|
ਨਜ਼ੱਰੀਆ
ਦੇ
ਪਿਛਲੇ ਅੰਕ
>> |
|
|
ਨਰੇਂਦਰ ਮੋਦੀ
ਨੂੰ ਨਕੇਲ ਪਾਉਣ ਦੀ ਕੋਸ਼ਿਸ਼
28
ਜੁਲਾਈ
2010
ਭਾਰਤ
`ਚ
ਇਕ
ਪੁਰਾਣੀ ਕਹਾਵਤ ਹੈ ਕਿ ਰਾਜੇ ਦੀ ਜਾਨ ਤੋਤੇ
`ਚ।
ਗੁਜਰਾਤ ਦੇ
ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ
`ਤੇ
ਸੀਬੀਆਈ ਦਾ ਕਸਦਾ ਜਾ ਰਿਹਾ
ਸ਼ਿੰਕਜਾ ਸ਼ਾਇਦ ਇਸ ਕਹਾਵਤ ਦੀ ਇਕ ਵਧੀਆ ਉਦਾਹਰਨ ਹੈ।... |
|
|
ਵਰਲਡ ਕੱਪ ਫੁੱਟਬਾਲ : ਯੂਰਪ ਦੀ ਸਰਦਾਰੀ ਕਾਇਮ ਰਹੀ
14
ਜੁਲਾਈ
2010
ਹੁਣੇ ਹੁਣੇ
ਜੌਹਨਸਬਰਗ
ਦੱਖਣੀ ਅਫ਼ਰੀਕਾ ਵਿਚ ਵਰਲਡ ਫੁੱਟਬਾਲ ਕੱਪ ਦਾ ਫਾਈਨਲ ਮੈਚ ਖਤਮ ਹੋਇਆ ਹੈ।
ਸਪੇਨ ਨੇ ਨੀਦਰਲੈਂਡ ਨੂੰ ਓਵਰਟਾਈਮ ਵਿਚ ਇਕ
ਗੋਲ
ਨਾਲ ਹਰਾ
ਕੇ
ਪਹਿਲੀ
ਵਾਰ ਵਰਲਡ ਕੱਪ ਜਿੱਤਿਆ ਹੈ.... |
|
|
ਮਾਮਲਾ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ
‘ਧੰਨਵਾਦ!
ਕੇਰਲਾ
ਦੇ
ਮੁੱਖ ਮੰਤਰੀ
ਜੀ
7
ਜੁਲਾਈ
2010
ਅਫਰੀਕਾ ਮਹਾਂਦੀਪ ਵਿੱਚ ਇੱਕ
ਲੋਕ-ਅਖਾਣ
ਬੜਾ ਪ੍ਰਸਿੱਧ ਹੈ
ਜਿਸ ਅਨੁਸਾਰ -
‘ਮਨੁੱਖੀ
ਲਹੂ ਬੜਾ ਗਾੜ੍ਹਾ
ਤੇ
ਭਾਰਾ
ਹੁੰਦਾ ਹੈ।
ਇਸ ਨੂੰ ਵਗਾਉਣ ਵਾਲਾ
ਕੋਈ
ਵੀ ਕਾਤਲ,
ਲੰਮੇ ਸਮੇਂ ਤੱਕ ਛੁਪਿਆ ਨਹੀਂ ਰਹਿ ਸਕਦਾ... |
|
|
ਪੰਜਾਬ ਦੇ ਦਰਿਆਈ
ਪਾਣੀਆਂ
`ਤੇ
ਸਿਰਫ਼ ਪੰਜਾਬ
ਦਾ ਹੱਕ
30
ਜੂਨ 2010
ਪੰਜਾਬ ਦੇ ਦਰਿਆਵਾਂ ਰਾਵੀ,
ਬਿਆਸ ਅਤੇ ਸਤਲੁਜ ਬਾਰੇ ਸੰਵਿਧਾਨਕ ਵਿਵਾਦ
`ਚ
ਇਨ੍ਹਾਂ ਪਾਣੀਆਂ
`ਤੇ
ਸੂਬੇ
ਦੇ
ਹੱਕ
ਬਾਰੇ
ਪੰਜਾਬ ਦੇ ਇਹ ਸਟੈਂਡ ਹੈ ਕਿ ਇਨ੍ਹਾਂ ਦਰਿਆਵਾਂ
ਦੇ
ਪਾਣੀਆਂ ਦਾ ਸਿਰਫ਼ ਤੇ ਸਿਰਫ ਹੱਕਦਾਰ ਪੰਜਾਬ ਹੈ... |
|
|
ਤੀਸਰੇ ਸੁਪਨੇ
ਦੀ
ਤਲਾਸ਼
23
ਜੂਨ 2010
ਕੋਈ ਸਭਿਆਚਾਰ ਤਾਂ ਹੀ ਗੌਰਵਸ਼ੀਲ ਰਹਿੰਦਾ
ਹੈ
ਜੋ ਉਹ ਆਪਣੇ ਬਾਰੇ ਸਵੈ ਚੇਤਨ ਰਹੇ।
ਪਰ
ਅੱਗੇ ਤੁਰਦਾ
ਰਹੇ।
ਅੱਗੇ
ਤੁਰਨ ਦਾ ਅਰਥ ਆਪਣੇ ਸਮੇਂ
ਦੇ ਸਿਧਾਂਤਾਂ
ਅਤੇ
ਅਭਿਆਸਾਂ
ਨਾਲ ਜੁੜਨਾ ਹੈ... |
|
|
ਕੈਨੇਡਾ ਵਿੱਚ ਸਿੱਖ ਨਸਲਕੁਸ਼ੀ ਦੀ
ਗੂੰਜ
16
ਜੂਨ 2010
ਕੈਨੇਡਾ
ਦੀ ਪਾਰਲੀਮੈਂਟ
ਨੇ ਜੂਨ 9,
2010 ਨੂੰ ਇੱਕ
ਵਿਲੱਖਣ ਪਟੀਸ਼ਨ ਦਰਜ਼ ਕੀਤੀ।
ਇਸਦਾ ਸਬੰਧ 1984
ਵਿੱਚ ਹੋਏ ਹਜਾਰਾਂ
ਸਿੱਖਾਂ
ਦੇ ਕਤਲ ਨਾਲ ਹੈ
ਜੋਕਿ ਭਾਰਤ ਦੀ ਉਸ
ਸਮੇਂ
ਦੀ ਪ੍ਰਧਾਨ ਮੰਤਰੀ... |
|
|
ਕੈਨੇਡਾ ਸਰਕਾਰ ਵਲੋਂ ਵੀਜ਼ਾ ਨਿਯਮਾਂ ਬਾਰੇ ਪਿਛੇ
ਹਟਣਾ ਭਾਰੀ ਗ਼ਲਤੀ : ਮਨੋਜ ਮਿੱਤਾ
9
ਜੂਨ 2010
ਦੋਸਤੋ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ
ਹਾਂ
ਕਿ ਮੈਨੂੰ ਬਹੁਤ ਸਾਰੇ ਪਾਰਲੀਮੈਂਟ
ਮੈਂਬਰਾਂ ਅਤੇ ਸਫ਼ੀਰਾਂ
ਸਮੇਤ ਇਸ ਮਾਣਮੱਤੇ
ਸਮਾਗਮ ਵਿਚ ਬੋਲਣ ਦਾ ਮੌਕਾ ਮਿਲ ਰਿਹਾ ਹੈ।
ਮੈਨੂੰ ਇਸ ਗੱਲ
ਦਾ
ਵੀ ਮਾਣ ਹੈ... |
|
|
ਅਖਰ ਨਾਨਕ ਅਖਿਓ ਆਪਿ
2
ਜੂਨ 2010
ਕਿਸੇ ਵੀ ਪੁਰਬ ਦਾ ਮਨਾਉਣਾ ਇਸੇ ਕਰਕੇ ਸ਼ੁਰੂ ਹੁੰਦਾ ਹੈ ਕਿ ਜਿਹੜੇ ਲੋਕ ਉਸ ਨਾਲ
