਦੇ
ਸ਼੍ਰੋਮਣੀ ਪੁਰਸਕਾਰਾਂ
ਦਾ ਐਲਾਨ ਕਰ ਦਿੱਤਾ ਗਿਆ ਹੈ।
27
ਜਨਵਰੀ
2010
ਸ਼੍ਰੋਮਣੀ
ਪੰਜਾਬੀ
ਸਾਹਿਤਕਾਰ-ਕਰਤਾਰ ਸਿੰਘ ਦੁੱਗਲ,
ਸ਼੍ਰੋਮਣੀ ਪੰਜਾਬੀ ਲੇਖਕ-ਪਿਆਰਾ ਸਿੰਘ ਭੋਗਲ,
ਸ਼੍ਰੋਮਣੀ
ਪੰਜਾਬੀ
ਕਵੀ-ਜਸਵੰਤ
ਦੀਦ,
ਸ਼੍ਰੋਮਣੀ ਪਰਵਾਸੀ ਪੰਜਾਬੀ
ਸਾਹਿਤਕਾਰ-ਦਰਸ਼ਨ ਗਿੱਲ,
ਸ਼੍ਰੋਮਣੀ
ਪੰਜਾਬੀ
ਸਾਹਿਤਕਾਰ
(ਪੰਜਾਬ
ਤੋਂ ਬਾਹਰ)-ਮੋਹਨ
ਕਾਹਲੋਂ,
ਸ਼੍ਰੋਮਣੀ ਪੰਜਾਬੀ ਬਾਲ ਸਾਹਿਤਕਾਰ-ਮਹਿੰਦਰ ਸਿੰਘ
ਮਾਨੂੰਪੁਰੀ... |
|
|
ਸ਼ਾਇਰ ਪ੍ਰਵਾਨਾ
ਦੇ ਗ੍ਰਹਿ
ਵਿਖੇ ਸਾਹਿਤਕ
ਸ਼ਾਮ
27
ਜਨਵਰੀ
2010
ਯੂਨੀਅਨ
ਸਿਟੀ:
ਬੇ ਏਰੀਏ ਦੇ ਪੰਜਾਬੀ ਕਵੀ,
ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਅਤੇ ਪ੍ਰੋੜ ਕਵੀ ਜਨਾਬ ਈਸ਼ਰ ਸਿੰਘ ਮੋਮਨ ਲੇਖਕ
ਪ੍ਰਮਿੰਦਰ ਸਿੰਘ ਪ੍ਰਵਾਨਾ ਦੇ
ਗ੍ਰਹਿ ਯੂਨੀਅਨ ਸਿਟੀ ਪਧਾਰੇ।
ਇਸ
ਮੌਕੇ
`ਤੇ
ਪਰਿਵਾਰਕ ਮਾਹੌਲ ਵਿਚ ਪਰਿਵਾਰਕ ਅਤੇ
ਸਾਹਿਤਕ ਗੱਲਾਂ
ਹੋਈਆਂ ਜਿਸ ਵਿਚ ਲਗਨ,
ਮਿਹਨਤ,
ਜ਼ਜਬਾ,
ਰਿਸ਼ਤੇ... |
|
|
ਭਾਰਤੀ ਸਾਹਿਤ ਅਕੈਡਮੀ
ਪੁਰਸਕਾਰ
ਵਿਜੇਤਾ ਡਾ:
ਆਤਮਜੀਤ
ਸਿੰਘ
6
ਜਨਵਰੀ
2010
ਇਸ ਸਾਲ
ਦਾ ਭਾਰਤੀ ਸਾਹਿਤ ਅਕੈਡਮੀ
ਪੁਰਸਕਾਰ ਡਾ:
ਆਤਮਜੀਤ
ਸਿੰਘ ਦੇ ਨਾਟਕ
ਤੱਤੀ
ਤਵੀ ਦਾ
ਸੱਚ
ਨੂੰ
ਹਾਸਿਲ ਹੋਇਆ ਹੈ।
ਡਾ:
ਆਤਮਜੀਤ
ਤਰਨਤਾਰਨ ਦਾ ਜੰਮਪਲ ਹੋਣ ਕਰਕੇ
ਪੰਜਵੇਂ
ਗੁਰੂ
ਸ਼੍ਰੀ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ
ਜ਼ਿੰਦਗੀ
ਭਰ ਪ੍ਰਭਾਵਿਤ
ਰਿਹਾ
ਹੈ।
ਇਸੇ
ਸ਼ਹਾਦਤ ਬਾਰੇ
ਲਿਖੇ
ਨਾਟਕ ਨੂੰ ਜੇਕਰ ਭਾਰਤੀ ਸਾਹਿਤ ਅਕਾਡਮੀ...
