|
ਪੰਜਾਬ
ਦੇ
ਪਿਛਲੇ ਅੰਕ
>> |
|
|
ਜਿਓਤੀ ਬਸੂ
ਤੇ ਪੰਜਾਬੀ
ਸਾਹਿਤਕਾਰਾਂ ਨੂੰ
ਭੁਲੀ ਸਰਕਾਰ
10
ਮਾਰਚ
2010
ਚੰਡੀਗੜ੍ਹ:
ਬਜ਼ੁਰਗ
ਖੱਬੇਪੱਖੀ ਲੀਡਰ ਜਿਓਤੀ ਬਾਸੂ
ਦੇ ਅਕਾਲ ਚਲਾਣੇ
`ਤੇ
ਪੰਜਾਬ ਵਿਚ ਛੁੱਟੀ ਕੀਤੀ ਗਈ ਸੀ,
ਪਰ ਵਿਧਾਨ ਸਭਾ ਵਿਚ ਰਾਜ ਸਰਕਾਰ ਉਸੇ ਲੀਡਰ ਨੂੰ ਸ਼ਰਧਾਂਜਲੀ ਦੇਣਾ
ਭੁਲ ਗਈ।
ਵਿਰੋਧੀ ਧਿਰ ਦੇ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਇਸ
ਦੀ
ਯਾਦ ਦਿਵਾਈ।
ਇਹੀ ਨਹੀ ਪੰਜਾਬ
ਦੇ ਹਾਲ ਹੀ ਦੌਰਾਨ ਅਕਾਲ ਚਲਾਣਾ ਕਰ ਗਏ ਸਾਹਿਤਕਾਰਾਂ
ਦਾ
ਵਿਛੋੜਾ... |
|
|
ਖੁਦਕੁਸ਼ੀਆਂ
ਕਾਰਨ
ਪੀੜਤ ਪਰਿਵਾਰਾਂ ਨੂੰ ਪੈਨਸ਼ਨ
ਮਿਲੇ
10
ਮਾਰਚ
2010
ਚੰਡੀਗੜ੍ਹ:
ਪੰਜਾਬ
ਕਿਸਾਨ ਕਮਿਸ਼ਨ ਨੇ
ਸਰਕਾਰ ਨੂੰ
ਸਿਫਾਰਸ਼ ਕੀਤੀ ਹੈ ਕਿ
ਖੁਦਕੁਸ਼ੀਆਂ
ਤੋਂ
ਪ੍ਰਭਾਵਿਤ
ਕਿਸਾਨ ਪਰਿਵਾਰਾਂ
ਨੂੰ
1500 ਰੁਪਏ ਮਹੀਨੇ
ਪੈਨਸ਼ਨ ਦਿਤੀ ਜਾਵੇ।
ਸਰਕਾਰੀ ਦਮਨ
ਵਿਰੋਧੀ ਲਹਿਰ ਵੱਲੋਂ ਪ੍ਰੈੱਸ ਕਲੱਬ ਵਿੱਚ ਕਰਵਾਏ ਸਮਾਗਮ ਦੌਰਾਨ ਕਮਿਸ਼ਨ ਦੇ
ਚੇਅਰਮੈਨ ਅਤੇ ਉੱਘੇ ਖੇਤੀ
ਵਿਗਿਆਨੀ ਡਾ.
ਜੀਐਸ ਕਾਲਕਟ ਨੇ ਕਿਹਾ
ਕਿ ਕਮਿਸ਼ਨ... |
|
|
ਚਸ਼ਮਦੀਦ
ਗਵਾਹ ਨੇ
ਦਿਤੀ ਡੇਰਾ ਮੁਖੀ
ਦੇ
ਖਿਲਾਫ਼ ਗਵਾਹੀ
10
ਮਾਰਚ
2010
ਅੰਬਾਲਾ:
ਸਿਰਸਾ ਸਥਿਤ
ਡੇਰਾ
ਸੱਚਾ ਸੌਦਾ ਦੇ ਮੁਖੀ
ਗੁਰਮੀਤ
ਰਾਮ ਰਹੀਮ ਦੀਆਂ ਮੁਸ਼ਕਲਾਂ ਉਦੋਂ
ਹੋਰ ਵਧ ਗਈਆਂ ਜਦੋਂ
ਸਿਰਸਾ ਦੇ ਰਾਮਚੰਦਰ ਛਤਰਪਤੀ
ਹੱਤਿਆਕਾਂਡ ਦੇ ਚਸ਼ਮਦੀਦ ਗਵਾਹ ਹਰਿਦਮਨ ਨੇ ਉਸ ਵਿਰੁਧ ਗਵਾਹੀ... |
|
|
ਬਾਬਾ
ਰਾਮਦੇਵ ਅਗਲੀਆਂ ਪਾਰਲੀਮੈਂਟ ਚੋਣਾਂ ਵਿਚ
ਸਾਰੀਆਂ ਸੀਟਾਂ
`ਤੇ
ਉਮੀਦਵਾਰ ਖੜ੍ਹੇ
ਕਰੇਗਾ
10
ਮਾਰਚ
2010
ਚੰਡੀਗੜ੍ਹ:
ਹਿੰਦੂ
ਯੋਗਾ ਗੁਰੂ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਭਾਰਤ ਦੀ ਵਿਵਸਥਾ
ਵਿਚ ਬਦਲਾਅ ਹਰ ਕੋਈ ਚਾਹੁੰਦਾ ਹੈ ਪਰ ਬੋਲਦਾ ਕੋਈ ਨਹੀਂ ਸੀ,
ਹੁਣ ਮੈਂ ਪੰਗਾ ਲਿਆ ਹੈ ਕਿ ਅਗਲੀਆਂ
ਲੋਕ ਸਭਾ ਦੀਆਂ ਚੋਣਾਂ
ਵਿਚ ‘ਭਾਰਤ
ਸਵੈ ਅਭਿਮਾਨ’
ਅੰਦੋਲਨ ਤਹਿਤ ਸਾਰੀਆਂ 543
ਸੀਟਾਂ
`ਤੇ
ਅਜਿਹੇ ਉਮੀਦਵਾਰ ਖੜੇ ਕਰ ਕੇ ਉਨ੍ਹਾਂ
ਨੂੰ ਜਿਤਾਇਆ ਜਾਵੇਗਾ
ਜੋ ਆਦਰਸ਼ਵਾਦੀ
ਹੋਣਗੇ ਅਤੇ ਦੇਸ਼ ਦੀ... |
|
|
ਕਾਲੀਆਂ
ਸੂਚੀਆਂ ਸਬੰਧੀ ਕੇਂਦਰ ਸਰਕਾਰ ਕਮਿਸ਼ਨ ਬਣਾਏ : ਜੱਸੀ ਖੰਗੂੜਾ
10
ਮਾਰਚ
2010
ਚੰਡੀਗੜ੍ਹ:
ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ
ਖੰਗੂੜਾ ਨੇ ਪਰਵਾਸੀ ਭਾਰਤੀਆਂ ਦੀਆਂ
ਕਾਲੀਆਂ ਸੂਚੀਆਂ
ਪ੍ਰਤੀ ਕੇਂਦਰ ਸਰਕਾਰ ਤੋਂ ਅਥਾਰਟੀ ਜਾਂ ਕਮਿਸ਼ਨ ਦੇ ਗਠਨ ਦੀ ਮੰਗ
ਕੀਤੀ ਹੈ।
ਪ੍ਰੈਸ
ਕਾਨਫਰੰਸ
ਦੌਰਾਨ ਉਨ੍ਹਾਂ
ਕਿਹਾ ਕਿ ਪਰਵਾਸੀ ਭਾਰਤੀਆਂ
ਖਾਸ
ਪੰਜਾਬੀਆਂ ਦੇ ਨਾਮ ਭੂ ਮਾਫ਼ੀਆ ਜਿਸ ਦੀ ਰਹਿਨੁਮਾਈ ਪੰਜਾਬ ਪੁਲਿਸ
ਦੇ... |
|
|
ਵਿਦੇਸ਼ਾਂ ਵਿਚ ਕਿੰਨੇ
ਪੰਜਾਬੀ,
ਡਾਇਰੈਕਟਰੀ
ਬਣੇਗੀ
10
ਮਾਰਚ
2010
ਚੰਡੀਗੜ੍ਹ:
ਕਿਹੜੇ
ਦੇਸ਼
ਵਿਚ
ਕਿੰਨੇ ਪੰਜਾਬੀ
ਰਹਿੰਦੇ ਹਨ,
ਹੁਣ ਛੇਤੀ ਹੀ ਇਸ
ਦਾ
ਬਿਊਰਾ ਸਭ
ਦੇ
ਸਾਹਮਣੇ ਹੋਵੇਗਾ।
ਪੰਜਾਬ ਸਰਕਾਰ ਵਲੋਂ ਵਿਦੇਸ਼ਾਂ
ਵਿਚ ਰਹਿ
ਰਹੇ ਪੰਜਾਬੀਆਂ ਦੀ ਡਾਇਰੈਕਟਰੀ ਤਿਆਰ ਕੀਤੀ
ਜਾ ਰਹੀ ਹੈ।
ਐਨਆਰਆਈ ਸੈੱਲ ਦੇ ਅਧਿਕਾਰੀਆਂ
ਅਨੁਸਾਰ ਡਾਇਰੈਕਟਰੀ ਦਾ ਕੰਮ ਛੇਤੀ ਹੀ ਪੂਰਾ ਹੋਣ... |
|
|
ਹੋਲਾ
ਮੁਹੱਲਾ ਮੌਕੇ
ਰਾਜਸੀ ਕਾਨਫ਼ਰੰਸਾਂ
`ਚ
ਇਕ-ਦੂਸਰੇ
`ਤੇ
ਦੂਸ਼ਣਬਾਜ਼ੀ
3
ਮਾਰਚ
2010
ਗੁਰੂ
ਦੀਆਂ ਲਾਡਲੀਆਂ ਫੌਜਾਂ
‘ਨਿਹੰਗ
ਸਿੰਘਾਂ’
ਦੇ ਕਰਤੱਬ
ਵੇਖਣ ਪੁੱਜੀ
ਲੱਖਾਂ ਦੀ
ਤਾਦਾਦ ਵਿਚ ਸੰਗਤ ਜਿੱਥੇ
ਹੋਲਾ ਮਹੱਲਾ ਮੌਕੇ ਤਖਤ ਸ਼੍ਰੀ ਕੇਸਗੜ੍ਹ
ਸਾਹਿਬ ਅਤੇ ਨੇੜਲੇ ਹੋਰਨਾਂ ਇਤਿਹਾਸਕ ਗੁਰਦੁਆਰਿਆਂ
ਅੱਗੇ ਨਤਮਸਤਕ... |
|
|
ਲੜਕੀਆਂ ਦੀ ਤਲਾਸ਼ ਲਈ ਬਾਬੇ ਦੀ ਕੋਠੀ
`ਤੇ
ਛਾਪਾ
3
ਮਾਰਚ
2010
ਪੰਜਾਬ ਦਾ ਇਕ ਹੋਰ ਬਾਬਾ
ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ।
ਬਾਬਾ ਜਸਪਾਲ ਸਿੰਘ
ਯੂਐਸਏ ਦੇ ਨਾਂ ਨਾਲ ਜਾਣੇ ਜਾਂਦੇ ਇਸ ਕਥਿਤ
ਬਾਬੇ
`ਤੇ
ਦੋ ਲੜਕੀਆਂ
ਨੂੰ
ਅਗਵਾ ਕਰਨ
ਦਾ
ਦੋਸ਼ ਲੱਗਾ
ਹੈ।
ਇਸੇ ਸੰਦਰਭ ਵਿਚ
ਪੰਜਾਬ
ਤੇ
ਹਰਿਆਣਾ... |
|
|
ਵੱਕਾਰ ਲਈ ਕੀਤੀ ਗਈ ਬੇਅੰਤ
ਸਿੰਘ ਦੀ ਹਤਿਆ
3
ਮਾਰਚ
2010
ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਅਪਣਾ ਵੱਕਾਰ
ਪੱਕਾ
ਕਰਨ ਅਤੇ ਅਪਣੀ ਤਾਕਤ ਨਾਲ ਲੋਕਾਂ ਵਿਚ ਦਬਦਬਾ ਪੈਦਾ ਕਰਨ ਲਈ ਪੰਜਾਬ ਦੇ ਸਾਬਕਾ
ਮੁੱਖ ਮੰਤਰੀ ਬੇਅੰਤ ਸਿੰਘ
ਦੀ
ਹੱਤਿਆ ਕੀਤੀ ਸੀ।’
ਇਸ ਗੱਲ ਦਾ ਪ੍ਰਗਟਾਵਾ ਸੀਬੀਆਈ
... |
|
|
ਡੇਰੇ ਦੀ ਅੱਗ
ਚ ਮੁੜ ਝੁਲਸਿਆ
ਪੰਜਾਬ
3
ਮਾਰਚ
2010
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਸੀਬੀਆਈ ਵਲੋਂ ਕਤਲ ਸਬੰਧੀ ਦਰਜ
ਕੀਤੇ
ਨਵੇਂ ਕੇਸ
ਪਿਛੋਂ
ਡੇਰੇ ਦੇ ਪੈਰੋਕਾਰ
ਬੁਖਲਾਹਟ
ਵਿਚ ਆ ਗਏ ਅਤੇ ਉਨਾਂ ਨੇ ਮਾਲਵਾ
ਇਲਾਕੇ
ਵਿਚ ਜਬਰਦਸਤ
ਹਿੰਸਾ ਫੈਲਾਈ।... |
|
|
ਖਾਲਿਸਤਾਨ ਦੀ ਪ੍ਰਾਪਤੀ ਲਈ ਜਮਹੂਰੀ ਤਰੀਕਾ ਅਪਣਾਵਾਂਗੇ
:
ਮਾਨ
24
ਫਰਵਰੀ
2010
ਅੰਮ੍ਰਿਤਸਰ:
ਸ਼੍ਰੋਮਣੀ ਅਕਾਲੀ
ਦਲ
(ਮਾਨ)
ਦੇ
ਪ੍ਰਧਾਨ
ਸਿਮਰਨਜੀਤ ਸਿੰਘ
ਮਾਨ
ਨੇ
ਖਾਲਿਸਤਾਨ
ਦੇ
ਮੁੱਦੇ ਨੂੰ ਛੇੜਦਿਆਂ ਆਖਿਆ ਕਿ ਉਨ੍ਹਾਂ
ਦੀ
ਜਥੇਬੰਦੀ
ਸ਼੍ਰੋਮਣੀ
ਕਮੇਟੀ
ਦੀਆਂ ਚੋਣਾਂ
ਖਾਲਿਸਤਾਨ ਦੇ ਮੁੱਦੇ
`ਤੇ
ਲੜੇਗੀ ... |
|
|
ਅੰਮ੍ਰਿਤਸਰ
`ਚ
ਸ਼ਰਾਬ
ਵੇਚਣ
`ਤੇ
ਪਾਬੰਦੀ ਲਾਉਣ ਦੀ ਮੰਗ
24
ਫਰਵਰੀ
2010
ਚੰਡੀਗੜ੍ਹ:
ਅੰਮ੍ਰਿਤਸਰ ਵਿਚ ਸ਼ਰਾਬ ਵੇਚਣ
`ਤੇ
ਪਾਬੰਦੀ ਲਾਉਣ ਨੂੰ ਲੈ ਕੇ ਪੰਜਾਬ ਅਤੇ
ਹਰਿਆਣਾ
ਹਾਈਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਖ਼ਲ
ਕੀਤੀ
ਗਈ।
ਪਟੀਸ਼ਨ
ਸਬੰਧੀ
ਚੀਫ਼
ਜਸਟਿਸ ਮੁਕੁਲ ਮੁਦਗੱਲ... |
|
|
ਅਰਵਿੰਦਰ
ਸਿੰਘ ਲਾਖਨ
ਕੈਲੀਫੋਰਨੀਆ ਯੂਥ ਅਕਾਲੀ
ਦਲ ਦੇ ਪ੍ਰਧਾਨ
ਨਿਯੁਕਤ
24
ਫਰਵਰੀ
2010
ਜਲੰਧਰ:
ਸ਼੍ਰੋਮਣੀ
ਅਕਾਲੀ
ਦਲ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਸੁਰਜੀਤ
ਸਿੰਘ
ਰੱਖੜਾ
ਵਲੋਂ
ਨੌਜਵਾਨ ਆਗੂ ਅਰਵਿੰਦਰ ਸਿੰਘ ਲਾਖਨ ਨੂੰ ਕੈਲੀਫੋਰਨੀਆ
ਯੂਥ
ਅਕਾਲੀ ਦਲ ਦਾ
ਪ੍ਰਧਾਨ
ਨਿਯੁਕਤ ਕੀਤਾ
ਹੈ।.. |
|
|
ਪੰਜਾਬ ਦੀ ਪੱਗ- ਜਸਵੰਤ
ਸਿੰਘ ਕੰਵਲ
24
ਫਰਵਰੀ
2010
ਸ.