ਜੁੜੇ
ਹੁੰਦੇ ਹਨ ਉਹ ਹਰ ਵਰ੍ਹੇ
ਉਸ
ਵਿਚਾਰ ਜਾਂ ਘਟਨਾ
ਨੂੰ
ਆਪਣੇ
ਚੇਤਿਆਂ ਵਿਚ ਪੱਕਾ ਕਰਦੇ ਰਹਿਣ।
ਦਰਬਾਰ ਸਾਹਿਬ... |
|
|
ਛੇ ਸਾਲ ਦੇ ਸਿਲਸਿਲੇ
ਦਾ ਅਰਥ
26
ਮਈ 2010
ਭਾਰਤ ਦੀ ਸਿਆਸਤ ਵਿਚ
ਸੋਨੀਆ
ਗਾਂਧੀ,
ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਦੀ ਤਿੱਕੜੀ ਇਕ ਅਜਿਹੇ ਸਿਆਸੀ
ਪੈਕੇਜ਼ ਵਜੋਂ ਉਭਰੀ ਹੈ,
ਜਿਸ
ਦਾ
ਵਿਰੋਧੀ ਧਿਰ ਕੋਲ ਕੋਈ ਤੋੜ ਨਹੀਂ। |
|
|
ਮਰਦਮਸ਼ੁਮਾਰੀ
`ਚ
ਜਾਤ ਦੇ ਮਾਮਲੇ
`ਤੇ
ਬਹਿਸ
19
ਮਈ 2010
ਭਾਰਤ ਵਿਚ ਮਰਦਮਸ਼ੁਮਾਰੀ ਹੋਣ ਜਾ ਰਹੀ
ਹੈ।
ਪਰ ਇਸ ਵਾਰ ਮਰਦਮਸ਼ੁਮਾਰੀ
`ਚ
ਜਾਤ
ਨੂੰ
ਸ਼ਾਮਲ ਕੀਤੇ ਜਾਣ ਦੇ ਮਾਮਲੇ
`ਤੇ
ਖ਼ਾਸੀ
ਚਿੰਤਾ ਜਤਾਈ ਜਾ ਰਹੀ ਹੈ।
ਇਹ ਗ਼ਲਤ ਹੈ ਕਿਉਂਕਿ
ਮਹਿਜ਼
ਜਾਤ ਆਧਾਰਤ... |
|
|
ਸਿੱਖ ਵਿਚਾਰਧਾਰਾ ਇੱਕ
ਮੁਕੰਮਲ ਇਨਕਲਾਬ
12
ਮਈ 2010
ਸਿੱਖ ਵਿਚਾਰਧਾਰਾ
ਇਕ
ਨਿਰੰਤਰ,
ਵਿਲੱਖਣ ਅਤੇ ਮੁਕੰਮਲ ਇਨਕਲਾਬ ਦਾ ਸੰਕਲਪ
ਹੈ।
ਕਿਸੇ
ਵੀ ਇਨਕਲਾਬ ਦਾ ਆਖਰੀ
ਨਿਸ਼ਾਨਾ ਇਕ ਨਵੇਂ ਮਨੁੱਖ
ਦੀ
ਸਿਰਜਣਾ ਹੀ ਹੋਣਾ
ਚਾਹੀਦਾ ਹੈ।... |
|
|
ਕਨੇਡਾ ਵਿੱਚ ਸਿੱਖ ਪ੍ਰੇਡ ਸਬੰਧੀ ਵਾਵ ਵਿਵਾਦ
28
ਅਪ੍ਰੈਲ
2010
ਇਹ
ਕੈਨੇਡੀਅਨ ਸਿੱਖਾਂ ਲਈ ਬੜਾ ਕਠਿਨਾਈ ਵਾਲਾ ਮਹੀਨਾ ਸੀ।
ਜਦ ਵਿਸਾਖੀ
ਦਾ
ਤਿਓਹਾਰ ਮਨਾਇਆ ਜਾਣਾ
ਸੀ ਜਿਸ ਵਿਚ ਸਿੱਖਾਂ
ਨੇ
ਕੈਨੇਡਾ ਦੇ ਲੋਕਾਂ
ਵਿਚ ਕਦਰਾਂ ਕੀਮਤਾਂ
ਅਤੇ ਵਿਸ਼ਵਾਸ਼ ਦਾ ਪ੍ਰਗਟਾਵਾ ਕਰਨਾ ਸੀ।
ਇਸ... |
|
|
ਪ੍ਰਮਾਣੂ
ਸੁਰੱਖਿਆ ਸਿਖ਼ਰ ਸੰਮੇਲਨ
21
ਅਪ੍ਰੈਲ
2010
ਹੁਣੇ
ਹੁਣੇ ਵਾਸ਼ਿੰਗਟਨ ਅਮਰੀਕਾ
ਵਿਚ
ਪ੍ਰਮਾਣੂ
ਸੁਰੱਖਿਆ ਸੰਮੇਲਨ ਸੰਪੰਨ ਹੋਇਆ ਹੈ ਜਿਸ ਵਿੱਚ
47
ਦੇਸ਼ਾਂ ਨੇ ਹਿੱਸਾ ਲਿਆ।
ਇਸ ਵਿੱਚ ਸੰਸਾਰ ਭਰ ਚੋਂ ਬਹੁਤ ਸਾਰੇ ਦੇਸ਼ਾਂ ਦੇ ਜਿਨ੍ਹਾਂ
ਸੀਨੀਅਰ ਨੇਤਾਵਾਂ
ਨੇ ਹਿੱਸਾ ਲਿਆ ਉਨਹਾਂ... |
|
|
ਵਿਸ਼ਵ
ਸਿੱਖ ਕਨਵੈਨਸ਼ਨ
:
ਤਿੱਖੇ
ਵਿਰੋਧਾਂ ਦੇ ਬਾਵਜੂਦ ਸਫ਼ਲ ਰਹੀ
14
ਅਪ੍ਰੈਲ
2010
ਚੰਡੀਗੜ੍ਹ
:
ਦਿੱਲੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ
ਸਿੱਖ ਪੰਥ ਨੂੰ ਦਰਪੇਸ਼ ਅਹਿਮ
ਮੁੱਦਿਆਂ
`ਤੇ
ਵਿਚਾਰ ਕਰਨ ਅਤੇ ਪੰਥ ਨੂੰ ਸਾਰਥਕ ਸੇਧ
ਦੇਣ ਲਈ 10 ਅਤੇ
11
ਅਪਰੈਲ ਨੂੰ
ਦਿੱਲੀ
ਵਿਚ ਸੱਦੀ ਵਿਸ਼ਵ ਸਿੱਖ ਕਨਵੈਨਸ਼ਨ... |
|
|
ਜਬ ਲਗ
ਖਾਲਸਾ ਰਹੈ ਨਿਆਰਾ
7
ਅਪ੍ਰੈਲ
2010
ਜਦੋਂ
ਗੁਰੂ
ਪਾਤਸ਼ਾਹ ਨੇ ਵੈਸਾਖੀ ਵਾਲੇ ਦਿਹਾੜੇ ਖਾਲਸੇ ਦੀ ਸਾਜਨਾ ਦਾ ਕਾਰਜ ਪੂਰਾ
ਕੀਤਾ ਤਾਂ ਆਉਣ ਵਾਲੇ
ਸਮਿਆਂ
ਦੇ
ਲੰਮੇ ਦੌਰ ਅੰਦਰ ਗੁਜ਼ਰਦਿਆਂ,
ਜਿਹੜੀ ਗੱਲ ਦੀ ਅਗਾਊਂ ਚਿਤਾਵਨੀ ਦਿੱਤੀ ਉਹ ਖਾਲਸੇ ਨੂੰ ਹਰ ਦੌਰ.... |
|
|
ਕੀ ਅਮਰੀਕਨ ਸਰਮਾਏਦਾਰੀ ਵਿਵਸਥਾ ਵਿਚ
ਬੁਨਿਆਦੀ ਤਬਦੀਲੀ ਲਿਆਂਦੇ ਬਿਨਾਂ ਸਿਹਤ ਸੁਧਾਰ ਸੰਭਵ ਹੈ?