|
|
|
ਗੁਰੂ ਘਰ ਸੈਨਹੋਜ਼ੇ ਵਿਖੇ ਕਵੀ ਦਰਬਾਰ
ਤੇ ਪੁਸਤਕ ਰਿਲੀਜ਼ ਸਮਾਰੋਹ
6
ਜਨਵਰੀ
2010
ਸੈਨਹੋਜ਼ੇ:
ਪੰਜਾਬੀ ਸਾਹਿਤ ਸਭਾ ਕੈਲੋਫੋਰਨੀਆ ਬੇ-ਏਰੀਆ ਇਕਾਈ ਵਲੋਂ
2009
ਨੂੰ ਅਲਵਿਦਾ ਅਤੇ
2010
ਨੂੰ ਜੀ ਆਇਆਂ ਕਹਿਣ ਲਈ ਗੁਰਦੁਆਰਾ ਸਾਹਿਬ ਸੈਨ
ਹੋਜੇ
31
ਦਸੰਬਰ,
2009
ਨੂੰ
ਰਾਤੀਂ
8:00
ਵਜੇ ਤੋਂ
9:00
ਵਜੇ ਤੱਕ ਵਿਖੇ ਧਾਰਮਿਕ ਕਵੀ ਦਰਬਾਰ ਕੀਤਾ
ਗਿਆ।
ਇਸ ਦੌਰਾਨ
ਸ੍ਰੀ
ਆਜ਼ਾਦ ਜਲੰਧਰੀ,
ਸ.ਈਸ਼ਰ ਸਿੰਘ... |
|
|
ਭਾਰਤੀ
ਸਾਹਿਤ ਅਕੈਡਮੀ ਪੁਰਸਕਾਰ
ਵਿਜੇਤਾ ਡਾ: ਆਤਮਜੀਤ
ਸਿੰਘ
30
ਦਸੰਬਰ
2009
ਇਸ
ਸਾਲ ਦਾ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਡਾ: ਆਤਮਜੀਤ ਸਿੰਘ ਦੇ ਨਾਟਕ ਤੱਤੀ ਤਵੀ
ਦਾ ਸੱਚ
ਨੂੰ
ਹਾਸਿਲ ਹੋਇਆ ਹੈ।
ਡਾ:
ਆਤਮਜੀਤ ਤਰਨਤਾਰਨ ਦਾ ਜੰਮਪਲ ਹੋਣ ਕਰਕੇ ਪੰਜਵੇਂ
ਗੁਰੂ
ਸ਼੍ਰੀ
ਗੁਰੂ
ਅਰਜਨ ਦੇਵ ਜੀ... |
|
|
‘1984
ਅਣਚਿਤਵਿਆ ਕਹਿਰ`
23
ਦਸੰਬਰ
2009
ਸਿੱਖਾਂ ਦੇ
ਖਿਲਾਫ਼
ਖੂਨੀ ਜੰਗ ਲੜਨ ਵਾਲਾ
ਦੁਸ਼ਮਣ ਕੌਣ ਸੀ?
ਖਾਲਸਾ ਪੰਥ
ਕਿਸ
ਭਾਵਨਾ ਨਾਲ ਉਸ ਦੁਸ਼ਮਣ ਦੇ ਖਿਲਾਫ਼ ਇਕ ਲੰਬੀ ਖੂਨੀ
ਲੜਾਈ ਲੜਨ ਲਈ ਤਿਆਰ ਹੋ ਗਿਆ?
ਅਜਿਹੇ ਬਹੁਤ ਸਾਰੇ ਸਵਾਲ ਖਾਲਸਾ ਪੰਥ ਦੇ ਮਨ ਵਿਚ ਲਗਾਤਾਰ ਉਸਲਵੱਟੇ ਲੈ ਰਹੇ
ਸਨ।
ਸਿੱਖਾਂ
ਤੇ
ਭਾਰਤੀ ਸਟੇਟ ਦਾ ਕਹਿਰ
ਕਿਉਂ
ਵਾਪਰਿਆ?