ਜਸਵੰਤ ਸਿੰਘ ਕੰਵਲ ਨੇ
‘ਰਾਤ
ਬਾਕੀ ਹੈ`
ਨਾਵਲ ਬਾਰੇ ਸਫ਼ਾਈ ਦਿੰਦੀ
ਚਿੱਠੀ
ਡਾ.
ਜਸਵੰਤ ਗਿੱਲ ਨੂੰ ਭੇਜ ਦਿੱਤੀ।
ਪਰ ਇਸ ਚਿੱਠੀ
ਨੇ
ਡਾ.
ਜਸਵੰਤ ਗਿੱਲ ਦੀ ਤਸੱਲੀ
ਨਾ
ਕਰਵਾਈ।.... |
|
|
ਵਿੱਦਅਕ ਸੰਸਥਾਵਾਂ
`ਚ ਸਿਰਫ਼ ਸਿੰਘ
ਜਾਂ
ਕੌਰ
ਨੂੰ
ਮਿਲੇਗਾ ਵਜ਼ੀਫਾ
24
ਫਰਵਰੀ
2010
ਅੰਮ੍ਰਿਤਸਰ:
ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਫੈਸਲਾ
ਕੀਤਾ
ਗਿਆ
ਕਿ
ਕਮੇਟੀ
ਦੇ
ਪ੍ਰਬੰਧ
ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਵਿਚ ਹੋਣਹਾਰ ਵਿਦਿਆਰਥੀਆਂ
ਨੂੰ
ਦਿਤੇ
ਜਾਂਦੇ
ਵਜ਼ੀਫੇ... |
|
|
ਦੂਹਰੀ ਖੁਸ਼ੀ
`ਚ
ਭਾਵੁਕ ਹੋ ਗਏ ਹਰਭਜਨ ਸਿੰਘ
24
ਫਰਵਰੀ
2010
ਭਾਰਤੀ
ਕ੍ਰਿਕਟ
ਟੀਮ ਦੇ ਪ੍ਰਸਿੱਧ
ਖਿਡਾਰੀ
ਹਰਭਜਨ ਸਿੰਘ
ਭੱਜੀ
ਅਪਣੀ ਛੋਟੀ
ਭੈਣ
ਸੰਦੀਪ ਕੌਰ ਦੇ ਵਿਆਹ ਮੌਕੇ
ਭਾਵੁਕ
ਹੋ
ਕੇ ਰੋ
ਪਏ।
ਭੱਜੀ
ਦੀ ਭੈਣ ਦਾ ਵਿਆਹ ਰਾਜਪੁਰਾ ਨਿਵਾਸੀ
ਸਾਹਿਬਜੀਤ ਸਿੰਘ ਨਾਲ ਜਲੰਧਰ
... |
|
|
ਆਸਟ੍ਰੇਲੀਆ
`ਚ
ਮਾਰੇ
ਗਏ
ਦੋਵੇਂ ਭਰਾਵਾਂ
ਨੂੰ ਅੰਤਮ ਵਿਦਾਈ
24
ਫਰਵਰੀ
2010
ਸੁਨਾਮ
(ਸੰਗਰੂਰ):
ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਮਾਰੇ ਗਏ ਦੋ ਸਕੇ ਭਰਾਵਾਂ ਦੇ
ਮ੍ਰਿਤਕ
ਸਰੀਰ ਲੰਘੇ ਐਤਵਾਰ ਨੂੰ ਜੱਦੀ ਸ਼ਹਿਰ ਵਿਚ ਪੁੱਜਣ ਨਾਲ ਸੋਗ ਦੀ ਲਹਿਰ ਫ਼ੈਲ ਗਈ।... |
|
|
ਬੰਬ ਧਮਾਕੇ ਦੀ ਸਾਜਿਸ਼ ਦੀਆਂ ਤਾਰਾਂ
ਵਿਦੇਸ਼
`ਚ
ਬੈਠੇ
ਸਿੱਖਾਂ
ਨਾਲ ਜੋੜਣ ਲੱਗੀ
ਪੁਲਿਸ
24
ਫਰਵਰੀ
2010
ਪੰਜਾਬ
ਪੁਲਿਸ ਨੇ ਇਕ ਵਾਰ ਫਿਰ ਕੁਝ ਸਿੱਖ ਨੌਜਵਾਨਾਂ
ਨੂੰ
ਵਿਸਫੋਟਕਾਂ ਸਮੇਤ
ਗ੍ਰਿਫਤਾਰ ਕਰਨ ਦੇ ਦਾਅਵੇ ਕਰਕੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ
ਹੈ।
ਸੂਤਰ
ਇਹ ਵੀ ਦੱਸਦੇ ਹਨ ਕਿ ਪਟਿਆਲਾ ਜ਼ਿਲ੍ਹੇ... |
|
|
ਲਿਸਟ ਪੰਜਾਬ ਦੇਵੇ,
ਵਿਚਾਰ ਕੇਂਦਰ ਕਰੇਗਾ
24
ਫਰਵਰੀ
2010
ਅੰਮ੍ਰਿਤਸਰ:
ਭਾਰਤ
ਸਰਕਾਰ ਦੀ ਸਿੱਖ ਖਾੜਕੂਆਂ
`ਤੇ
ਆਧਾਰਤ
ਕਾਲੀ ਸੂਚੀ
ਨੂੰ
ਰੱਦ
ਕਰਨ ਜਾਂ
ਇਸ
ਵਿਚੋਂ
ਕੁਝ
ਲੋਕਾਂ ਦੇ ਨਾਂ ਕੱਢਣ ਦੇ ਮਾਮਲੇ
`ਤੇ
ਭਾਰਤ
ਵਿਚ
ਮੁੜ ਇਕ
ਚਰਚਾ
ਸ਼ੁਰੂ
ਹੋ ਗਈ ਹੈ।... |
|
|
ਪ੍ਰਭੂ ਯਸੂ
ਮਸੀਹ
ਦੀ ਇਤਰਾਜ਼ਯੋਗ ਤਸਵੀਰ ਨੂੰ ਲੈ
ਕੇ ਹੋਇਆ ਹਿੰਸਕ ਟਕਰਾਅ
24
ਫਰਵਰੀ
2010
ਬਟਾਲਾ:
ਪ੍ਰਭੂ ਯਸੂ ਮਸੀਹ ਦੀ
ਇਤਰਾਜ਼ਯੋਗ ਤਸਵੀਰ ਦੇ ਮਾਮਲੇ
ਨੂੰ
ਲੈ
ਕੇ ਬਟਾਲਾ
ਵਿਚ
ਦੋ ਭਾਈਚਾਰਿਆਂ ਵਿਚ ਪੈਦਾ ਹੋਏ ਤਣਾਅ ਤੋਂ
ਬਾਅਦ ਬਟਾਲਾ ਇਲਾਕੇ ਵਿਚ ਕਰਫਿਊ ਲਗਾਉਣਾ ਪਿਆ।
ਭੜਕੀ ਭੀੜ ਵਲੋਂ ਤੋੜਫੋੜ... |
|
|
ਜਾਰਜ ਬੁਸ਼ ਦੇ ਭਰਾ ਵਲੋਂ
ਗਿੱਦੜਬਾਹਾ
ਹਲਕੇ ਦਾ ਦੌਰਾ
17
ਫਰਵਰੀ
2010
ਚੰਡੀਗੜ੍ਹ:
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ ਦੇ ਭਰਾ ਜ਼ੋਨਾਥਨ ਬੁਸ਼ ਨੇ
ਵਿੱਤ
ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਗਿੱਦੜਬਾਹਾ
ਦਾ ਦੌਰਾ ਕਰਕੇ ਹਲਕੇ ਦੇ ਪਿੰਡਾਂ
ਵਿਚ ਸਥਾਪਿਤ ਸ਼ੁੱਧ
ਪਾਣੀ
ਲਈ ਆਰ. ਓ. ਕੇਂਦਰ ਤੇ ਪਿੰਡਾਂ ਵਿਚ ਸਥਾਪਿਤ ਈ-ਹੈਲਥ
ਪੁਆਇੰਟਾਂ ਦਾ ਮੁਆਇਨਾ
ਕੀਤਾ।
ਉਨ੍ਹਾਂ
ਕਿਹਾ ਕਿ... |
|
|
ਅਮਰੀਕਾ ਦੇ ਰਾਜਦੂਤ ਨੇ ਪਰਿਵਾਰ ਸਣੇ
ਹਰਿਮੰਦਰ ਸਾਹਿਬ
ਵਿਖੇ
ਮੱਥਾ ਟੇਕਿਆ,
ਲੰਗਰ ਦੀ ਸੇਵਾ
17
ਫਰਵਰੀ
2010
ਅੰਮ੍ਰਿਤਸਰ:
ਭਾਰਤ ਸਥਿਤ ਅਮਰੀਕਾ ਦੇ ਰਾਜਦੂਤ ਟਿਮੋਥੀ ਜੇ. ਰੋਈਮਰ ਨੇ ਅਪਣੇ ਪਰਿਵਾਰ ਸਮੇਤ
ਦਰਬਾਰ
ਸਾਹਿਬ
ਸੱਚਖੰਡ ਸ੍ਰੀ ਹਰਿਮੰਦਰ
ਸਾਹਿਬ
ਵਿਖੇ ਮੱਥਾ ਟੇਕਿਆ,
ਲੰਗਰ ਘਰ ਵਿਖੇ
ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਕਾਰ
ਸੇਵਾ
`ਚ
ਹਿੱਸਾ
ਲਿਆ।
ਅਮਰੀਕੀ ਸਫ਼ੀਰ ਰੋਈਮਰ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ
ਭਰੋਸਾ... |
|
|
ਹਿਜੜਿਆਂ
ਨੂੰ
ਮਰਦਾਂ ਦਾ ਦਰਜਾ
17
ਫਰਵਰੀ
2010
ਚੰਡੀਗੜ੍ਹ:
ਪੰਜਾਬ
ਸਰਕਾਰ ਨੇ ਹਿਜੜਿਆਂ ਨੂੰ ਮਰਦਾਂ ਦੇ ਬਰਾਬਰ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਫ਼ੈਸਲਾ
ਅਜਿਹੇ
ਸਮੇਂ ਹੋਇਆ ਜਦੋਂ
ਕੇਂਦਰ ਅਤੇ ਹਰਿਆਣਾ ਸਰਕਾਰਾਂ ਨੇ
ਚੁੱਪ ਵਟੀ ਹੋਈ ਹੈ।
ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ
ਇਹ
ਜਾਣਕਾਰੀ ਦਿਤੀ।
ਚੀਫ਼ ਜਸਟਿਸ
ਮੁਕੁਲ ਮੁਦਗਲ ਅਤੇ ਜਸਟਿਸ ਜਸਬੀਰ
ਸਿੰਘ ਦੀ... |
|
|
‘ਸੁਪਨੇ
ਸੰਦਲੀ ਨੈਣਾਂ ਦੇ`
ਲੋਕ ਅਰਪਣ
17
ਫਰਵਰੀ
2010
ਲੁਧਿਆਣਾ:
ਸਰਕਾਰੀ
ਕਾਲਜ ਲੁਧਿਆਣਾ ਵਿਖੇ
ਬੀਤੇ ਦਿਨੀਂ ਕਵੀਆਂ ਤੇ ਸਾਹਿਤਕਾਰਾਂ
ਦੇ ਭਰਵੇਂ ਇਕੱਠ ਵਿਚ
ਭਾਸ਼ਾ
ਵਿਭਾਗ ਪੰਜਾਬ,
ਪਟਿਆਲਾ ਦੀ ਡਾਇਰੈਕਟਰ ਸ੍ਰੀਮਤੀ ਬਲਵੀਰ ਕੌਰ ਨੇ ਅੰਮ੍ਰਿਤ
ਗਰੇਵਾਲ
(ਜੌਲੀ)
ਦੀ ਨਵ-ਪ੍ਰਕਾਸ਼ਿਤ
ਕਾਵਿ-ਪੁਸਤਕ
‘ਸੁਪਨੇ
ਸੰਦਲੀ ਨੈਣਾਂ
ਦੇ`
ਲੋਕ-ਅਰਪਣ ਕੀਤੀ।
ਉਹਨਾਂ
ਕਿਹਾ
ਕਿ
ਜੌਲੀ ਦੀ ਇਹ ਪੁਸਤਕ ਪੰਜਾਬੀ... |
|
|
ਗਾਇਕ ਹਰਦੇਵ
ਮਾਹੀਨੰਗਲ
`ਤੇ
ਵਿਦੇਸ਼ ਭੇਜਣ
ਦੇ
ਝਾਂਸੇ
ਹੇਠ ਠੱਗੀ ਦਾ ਦੋਸ਼
17
ਫਰਵਰੀ
2010
ਮੋਗਾ:
ਪੰਜਾਬੀ
ਲੋਕ
ਗਾਇਕ ਹਰਦੇਵ ਮਾਹੀਨੰਗਲ ਵਲੋਂ ਆਪਣੇ ਭਰਾ ਨਾਲ ਮਿਲ ਕੇ ਮੋਗਾ ਦੇ
ਇੱਕ ਅਕਾਲੀ ਆਗੂ
ਨੂੰ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ
4
ਲੱਖ ਦੀ
ਠੱਗੀ ਮਾਰਨ
ਦਾ
ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਆਗੂ
ਸੁਲੱਖਣ ਸਿੰਘ ਹੁੰਦਲ
ਨੇ
ਐਸਐਸਪੀ ਅਸ਼ੋਕ ਬਾਠ ਨੂੰ ਕੀਤੀ ਸ਼ਿਕਾਇਤ ਵਿੱਚ
ਦੱਸਿਆ... |
|
|
ਪੰਜਾਬ
`ਚ
7 ਹਜ਼ਾਰ ਕੈਦੀਆਂ
ਨੂੰ
ਮਿਲੇਗੀ ਜ਼ਮਾਨਤ
17
ਫਰਵਰੀ
2010
ਚੰਡੀਗੜ੍ਹ:
ਪੰਜਾਬ
ਦੀਆਂ ਜੇਲ੍ਹਾਂ
ਵਿਚ ਮਾਮੂਲੀ ਜ਼ੁਰਮਾਂ ਤਹਿਤ ਬੰਦ
ਵਿਚਾਰਧੀਨ ਕੈਦੀਆਂ ਨੂੰ
ਪੰਜਾਬ ਸਰਕਾਰ ਨੇ ਜ਼ਮਾਨਤ
`ਤੇ
ਛੱਡਣ
ਦਾ
ਫੈਸਲਾ ਕੀਤਾ ਹੈ।
ਜੇਲ੍ਹਾਂ ਵਿਚ ਬੰਦ
ਵੱਡੀ
ਗਿਣਤੀ ਵਿਚ ਵਿਚਾਰਧੀਨ
ਕੈਦੀਆਂ ਦੀ ਗਿਣਤੀ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਸ
ਨਾਲ
ਕੈਦੀਆਂ