31
ਮਾਰਚ
2010
ਹੁਣੇ ਹੁਣੇ ਅਮਰੀਕਨ ਕਾਂਗਰਸ ਵਿਚ ਸਿਹਤ ਸੁਧਾਰ ਬਿੱਲ
(Health Care Reform)
ਪਾਸ ਹੋ ਗਿਆ ਹੈ।
ਪ੍ਰਧਾਨ ਓਬਾਮਾ
ਅਤੇ
ਡੈਮੋਕ੍ਰੇਟਿਕ ਪਾਰਟੀ ਲਈ ਇਹ ਬਹੁਤ ਵੱਡੀ ਜਿੱਤ... |
|
|
ਹੋਠਾਂ
`ਤੇ
ਕਿਸ ਦੇ ਦੋਸਤੋ ਦਿਲ ਦੀ ਜ਼ਬਾਨ ਹੁਣ?
24
ਮਾਰਚ
2010
ਟ੍ਰਾਈਨ ਐਡਵਰਡਜ਼
(1809-94)
ਅਮਰੀਕਾ ਦਾ
ਧਾਰਮਿਕ ਵਿਦਵਾਨ
ਸੀ
ਅਤੇ
ਇਕ ਮੈਗਜ਼ੀਨ ਦਾ ਐਡੀਟਰ ਵੀ ਸੀ।
ਸ਼ੈਤਾਨ ਦੀ
ਪ੍ਰੀਭਾਸ਼ਾ
ਕਰਦਿਆਂ ਉਹ ਸ਼ੈਤਾਨ ਦੀ ਰੂਹ ਤੱਕ ਪਹੁੰਚ
ਗਿਆ
ਹੈ... |
|
|
ਫਰੀਮਾਂਟ
ਗੁਰੂਘਰ ਦੀ ਚੋਣ : ਜੇਤੂ ਤੇ ਹਾਰੀ
ਧਿਰ ਲਈ ਕੁਝ ਸੁਨੇਹੇ
17
ਮਾਰਚ
2010
ਕੈਲੀਫੋਰਨੀਆ ਦੀ ਪਹਾੜੀਆਂ ਦੀ ਗੋਦ ਵਿਚ ਵਸਿਆ ਫਰੀਮਾਂਟ ਗੁਰੂਘਰ
ਸਿੱਖ ਰਾਜਨੀਤੀ
ਦਾ ਸਰਗਰਮ ਪ੍ਰਤੀਕ ਬਣ ਚੁਕਿਆ ਹੈ।
ਜੇ ਭਾਰਤ ਤੋਂ ਬਾਹਰ ਕਿਸੇ
ਹੋਰ
ਦੇਸ਼ ਵਿਚ
ਸਿੱਖਾਂ
ਦੀ ਕੌਮੀ
ਆਜ਼ਾਦੀ
ਦੀ
ਗੱਲ
ਦੇ ਚਰਚੇ
ਛਿੜਦੇ
.. |
|
|
ਅੰਤਰਰਾਸ਼ਟਰੀ ਮਹਿਲਾ ਦਿਵਸ
10
ਮਾਰਚ
2010
ਭਾਰਤ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ
`ਤੇ
ਪਾਰਲੀਮੈਂਟ ਵਿਚ ਪੇਸ਼ ਕੀਤਾ ਮਹਿਲਾ
ਰਿਜ਼ਰਵੇਸ਼ਨ ਬਿਲ ਸਿਆਸਤ ਦਾ ਸ਼ਿਕਾਰ
ਹੋ ਗਿਆ।
ਹਾਲਾਂਕਿ ਸੱਤਾਧਾਰੀ ਦਲ
ਤੋਂ ਇਲਾਵਾ
ਵਿਰੋਧੀ ਧਿਰ ਦੇ ਭਾਜਪਾ ਅਤੇ ਕਮਿਊਨਿਸਟ ਦਲਾਂ ਸਮੇਤ ਕਈ ਪਾਰਟੀਆਂ
ਨੇ
ਇਸ ਦੀ ਹਮਾਇਤ ਦਾ ਐਲਾਨ ਕੀਤਾ,
ਪਰ ਜਦੋਂ ਬਿਲ ਰਾਜ ਸਭਾ... |
|
|
ਸਹਿਜੇ ਰਚਿਓ ਖਾਲਸਾ
3
ਮਾਰਚ
2010
ਹਰਿੰਦਰ ਸਿੰਘ ਮਹਿਬੂਬ ਦੀ ਵੱਡ ਆਕਾਰੀ
ਰਚਨਾ
''ਸਹਿਜੇ
ਰਚਿਓ ਖਾਲਸਾ``
ਦੀ ਸੰਜਮਮਈ ਪਹਿਚਾਣ ਕਰਵਾਉਣ ਤੋਂ ਪਹਿਲਾਂ ਇਸ ਮਹਾਨ
ਪੁਸਤਕ ਦੀ ਰਚਨਾ ਪਿੱਛੇ ਲੇਖਕ ਦਾ ਕੀ ਮਨੋਰਥ ਅਤੇ ਕੀ
ਦ੍ਰਿਸ਼ਟੀ ਕੋਨ ਸੀ?
... |
|
|
ਹਰਿੰਦਰ ਸਿੰਘ ਮਹਿਬੂਬ
:
ਸ਼ਾਇਰੀ,
ਦਰਵੇਸ਼ੀ ਤੇ
ਸਿੱਖੀ ਜਜ਼ਬਿਆਂ
ਦਾ
ਹੁਸੀਨ ਸੰਗਮ
24
ਫਰਵਰੀ
2010
ਸਿੱਖੀ
ਜਜ਼ਬਿਆਂ ਦਾ ਵਿਵੇਕ ਸ਼ਾਇਰ ਤੁਰ ਗਿਆ
ਹੈ।
ਉਹ ਦਰਵੇਸ਼ ਚਿੰਤਕ ਹੁਣ ਸਾਡੇ ਵਿਚ ਨਹੀਂ ਰਿਹਾ,
ਜਿਸ ਨੂੰ
ਦੁਨਿਆਵੀ ਸੰਸਾਰ ਪ੍ਰੋ.