ਸ੍ਰੀ ਅਕਾਲ ਤਖ਼ਤ ਸਾਹਿਬ ਅਤੇ
ਸ੍ਰੀ ਹਰਿਮੰਦਰ
ਸਾਹਿਬ... |
|
|
ਅਲਵਿਦਾ
2009 ਸਾਹਿਤਕ
ਮਹਿਫ਼ਲ
16
ਦਸੰਬਰ
2009
ਫਰੀਮਾਂਟ:
ਪੰਜਾਬੀ ਸਾਹਿਤ ਸਭਾ
ਕੈਲੇਫੋਰਨੀਆਂ ਵਲੋਂ ਕਿਡੇਂਗੋ ਫਰੀਮਾਂਟ ਵਿਖੇ ਤਾਰਾ ਸਿੰਘ
ਸਾਗਰ ਦੀ
ਪ੍ਰਧਾਨਗੀ ਹੇਠ ਇਕ
ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ,
ਜਿਸ ਦੇ ਸ਼ੁਰੂ ਵਿਚ ਕਹਾਣੀ ਸੈਸ਼ਨ ਦੀ
ਪ੍ਰਧਾਨਗੀ ਮੁੱਖ... |
|
|
ਅਮਰਜੀਤ ਚੰਦਨ ਨੂੰ
ਦਿੱਤਾ
‘ਅਨਾਦ
ਕਾਵ ਸਨਮਾਨ’
25
ਨਵੰਬਰ
2009
ਨਵੀਂ
ਦਿੱਲੀ:
ਕੌਮਾਂਤਰੀ ਪ੍ਰਸਿੱਧੀ ਵਾਲੇ
ਪੰਜਾਬੀ ਸ਼ਾਇਰ ਅਮਰਜੀਤ
ਚੰਦਨ ਨੂੰ ਇਥੇ ਇੰਡੀਆ ਇਸਲਾਮਿਕ ਕਲਚਰਲ ਸੈਂਟਰ ਆਡੀਟੋਰੀਅਮ ਵਿਚ ਹੋਏ ਇਕ ਸਮਾਗਮ
ਵਿਚ
‘ਅਨਾਦ
ਕਾਵ ਸਨਮਾਨ-2009’
ਨਾਲ ਸਨਮਾਨਤ ਕੀਤਾ... |
|
|
ਪੰਜਾਬੀ
ਸਾਹਿਤ ਸਭਾ ਵਲੋਂ
ਡਾ.
ਸੁਰਿੰਦਰ ਮੰਡ ਦਾ ਸਨਮਾਨ
23
sqMbr
2009
ਯੂਬਾ ਸਿਟੀ:
ਪੰਜਾਬੀ ਸਾਹਿੱਤ ਸਭਾ
ਕੈਲੀਫੋਰਨੀਆ ਯੂਬਾ
ਸਿਟੀ/ਸੈਕਰਾਮੈਂਟੋ
ਵਲੋਂ ਡਾ. ਸੁਰਿੰਦਰਪਾਲ
ਸਿੰਘ ਮੰਡ ਮੁਖੀ
ਪੰਜਾਬੀ ਵਿਭਾਗ
ਸਰਕਾਰੀ ਕਾਲਜ ਤਲਵਾੜਾ ਨੰੂ ਉਨ੍ਹਾਂ
ਦੀਆਂ
ਪੰਜਾਬੀ ਮਾਂ ਬੋਲੀ
ਨੰੂ ਅਮੁਲੀ ਸਾਹਿੱਤਕ ਦੇਣ ਲਈ ਸਨਮਾਨਿਤ... |
|
|
ਜੈਕਾਰਾ ਲਹਿਰ ਵੱਲੋਂ
ਭਾਈ ਅਮਰੀਕ
ਸਿੰਘ ਸਕਾਰਸ਼ਿਪ
1
ਜੁਲਾਈ 2009
ਸੈਨਹੋਜ਼ੇ:
1984
ਦੇ ਬਲੂ ਸਟਾਰ ਅਪ੍ਰੇਸ਼ਨ,
ਜਿਸ ਨੂੰ ਸਿੱਖਾਂ ਦੇ ਤੀਜੇ ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ
ਹੈ,
ਦੀ 25ਵੀਂ
ਵਰ੍ਹੇਗੰਢ ਮੌਕੇ
ਜੈਕਾਰਾ ਲਹਿਰ
ਵੱਲੋਂ ਸਿੱਖ ਸ਼ਹੀਦ
ਭਾਈ ਅਮਰੀਕ ਸਿੰਘ ਦੀ ਯਾਦ ਵਿਚ ਭਾਈ ਅਮਰੀਕ
ਸਿੰਘ.... |
|
|