`ਤੇ
ਹੋਣ ਵਾਲੇ ਖਰਚੇ... |
|
|
ਚੀਨ
`ਚ
ਖੁੱਲੇਗਾ
ਸੰਤੋਖ਼
ਸਿੰਘ ਧੀਰ ਦੇ
ਦਿਮਾਗ ਦਾ ਰਾਜ਼
17
ਫਰਵਰੀ
2010
ਚੰਡੀਗੜ੍ਹ:
ਮਰਹੂਮ
ਪੰਜਾਬੀ ਸਾਹਿਤਕਾਰ
ਸੰਤੋਖ਼
ਸਿੰਘ ਧੀਰ ਹੁਣ ਸਾਰੀ ਦੁਨੀਆ
ਦੇ ਸਿਹਤ
ਵਿਗਿਆਨੀਆਂ ਲਈ ਖੋਜ ਦਾ ਵਿਸ਼ਾ ਬਣਨ ਜਾ ਰਹੇ ਹਨ।
ਸਿਹਤ ਵਿਗਿਆਨੀ ਇਹ ਜਾਨਣਾ ਚਾਹੁੰਦੇ ਹਨ ਕਿ ਆਖ਼ਰੀ
90
ਸਾਲ
ਤੋਂ ਵੱਧ ਉਮਰ ਦੇ ਇਸ ਬਜ਼ੁਰਗ ਲੇਖਕ ਵਿਚ ਕੀ ਸੀ ਜੋ ਉਸ ਵਿਚ ਆਖ਼ਰੀ
ਸਮੇਂ
ਤੱਕ ਚਮਕਦਾ ਰਿਹਾ।
ਇਹ ਜਾਨਣ ਲਈ ਉਨ੍ਹਾਂ
ਦੇ ਦਿਮਾਗ
`ਤੇ
ਚੀਨ... |
|
|
ਪਰਵਾਸੀ
ਪੰਜਾਬੀਆਂ ਵਲੋਂ ਐਨਆਰਆਈ ਸਭਾ
ਦੀ ਚੋਣ ਮੁਲਤਵੀ
ਕੀਤੇ ਜਾਣ ਦਾ
ਵਿਰੋਧ
17
ਫਰਵਰੀ
2010
ਜਲੰਧਰ:
ਮੁੱਢ ਤੋਂ ਹੀ ਚੋਣ
ਵਿਚ ਧਾਂਦਲੀਆਂ ਦੇ ਦੋਸ਼ਾਂ
ਦਾ ਸਾਹਮਣਾ ਕਰਦੀ ਆ ਰਹੀ ਐਨਆਰਆਈ ਸਭਾ
ਦੀ ਇਸ ਵਾਰ ਹੋਣ ਜਾ ਰਹੀ
ਚੋਣ
ਰੱਦ ਕੀਤੇ ਜਾਣ ਦਾ ਪਰਵਾਸੀ
ਪੰਜਾਬੀਆਂ ਵਲੋਂ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ
ਹੈ।
ਚੋਣ ਅਮਲ ਵਿਚ ਭਾਗ ਲੈਣ ਲਈ
ਵਿਦੇਸ਼ਾਂ
ਤੋਂ
ਵਿਸ਼ੇਸ਼ ਤੌਰ
`ਤੇ
ਆਏ ਪਰਵਾਸੀ
ਭਾਰਤੀਆਂ ਨੇ
ਸਭਾ
ਦੀ ਚੋਣ... |
|
|
‘ਸੁਮੇਧ ਸੈਣੀ ਨੂੰ ਹੀਰੋ ਬਣਾਉਣ ਲਈ
ਸਾਜਿਸ਼ ਤਹਿਤ
ਮੇਰੇ ਖਿਲਾਫ਼ ਕੇਸ ਕੀਤਾ ਗਿਆ’
17
ਫਰਵਰੀ
2010
ਚੰਡੀਗੜ੍ਹ:
ਪੰਜਾਬ ਦੇ ਮੁਅੱਤਲ ਆਈਏਐਸ ਅਧਿਕਾਰੀ ਵੀ. ਕੇ. ਜੰਜੂਆ ਨੇ ਦੋਸ਼ ਲਾਇਆ ਹੈ ਕਿ
ਵਿਜੀਲੈਂਸ ਅਧਿਕਾਰੀਆਂ
ਨੇ ਉਨ੍ਹਾਂ
`ਤੇ
ਭ੍ਰਿਸ਼ਟਾਚਾਰ ਦਾ ਕੇਸ ਸਾਜਿਸ਼ ਅਧੀਨ
ਵਿਜਲੈਂਸ
ਦੇ
ਡਾਇਰੈਕਟਰ
ਸੁਮੇਧ
ਸੈਣੀ
ਨੂੰ
ਹੀਰੋ ਬਣਾਉਣ ਲਈ ਕੀਤਾ ਹੈ।
ਉਨ੍ਹਾਂ
ਨੇ
ਕਿਹਾ ਕਿ ਇਹ ਸਾਰਾ ਕੁਝ ਮੁਜਰਮਾਨਾ ਸਾਜਿਸ਼ ਰਚ ਕੇ ਕੀਤਾ ਗਿਆ।
ਜੰਜੂਆ ਨੇ... |
|
|
ਰਵਿਦਾਸੀਆ
ਧਰਮ ਦਾ ਡੇਰੇ
`ਚ
ਹੀ
ਵਿਰੋਧ ਹੋਣ ਲੱਗਾ
10
ਫਰਵਰੀ
2010
ਜਲੰਧਰ:
ਨਵੇਂ ਰਵਿਦਾਸੀਆ ਧਰਮ ਅਤੇ
ਨਵੇਂ
ਗ੍ਰੰਥ
ਦੇ ਕੀਤੇ ਗਏ ਐਲਾਨ ਨੇ
ਰਵਿਦਾਸੀਆ ਭਾਈਚਾਰੇ ਨੂੰ ਦੋ ਗੁਟਾਂ ਵਿਚ ਵੰਡ ਦਿੱਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਭਾਈਚਾਰੇ
ਦੀ ਬਹੁਸੰਮਤੀ
ਨੇ ਇਸ ਨਵੇਂ ਧਰਮ ਨੂੰ ਮੰਨਣ ਤੋਂ
ਸਾਫ ਇਨਕਾਰ ਕੀਤਾ ਹੈ।
ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਰੰਜਣ ਦਾਸ ਤੋਂ ਬਾਅਦ ਸਭ ਤੋਂ
ਸੀਨੀਅਰ ਸੰਤ ਸੁਰਿੰਦਰ ਦਾਸ ਨੇ ਸਪਸ਼ਟ... |
|
|
ਐਨਆਰਆਈ ਸਭਾ
ਦੀ ਚੋਣ ਮੁਲਤਵੀ,
ਪਰਵਾਸੀ ਪੰਜਾਬੀ
ਪ੍ਰੇਸ਼ਾਨ
10
ਫਰਵਰੀ
2010
ਜਲੰਧਰ:
ਐਨਆਰਆਈ ਸਭਾ
ਪੰਜਾਬ ਦੀ
14
ਫਰਵਰੀ ਲਈ ਨਿਰਧਾਰਿਤ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇਸ
ਸੰਬੰਧੀ ਅਗਲੀ ਤਰੀਕ ਦਾ ਐਲਾਨ ਬਾਅਦ ਵਿਚ ਕੀਤਾ
ਜਾਵੇਗਾ।
ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਤੇ ਐਨਆਰਆਈ ਸਭਾ ਪੰਜਾਬ
ਦੇ ਚੇਅਰਮੈਨ ਐਸਆਰ ਲੱਧੜ ਨੇ ਦੱਸਿਆ ਕਿ
‘ਨਾ ਟਾਲੇ
ਜਾ... |
|
|
ਚੰਡੀਗੜ੍ਹ
ਮੈਰਾਥਨ ਲਈ ਇਕੱਲਿਆਂ
ਹੀ
ਦੌੜਿਆ ਪਰਵਾਸੀ ਪੰਜਾਬੀ
10
ਫਰਵਰੀ
2010
ਚੰਡੀਗੜ੍ਹ:
ਹੁਣ ਇਸ ਖੇਡ
ਪ੍ਰਤੀ
57
ਸਾਲਾ
ਜੋਗਿੰਦਰ ਸਿੰਘ
ਦਾ ਜਜ਼ਬਾ
ਹੀ
ਕਿਹਾ ਜਾ ਸਕਦਾ ਹੈ ਕਿ ਉਹ ਸੁਖਨਾ ਝੀਲ ਦੇ ਆਲੇ ਦੁਆਲੇ
ਚਾਰ
ਘੰਟੇ
ਇਕੱਲੇ
ਹੀ ਦੌੜਦੇ ਰਹੇ,
ਪਰ ਉਨ੍ਹਾਂ
ਦੇ ਚਿਹਰੇ
`ਤੇ
ਥੋੜੀ
ਵੀ ਥਕਾਵਟ ਨਹੀਂ ਸੀ ਦਿਖ ਰਹੀ।
ਇਹ ਕਿੱਸਾ ਸੀ ਚੰਡੀਗੜ੍ਹ ਮੈਰਾਥਨ ਦਾ ਜਿਸ ਦਾ ਆਯੋਜਨ ਯੂਟੀ
ਪ੍ਰਸ਼ਾਸਨ ਨੇ
31
ਜਨਵਰੀ
ਨੂੰ... |
|
|
ਪਰਵਾਸੀ
ਸਿੱਖਾਂ ਦੇ ਨਾਂ ਕਾਲੀ ਸੂਚੀ
`ਚੋਂ
ਬਾਹਰ ਕੀਤੇ ਜਾਣ
10
ਫਰਵਰੀ
2010
ਚੰਡੀਗੜ੍ਹ:
ਪੰਜਾਬ
ਦੇ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਪਰਵਾਸੀ
ਸਿੱਖਾਂ
ਦੇ ਨਾਮ ਕਾਲੀ ਸੂਚੀ
ਵਿਚੋਂ
ਕੱਢਣ ਅਤੇ
ਚੰਡੀਗੜ੍ਹ,
ਪੰਜਾਬ
ਨੂੰ ਦੇਣ ਅਤੇ ਦਰਿਆਈ ਪਾਣੀਆਂ ਵਿਚ ਬਣਦਾ ਹੱਕ ਦੇਣ ਦੀ ਮੰਗ ਕੀਤੀ।
ਅੰਦਰੂਨੀ ਸੁਰੱਖਿਆ ਬਾਰੇ
ਮੁੱਖ ਮੰਤਰੀਆਂ
ਦੀ
ਕਾਨਫ਼ਰੰਸ
ਨੂੰ
ਸੰਬੋਧਨ ਕਰਦਿਆਂ ਉਨ੍ਹਾਂ... |
|
|
ਚੌਧਰੀ
ਜਗਜੀਤ ਸਿੰਘ ਸਣੇ ਸੱਤ
ਮੁਲਜ਼ਮਾਂ ਵਿਰੁਧ ਦੋਸ਼ ਤੈਅ
10
ਫਰਵਰੀ
2010
ਲੁਧਿਆਣਾ:
ਬਹੁ-ਕਰੋੜੀ
ਸਿਟੀ ਸੈਂਟਰ ਘੁਟਾਲੇ ਵਿਚ ਸਰਕਾਰੀ ਪੱਖ ਵਲੋਂ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ
ਸਮੇਤ ਅੱਧੀ ਦਰਜਨ ਦੇ ਕਰੀਬ ਮੁੱਖ ਮੁਲਜ਼ਮਾਂ
ਖਿਲਾਫ਼
ਦੋਸ਼ ਆਇਦ ਕਰਨ
ਦੀ
ਕਾਰਵਾਈ
ਮੁਕੰਮਲ ਕਰ ਲਈ ਹੈ।
ਇਸ
ਘੁਟਾਲੇ ਵਿਚ ਵਿਜੀਲੈਂਸ ਵਲੋਂ
ਸਾਬਕਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ... |
|
|
ਨਾਨਕਸ਼ਾਹੀ
ਕੈਲੰਡਰ
`ਚ
ਸੋਧ ਦੇ ਮਾਮਲੇ
`ਤੇ
ਸ੍ਰੋਮਣੀ ਕਮੇਟੀ ਨੂੰ ਕਾਨੂੰਨੀ ਨੋਟਿਸ
10
ਫਰਵਰੀ
2010
ਅੰਮ੍ਰਿਤਸਰ:
ਨਾਨਕਸ਼ਾਹੀ
ਕੈਲੰਡਰ ਵਿਚ ਕੀਤੀ ਗਈ ਸੋਧ ਦੇ ਖਿਲਾਫ
ਸ੍ਰੋਮਣੀ ਅਕਾਲੀ ਦਲ
(ਪੰਚ
ਪ੍ਰਧਾਨੀ) ਦੇ ਆਗੂ ਭਾਈ ਬਲਦੇਵ ਸਿੰਘ ਸਰਸਾ
ਨੇ
ਸ੍ਰੋਮਣੀ
ਕਮੇਟੀ
ਨੂੰ ਇਕ
ਕਾਨੂੰਨੀ ਨੋਟਿਸ ਭੇਜ ਕੇ ਕੈਲੰਡਰ
`ਚ
ਸੋਧ ਲਈ ਅੰਤ੍ਰਿੰਗ ਕਮੇਟੀ
ਵਲੋਂ ਪਾਸ ਕੀਤੇ ਮਤੇ
ਨੂੰ
ਰੱਦ ਕਰਨ ਅਤੇ
ਕੈਲੰਡਰ ਛਾਪਣ ਤੋਂ
ਰੋਕਣ ਲਈ
... |
|
|
ਪੰਜਾਬ ਦੇ ਸਾਰੇ ਸਕੂਲਾਂ
`ਚ ਪੰਜਾਬੀ
ਹੋਵੇਗੀ ਲਾਜ਼ਮੀ
10
ਫਰਵਰੀ
2010
ਚੰਡੀਗੜ੍ਹ:
ਪੰਜਾਬ
ਸਰਕਾਰ ਨੇ ਰਾਜ ਦੇ
ਸਾਰੇ
ਸਕੂਲਾਂ
ਵਿਚ
ਪੰਜਾਬੀ ਦੀ ਪੜ੍ਹਾਈ ਲਾਜ਼ਮੀ
ਬਣਾਉਣ ਦਾ
ਸਿਧਾਂਤਕ ਫ਼ੈਸਲਾ ਕੀਤਾ ਹੈ।
ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ
ਹੋਣ ਮਗਰੋਂ
ਪੰਜਾਬ ਸਥਿਤ ਸਾਰੇ ਕੇਂਦਰੀ ਵਿਦਿਆਲਿਆਂ ਤੇ ਕਾਨਵੈਂਟ ਸੰਸਥਾਵਾਂ
ਸਮੇਤ ਸਾਰੇ ਸਕੂਲਾਂ ਲਈ ਪਹਿਲੀ
ਤੋਂ ਦਸਵੀਂ
ਜਮਤ ਤਕ... |
|
|
ਝੂਠਾ ਪੁਲਿਸ
ਮੁਕਾਬਲਾ
: ਫਿਰੋਜ਼ਪੁਰ ਦੇ ਐਸਪੀ ਵਿਰੁਧ
ਕਤਲ ਦੇ ਦੋਸ਼ ਤੈਅ
10
ਫਰਵਰੀ
2010
ਚੰਡੀਗੜ੍ਹ:
21
ਸਾਲ
ਪੁਰਾਣੇ ਫਰਜ਼ੀ
ਪੁਲਿਸ
ਮੁਕਾਬਲੇ ਦੇ ਮਾਮਲੇ
`ਚ
ਸੀਬੀਆਈ ਦੀ
ਵਿਸ਼ੇਸ਼ ਅਦਾਲਤ ਨੇ ਲੰਘੇ ਸ਼ੁਕਰਵਾਰ ਨੂੰ ਫਿਰੋਜ਼ਪੁਰ ਦੇ ਐਸਪੀ