ਹਰਿੰਦਰ ਸਿੰਘ ਮਹਿਬੂਬ ਕਹਿੰਦਾ ਹੈ,
ਪਰ ਜੋ
ਸੁੱਚੇ ਜਜ਼ਬਿਆਂ
ਨਾਲ
ਲੱਦੇ
... |
|
|
ਅਜੋਕੇ
ਪੰਜਾਬ ਵਿੱਚ ਧਰਮ ਬਨਾਮ ਸਮਾਜਿਕ ਸਮੱਸਿਆ ਦਾ ਹੱਲ
10
ਫਰਵਰੀ
2010
ਪਹਿਲੀ ਗੱਲ ਜੋ ਆਪ ਮੁਹਾਰੇ ਸਾਹਮਣੇ ਆਉਂਦੀ ਹੈ ਉਹ ਇਹ ਹੈ
ਕਿ ਇਹ
ਮੁੱਦਾ
ਧਾਰਮਿਕ ਹੈ ਜਾਂ ਸਮਾਜਿਕ-ਰਾਜਨੀਤਿਕ।
ਕੀ ਇਹ
ਮੁੱਦਾ ਇੱਕ ਵੱਖਰੇ ਧਰਮ ਦੀ ਸਥਾਪਨਾ ਦੇ ਨਾਲ ਸੰਬੰਧਤ ਹੈ ਜਾਂ ਫਿਰ ਇੱਕ ਵੱਖਰੀ
ਸਮਾਜਿਕ ਅਤੇ ਸਿਆਸੀ ਪਹਿਚਾਣ
ਦੀ
ਲਾਲਸਾ ਨਾਲ?
ਜਿਥੋਂ ਤੱਕ ਧਰਮ ਦਾ ਸਵਾਲ
ਹੈ
ਉਸ
ਬਾਰੇ
ਤਾਂ
ਕੋਈ ਦੂਸਰੀ ਰਾਏ ਹੀ ਨਹੀਂ ਕਿ ਸ਼੍ਰੀ
ਗੁਰੂ
ਗ੍ਰੰਥ ਸਾਹਿਬ... |
|
|
ਓਬਾਮਾ ਸਰਕਾਰ ਦਾ ਪਹਿਲਾ
ਵਰ੍ਹਾ
: ਨਿਸ਼ਾਨੇ
ਅਤੇ
ਚੁਣੌਤੀਆਂ
3
ਫਰਵਰੀ
2010
20
ਜਨਵਰੀ
2009
ਨੂੰ ਜਦ ਬਰਾਕ
ਹੁਸੈਨ ਓਬਾਮਾ ਨੇ
44ਵੇਂ
ਅਮਰੀਕੀ ਰਾਸ਼ਟਰਪਤੀ ਦੀ ਸਹੁੰ ਚੁੱਕੀ ਸੀ ਤਾਂ ਅਮਰੀਕਾ
ਸਮੇਤ ਸਾਰੀ ਦੁਨੀਆ ਵਿੱਚ
ਖ਼ੁਸ਼ੀ ਦੀ ਲਹਿਰ ਦੌੜ ਗਈ ਸੀ।
ਲਗਾਤਾਰ
8
ਸਾਲ ਦੇ ਬੁਸ਼ ਪ੍ਰਸ਼ਾਸ਼ਨ ਤੋਂ ਦੁਖੀ ਅਮਰੀਕੀਆਂ ਵਿੱਚ ਇਸ ਤਬਦੀਲੀ ਪ੍ਰਤੀ ਸਭ ਤੋਂ
ਜ਼ਿਆਦਾ... |
|
|
ਆਸਟ੍ਰੇਲੀਆ ਮਜ਼ਬੂਤ
ਕਹਾਉਂਦੇ ਭਾਰਤ ਲਈ ਤਰਾਸਦੀ ਬਣਿਆ
27
ਜਨਵਰੀ
2010
ਅਮਰੀਕਾ ਵਰਗੇ ਸੁਰੱਖਿਅਤ ਤੇ ਲੋਕਤਾਂਤਰਿਕ ਦੇਸ਼ ਨੂੰ ਇਸ
ਨਸਲੀ ਭੇਦਭਾਵ
ਤੋਂ
ਨਿਕਲਣ ਲਈ 400 ਸਾਲ ਤੱਕ ਦੀ ਉਡੀਕ ਕਰਨੀ ਪਈ,
ਉਸ ਤੋਂ ਬਾਅਦ ਹੀ ਉਥੇ ਅਫਰੀਕੀ ਮੂਲ ਦਾ ਅਮਰੀਕੀ ਰਾਸ਼ਟਰਪਤੀ
ਬਣਿਆ।
ਉਥੇ ਅੱਜ ਵੀ ਗੈਰ
ਗੋਰੇ ਸਭ
ਤੋਂ
ਵੱਧ ਨਸਲੀ ਭੇਦਭਾਵ
ਦਾ ਸ਼ਿਕਾਰ ਹਨ।
ਆਸਟ੍ਰੇਲੀਆ ਵਿਚ ਵੀ ਇਹ... |
|
|
ਹਾਕੀ ਖਿਡਾਰੀਆਂ ਦੇ ਹੱਕ
20
ਜਨਵਰੀ
2010
ਕਿਸੇ
ਸਮੇਂ ਦੁਨੀਆਂ
ਭਰ
ਵਿਚ ਅਪਣਾ
ਦਬਦਬਾ ਰੱਖਦੀ
ਭਾਰਤੀ ਹਾਕੀ ਟੀਮ
ਜਿਥੇ ਕੌਮੀਂ ਖੇਡ ਨੂੰ ਮੁੜ ਲੀਹ
`ਤੇ
ਲਿਆਉਣ ਲਈ ਜ਼ੋਰ ਅਜ਼ਮਾਇਸ ਕਰ ਰਹੀ ਹੈ,
ਉਥੇ ਉਨਾਂ ਨੂੰ ਵਿਸ਼ਵ ਕੱਪ ਤੋਂ ਐਨ ਪਹਿਲਾਂ
‘ਹਾਕੀ
ਇੰਡੀਆ’
ਸੰਸਥਾ
ਨਾਲ ਮੁਕਾਬਲਾ
ਕਰਨਾ ਪਿਆ।
ਅਪਣੇ ਬਕਾਇਆ
ਰੁਪਏ ਵਾਪਸ ਲੈਣ ਲਈ... |
|
|
ਨਵਾਂ ਸਾਲ ਮੁਬਾਰਿਕ,
ਨਵੇਂ ਆਸਾਰ ਮੁਬਾਰਿਕ
6
ਜਨਵਰੀ
2010
2009
ਦਾ
ਸਾਲ
ਲੋਕਾਂ ਤੇ ਖਾਸ ਕਰ ਸਾਡੇ ਅਮਰੀਕਾ ਨਿਵਾਸੀਆਂ ਦੇ
ਮੂੰਹਾਂ
ਵਿਚ ਡਾਢਾ
ਖੱਟਾ-ਮਿੱਠਾ
ਸੁਆਦ ਛੱਡ ਕੇ ਗਿਆ ਹੈ,
ਇਸੇ ਲਈ
‘ਨਵਾਂ
ਸਾਲ
ਮੁਬਾਰਕ`
ਦੇ ਨਾਲ
‘ਨਵੇਂ
ਆਸਾਰ ਮੁਬਾਰਿਕ`
ਦਾ ਸ਼ਬਦ ਜੋੜਨ ਦੀ ਲੋੜ ਪਈ ਸੀ।
ਗਲੋਬਲ ਮਹਾਂ-ਮੰਦਵਾੜਾ,
ਗਲੋਬਲ ਵਾਰਮਿੰਗ ਤੇ ਗਲੋਬਲ... |
|
|
ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ
30
ਦਸੰਬਰ
2009
ਕੈਲੰਡਰ
ਦਾ ਇਤਿਹਾਸ ਵੀ ਉਨਾ ਹੀ ਪੁਰਾਣਾ ਹੈ ਜਿੰਨਾ
ਮਨੁੱਖੀ
ਸਭਿਅਤਾ ਦਾ।
ਪਰ ਇਹ
ਕੋਈ ਧਾਰਮਿਕ
ਵਿਸ਼ਾ
ਨਹੀ ਹੈ।
ਕੈਲੰਡਰ
ਦਾ ਮੁੱਖ ਮੰਤਵ ਤਾਂ
ਸਮੇਂ
ਦੀ
ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ... |
|
|
ਪੰਜਾਬ ਦੀ
ਤ੍ਰਾਸਦੀ :
ਕੌਣ ਕਰੇਗਾ ਤਰੱਕੀ ਦੀਆਂ ਯੋਜਨਾਵਾਂ
ਨੂੰ ਲਾਗੂ
23
ਦਸੰਬਰ
2009
ਪੰਜਾਬ
ਦੇ ਅਸੰਬਲੀ ਹਾਲ ਵਿਚ
ਲੋਕਾਂ
ਦੇ ਚੁਣੇ
ਵਿਧਾਨ ਸਭਾ ਦੇ ਮੈਂਬਰਾਂ ਵਿਚ ਹੋਈ ਹੱਥੋਪਾਈ,
ਪੱਗਾਂ ਲੱਥਣ ਅਤੇ ਹੋਈ ਗਾਲੀ ਗਲੋਚ ਸਬੰਧੀ ਘਟਨਾ ਦੀ ਸਾਰੇ ਸੁਹਿਰਦ ਲੋਕਾਂ
ਨੇ
ਨਿਖੇਧੀ ਕੀਤੀ ਹੈ।
ਵਿਧਾਨ ਸਭਾ ਦਾ
ਕਾਰਜ ਲੋਕਾਂ ਦੀਆਂ ਮੁਸ਼ਕਲਾਂ ਅਤੇ ਰਾਜ
ਨੂੰ ਸਮੁੱਚੇ ਦਰਪੇਸ਼ ਮਸਲਿਆਂ
ਨੂੰ
ਵਿਚਾਰਨ ਅਤੇ ਉਹਨਾਂ ਦੇ ਹਲ ਵਜੋਂ... |
|
|
|
ਲੋਕਤੰਤਰ ਖ਼ਤਰੇ
`ਚ
ਹੈ!
16
ਦਸੰਬਰ
2009
ਕੀ
ਪੰਜਾਬ
ਵਿਧਾਨ ਸਭਾ ਦਾ ਪਿਛਲੇ ਹਫ਼ਤੇ
ਵਾਲਾ ਸੈਸ਼ਨ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਅਤੇ
ਕਾਂਗਰਸ
ਵਿਚਾਲੇ ਤਣਾਅ ਅਤੇ ਕਾਂਗਰਸ ਦੇ ਅੰਦਰੂਨੀ ਸੰਬੰਧਾ ਦਾ ਇਕ ਨਵਾਂ ਦੌਰ ਸਾਹਮਣੇ ਲਿਆਉਣ
ਵਾਲਾ
ਸਿੱਧ ਹੋਵੇਗਾ?... |
|
|
|
ਚੰਡੀਗੜ੍ਹ
ਨੂੰ ਲੈ ਕੇ ਸਿਆਸਤ ਫਿਰ ਗਰਮ
9
ਦਸੰਬਰ
2009
ਚੰਡੀਗੜ੍ਹ
ਨੂੰ ਲੈ ਕੇ ਇਕ ਵੇਰਾਂ ਫਿਰ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ
ਹੋ ਗਈਆਂ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਭੁਪਿੰਦਰ ਸਿੰਘ ਹੁੱਡਾ
ਸੁੰਦਰ ਸ਼ਹਿਰ
ਨੂੰ ਲੈ ਕੇ ਦਨਾਦਨ ਬਿਆਨ ਦਾਗ ਰਹੇ ਹਨ।
ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਅਤੇ
ਕੇਂਦਰੀ
ਮੰਤਰੀ ਵੀ
ਪਿੱਛੇ ਨਹੀਂ ਹਨ।
ਚੰਡੀਗੜ੍ਹ
ਨੂੰ
ਲੈ ਕੇ ਉਹ ਵੀ ਆਪਣੇ ਰਾਜਨੀਤਕ ਮੰਡੇ ਸੇਕਣ
`ਚ
ਰੁੱਝੇ
ਹੋਏ ਹਨ। |
|
|
ਮੱਕੜ ਨੂੰ ਪ੍ਰਧਾਨਗੀ ਬਾਦਲ
ਦੀ
ਪਹਿਲੀ
ਕਾਮਯਾਬੀ
2
ਦਸੰਬਰ
2009
ਜਥੇਦਾਰ ਅਵਤਾਰ
ਸਿੰਘ ਮੱਕੜ ਦੇ ਲਗਾਤਾਰ
ਪੰਜਵੀਂ
ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਚੁਣੇ
ਜਾਣ ਨਾਲ ਇਕ ਤਰ੍ਹਾਂ
ਨਾਲ ਸ਼੍ਰੋਮਣੀ
ਗੁਰਦੁਆਰਾ
ਪ੍ਰਬੰਧਕ ਕਮੇਟੀ ਉੱਤੇ ਰਾਜਸੀ ਸਰਦਾਰੀ ਸਬੰਧੀ ਪਹਿਲਾ ਗੇੜ... |
|
|
|
ਨਾਨਕ
ਸ਼ਾਹੀ
ਕੈਲੰਡਰ ਅਤੇ ਸਿੱਖ ਜਗਤ
25
ਨਵੰਬਰ
2009
ਨਾਨਕ
ਸ਼ਾਹੀ ਕੈਲੰਡਰ,
ਜੋ ਕਿ ਸਾਲ 2003
ਵਿਚ ਲਾਗੂ ਹੋਇਆ ਸੀ,
ਅੱਜ ਸਿੱਖ ਮਾਨਸਿਕਤਾ ਵਿਚ ਪੂਰੀ ਤਰਾਂ੍ਹ ਵਸ ਗਿਆ ਹੈ।
ਇਤਿਹਾਸਕ ਗੁਰਦਵਾਰਾ
ਸਾਹਿਬ ਤੋਂ ਲੈ ਕੇ ਪਿੰਡ ਅਤੇ ਸ਼ਹਿਰਾਂ ਦੇ ਮੁਹੱਲਿਆਂ
ਤੋਂ
ਛੋਟੇ ਗੁਰਦਵਾਰਾ... |
|
|
ਕਿਸ ਸੰਗ ਸੰਵਾਦ ਰਚਾਈਏ
18
ਨਵੰਬਰ
2009
ਵੇਖਣ ਨੂੰ
ਮਾਮਲਾ ਬੜਾ ਆਮ ਜਿਹਾ ਸੀ ਅਤੇ ਸੀ
ਵੀ
‘ਅੰਮ੍ਰਿਤਸਰ
ਟਾਈਮਜ਼’
ਦੇ
ਪਿਛਲੇ
ਅੰਕਾਂ
ਵਿੱਚ ਛਪੀ ਇੱਕ ਚਿੱਠੀ
ਅਤੇ ਇੱਕ ਖ਼ਬਰ ਦਾ।
ਅਜਿਹੀਆਂ ਚਿੱਠੀਆਂ
ਅਤੇ ਖ਼ਬਰਾਂ ਦਾ
ਅਖ਼ਬਾਰਾਂ
ਵਿੱਚ ਛਪਣਾ ਆਮ ਜਿਹੀ
ਗੱਲ... |
|
|
ਕੀ ਬਰਲਿਨ
ਦੀ
ਕੰਧ ਡਿੱਗਣ
ਤੋਂ ਬਾਅਦ ਅਮਰੀਕਾ ਨੇ ਸ਼ੀਤ
ਯੁੱਧ ਜਿੱਤ
ਲਿਆ?