ਸੁਰਜੀਤ ਸਿੰਘ ਗਰੇਵਾਲ ਅਤੇ ਐਸਆਈ ਅਮਰਜੀਤ ਸਿੰਘ ਉਤੇ
ਹੱਤਿਆ ਅਤੇ ਇਸਦੀ
ਸਾਜਿਸ਼ ਰਚਣ ਦੇ ਦੋਸ਼ ਤੈਅ ਕੀਤੇ ਹਨ।
ਇਸ ਤੋਂ
ਪਹਿਲਾਂ ਸੀਬੀਆਈ ਅਦਾਲਤ ਇਸ ਮਾਮਲੇ... |
|
|
ਪੰਜਾਬ
`ਚ
ਹੀ
ਮਿਲੇਗੀ ਅਮਰੀਕਾ ਦੀ ਡਿਗਰੀ
10
ਫਰਵਰੀ
2010
ਚੰਡੀਗੜ੍ਹ:
ਲੁਧਿਆਣਾ
ਨੇੜੇ 35 ਏਕੜ ਰਕਬੇ
`ਚ
ਇਕ ਨਿੱਜੀ ਖੇਤਰ ਦੀ
‘ਪੰਜਾਬ
ਅੰਤਰਰਾਸ਼ਟਰੀ
ਯੂਨੀਵਰਸਿਟੀ’
ਸਥਾਪਿਤ ਕੀਤੀ
ਜਾਵੇਗੀ।
ਇਹ ਯੂਨੀਵਰਸਿਟੀ ਕਾਰਨੇਗੀ
ਮੈਲਿਨ
ਯੂਨੀਵਰਸਿਟੀ ਪਿਟਸਬਰਗ ਯੂਐਸਏ ਦੀ ਭਾਈਵਾਲੀ
ਨਾਲ ਬਣਾਈ ਜਾਵੇਗੀ।
ਇਹ ਫੈਸਲਾ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨੇ... |
|
|
ਧਰਮਿੰਦਰ ਨੂੰ ਅਸਲੀ
ਖਲਨਾਇਕ ਟੱਕਰੇ
10
ਫਰਵਰੀ
2010
ਲੁਧਿਆਣਾ:
ਪੰਜ ਦਹਾਕੇ
ਬੰਬਈਆ
ਫਿਲਮੀ
ਦੁਨੀਆਂ
(ਬੌਲੀਵੁੱਡ)
ਵਿਚ ਇਕ ਜਾਂਬਾਜ਼ ਨਾਇਕ ਵਜੋਂ
ਧਾਂਕ ਜਮਾਉਣ ਵਾਲੇ ਪੰਜਾਬੀ
ਅਦਾਕਾਰ ਧਰਮਿੰਦਰ ਦਾ ਪਹਿਲੀ ਵਾਰ ਅਸਲੀ ਦੁਨੀਆਂ
ਦੇ ਖਲਨਾਇਕਾਂ
ਨਾਲ ਸਾਹਮਣਾ ਹੋਇਆ ਹੈ।
ਲੁਧਿਆਣੇ ਦੇ ਅਜੀਤ ਨਗਰ ਇਲਾਕੇ ਵਿਚ ਧਰਮਿੰਦਰ ਦੀ ਜੱਦੀ
ਪੁਸ਼ਤੀ... |
|
|
ਰੌਸ਼ਨੀ ਦੀ ਕਿਰਨ
ਬਣੇ ਇੰਦਰਜੀਤ ਸਿੰਘ ਜੇਜੀ
27
ਜਨਵਰੀ
2010
ਕਿਸਾਨ
ਪਰਿਵਾਰ ਦੇ ਮੁਖੀ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਦੀ
ਕੀ ਦੁਰਦਸ਼ਾ
ਹੁੰਦੀ
ਹੈ,
ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ
ਹੈ।
ਥੁੜ੍ਹਾਂ
ਮਾਰੇ
ਇਨ੍ਹਾਂ ਪਰਿਵਾਰਾਂ ਲਈ
ਇੰਦਰਜੀਤ
ਸਿੰਘ ਜੇਜੀ ਮਸੀਹਾ ਬਣ ਕੇ ਬਹੁੜੇ ਹਨ।
ਉਹਨਾਂ
ਬਾਬਾ
ਨਾਨਕ ਐਜੂਕੇਸ਼ਨ ਸੁਸਾਇਟੀ
ਦਾ
ਗਠਨ ਕੀਤਾ
ਤਾਂ
ਜੋ ਪਹਾੜ... |
|
|
ਸੋਢੀ ਵਲੋਂ ਨਜ਼ਮੀ ਰਿਜ਼ਵੀ
ਮਾਮਲੇ
`ਚ ਕਲੀਨ ਚਿਟ ਮਿਲਣ ਦਾ ਦਾਅਵਾ
27
ਜਨਵਰੀ
2010
ਫਰੀਦਕੋਟ:
ਨਵੇਂ
ਵਰ੍ਹੇ
ਦੀ
ਸ਼ੁਰੂਆਤ ਮੌਕੇ ਪਾਕਿਸਤਾਨੀ ਔਰਤ ਨਜ਼ਮੀ ਰਿਜ਼ਵੀ ਨੂੰ ਬਿਨਾਂ
ਵੀਜ਼ੇ
ਤੋਂ
ਜੈਪੁਰ
ਦੇ ਇਕ
ਹੋਟਲ
ਵਿਚ ਠਹਿਰਾਉਣ ਦੇ ਮਾਮਲੇ ਵਿਚ
ਗੁਰੂਹਰਸਹਾਏ ਦੇ
ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ
ਸੋਢੀ
ਨੂੰ
ਪਾਰਟੀ ਹਾਈਕਮਾਨ ਨੇ ਕਲੀਨ ਚਿਟ ਦੇ ਦਿੱਤੀ
ਹੈ।
ਇਹ ਦਾਅਵਾ ਖੁਦ ਰਾਣਾ ਸੋਢੀ
ਨੇ... |
|
|
ਤਾਰਾ ਸਿੰਘ ਸੰਧੂ
ਨੂੰ
ਦੂਜਾ
ਵਿਆਹ
ਕਰਾਉਣ ਦੇ ਦੋਸ਼
`ਚ
ਦੂਹਰੀ ਸਜ਼ਾ
27
ਜਨਵਰੀ
2010
ਚੰਡੀਗੜ੍ਹ:
ਚੰਡੀਗੜ੍ਹ
ਦੀ ਇਕ
ਅਦਾਲਤ ਨੇ ਸਿਆਸਤਦਾਨ ਤਾਰਾ ਸਿੰਘ
ਸੰਧੂ
ਨੂੰ
ਦੋ
ਵਿਆਹ ਕਰਾਉਣ ਦੇ ਦੋਸ਼
ਹੇਠ
ਡੇਢ
ਸਾਲ
ਦੀ
ਦੂਹਰੀ
ਸਜ਼ਾ ਕੀਤੀ ਹੈ।
ਚੰਡੀਗੜ੍ਹ
ਦੀ
ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ
ਅੰਸ਼ੁਲ
ਬੇਰੀ
ਨੇ ਇਹ ਫ਼ੈਸਲਾ ਸੁਣਾਇਆ।
ਅਦਾਲਤ
ਨੇ ਮੁਲਜ਼ਮ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਉਪਰਲੀ ਅਦਾਲਤ... |
|
|
ਇਕੱਲੇ ਰਹਿ
ਗਏ ਭਾਈ ਜਗਤਾਰ ਸਿੰਘ ਹਵਾਰਾ
27
ਜਨਵਰੀ
2010
ਚੰਡੀਗੜ੍ਹ:
ਭਾਈ
ਜਗਤਾਰ
ਸਿੰਘ
ਹਵਾਰਾ ਹੁਣ ਬੁੜੈਲ ਜੇਲ ਦੇ
ਵਿਸ਼ੇਸ਼
ਸੈੱਲ ਵਿਚ ਇਕੱਲੇ
ਰਹਿ ਗਏ
ਹਨ।
ਪੰਜਾਬ ਦੇ ਸਾਬਕਾ
ਮੁੱਖ
ਮੰਤਰੀ
ਬੇਅੰਤ
ਸਿੰਘ
ਦੀ
ਹੱਤਿਆ
ਦੇ ਕੇਸ ਵਿਚ ਫਾਂਸੀ ਦੀ ਸਜ਼ਾ ਪਾ ਚੁਕੇ ਭਾਈ ਜਗਤਾਰ
ਸਿੰਘ
ਹਵਾਰਾ ਦੇ ਸਾਥੀ ਬਲਵੰਤ ਸਿੰਘ
ਰਾਜੋਆਣਾ ਨੂੰ ਪਟਿਆਲਾ ਜੇਲ੍ਹ
ਭੇਜ
ਦਿਤਾ ਗਿਆ ਹੈ।
ਭਾਈ
ਬਲਵੰਤ ਸਿੰਘ... |
|
|
‘8
ਸਾਲਾਂ
ਵਿਚ
3000
ਕਿਸਾਨਾਂ ਨੇ
ਖੁਦਕੁਸ਼ੀਆਂ ਕੀਤੀਆਂ`
27
ਜਨਵਰੀ
2010
ਪੰਜਾਬ ਵਿਚ
ਕਿਸਾਨਾਂ ਵਲੋਂ
ਕੀਤੀ ਜਾ ਰਹੀਆਂ ਖੁਦਕੁਸੀਆਂ ਨੇ ਭਾਵੇਂ
ਦੇਸ਼ ਦੇ ਸਿਆਸਤਦਾਨਾਂ ਦੀ ਆਤਮਾ ਨੂੰ ਨਹੀਂ ਝੰਜੋੜਿਆ ਪਰ ਵਿਦੇਸ਼ਾਂ
ਵਿਚ
'ਖੁਸ਼ਹਾਲ`
ਪੰਜਾਬ
ਦੇ ਕਿਸਾਨਾਂ
ਦੀਆਂ ਖੁਦਕੁਸ਼ੀਆਂ ਜ਼ਰੂਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਕਰਜ਼ਾਈ
ਕਿਸਾਨਾਂ ਨੇ ਸੰਗਰੂਰ
ਜ਼ਿਲ੍ਹੇ ਦੇ ਅਨਦਾਨਾ,
ਸੁਨਾਮ,
ਭਵਾਨੀਗੜ੍ਹ... |
|
|
ਡਾ. ਜਸਬੀਰ ਸਿੰਘ
ਆਹਲੂਵਾਲੀਆ ਭਰਿਸ਼ਟਾਚਾਰ ਅਤੇ ਸਰੀਰਕ ਸੋਸ਼ਣ ਦੇ ਕੇਸਾਂ
`ਚੋਂ
ਬਰੀ
27
ਜਨਵਰੀ
2010
ਪਟਿਆਲਾ:
ਕੈਪਟਨ
ਅਮਰਿੰਦਰ
ਸਿੰਘ
ਸਰਕਾਰ ਸਮੇਂ ਭਰਿਸ਼ਟਾਚਾਰ,
ਵਿਦਿਆਰਥਣ ਦੇ
ਸਰੀਰਕ
ਸੋਸ਼ਣ ਅਤੇ ਵਿਰੋਧੀ
ਗੁਟ
`ਤੇ
ਕਾਤਲਾਨਾ ਹਮਲਾ ਕਰਵਾਉਣ ਦੇ ਮਾਮਲਿਆਂ
`ਚ
ਘਿਰੇ ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਤਤਕਾਲੀ ਵਾਈਸ
ਚਾਂਸਲਰ
ਡਾ. ਜਸਬੀਰ ਸਿੰਘ ਆਹਲੂਵਾਲੀਆ
ਨੂੰ
ਲੰਮੇਂ
ਅਰਸੇ ਬਾਅਦ.... |
|
|
ਪਰਵਾਸੀ ਵਹੁਟੀਆਂ
ਨੂੰ ਦੋ ਪਾਸਪੋਰਟਾਂ
ਦੇਣ
`ਤੇ
ਵਿਚਾਰ
27
ਜਨਵਰੀ
2010
ਅੰਮ੍ਰਿਤਸਰ:
ਪਰਵਾਸੀ
ਭਾਰਤੀਆਂ (ਐਨਆਰਆਈ) ਨਾਲ ਵਿਆਹ ਕਰਨ
ਵਾਲੀਆਂ
ਔਰਤਾਂ
ਨਾਲ
ਹੋਣ ਵਾਲੇ ਜ਼ੁਲਮਾਂ
ਨੂੰ
ਰੋਕਣ
ਲਈ ਭਾਰਤ ਦੇ
ਮਹਿਲਾ
ਅਤੇ
ਬਾਲ ਵਿਕਾਸ ਮੰਤਰਾਲੇ
ਅਨੋਖਾ
ਰਸਤਾ
ਸੁਝਾਇਆ ਹੈ।
ਮਹਿਲਾ
ਅਤੇ ਬਾਲ ਵਿਕਾਸ ਮੰਤਰੀ
ਕ੍ਰਿਸ਼ਨਾ ਤੀਰਥ ਅਨੁਸਾਰ ਅਨੁਸਾਰ ਉਹ ਅਜਿਹੀਆਂ ਔਰਤਾਂ ਲਈ ਦੋ ਤਰ੍ਹਾਂ
ਦੇ... |
|
|
ਅਮਰੀਕੀ
ਪੁਲਿਸ ਵਰਗੀ
ਦਿਖੇਗੀ
ਪੰਜਾਬ ਪੁਲਿਸ
27
ਜਨਵਰੀ
2010
ਚੰਡੀਗੜ੍ਹ:
ਆਪਣੇ
ਅਨੋਖੇ ਕੰਮਾਂ ਲਈ ਦੇਸ਼ ਭਰ ਵਿਚ ਵੱਖਰੀ ਪਛਾਣ ਰੱਖਣ ਵਾਲੀ ਪੰਜਾਬ
ਪੁਲਿਸ
ਹੁਣ
ਵੱਖਰੇ ਸਟਾਈਲ ਵਿਚ ਨਜ਼ਰ ਆਵੇਗੀ।
ਪੰਜਾਬ
ਪੁਲਿਸ ਨੇ ਇਸ ਦੀ ਵਰਦੀ ਦਾ ਡਿਜ਼ਾਇਨ ਬਦਲ ਕੇ ਉਸ ਨੂੰ ਅਮਰੀਕੀ ਪੁਲਿਸ ਵਰਗੀ ਵਰਦੀ
ਦੇਣ
ਦਾ
ਫੈਸਲਾ ਕੀਤਾ ਹੈ।
ਸੂਬੇ
ਦੇ
ਇਤਿਹਾਸ ਵਿਚ... |
|
|
ਤਖਤੂਪੁਰੇ ਦਾ ਮਾਘੀ
ਮੇਲਾ
: ਲੋਕਾਂ
ਨੇ ਖਾੜਕੂਆਂ ਦੇ ਪੋਸਟਰਾਂ
ਤੇ ਸਹਿਤ
ਵੱਲ ਵਧੇਰੇ
ਰੁਚੀ
ਵਿਖਾਈ
20
ਜਨਵਰੀ
2010
ਮੋਗਾ:
ਤਖਤੂਪੁਰਾ ਦੇ ਸਾਲਾਨਾ
ਮਾਘੀ
ਮੇਲੇ
`ਤੇ
ਇਸ ਵਾਰ
ਵੀ
ਖੂਬ
ਰੌਣਕਾਂ ਰਹੀਆਂ।
ਕੜਾਕੇ
ਦੀ ਠੰਢ
ਦੇ ਬਾਵਜੂਦ ਸ਼ਰਧਾਲੂ
ਇਸ
ਮੇਲੇ
ਵਿਚ ਪਹੁੰਚੇ।
ਦੂਜੇ
ਪਾਸੇ
ਸਿਆਸੀ
ਕਾਨਫਰੰਸਾਂ ਵਿਚ ਹਾਜ਼ਰੀ
ਫਿੱਕੀ
ਰਹੀ
ਜਦੋਂ ਕਿ ਲੋਕਾਂ ਦੀ ਖਾੜਕੂਆਂ ਦੇ ਪੋਸਟਰਾਂ ਅਤੇ ਸਹਿਤ ਵੱਲ ਵਧੇਰੇ ਰੁਚੀ
ਵੇਖਣ... |
|
|
ਪ੍ਰੋ.