18
ਨਵੰਬਰ
2009
20
ਸਾਲ ਪਹਿਲਾਂ ਪੱਛਮੀ ਤੇ ਪੂਰਬੀ ਜਰਮਨੀ ਵਿਚਕਾਰ ਬਰਲਿਨ
ਦੀਵਾਰ
ਡਿੱਗਣ
ਵੇਲੇ
ਪ੍ਰਧਾਨ
ਰੋਨਾਲਡ ਰੀਗਨ ਨੇ ਸ਼ੀਤ ਯੁੱਧ ਜਿੱਤਣ
ਦਾ
ਦਾਅਵਾ ਕੀਤਾ ਸੀ ਤੇ ਇਹ ਮਹਿਸੂਸ
ਕੀਤਾ ਸੀ ਕਿ ਉਸ ਨੇ
‘ਬੁਰਾਈ
ਦੀ ਸਲਤਨਤ`
ਨੂੰ... |
|
|
ਗਰੀਨ
ਹੰਟ
: ਮਾਓਵਾਦੀਆਂ,
ਆਦਿਵਾਸੀਆਂ ਜਾਂ
‘ਕੁਦਰਤ
ਦਾ ਸ਼ਿਕਾਰ`
11
ਨਵੰਬਰ
2009
ਕੁਦਰਤ
ਨਾਲ ਛੇੜ-ਛਾੜ
ਖਤਰਨਾਕ ਹੁੰਦੀ ਹੈ।
ਪਰ
ਭਾਰਤ ਸਰਕਾਰ
‘ਕੁਦਰਤ
ਦਾ
ਸ਼ਿਕਾਰ`
ਕਰਨ ਜਾ ਰਹੀ ਹੈ।
ਆਦਿਵਾਸੀ
ਇਲਾਕਿਆਂ
`ਚੋਂ
ਮਾਓਵਾਦੀਆਂ
ਨੂੰ
ਹਟਾਉਣ ਲਈ ਵਿੱਢੇ
ਗਏ
ਅਪਰੇਸ਼ਨ ਦਾ ਨਾਂਅ
‘ਗਰੀਨ
ਹੰਟ`... |
|
|
ਆਤੰਕਵਾਦ ਦੇ ਮੋਢੀ ਕੌਣ?
11
ਨਵੰਬਰ
2009
ਸਰਕਾਰ ਵਲੋਂ
ਜਾਂ
ਜਨਤਾ ਦੇ ਕਿਸੇ ਗਰੁਪ ਵਲੋਂ
ਦੂਜੀ
ਧਿਰ
ਉਤੇ
ਹਿੰਸਕ ਦਬਾਅ ਪਾ ਕੇ ਅਪਣਾ ਜਾਇਜ਼ ਨਾਜਾਇਜ਼ ਮਤਲਬ ਹਲ ਕਰਨ ਲਈ
ਜੋ
ਕਾਰਵਾਈ
ਕੀਤੀ
ਜਾਂਦੀ
ਹੈ
ਉਸਨੂੰ ਆਤੰਕਵਾਦ ਕਿਹਾ ਜਾਂਦਾ ਹੈ
।
ਪਹਿਲੇ ਸਮਿਆਂ ਦੇ... |
|
|
ਹਿਲੇਰੀ ਕਲਿੰਟਨ ਦਾ ਦੌਰਾ
4
ਨਵੰਬਰ
2009
ਹੁਣੇ
ਹੁਣੇ ਅਮਰੀਕਾ
ਦੀ
ਵਿਦੇਸ਼ ਮੰਤਰੀ
ਹਿਲੇਰੀ ਕਲਿੰਟਨ ਨੂੰ ਆਪਣੇ ਪਾਕਿਸਤਾਨ ਦੇ ਦੌਰੇ ਵੇਲੇ
ਪਾਕਿਸਤਾਨ ਵਿਚ ਵਧ ਰਹੀ ਅਮਰੀਕਾ
ਵਿਰੋਧੀ ਭਾਵਨਾ ਦਾ ਸਾਹਮਣਾ ਕਰਨਾ ਪਿਆ।
ਉਸ ਦੇ ਤਿੰਨ ਦਿਨਾਂ ਦੇ ਇਸ ਦੌਰੇ ਦੀ... |
|
|
ਪੰਝੀ ਵਰ੍ਹੇ
ਲੰਬੀ ਪੀੜ
28
ਅਕਤੂਬਰ
2009
ਮੂੰਹ ਨਾਲ ਹੀ ਕਹਿ ਦੇਣਾ ਹੁੰਦਾ ਹੈ,
ਪੰਝੀ ਵਰ੍ਹੇ ਬਹੁਤ ਹੁੰਦੇ ਹਨ।
ਇੱਕ ਸਦੀ ਦਾ ਚੌਥਾ
ਹਿੱਸਾ।
ਨਵਜੰਮੇ ਬੱਚੇ ਜੁਆਨ ਹੋ ਕੇ ਵਿਆਹੇ-ਵਰ੍ਹੇ
ਜਾਂਦੇ ਹਨ,
ਧੀਆਂ-ਪੁੱਤਰਾਂ
ਵਾਲੇ ਹੋ ਜਾਂਦੇ ਹਨ।
ਜਵਾਨ ਪੀੜ੍ਹੀ ਬੁੱਢੀ ਹੋ ਕੇ ਅਗਲੇ ਰਾਹਾਂ ਦੀ ਰਾਹੀ ਹੋ ਤੁਰਦੀ.... |
|
|
ਪੰਜਾਬ ਤੋਂ
ਬਾਹਰਲੇ ਸਿੱਖਾਂ ਦੀਆਂ ਸਮੱਸਿਆਵਾ
21
ਅਕਤੂਬਰ
2009
ਇਸਾਈ ਮਿਸ਼ਨਰੀਆਂ ਦਾ ਮੁਕਾਬਲਾ ਕਰਨ ਲਈ ਸਿੰਘ
ਸ਼ਭਾ ਲਹਿਰ, ਗੁਰਦੁਆਰੇ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਅਤੇ ਫਿਰ
ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਕਤ ਹਾਲਤਾਂ ਕਾਰਨ ਗੁਰੁ
ਸਾਹਿਬਾਨ ਤੋਂ ਬਾਅਦ ਪੰਜਾਬ ਤੋਂ ਬਾਹਰਲੇ ਸਿੱਖਾਂ ਤੇ ਗੁਰੂ ਨਾਨਕ ਨਾਮ..... |
|
|
ਇਨਕਲਾਬੀ
ਕਵੀ
-ਗਜਿੰਦਰ
ਸਿੰਘ
7
ਅਕਤੂਬਰ
2009
ਪਿਛਲੀ