ਦਰਸ਼ਨ ਸਿੰਘ ਦੇ ਸਮਾਗਮ
`ਚ
ਧੱਕਾ ਮੁੱਕੀ,
ਸਮਾਗਮ ਰੋਕਿਆ
20
ਜਨਵਰੀ
2010
ਅੰਮ੍ਰਿਤਸਰ:
ਸ੍ਰੀ
ਅਕਾਲ ਤਖ਼ਤ ਸਾਹਿਬ ਵੱਲੋਂ ਸਾਬਕਾ
ਜਥੇਦਾਰ
ਪ੍ਰੋ.
ਦਰਸ਼ਨ
ਸਿੰਘ ਦੇ ਪ੍ਰੋਗਰਾਮ ਕਰਵਾਉਣ
`ਤੇ
ਲਾਈ ਗਈ ਰੋਕ
ਤੋਂ
ਬਾਅਦ
ਪੱਛਮੀ ਬੰਗਾਲ ਦੇ ਸ਼ਹਿਰ ਆਸਨਸੋਲ ਵਿਖੇ ਉਨ੍ਹਾਂ ਦੇ ਕੀਰਤਨ ਸਮਾਗਮ ਦੌਰਾਨ
ਪ੍ਰਬੰਧਕਾਂ
ਅਤੇ
ਵਿਰੋਧ ਕਰਨ ਵਾਲਿਆਂ
ਵਿਚਾਲੇ
ਧੱਕਾਮੁੱਕੀ... |
|
|
‘ਪਰਵਾਸੀ
ਭਾਰਤੀਆਂ ਨੂੰ ਰਾਜਸੀ ਸ਼ਕਤੀ ਮਿਲਣ ਨਾਲ ਹਾਂ-ਪੱਖੀ
ਤਬਦੀਲੀ ਆਵੇਗੀ’
20
ਜਨਵਰੀ
2010
ਜਲੰਧਰ:
ਕੈਨੇਡਾ
`ਚ
ਉਂਟਾਰੀਓ ਤੋਂ ਪਾਰਲੀਮੈਂਟ ਮੈਂਬਰ ਤੇ ਸਰਕਾਰੀ ਸੇਵਾਵਾਂ ਬਾਰੇ ਮੰਤਰੀ ਹਰਿੰਦਰ ਸਿੰਘ
ਤੱਖਰ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਪਰਵਾਸੀ
ਭਾਰਤੀਆਂ
ਨੂੰ
ਵੋਟ ਦਾ ਅਧਿਕਾਰ ਦਿੱਤੇ ਜਾਣ ਦੇ ਐਲਾਨ ਦਾ ਸਵਾਗਤ ਕਰਦਿਆਂ
ਕਿਹਾ
ਹੈ ਕਿ ਪਰਵਾਸੀ
ਭਾਰਤੀਆਂ
ਨੂੰ... |
|
|
ਧੋਖੇਬਾਜ਼ ਟਰੈਵਲ
ਏਜੰਟ ਨੂੰ ਹੋਵੇਗੀ 10
ਸਾਲ ਤੱਕ
ਦੀ ਸਜ਼ਾ ਤੇ
15 ਲੱਖ
ਦਾ
ਜੁਰਮਾਨਾ
20
ਜਨਵਰੀ
2010
ਚੰਡੀਗੜ੍ਹ:
ਪੰਜਾਬ
ਵਿਚ ਟ੍ਰੈਵਲ ਏਜੰਟਾਂ ਦੇ
ਕੰਮਕਾਜ
ਨੂੰ ਨਿਯਮਿਤ
ਕੀਤੇ
ਜਾਣ ਅਤੇ ਰਾਜ ਤੋਂ
ਵੱਡੀ
ਗਿਣਤੀ ਵਿਚ
ਵਿਦੇਸ਼ਾਂ ਨੂੰ ਰੁਜ਼ਗਾਰ ਦੀ ਭਾਲ ਵਿਚ
ਜਾਣ
ਵਾਲੇ
ਨੌਜਵਾਨਾਂ ਨਾਲ
ਧੋਖਾਧੜੀ ਦੇ ਹੋਣ ਵਾਲੇ
ਕੇਸਾਂ
ਨੂੰ
ਨੱਥ
ਪਾਏ
ਜਾਣ ਲਈ
ਰਾਜ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਬਣਾਇਆ ਜਾ ਰਿਹਾ
ਐਕਟ... |
|
|
ਹਰਿਆਣਾ
`ਚ
ਪੰਜਾਬੀ
ਨੂੰ ਦੂਜੀ ਸਰਕਾਰੀ ਭਾਸ਼ਾ ਦਾ ਦਰਜਾ!
20
ਜਨਵਰੀ
2010
ਚੰਡੀਗੜ੍ਹ:
ਆਲ੍ਹਾ
ਮਿਆਰੀ ਸਰਕਾਰੀ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ
ਚੌਧਰੀ
ਭੁਪਿੰਦਰ ਸਿੰਘ
ਹੁੱਡਾ
ਪੰਜਾਬੀ
ਨੂੰ
ਰਾਜ ਦੀ ਦੂਜੀ
ਸਰਕਾਰੀ
ਭਾਸ਼ਾ
ਦਾ
ਦਰਜਾ ਦੇਣ ਲਈ ਸਹਿਮਤ ਹੋ ਗਏ ਹਨ ਤੇ ਇਸ ਬਾਰੇ ਸਿੱਖਿਆ ਵਿਭਾਗ ਵਲੋਂ ਕਿਸੇ ਵੀ ਸਮੇਂ
ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ,
ਜਿਸ ਲਈ... |
|
|
‘ਕੈਪਟਨ
ਅਮਰਿੰਦਰ ਸਿੰਘ ਜਬਰ ਜਿਨਾਹ ਦੇ ਮਾਮਲੇ
`ਚ
ਬੇਦਾਗ’
:
ਪੰਜਾਬ ਪੁਲਿਸ
20
ਜਨਵਰੀ
2010
ਚੰਡੀਗੜ੍ਹ:
ਪੰਜਾਬ
ਪੁਲਿਸ
ਨੇ
ਸਾਬਕਾ ਮੁੱਖ ਮੰਤਰੀ
ਕੈਪਟਨ
ਅਮਰਿੰਦਰ ਸਿੰਘ ਨੂੰ ਲੁਧਿਆਣਾ ਦੀ ਇਕ ਔਰਤ ਵਲੋਂ ਹਾਲ ਹੀ ਦੌਰਾਨ ਬਲਾਤਕਾਰ ਦੇ ਲਾਏ
ਦੋਸ਼ਾਂ ਦੇ ਮਾਮਲੇ ਵਿਚ ਬੇਦਾਗ ਕਰਾਰ ਦੇ
ਦਿੱਤਾ
ਹੈ।
ਪੰਜਾਬ
ਪੁਲਿਸ ਨੇ
ਹਾਈਕੋਰਟ ਵਿਚ
ਅੰਤਰਿਮ
ਜਾਂਚ
ਰਿਪੋਰਟ
ਪੇਸ਼ ਕਰਦੇ ਹੋਏ ਪਟੀਸ਼ਨਰ ਸ਼ਮਸ਼ੇਰ ਸਿੰਘ ਜੰਗੇੜਾ
ਵਲੋਂ
ਪੁਲਿਸ... |
|
|
ਸੁਖਬੀਰ-ਕਾਲੀਆ
ਰਿਪੋਰਟ
`ਚ
ਨਵੇਂ ਟੈਕਸਾਂ
ਦੀ
ਸਿਫਾਰਸ਼
20
ਜਨਵਰੀ
2010
ਚੰਡੀਗੜ੍ਹ:ਪੰਜਾਬ
ਸਰਕਾਰ ਵਾਸਤੇ
ਵਿੱਤੀ
ਸੋਮੇ ਜੁਟਾਉਣ ਲਈ ਉਪ ਮੁੱਖ
ਮੰਤਰੀ
ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ
`ਤੇ
ਆਧਾਰਤ ਦੋ
ਮੈਂਬਰੀ
ਕਮੇਟੀ
ਨੇ
ਸੂਬੇ
ਦੀ ਜਨਤਾ ਉਪਰ 4000
ਕਰੋੜ
ਰੁਪਏ ਦਾ ਵਿੱਤੀ ਬੋਝ
ਪਾਉਣ
ਦੀਆਂ ਸਿਫਾਰਸ਼ਾਂ
ਕੀਤੀਆਂ
ਹਨ।
ਕਮੇਟੀ
ਦੇ.... |
|
|
ਪੰਜਾਬ
`ਚ
ਮਨੁੱਖੀ ਅਧਿਕਾਰਾਂ ਦੀ ਉਲੰਘਣਾ
ਦੇ
ਕੇਸਾਂ
ਬੇਤਹਾਸ਼ਾ ਵਾਧਾ
20
ਜਨਵਰੀ
2010
ਚੰਡੀਗੜ੍ਹ:
ਪੰਜਾਬ
ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਪਿਛਲੇ ਸਾਲਾਂ
ਦੀ
ਨਿਸਬਤ
ਬੀਤੇ
ਸਾਲ ਦੌਰਾਨ (2009)
ਹਜ਼ਾਰਾਂ
ਦੀ ਗਿਣਤੀ
ਵਿੱਚ
ਵੱਧੇ।
ਸਭ ਤੋਂ ਵੱਧ ਵਾਧਾ ਔਰਤਾਂ
ਉੱਤੇ
ਵਧੀਕੀਆਂ ਅਤੇ ਹਿਰਾਸਤੀ ਮੌਤਾਂ
ਦੀਆਂ
ਘਟਨਾਵਾਂ
ਵਿੱਚ
ਹੋਇਆ।
ਇਹ
ਜਾਣਕਾਰੀ
ਪੰਜਾਬ
ਰਾਜ
ਮਨੁੱਖੀ
ਅਧਿਕਾਰ... |
|
|
ਪੁਲਿਸ ਮੁਖੀ ਪਰਮਦੀਪ ਸਿੰਘ
ਗਿੱਲ ਨੂੰ ਕੇਂਦਰ ਵਿਚ ਭੇਜਣ ਦੀ ਤਿਆਰੀ?
20
ਜਨਵਰੀ
2010
ਲੁਧਿਆਣਾ:
ਅਕਾਲੀ-ਭਾਜਪਾ
ਸਰਕਾਰ ਨੇ ਪਿਛਲੇ ਵਰ੍ਹੇ ਉਚੇਚੇ ਯਤਨਾਂ ਨਾਲ
ਪੰਜਾਬ
ਪੁਲਿਸ
ਦੇ
ਡਾਇਰੈਕਟਰ ਜਨਰਲ ਬਣਾਏ ਗਏ ਪਰਮਦੀਪ
ਸਿੰਘ
ਗਿੱਲ ਨੂੰ ਕੇਂਦਰ ਵਿਚ ਭੇਜਣ ਦੀ ਤਿਆਰੀ ਕਰ ਲਈ ਹੈ ਅਤੇ ਪੰਜਾਬ ਕਾਡਰ ਦੇ ਹੀ ਇਕ
ਸੀਨੀਅਰ ਗੈਰ ਸਿੱਖ ਆਈਪੀਐਸ... |
|
|
ਰਾਣਾ ਸੋਢੀ ਦਾ ਮਾਮਲਾ ਮਹਿੰਦਰ
ਸਿੰਘ ਕੇਪੀ ਹਵਾਲੇ
20
ਜਨਵਰੀ
2010
ਚੰਡੀਗੜ੍ਹ:
ਪੰਜਾਬ
ਦੇ
ਕਾਂਗਰਸੀ ਵਿਧਾਇਕ
ਰਾਣਾ
ਗੁਰਮੀਤ ਸਿੰਘ ਸੋਢੀ ਵਲੋਂ ਪਾਕਿਸਤਾਨੀ ਔਰਤ ਨਜ਼ਮੀ ਰਿਜ਼ਵੀ ਨੂੰ ਆਪਣਾ ਪਰਿਵਾਰ ਮੈਂਬਰ
ਦੱਸ
ਕੇ
ਬਿਨਾਂ
ਵੀਜ਼ੇ ਤੋਂ
ਜੈਪੁਰ
ਦੇ
ਇਕ ਪੰਜ
ਤਾਰਾ
ਹੋਟਲ
ਵਿਚ ਠਹਿਰਾਉਣ ਦੇ ਮਾਮਲੇ ਦੀ ਪਾਰਟੀ ਪੱਧਰ
`ਤੇ
ਜਾਂਚ
ਕਰਨ ਦੇ ਹੁਕਮ ਹਾਈਕਮਾਂਡ ਨੇ ਦੇ ਦਿੱਤੇ ਹਨ।
ਕਾਂਗਰਸ
ਦੀ
ਮੁੱਖ... |
|
|
ਜਗਦੀਸ਼ ਸਿੰਘ ਝੀਂਡਾ ਨੂੰ ਅਕਾਲ ਤਖਤ
`ਤੇ
ਤਲਬ ਕਰਨ ਦੀ ਤਿਆਰੀ
20
ਜਨਵਰੀ
2010
ਅੰਮ੍ਰਿਤਸਰ:
ਕੁਰੂਕਸ਼ੇਤਰ ਦੇ ਗੁਰਦੁਆਰੇ ਵਿਚ ਪ੍ਰਬੰਧਕੀ ਢਾਂਚੇ
`ਤੇ
ਸੰਕੇਤਕ ਕਬਜ਼ਾ ਕਰਨ ਦੇ ਮਾਮਲੇ
`ਤੇ
ਸੁਣਾਈ ਤਨਖਾਹ ਦੀ
ਸੇਵਾ
ਨਿਭਾ ਰਹੇ ਹਰਿਆਣਾ ਦੇ
ਸਿੱਖ
ਆਗੂ ਜਗਦੀਸ਼ ਸਿੰਘ
ਝੀਂਡਾ
ਨੂੰ ਇਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ
`ਤੇ
ਤਲਬ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਕੁਰੂਕਸ਼ੇਤਰ ਵਿਖੇ ਇਕ ਸਮਾਗਮ... |
|
|
ਜਿੳਦੀ ਹੈ ਭਗਤ ਸਿੰਘ ਨੂੰ
ਰੋਟੀਆਂ ਖੁਆਉਣ ਵਾਲੀ
ਬੇਬੇ
20
ਜਨਵਰੀ
2010
ਫਿਰੋਜ਼ਪੁਰ:
ਨਾਂ
ਚੰਦ
ਕੌਰ,
ਉਮਰ
ਲਗਭਗ 105 ਸਾਲ,
ਪਿੰਡ
ਨਿਹੰਗਾ
ਵਾਲੇ
ਝੁੱਗੇ,
ਤਹਿਸੀਲ
ਤੇ ਜ਼ਿਲ੍ਹਾ
ਫਿਰੋਜ਼ਪੁਰ।
ਇਹ ਨਾਂ ਬੇਸ਼ੱਕ ਇਤਿਹਾਸ ਦੇ ਸੁਨਹਿਰੇ ਪੰਨਿਆਂ
ਵਿਚ
ਕਿਧਰੇ
ਦਰਜ ਨਹੀਂ
ਹੈ,
ਪਰ ਇਸ
ਨਾਂ ਦੀ ਮਹੱਤਤਾ ਉਨ੍ਹਾਂ ਲੋਕਾਂ
ਤੋਂ
ਘੱਟ
ਨਹੀਂ ਜਿਨ੍ਹਾਂ ਦਾ
ਨਾਂ
ਅੱਜ
ਪੂਰੀ
ਦੁਨੀਆ
ਵਿਚ ਬੜੇ
ਸਤਿਕਾਰ
ਨਾਲ ਲਿਆ.... |
|
|
ਹੁਕਮਨਾਮਿਆਂ ਦੀਆਂ
ਧੱਜੀਆਂ ਉਡਾਉਣ
`ਚ
ਕੋਈ ਵੀ ਸਿੰਘ ਸਾਹਿਬਾਨ ਪਿੱਛੇ ਨਹੀਂ
13
ਜਨਵਰੀ
2010
ਜਲੰਧਰ:
ਪੰਥਕ
ਮਾਮਲਿਆਂ
ਜਾਂ
ਫ਼ਿਰ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਜਾਰੀ
ਕੀਤੇ
ਜਾਂਦੇ ਹੁਕਮਨਾਮਿਆਂ ਦੀਆਂ
ਧੱਜੀਆਂ
ਉਡਾਉਣ
`ਚ
ਪੰਥ ਦੇ ਸਿਰਮੌਰ ਸਿੰਘ ਸਾਹਿਬਾਨ ਵੀ ਪਿੱਛੇ ਨਹੀਂ ਰਹਿੰਦੇ।
ਆਮ
ਸੰਗਤ
`ਚ
ਹੁਣ ਇਹ ਧਾਰਨਾ ਬਣਨ ਲੱਗ ਪਈ ਹੈ ਕਿ ਜੇਕਰ ਸਿੰਘ ਸਾਹਿਬਾਨ
ਹੀ
ਜਾਰੀ
ਕੀਤੇ
ਜਾਂਦੇ.... |
|
|
ਸਰਹੱਦੀ
ਪਿੰਡਾਂ
`ਚ
ਪਾਕਿਸਤਾਨ ਵਲੋਂ
ਫਿਰ
ਡਿੱਗੇ ਰਾਕੇਟ
13
ਜਨਵਰੀ
2010
ਅਟਾਰੀ
ਸਰਹੱਦ:
ਅਟਾਰੀ
ਸਰਹੱਦ
ਦੇ ਸਾਹਮਣੇ ਤੋਂ ਭਾਰਤੀ ਖੇਤਰ ਅੰਦਰ ਦਾਗੇ ਗਏ ਛੇ ਰਾਕਟਾਂ
ਵਿਚੋਂ
ਦੋ
ਰਾਕਟ
ਅਣਚੱਲੇ
ਬੀਐਸਐਫ
ਦੀ ਸਰਹੱਦੀ
ਚੌਂਕੀ
ਕਾਹਨਗੜ੍ਹ ਦੇ ਅੰਦਰ ਤੋਂ ਅਤੇ
ਦੋ
ਰਾਕਟਾਂ
ਦੇ ਖੋਲ ਸਰਹੱਦੀ
ਪਿੰਡ
ਮੋਦੇ ਅਤੇ ਅਟੱਲਗੜ੍ਹ ਦੇ ਬਾਹਰਵਾਰ
ਖੇਤਾਂ
ਵਿਚ
ਹੋਏ ਧਮਾਕਿਆਂ ਵਾਲੇ ਸਥਾਨ ਤੋਂ... |
|
|
ਭਾਈ ਕੇਹਰ ਸਿੰਘ
ਤੇ
ਭਾਈ
ਸਤਵੰਤ ਸਿੰਘ ਦਾ ਸ਼ਹੀਦੀ
ਦਿਹਾੜਾ ਮਨਾਇਆ
13
ਜਨਵਰੀ
2010
ਅੰਮ੍ਰਿਤਸਰ:
ਸ਼ਹੀਦ
ਭਾਈ ਸਤਵੰਤ
ਸਿੰਘ
ਤੇ ਸ਼ਹੀਦ ਭਾਈ ਕੇਹਰ ਸਿੰਘ ਦਾ ਸ਼ਹੀਦੀ
ਦਿਹਾੜਾ
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਸਥਿਤ ਝੰਡਾ ਬੁੰਗਾ
ਵਿਖੇ
ਮਨਾਇਆ
ਗਿਆ।
ਸਵੇਰੇ
ਕਰੀਬ 8 ਵਜੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ
ਸਿੰਘਾਂ ਨੂੰ
ਵੈਰਾਗਮਈ ਕੀਰਤਨ.... |
|
|
ਕੇਪੀਐਸ
ਗਿੱਲ ਤੇ ਸੁਮੇਧ ਸੈਣੀ ਦੇ ਮੈਡਲ ਵਾਪਸ ਲੈਣ ਸਬੰਧੀ
ਮੋਮਬੱਤੀ
ਮਾਰਚ
13
ਜਨਵਰੀ
2010
ਮੋਹਾਲੀ:
ਸ਼੍ਰੋਮਣੀ
ਅਕਾਲੀ
ਦਲ (ਪੰਚ ਪ੍ਰਧਾਨੀ)
ਵਲੋਂ
ਪੰਜਾਬ
ਦੇ
ਸਾਬਕਾ
ਪੁਲਿਸ
ਮੁਖੀ
ਕੇਪੀਐਸ
ਗਿੱਲ
ਅਤੇ ਵਿਜੀਲੈਂਸ
ਮੁਖੀ
ਸੁਮੇਧ ਸੈਣੀ
`ਤੇ
ਲੱਗੇ ਮਨੁੱਖੀ ਅਧਿਕਾਰਾਂ ਦੇ ਹਨਨ ਕਰਨ,
ਝੂਠੇ
ਪੁਲਿਸ
ਮੁਕਾਬਲਿਆਂ ਅਤੇ ਕਤਲਾਂ ਸਬੰਧੀ
ਦੋਵਾਂ
ਨੂੰ
ਗ੍ਰਿਫ਼ਤਾਰ ਕਰਕੇ ਨਵੇਂ ਸਿਰੇ ਤੋਂ ਮੁਕੱਦਮੇ ਚਲਾਉਣ ਦੇ ਨਾਲ... |
|
|
ਧਰਨੇ
ਤੋਂ
ਪਹਿਲਾਂ
ਜਥੇਦਾਰ ਮੱਕੜ ਦੀ ਸਿਹਤ ਵਿਗੜੀ
13
ਜਨਵਰੀ
2010
ਲੁਧਿਆਣਾ:
ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ
ਕਰਕੇ
ਇਸ ਦਾ ਬਿਕ੍ਰਮੀਕਰਨ ਕੀਤੇ ਜਾਣ ਦੇ ਵਿਰੁਧ ਪੰਥਕ ਜਥੇਬੰਦੀਆਂ ਵਲੋਂ
ਸ਼ੋ੍ਰਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਲੁਧਿਆਣਾ ਸਥਿਤ
ਰਿਹਾਇਸ਼
ਦੇ ਬਾਹਰ ਦਿੱਤਾ
ਜਾਣ
ਵਾਲਾ
ਰੋਸ
ਧਰਨਾ...... |
|
|
ਸਿੰਘ ਸਾਹਿਬਾਨ
ਅੱਗੇ
ਪੇਸ਼
ਨਹੀਂ
ਹੋਵਾਂਗਾ
:
ਪ੍ਰੋ.
ਦਰਸ਼ਨ ਸਿੰਘ
13
ਜਨਵਰੀ
2010
ਅੰਮ੍ਰਿਤਸਰ:
ਸ੍ਰੀ
ਅਕਾਲ
ਤਖ਼ਤ ਦੇ ਸਾਬਕਾ
ਜਥੇਦਾਰ
ਪੋ੍ਰ. ਦਰਸ਼ਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਵਲੋਂ
ਉਨ੍ਹਾਂ
ਨੂੰ ਖਿਮਾ-ਯਾਚਨਾ ਕਰਨ ਦੇ
ਦਿੱਤੇ
ਗਏ ਇਕ ਮੌਕੇ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ
ਕਿ
ਖਿਮਾ-ਯਾਚਨਾ
ਉਹ ਤਾਂ ਹੀ ਕਰਨ ਜੇਕਰ ਉਨ੍ਹਾਂ
ਨੇ ਕੋਈ
ਗੁਨਾਹ ਕੀਤਾ ਹੋਵੇ।
ਸਿੰਘ
ਸਾਹਿਬਾਨ.... |
|
|
ਨਿਊ
ਮੈਕਸੀਕੋ ਵਲੋਂ ਪੰਜਾਬ ਨੂੰ
‘ਸਿਸਟਰ
ਸਟੇਟ’
ਦੇ
ਰੁਤਬੇ ਦੀ ਪੇਸ਼ਕਸ਼
6
ਜਨਵਰੀ
2010
ਚੰਡੀਗੜ੍ਹ:
ਯੂਨਾਇਟਡ ਸਟੇਟਸ ਆਫ ਅਮਰੀਕਾ
(ਯੂਐਸਏ)
ਦੇ ਸਭ ਤੋ ਵੱਡੇ
5ਵੇਂ
ਸੰਘਟਕ ਸਟੇਟ ਆਫ ਨਿਊ ਮੈਕਸਿਕੋ ਨੇ ਪੰਜਾਬ ਨਾਲ
‘ਸਿਸਟਰ
ਸਟੇਟ’
ਦਾ
ਰੁਤਬਾ
ਪ੍ਰਾਪਤ ਕਰਨ ਲਈ ਇਕ ਸਮਝੌਤੇ
ਦੀ
ਪੇਸ਼ਕਸ਼
ਕੀਤੀ
ਹੈ।
ਪੰਜਾਬ
ਭਾਰਤ ਦਾ ਪਹਿਲਾ
ਅਜਿਹਾ
ਸੂਬਾ ਹੈ,
ਜਿਸ ਨੂੰ ਅਮਰੀਕਾ ਦੇ ਕਿਸੇ ਸੂਬੇ... |
|
|
ਰੁਚਿਕਾ ਕੇਸ
`ਚ ਹਾਈਕੋਰਟ ਦਾ ਰੁਖ ਸਖ਼ਤ :
ਨਾਮਵਰ ਲੋਕਾਂ ਦੇ ਮਾਮਲੇ
`ਚ
ਮੰਗੀ ਜਾਣਕਾਰੀ
6
ਜਨਵਰੀ
2010
ਚੰਡੀਗੜ੍ਹ:
ਰੁਚਿਕਾ
ਕੇਸ ਸਬੰਧੀ ਇਨਸਾਫ਼ ਮਿਲਣ ਵਿਚ ਹੋਈ 19 ਸਾਲ ਦੀ ਲੰਬੀ ਦੇਰੀ
ਦਾ ਸਖਤ
ਨੋਟਿਸ
ਲੈਂਦਿਆਂ
ਪੰਜਾਬ
ਤੇ ਹਰਿਆਣਾ ਹਾਈਕੋਰਟ
ਨੇ
ਪੰਜਾਬ,
ਹਰਿਆਣਾ
ਤੇ ਚੰਡੀਗੜ੍ਹ ਦੇ ਗ੍ਰਹਿ
ਸਕੱਤਰ
ਨੂੰ
12
ਜਨਵਰੀ
ਤੱਕ ਨੋਟਿਸ ਜਾਰੀ ਕਰਕੇ
ਪੁਲਿਸ
ਅਧਿਕਾਰੀਆਂ,