ਸਦੀ ਦੇ ਸਤਰਵਿਆਂ ਦਾ ਅਖੀਰ ਅਤੇ 80ਵਿਆਂ
ਦੀ ਸ਼ੁਰੂਆਤ ਦਾ ਸਮਾਂ ਪੰਜਾਬ ਅੰਦਰ ਸਿੱਖਾਂ ਲਈ ਉਥਲ-ਪੁਥਲ
ਦਾ ਸਮਾਂ
ਸੀ।
ਦਮਦਮੀ
ਟਕਸਾਲ ਦੇ ਪ੍ਰਚਾਰਕਾਂ
ਦੇ
ਪ੍ਰਭਾਵ
ਹੇਠ ਪੰਜਾਬ ਕਾਮਰੇਡਵਾਦ ਅਤੇ ਨਾਸਤਿਕਤਾ ਨਾਲੋਂ ਟੁੱਟ
ਰਿਹਾ..... |
|
|
ਪੰਜਾਬ
ਸਰਕਾਰ ਦੀ ਬੱਚਤ ਮੁਹਿੰਮ
30
sqMbr
2009
ਕੇਂਦਰ ਵਿਚ
ਡਾ.
ਮਨਮੋਹਨ ਸਿੰਘ ਦੀ
ਅਗਵਾਈ
ਵਾਲੀ
ਯੂਪੀਏ ਸਰਕਾਰ ਦੀ ਤਰਜ਼
`ਤੇ
ਪੰਜਾਬ
`ਚ ਬਾਦਲ ਸਰਕਾਰ
ਨੂੰ ਵੀ ਬੱਚਤ ਦਾ ਸ਼ੌਕ
ਚੜ੍ਹ ਆਇਆ ਹੈ ਪਰ ਫਜ਼ੂਲ ਖਰਚੀ
ਨੂੰ
ਰੋਕਣ ਦੇ
ਨਾ
`ਤੇ ਦੋਵਾਂ ਸਰਕਾਰਾਂ
ਨੇ ਅਜੇ ਤਕ... |
|
|
ਪੰਜਾਬ ਵਿਚ ਸੱਤਾਧਾਰੀ ਅਕਾਲੀ ਦਲ ਲੀਡਰਸ਼ਿਪ ਹੁਣ ਸਵੈ ਵਿਸ਼ਲੇਸ਼ਣ
ਕਰੇ
23
sqMbr
2009
‘ਨਿਸ਼ਸਤਨ-ਗੁਰਤਨ-ਬਰਖਾਸਤਨ`
(ਮਿਲੇ,
ਬੈਠੇ,
ਗੱਲਬਾਤ
ਕੀਤੀ ਤੇ ਚਲੇ ਗਏ)- ਫਾਰਸੀ ਦਾ ਇਹ ਕਥਨ ਪਿਛਲੇ ਹਫ਼ਤੇ ਸ਼ਿਮਲਾ
`ਚ
ਅਕਾਲੀ ਦਲ ਵਲੋਂ
ਕੀਤੇ
ਵਿਚਾਰ ਸੰਮੇਲਨ (ਚਿੰਤਨ ਬੈਠਕ)
`ਤੇ
ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।
ਇਸ
ਨੂੰ
ਜਿਸ... |
|
|
ਝੂਠੇ ਪੁਲਿਸ
ਮੁਕਾਬਲਿਆਂ
`ਤੇ
ਚੁੱਪ ਕਿਉਂ
ਰਹਿੰਦੇ ਨੇ ਲੋਕ?
16
sqMbr
2009
ਅਦਾਲਤਾਂ,
ਗੈਰ ਸਰਕਾਰੀ ਜਥੇਬੰਦੀਆਂ ਅਤੇ
ਸੂਬੇ
ਦੀਆਂ ਸੰਸਥਾਵਾਂ
ਦਾ ਤਿਕੋਣ ਇਸ ਸਮੇਂ ਇਹ ਤੈਅ
ਕਰਨ ਵਿਚ ਲੱਗਿਆ ਹੋਇਆ ਹੈ ਕਿ ਘਰ ਵਿਚ
ਕਾਕਰੋਚ ਤੋਂ ਡਰਨ
ਵਾਲੀ ਗੁਜਰਾਤ ਦੀ ਰਹਿਣ
ਵਾਲੀ
29
ਸਾਲਾ
ਕੁੜੀ ਇਸ਼ਰਤ.... |
|
|
ਗਦਰੀ ਬਾਬਿਆਂ ਦੇ ਮੇਲੇ ਤੇ ਗਦਰ ਲਹਿਰ ਦੇ ਇਤਿਹਾਸ ਦੀ ਸਮਸਿਆ
9
sqMbr
2009
ਗਦਰ ਮੈਮੋਰੀਅਲ ਫ਼ਾਉਂਡੇਸ਼ਨ ਵਲੋਂ
22
ਅਗਸਤ
2009
ਨੂੰ ਸੈਕਰਾਮੈਂਟੋ ਸ਼ਹਿਰ ਵਿੱਖੇ
ਗਦਰ ਲਹਿਰ ਸਬੰਧੀ ਕਰਵਾਈ ਗਈ ਕਾਨਫਰੰਸ ਦੀ
ਮੁੱਖ ਪ੍ਰਾਪਤੀ ਇਹ
ਸੀ
ਕਿ ਇਸਨੇ
ਸਰੋਤਿਆਂ ਦਾ ਧਿਆਨ ਇਤਿਹਾਸ
ਦੀਆਂ
ਦਬੀਆਂ
ਪ੍ਰਤਾਂ..... |
|
|
ਸੈਨੇਟ ਦਾ ਸ਼ੇਰ ਤੇ
ਖੱਬੇਪੱਖੀ ਉਦਾਰਵਾਦੀ
ਨੀਤੀਆਂ ਦਾ
ਥੰਮ ਸੀ ਸੈਨੇਟਰ ਐਡਵਰਡ ਕੈਨੇਡੀ
2
sqMbr
2009
ਸੈਨੇਟਰ
ਐਡਵਰਡ ਕੈਨੇਡੀ ਦੀ ਦਿਮਾਗ ਦੇ ਕੈਂਸਰ ਨਾਲ
ਹੋਈ
ਮੌਤ ਦੀ ਖ਼ਬਰ ਸਾਰੇ ਸੰਸਾਰ ਵਿਚ ਫੈਲ ਗਈ,
ਸਾਰੇ ਟੀ ਵੀ ਚੈਨਲ
ਸੈਨੇਟਰ ਕੈਨੇਡੀ ਦੀ ਮੌਤ ਬਾਰੇ ਵਿਸ਼ੇਸ਼
ਪ੍ਰੋਗਰਾਮ ਪੇਸ਼ ਕਰ ਰਹੇ ਹਨ।
ਉਨ੍ਹਾਂ
ਦਾ ਜਨਮ 1932
ਵਿਚ..... |
|
|