ਅਫ਼ਸਰਾਂ
ਅਤੇ ਸਿਆਸੀ... |
|
|
ਕੇਪੀਐਸ
ਗਿੱਲ
ਤੋਂ ਪਦਮ ਸ੍ਰੀ ਵਾਪਸ ਲੈਣ ਲਈ ਦਬਾਅ ਵਧਿਆ
6
ਜਨਵਰੀ
2010
ਚੰਡੀਗੜ੍ਹ:
ਕੇਂਦਰ
ਵਲੋਂ ਨੈਤਿਕ ਚਰਿੱਤਰਹੀਣਤਾ
ਲਈ
ਦੋਸ਼ੀ
ਠਹਿਰਾਏ
ਪੁਲਿਸ
ਅਧਿਕਾਰੀਆਂ ਦੇ ਮੈਡਲ ਅਤੇ ਪੁਰਸਕਾਰ ਵਾਪਸ ਲੈਣ ਦੇ ਫ਼ੈਸਲੇ
ਨੂੰ ਇਕ
ਸਾਬਕਾ ਆਈ. ਏ. ਐਸ. ਮਹਿਲਾ ਅਧਿਕਾਰੀ ਰੂਪਨ ਦਿਓਲ ਬਜਾਜ ਦੀ ਇਸ ਮੰਗ ਨਾਲ ਹੋਰ ਬਲ
ਮਿਲਿਆ ਹੈ ਕਿ ਪੰਜਾਬ ਦੇ ਸਾਬਕਾ... |
|
|
ਗੁਰਦੁਆਰਾ
ਮਸਤੂਆਣਾ ਸਾਹਿਬ
`ਚ
ਘਮਾਸਾਨ
6
ਜਨਵਰੀ
2010
ਸੰਗਰੂਰ:
ਮਸਤੂਆਣਾ ਦਾ ਗੁਰਦੁਆਰਾ ਅੰਗੀਠਾ ਸਾਹਿਬ ਦਾ ਵਿਵਾਦ ਉਸ ਸਮੇਂ ਸਿਖ਼ਰਾਂ
`ਤੇ
ਪੁੱਜ ਗਿਆ ਜਦੋਂ ਦੂਜੀ ਧਿਰ ਸੰਤ
ਸੁਰਜੀਤ
ਸਿੰਘ
ਦੇ
ਸਮਰਥਕਾਂ ਨੇ ਮੌਜੂਦਾ
ਪ੍ਰਧਾਨ
ਸੰਤ
ਸਾਧੂ ਸਿੰਘ ਦੇ ਸਮਰਥਕਾਂ
`ਤੇ
ਕਥਿਤ ਤੌਰ
`ਤੇ
ਧਾਵਾ
ਬੋਲ ਕੇ
ਉਨ੍ਹਾਂ
ਨੂੰ ਇਸ
ਅਸਥਾਨ ਤੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ।
ਤੜਕਸਾਰ... |
|
|
ਸਿਰਸਾ ਡੇਰੇ ਦੀ
ਨਾਮ ਚਰਚਾ ਨੇ ਫਿਰ ਪੁਆੜਾ
ਪਾਇਆ
6
ਜਨਵਰੀ
2010
ਮਾਨਸਾ:
ਪਿੰਡ
ਬੁਰਜ ਹਰੀ ਵਿਚ
ਡੇਰਾ
ਸੱਚਾ ਸੌਦਾ
ਸਿਰਸਾ
ਦੇ
ਪੈਰੋਕਾਰਾਂ ਵਲੋਂ ਕੀਤੀ ਜਾ ਰਹੀ ਕਥਿਤ ਨਾਮ ਚਰਚਾ
ਨੂੰ
ਲੈ ਕੇ
ਸਿੱਖ ਭਾਈਚਾਰੇ ਅਤੇ ਡੇਰਾ ਪੈਰੋਕਾਰਾਂ ਦਰਮਿਆਨ ਟਕਰਾਅ ਹੋ ਗਿਆ,
ਜਿਸ
ਦੌਰਾਨ
ਜੰਮ
ਕੇ
ਪੱਥਰਬਾਜ਼ੀ ਵੀ ਹੋਈ।
ਇਸ
ਪਥਰਾਅ ਵਿਚ ਦੋ ਡੇਰਾ
ਪੈਰੋਕਾਰ ਅਤੇ ਇਕ
ਪੁਲਿਸ... |
|
|
ਬਾਬਾ
ਪ੍ਰਿਤਪਾਲ ਸਿੰਘ ‘ਝੀਲ
ਵਾਲੇ’
ਗ੍ਰਿਫ਼ਤਾਰ
6
ਜਨਵਰੀ
2010
ਚੰਡੀਗੜ੍ਹ:
ਚੰਡੀਗੜ੍ਹ
ਪੁਲਿਸ
ਵਲੋਂ ਇਨਾਮਸ਼ੁਦਾ
ਅਪਰਾਧੀ
ਐਲਾਨੇ ਬਾਬਾ
ਪ੍ਰਿਤਪਾਲ ਸਿੰਘ ਝੀਲ ਵਾਲੇ ਆਖਰ
ਚੰਡੀਗੜ੍ਹ ਪੁਲਿਸ ਦੇ ਅੜਿੱਕੇ ਆ ਗਏ।
ਪੁਲਿਸ
ਦੇ ਦਾਅਵੇ ਅਨੁਸਾਰ ਪੁਲਿਸ ਦੇ ਵਿਸ਼ੇਸ਼
ਸੈੱਲ
ਨੇ ਬਾਬਾ
ਪ੍ਰਿਤਪਾਲ ਸਿੰਘ ਨੂੰ
ਸਮਰਾਲੇ
ਨੇੜਿਉਂ ਉਸ ਵੇਲੇ ਗ੍ਰਿਫ਼ਤਾਰ
ਕੀਤਾ
ਜਦੋਂ
ਉਹ ਆਪਣੇ ਸ਼ਰਧਾਲੂਆਂ... |
|
|
ਅੰਮ੍ਰਿਤਸਰੀ
ਕਿਰਪਾਨਾਂ ਦੀ ਵਿਕਰੀ
`ਚ
ਵਾਧਾ
6
ਜਨਵਰੀ
2010
ਅੰਮ੍ਰਿਤਸਰ:
ਕਿਰਪਾਨਾ ਦੀ ਵਿਕਰੀ ਜਿਥੇ ਅੰਮ੍ਰਿਤਸਰ ਵਿਚ ਵਧ ਗਈ ਹੈ।
ਸ਼ਰਧਾਲੂ
ਅਤੇ
ਸੈਲਾਨੀ
ਅਪਣੇ ਘਰਾਂ ਲਈ ਸਜਾਵਟੀ
ਚੀਜ਼
ਅਤੇ
ਅਸੀਸ
ਵਜੋਂ ਕਿਰਪਾਨਾਂ ਹਾਸਲ ਕਰਨ ਲਈ ਇਥੇ ਆਉਂਦੇ ਹਨ।
ਇਕ
ਅੰਦਾਜ਼ੇ
ਮੁਤਾਬਕ
ਕਿਰਪਾਨ ਉਦਯੋਗ ਦਾਸਾਲਾਨਾ ਟਰਨ ਓਵਰ ਕਰੀਬ 50
ਕਰੋੜ
ਰੁਪਏ ਸਾਲਾਨਾ ਹੈ।
ਇਥੋਂ
ਕਿਰਪਾਨਾਂ ਸ਼ਰਧਾਲੂਆਂ... |
|
|
ਸ਼ਾਮ
ਸਿੰਘ ਬਣੇ ਪਾਕਿਸਤਾਨ ਸਿੱਖ
ਗੁਰਦੁਆਰਾ ਕਮੇਟੀ ਦੇ ਪ੍ਰਧਾਨ
6
ਜਨਵਰੀ
2010
ਚੰਡੀਗੜ੍ਹ:
ਕਰੀਬ
ਡੇਢ
ਸਾਲ
ਦੇ
ਵਕਫ਼ੇ
ਤੋਂ
ਬਾਅਦ
ਪਾਕਿਸਤਾਨ ਦੇ ਓਕਾਫ਼ ਬੋਰਡ ਨੇ ਸ਼ਾਮ ਸਿੰਘ ਨੂੰ ਪਾਕਿਸਤਾਨ
ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ
ਦਾ
ਸਰਬਸੰਮਤੀ
ਨਾਲ
ਪ੍ਰਧਾਨ
ਚੁਣ ਲਿਆ ਹੈ।
ਇਸ ਦਾ
ਐਲਾਨ ਓਕਾਫ਼ ਬੋਰਡ ਦੀ ਲਾਹੌਰ ਵਿਚ ਹੋਈ ਮੀਟਿੰਗ ਵਿਚ
ਕੀਤਾ
ਗਿਆ,
ਜਿਸ ਵਿਚ
ਤਾਰੂ
ਸਿੰਘ.... |
|
|
ਡਾ.
ਮਨਮੋਹਨ ਸਿੰਘ 2009
ਦਾ
ਅਤਿ ਆਧੁਨਿਕ ਸਿੱਖ
6
ਜਨਵਰੀ
2010
ਚੰਡੀਗੜ੍ਹ:
ਪ੍ਰਸਿੱਧ ਆਨਲਾਈਨ ਸਿੱਖ ਮੈਗਜ਼ੀਨ
‘ਸਿੱਖ
ਚਿੱਕ
ਡਾਟ ਕਾਮ’
ਨੇ ਪ੍ਰਧਾਨ
ਮੰਤਰੀ
ਡਾ. ਮਨਮੋਹਨ ਸਿੰਘ ਨੂੰ ਸਾਲ
2009
ਦਾ ਅਤਿ
ਆਧੁਨਿਕ ਸਿੱਖ ਐਲਾਨਿਆ ਹੈ।
ਇਸ
ਤੋਂ
ਬਿਨਾਂ
1984
ਦੇ
ਦੰਗਾ
ਪੀੜਤਾਂ ਦੇ ਹੱਕਾਂ
ਲਈ
ਕਾਨੂੰਨੀ ਲੜਾਈ ਲੜ ਰਹੇ ਦਿੱਲੀ ਦੇ
ਪ੍ਰਸਿੱਧ ਵਕੀਲ ਹਰਵਿੰਦਰ
ਸਿੰਘ... |
|
|
ਐਸਜੀਪੀਸੀ ਨੇ
ਜਲਦਬਾਜ਼ੀ ਕੀਤੀ : ਜਥੇਦਾਰ ਨੰਦਗੜ੍ਹ
6
ਜਨਵਰੀ
2010
ਚੰਡੀਗੜ੍ਹ:
ਪੰਜ
ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਨਾਨਕਸ਼ਾਹੀ
ਕੈਲੰਡਰ
ਵਿਚ ਸੋਧ ਦੇ
ਖਿਲਾਫ਼
ਸਟੈਂਡ
ਲੈਣ
ਵਾਲੇ
ਤਖਤ
ਸ੍ਰੀ ਦਮਦਮਾ
ਸਾਹਿਬ
ਤਲਵੰਡੀ ਸਾਬੋ ਦੇ ਜਥੇਦਾਰ
ਨੰਦਗੜ੍ਹ
ਨੇ
ਕਿਹਾ
ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰਨ ਦੀ
ਮਨਜ਼ੂਰੀ
ਦੇਣ... |
|
|
ਹੰਸ ਰਾਜ ਹੰਸ ਨੇ
ਸਿਆਸਤ ਤੋਂ ਤੌਬਾ ਕੀਤੀ
6
ਜਨਵਰੀ
2010
ਚੰਡੀਗੜ੍ਹ:
ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਜਲੰਧਰ ਪਾਰਲੀਮੈਂਟ ਹਲਕੇ ਤੋਂ ਚੋਣ ਲੜਣ
ਵਾਲੇ ਗਾਇਕ
ਹੰਸ
ਰਾਜ
ਹੰਸ
ਨੇ
ਸੱਤ
ਮਹੀਨੇ ਬਾਅਦ ਹੀ ਸਿਆਸਤ ਤੋਂ
ਤੌਬਾ
ਕਰ ਲਈ ਹੈ।
ਨਵੇਂ
ਵਰ੍ਹੇ
ਮੌਕੇ
ਇਕ ਅਖਬਾਰ ਨਾਲ ਗੱਲਬਾਤ
ਦੌਰਾਨ
ਹੰਸ
ਰਾਜ
ਹੰਸ
ਨੇ
ਕਿਹਾ
ਕਿ
ਸਾਲ 2010
ਵਿਚ
ਮੁਹੱਬਤਾਂ... |
|
|
ਪਰਵਾਸੀ ਮਜ਼ਦੂਰਾਂ
ਨੂੰ ਬਾਦਲ ਸਰਕਾਰ ਨੇ
‘ਤਕੜੀ’
ਵਿਚ
ਤੋਲਿਆ
6
ਜਨਵਰੀ
2010
ਚੰਡੀਗੜ੍ਹ:
ਹਾਲ ਹੀ
ਦੌਰਾਨ ਲੁਧਿਆਣਾ ਵਿਖੇ ਯੂਪੀ-ਬਿਹਾਰ
ਦੇ ਮਜ਼ਦੂਰਾਂ ਵਲੋਂ
ਵਰਤਾਈ
ਹਿੰਸਾ ਤੋਂ ਸਬਕ ਲੈਂਦਿਆਂ
ਅਤੇ
ਪੰਜਾਬ
ਵਿਚ ਲਗਾਤਾਰ ਵਧ ਰਹੀ
ਇਨ੍ਹਾਂ
ਪਰਵਾਸੀ ਮਜ਼ਦੂਰਾਂ ਦੀ ਆਬਾਦੀ ਦੇ ਪ੍ਰਭਾਵ ਹੇਠ
ਬਾਦਲ
ਸਰਕਾਰ ਨੇ ਪਹਿਲੀ ਵਾਰ
ਸੂਬੇ
ਵਿਚ ਪੰਜਾਬ ਪਰਵਾਸੀ ਭਲਾਈ ਬੋਰਡ ਦੀ
ਸਥਾਪਨਾ... |
|
|
ਬਾਦਲ ਦਲ ਵਲੋਂ
ਨਵੇਂ ਭਾਈਵਾਲ ਦੀ ਭਾਲ!
6
ਜਨਵਰੀ
2010
ਜਲੰਧਰ:
ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀਆਂ ਵਿਧਾਨ ਸਭਾ
ਚੋਣਾਂ
ਲਈ ਆਪਣਾ ਨਵਾਂ
ਸਿਆਸੀ
ਭਾਈਵਾਲ ਬਣਾਉਣ ਲਈ ਸੰਭਾਵਨਾਵਾਂ ਤਲਾਸ਼ਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਸੱਤਾਧਾਰੀ
ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਭਾਈਵਾਲ ਭਾਜਪਾ ਦੀ ਦਿਨੋ-ਦਿਨ ਪਤਲੀ ਹੁੰਦੀ ਜਾ
ਰਹੀ ਹਾਲਤ... |
|
|
ਫ਼ਤਹਿਗੜ੍ਹ ਸਾਹਿਬ
ਜੋੜ ਮੇਲੇ
`ਚ
ਸਿਆਸਤਦਾਨਾਂ
ਨੇ
ਪਾਈ ਕਾਵਾਂਰੌਲੀ
30
ਦਸੰਬਰ
2009
ਸਰਬੰਸਦਾਨੀ ਗੁਰੂ ਗੋਬਿੰਦ
ਸਿੰਘ
ਜੀ ਦੇ ਛੋਟੇ
ਸਾਹਿਬਜ਼ਾਦਿਆਂ
ਬਾਬਾ
ਜ਼ੋਰਾਵਰ
ਸਿੰਘ,
ਬਾਬਾ
ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵਲੋਂ
ਦਿੱਤੀ
ਲਾਸਾਨੀ ਸ਼ਹਾਦਤ ਦੀ ਯਾਦ ਵਿਚ ਮਨਾਇਆ ਤਿੰਨ
ਦਿਨਾ
ਸਾਲਾਨਾ
ਸ਼ਹੀਦੀ ਜੋੜ... |
|
|
ਨਾਨਕਸ਼ਾਹੀ ਕੈਲੰਡਰ,
ਕਲਗੀ
ਤੇ
ਵੱਖਰੀ ਕਮੇਟੀ
ਦੇ
ਵਿਵਾਦਾਂ ਦਾ ਵਰ੍ਹਾ
30
ਦਸੰਬਰ
2009
ਸਾਬਕਾ
ਸਿੰਘ ਸਾਹਿਬ ਪ੍ਰੋ.
ਦਰਸ਼ਨ
ਸਿੰਘ ਨੂੰ
ਸ੍ਰੀ
ਅਕਾਲ ਤਖ਼ਤ ਸਾਹਿਬ
`ਤੇ
ਤਲਬ ਕਰਨਾ,
ਉਨ੍ਹਾਂ
ਵਲੋਂ ਪੇਸ਼ ਹੋਣਾ,
ਸ੍ਰੀ
ਹਰਿਮੰਦਰ ਸਾਹਿਬ ਦੇ ਕਾਰਜਕਾਰੀ ਹੈਡ
ਗ੍ਰੰਥੀ
ਵਲੋਂ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਵਿਆਹ ਵਿਚ ਭੰਗੜਾ... |
|
|
ਨਾਨਕਸ਼ਾਹੀ ਕੈਲੰਡਰ ਮਾਮਲੇ
`ਤੇ
ਸਿੰਘ ਸਾਹਿਬਾਨ ਦੇ ਹੱਥ ਖੜ੍ਹੇ
30
ਦਸੰਬਰ
2009
ਅੰਮ੍ਰਿਤਸਰ:
ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਸਬੰਧੀ
ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਿਸੇ
ਸਿੱਟੇ
`ਤੇ
ਨਹੀਂ ਪੁੱਜ ਸਕੀ।
ਜਥੇਦਾਰ
ਬਲਵੰਤ
ਸਿੰਘ
ਨੰਦਗੜ੍ਹ ਵਲੋਂ
ਸੋਧਾਂ
ਦੇ... |
|
|
ਨਾਭਾ ਦੇ ਵਿਧਾਇਕ ਦਾ ਅਫ਼ਗਾਨੀ
ਰਿਸ਼ਤੇਦਾਰ
ਗ੍ਰਿਫ਼ਤਾਰ
30
ਦਸੰਬਰ
2009
ਚੰਡੀਗੜ੍ਹ:
ਨਾਂਅ,
ਪਿਤਾ
ਦਾ
ਨਾਂਅ
ਅਤੇ ਆਪਣਾ ਅਫ਼ਗਾਨਿਸਤਾਨ ਦਾ ਅਸਲੀ ਪਤਾ ਬਦਲ ਕੇ ਨਾਭਾ
ਤੋਂ
ਕਾਂਗਰਸੀ ਵਿਧਾਇਕ ਕਾਕਾ
ਰਣਦੀਪ
ਸਿੰਘ ਦੇ
ਪਤੇ
`ਤੇ
ਭਾਰਤੀ ਪਾਸਪੋਰਟ ਬਣਵਾ ਕੇ ਰਹਿ ਰਹੇ ਵਿਧਾਇਕ ਦੀ ਅਫ਼ਗਾਨੀ... |
|
|
ਜਸਟਿਸ ਐਸਐਸ
ਸਾਰੋਂ
ਸਿੱਖ ਗੁਰਦੁਆਰਾ
ਟ੍ਰਿਬਿਊਨਲ ਦੇ ਨਵੇਂ ਚੇਅਰਮੈਨ
30
ਦਸੰਬਰ
2009
ਚੰਡੀਗੜ੍ਹ:
ਪੰਜਾਬ
ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਸਐਸ ਸਾਰੋਂ
ਨੂੰ
ਸਿੱਖ
ਗੁਰਦੁਆਰਾ ਟ੍ਰਿਬਿਊਨਲ ਦਾ ਚੇਅਰਮੈਨ ਬਣਾਉਣ ਸਬੰਧੀ ਮੁੱਖ ਜੱਜ ਵੱਲੋਂ ਮਨਜ਼ੂਰੀ
ਦੇ
ਦਿੱਤੀ
ਗਈ
ਹੈ।
ਭਰੋਸੇਯੋਗ ਸੂਤਰਾਂ ਮੁਤਾਬਿਕ
ਮੁੱਖ
ਜੱਜ... |
|
|
ਬਾਬੇ ਦਾ ਪ੍ਰਸਾਦਿ
:
ਉਪ
ਮੁੱਖ ਮੰਤਰੀ ਵਲੋਂ ਜਾਂਚ ਕਰਨ ਦੇ ਹੁਕਮ
30
ਦਸੰਬਰ
2009
ਚੰਡੀਗੜ੍ਹ:
ਪੰਜਾਬ
ਦੇ ਉਪ ਮੁੱਖ
ਮੰਤਰੀ
ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਵਿਚ ਕੁਝ
ਪੁਲਿਸ
ਅਫ਼ਸਰਾਂ
ਅਤੇ
ਜਵਾਨਾਂ
ਵਲੋਂ
ਪੈਸਿਆਂ
ਦਾ ਪ੍ਰਸਾਦਿ
ਲੈਣ ਦੇ
ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਉਪ
ਮੁੱਖ
ਮੰਤਰੀ
ਨੇ... |
|
|
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ
ਜਾਅਲੀ ਸੰਵਿਧਾਨ
ਦਾ
ਮਾਮਲਾ
30
ਦਸੰਬਰ
2009
ਹੁਸ਼ਿਆਰਪੁਰ:
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ
ਚੋਣ
ਲੜਲ ਲਈ ਇਸਤੇਮਾਲ
ਕੀਤੇ
ਗਏ
ਜਾਅਲੀ
ਸੰਵਿਧਾਨ ਸਬੰਧੀ ਦੋਸ਼ਾਂ
ਨੂੰ
ਲੈ
ਕੇ
ਹੁਸ਼ਿਆਰਪੁਰ
ਦੇ ਚੀਫ਼
ਜੁਡੀਸ਼ੀਅਲ ਮੈਜਿਸਟਰੇਟ ਗੁਰਜੰਟ ਸਿੰਘ ਦੀ ਅਦਾਲਤ
`ਚ
ਬਕਾਇਆ... |
|
|
10
ਲੱਖ ਦਾ ਐਲਾਨ,
ਮਿਲਿਆ ਕੁਝ ਵੀ ਨਹੀਂ
30
ਦਸੰਬਰ
2009
ਸੁਨਾਮ
(ਸੰਗਰੂਰ):
ਪੰਜਾਬ
ਦੇ ਵਿੱਤ ਮੰਤਰੀ ਮਨਪ੍ਰੀਤ
ਸਿੰਘ
ਬਾਦਲ ਵਲੋਂ
ਕੀਤਾ
ਐਲਾਨ ਵੀ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੀ
ਕਿਸਮਤ
ਨਹੀਂ ਬਦਲ ਸਕਿਆ।
ਵਿੱਤ
ਮੰਤਰੀ ਨੇ
31
ਜੁਲਾਈ
ਨੂੰ
ਸ਼ਹੀਦ ਊਧਮ ਸਿੰਘ ਦੇ ਸੂਬਾ... |
|
|
ਅੱਤਵਾਦ ਵਿਰੋਧੀ ਅਭਿਆਸ
`ਚ
ਸਿੱਖਾਂ ਤੇ ਮਸਲਮਾਨਾਂ ਨੂੰ ਅੱਤਵਾਦੀ
ਦਿਖਾਉਣ ਖਿਲਾਫ ਰੋਸ
30
ਦਸੰਬਰ
2009
ਚੰਡੀਗੜ੍ਹ:
ਚੰਡੀਗੜ੍ਹ
ਪੁਲਿਸ
ਵਲੋਂ ਸ਼ਹਿਰ ਦੇ ਸੈਕਟਰ 17
ਵਿਖੇ
ਕੀਤੇ
ਗਏ ਅੱਤਵਾਦ ਵਿਰੋਧੀ ਅਭਿਆਸ ਦੌਰਾਨ
(ਮੌਕ
ਡਰਿੱਲ) ਸਿੱਖ ਅਤੇ ਮੁਸਲਮਾਨ ਵਿਅਕਤੀਆਂ
ਨੂੰ
ਅੱਤਵਾਦੀ
ਦੇ
ਰੂਪ
ਵਿਚ ਪੇਸ਼ ਕਰਨ ਖਿਲਾਫ ਅਕਾਲੀ ਦਲ... |
|
|
ਸਵਾਈਨ ਫਲੂ ਨਾਲ ਸਭ ਤੋਂ
ਜ਼ਿਆਦਾ ਮੌਤਾਂ
ਪੰਜਾਬ
`ਚ
ਹੋਈਆਂ
30
ਦਸੰਬਰ
2009
ਚੰਡੀਗੜ੍ਹ:
ਕੇਂਦਰੀ
ਸਿਹਤ ਮੰਤਰਾਲੇ
ਤੋਂ
ਮਿਲੇ ਅੰਕੜਿਆਂ ਮੁਤਾਬਕ ਸਵਾਈਨ ਫਲੂ
ਨਾਲ ਸਭ
ਤੋਂ ਜ਼ਿਆਦਾ ਮੌਤਾਂ ਪੰਜਾਬ ਵਿਚ
ਹੋਈਆਂ
ਹਨ।
ਇਸ ਬਿਮਾਰੀ ਨਾਲ
ਪੀੜਤ
ਇਥੋਂ ਦੇ
25
ਫੀਸਦੀ
ਮਰੀਜ਼ਾਂ ਨੂੰ ਬਚਾਇਆ ਨਹੀਂ ਜਾ
ਸਕਿਆ।... |
|
|
ਵੱਡੇ
ਸਾਹਿਬਜ਼ਾਦਿਆਂ
ਨਾਲ
ਬਾਦਲ ਸਰਕਾਰ ਕਰ ਰਹੀ ਹੈ ਵਿਤਕਰਾ!
23
ਦਸੰਬਰ
2009
ਚਮਕੌਰ
ਸਾਹਿਬ:
ਸ੍ਰੀ
ਗੁਰੂ
ਗੋਬਿੰਦ
ਸਿੰਘ
ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ
ਅਜੀਤ
ਸਿੰਘ ਅਤੇ ਬਾਬਾ ਜੁਝਾਰ ਸਿੰਘ ਵਲੋਂ ਮੁਗਲਾਂ
ਨਾਲ
ਲੜਦਿਆਂ ਸ਼ਹੀਦੀਆਂ ਪ੍ਰਾਪਤ ਕਰਨ ਵਾਲੀ ਥਾਂ ਨੂੰ ਹੁਣ ਪੰਜਾਬ ਸਰਕਾਰ ਨੇ ਭੁਲਾ ਦਿੱਤਾ
ਗਿਆ ਹੈ।
ਪਰ
ਸਿੱਖਾਂ ਦੀ ਝੰਡਾ ਬਰਦਾਰ
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ
ਚਮਕੌਰ
ਸਾਹਿਬ... |
|
|
ਕਾਹਲੋਂ
ਵਿਰੁਧ ਕੇਸ ਦੀ ਇਜਾਜ਼ਤ ਨਹੀਂ
23
ਦਸੰਬਰ
2009
ਚੰਡੀਗੜ੍ਹ:
ਪੰਜਾਬ
ਸਰਕਾਰ
ਨੇ
ਵਿਧਾਨ ਸਭਾ ਦੇ ਸਪੀਕਰ ਨਿਰਮਲ
ਸਿੰਘ
ਕਾਹਲੋਂ
`ਤੇ
ਕੇਸ
ਚਲਾਉਣ ਸਬੰਧੀ ਸੀਬੀਆਈ ਦੀ ਮੰਗ ਨੂੰ
ਸਿਰੇ
ਤੋਂ
ਖਾਰਜ
ਕਰ ਦਿੱਤਾ
ਹੈ।
ਪੰਜਾਬ
ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਈ ਅਹਿਮ ਬੈਠਕ ਦੌਰਾਨ ਸਰਕਾਰ ਨੇ ਇਹ ਫੈਸਲਾ ਲੈ
ਕੇ ਕਾਹਲੋਂ
ਨੂੰ
ਸੁਖ ਦਾ
ਸਾਹ ਦੁਆਇਆ... |
|
|
ਭਰੂਣ ਹੱਤਿਆ ਵਿਚ
ਪੰਜਾਬ
‘ਨੰਬਰ
ਵਨ’
23
ਦਸੰਬਰ
2009
ਨਵੀਂ
ਦਿੱਲੀ:
ਪਿਛਲੇ
ਤਿੰਨ
ਸਾਲਾਂ
ਵਿਚ ਭਰੂਣ ਹੱਤਿਆ ਲਈ ਦਰਜ ਮਾਮਲਿਆਂ
ਦੀ
ਸੂਚੀ
ਵਿਚ
ਪੰਜਾਬ
ਸਭ ਤੋਂ ਉੱਪਰ ਹੈ ਜਦਕਿ ਰਾਜਸਥਾਨ ਦੂਸਰੇ ਨੰਬਰ
`ਤੇ
ਹੈ।
ਇਸ
ਸਮੇਂ ਦੌਰਾਨ ਦੇਸ਼ ਵਿਚ ਭਰੂਣ ਹੱਤਿਆ ਦੇ
294
ਮਾਮਲੇ
ਦਰਜ
ਕੀਤੇ ਗਏ ਹਨ।
ਅਪਰਾਧਾਂ
ਦਾ
ਰਿਕਾਰਡ
ਰੱਖਣ
ਵਾਲੀ
ਸੰਸਥਾ ਨੈਸ਼ਨਲ ਕਰਾਈਮ ਰਿਕਾਰਡ
ਬਿਊਰੋ... |
|
|
ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ
:
ਅਕਾਲੀ ਦਲ (ਪੰਚ ਪ੍ਰਧਾਨੀ)
ਨੇ ਅਕਾਲ ਤਖ਼ਤ
ਸਾਹਿਬ
ਨੂੰ
ਲਿਖ਼ਤੀ ਸ਼ਿਕਾਇਤ ਕੀਤੀ
23
ਦਸੰਬਰ
2009
ਅੰਮ੍ਰਿਤਸਰ:
ਅਕਾਲ
ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ
ਸਿੰਘ
ਨੂੰ ਇਕ ਮੰਗ
ਪੱਤਰ
ਦੇ ਕੇ ਸ਼ੋ੍ਰਮਣੀ ਅਕਾਲੀ ਦਲ (ਪੰਚ ਪ੍ਰਧਾਨੀ)
ਦੇ ਆਗੂਆਂ
ਨੇ ਮੰਗ
ਕੀਤੀ
ਕਿ ਹੁਣ
ਉਹ ਲੁਧਿਆਣਾ ਕਾਂਡ ਦੇ ਸਬੰਧ ਵਿਚ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼
ਸਿੰਘ
ਬਾਦਲ ਵਿਰੁਧ ਲਿਖਤੀ ਸ਼ਿਕਾਇਤ ਦੇ ਰਹੇ ਹਨ,
ਇਸ ਲਈ
ਉਨ੍ਹਾਂ
ਨੂੰ
ਸ੍ਰੀ ਅਕਾਲ ਤਖ਼ਤ ਸਾਹਿਬ... |
|
|
ਸੂਰਜੀ
ਊਰਜਾ
ਨਾਲ ਜਗਮਗਾਏਗਾ ਸ੍ਰੀ ਹਰਿਮੰਦਰ ਸਾਹਿਬ
23
ਦਸੰਬਰ
2009
ਚੰਡੀਗੜ੍ਹ:
ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ
ਸ੍ਰੀ
ਹਰਿਮੰਦਰ ਸਾਹਿਬ ਕੁਝ ਸਮੇਂ ਬਾਅਦ ਸੂਰਜੀ ਊਰਜਾ ਨਾਲ ਜਗਮਗਾਏਗਾ।
ਇਸ ਲਈ
ਪੰਜਾਬ
ਨੇ
ਜੋ
ਪਲਾਨ ਤਿਆਰ ਕੀਤਾ
ਹੈ,
ਉਸ ਨੂੰ
ਮਨਜ਼ੂਰੀ
ਮਿਲਣ
`ਚ
ਹੀ ਦੇਰ ਹੈ ਕਿ
ਸ੍ਰੀ
ਹਰਿਮੰਦਰ ਸਾਹਿਬ ਸੂਰਜੀ ਊਰਜਾ ਨਾਲ ਜਗਮਗਾਇਆ ਕਰੇਗਾ।
ਇਹ ਹੀ
ਨਹੀਂ ਆਉਣ ਵਾਲੇ
ਸਮੇਂ
ਵਿਚ
ਪੰਜਾਬ
ਦੀ
ਪਲਾਨਿੰਗ... |
|
|
ਰਾਜਸਥਾਨ ਦੀ
ਵੱਖਰੀ ਗੁਰਦੁਆਰਾ ਕਮੇਟੀ
ਨੂੰ
ਲੈ
ਕੇ ਭੁਲੇਖੇ ਖੜੇ ਹੋਏ
23
ਦਸੰਬਰ
2009
ਅੰਮ੍ਰਿਤਸਰ:
ਹਰਿਆਣਾ
ਦੀ ਤਰ੍ਹਾਂ ਸੂਬੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਨ ਵਾਲੇ
ਰਾਜਸਥਾਨ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ (ਐਡਹਾਕ) ਦੇ ਆਗੂਆਂ
ਨੇ
ਸ੍ਰੀ
ਅਕਾਲ
ਤਖਤ ਸਾਹਿਬ ਦੇ ਜਥੇਦਾਰ
ਨੂੰ
ਮਿਲਣ
ਤੋਂ ਬਾਅਦ ਬਣੀ ਸਹਿਮਤੀ ਬਾਰੇ ਭੁਲੇਖੇ ਪੈਦਾ ਕਰ ਦਿੱਤੇ ਹਨ।
ਰਾਜਸਥਾਨ ਦੇ ਕੁਝ ਸਿੱਖਾਂ ਸਮੇਤ ਲੰਘੇ ਸਨਿਚਰਵਾਰ |