ਹਿੰਦੂ ਮੁਸਲਿਮ ਸਹਿਹੋਂਦ
ਤੋਂ
ਬਿਨਾਂ ਭਾਰਤੀ
ਉਪ ਮਹਾਂਦੀਪ
`ਚ
ਅਮਨ ਤੇ ਖੁਸ਼ਹਾਲੀ ਸੰਭਵ ਨਹੀਂ
26
ਅਗਸਤ
2009
ਹੁਣੇ ਹੁਣੇ ਭਾਪਜਾ
ਦੇ
ਨੇਤਾ
ਜਸਵੰਤ ਸਿੰਘ ਦੀ ਜਿਨਾਹ
ਬਾਰੇ
ਕਿਤਾਬ ਰਿਲੀਜ਼ ਹੋਈ ਕਿਤਾਬ ਵਿੱਚ ਉਨ੍ਹਾਂ
ਵਲੋਂ
ਮੁਸਲਿਮ ਨੇਤਾ
ਮੁਹੰਮਦ ਅਲੀ ਜਿਨਾਹ ਦੀ ਸਿਫ਼ਤ ਕੀਤੇ ਜਾਣ ਬਦਲੇ
ਜਸਵੰਤ ਸਿੰਘ ਨੂੰ ਭਾਜਪਾ
ਵਿਚੋਂ ਕੱਢ ਦਿੱਤਾ..... |
|
|
ਸਿੱਖ ਮੁੱਖਧਾਰਾ
ਤੋਂ
ਦੂਰ ਕੀਤਾ ਜਾ ਰਿਹਾ ਦਲਿਤ ਭਾਈਚਾਰਾ
12
ਅਗਸਤ
2009
ਸਿਧਾਂਤਕ
ਤੌਰ
‘ਤੇ
ਮਨੁੱਖਤਾ
ਜਾਤਪਾਤੀ
ਪ੍ਰਣਾਲੀ ਨੂੰ ਨਕਾਰ ਕੇ ਮਨੁੱਖੀ
ਬਰਾਬਰੀ
ਵਾਲਾ
ਸਮਾਜ
ਸਿਰਜਣ ਵਾਲਾ
ਸਿੱਖ ਪੰਥ ਇਸ ਵੇਲੇ ਆਪਣੀ ਹੀ ਸਿਧਾਂਤਕ
ਵਿਚਾਰਧਾਰਾ ਤੋਂ ਮੂੰਹ ਮੋੜਦਾ ਪ੍ਰਤੀਤ ਹੋ ਰਿਹਾ ਹੈ
................... |
|
|
ਸਪੇਨ
`ਚ
ਫਸੇ
ਪੰਜਾਬੀਆਂ
ਦਾ ਮਾਮਲਾ
5
ਅਗਸਤ
2009
ਸਪੇਨ ਵਿਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਰੋਸ ਪ੍ਰਗਟ ਕਰਨ ਵਾਲੇ
ਭਾਰਤੀਆਂ
ਦਾ
ਮੁੱਦਾ
ਗੰਭੀਰ
ਹੋਣ
ਦੇ ਨਾਲ ਨਾਲ ਪੇਚੀਦਾ ਵੀ ਹੁੰਦਾ ਜਾ ਰਿਹਾ
ਹੈ।
ਕਰੀਬ
ਪੰਜ ਹਜ਼ਾਰ ਭਾਰਤੀ
ਸਪੇਨ ਵਿਚ
ਬੇਵਿਸਾਹੀ
ਦੇ ਆਲਮ ਵਿਚ ਫਸੇ... |
|
|
1984
ਦੇ
ਅਨਿਆਂ ਬਾਰੇ ਪੁਸਤਕ :
ਜਰਨੈਲ
ਸਿੰਘ
29
ਜੁਲਾਈ 2009
1-2
ਨਵੰਬਰ 2009
ਨੂੰ ਸੰਨ 1984 ਵਿੱਚ ਹੋਏ ਸਿੱਖ ਕਤਲੇਆਮ,
ਦੇ
25
ਸਾਲ
ਪੂਰੇ ਹੋ ਰਹੇ ਹਨ।
ਦੁਨੀਆ
ਦੇ
ਇਤਿਹਾਸ ਵਿੱਚ ਅਜਿਹੇ ਅਨਿਆਂ ਦੀ ਮਿਸਾਲ
ਮਿਲਣਾ ਬਹੁਤ ਔਖਾ ਜਾਂ
ਅਸੰਭਵ ਹੀ ਹੈ।
ਜਦੋਂ ਇਹ ਕਤਲੇਆਮ... |
|
|
ਸਿਆਸਤ
`ਚ
ਹੁਣ ‘ਅਭੱਦਰ’
ਸ਼ਬਦਾਂ ਦਾ ਬੋਲਬਾਲਾ
22
ਜੁਲਾਈ 2009
ਉਤਰ ਪ੍ਰਦੇਸ਼
ਕਾਂਗਰਸ ਦੀ ਪ੍ਰਧਾਨ ਰੀਟਾ ਬਹੁਗੁਣਾ ਜੋਸ਼ੀ
ਵਲੋਂ
ਮੁੱਖ ਮੰਤਰੀ ਮਾਇਆਵਤੀ
ਨੂੰ
ਅਪਸ਼ਬਦ ਬੋਲਣ ਅਤੇ ਉਸ ਤੋਂ ਬਾਅਦ ਪੈਦਾ
ਹੋਈ ਸਥਿਤੀ ਅੱਜਕਲ੍ਹ ਭਾਰਤੀ
ਮੀਡੀਆ ਤੇ
ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ... |
|
|
ਮਨਮੋਹਨ ਸਿੰਘ ਬਰਾਕ
ਓਬਾਮਾ ਨਹੀ
15
ਜੁਲਾਈ 2009
ਡਾਕਟਰ ਮਨਮੋਹਨ ਸਿੰਘ ਆਰਥਿਕ
ਤੈਕਨੋਕ੍ਰੇਟ ਹੈ ਤੇ ਕਾਂਗਰਸੀ ਨੀਤੀਆਂ ਦਾ ਕਾਰਜ ਸਾਧਕ।
ਉਹ ਚਿੰਤਕ ਨਹੀਂ
ਹੈ,
ਸਿਧਾਂਤਕਾਰ ਵੀ ਨਹੀਂ,
ਵਫਾਦਾਰ ਸੇਵਕ ਹੈ।
ਉਹ ਬਰਾਕ ਓਬਾਮਾ
ਨਹੀਂ ਹੈ ਜਿਹਦੀ ਕੋਈ ਸਿਆਸੀ ਵਿਯਨ... |
|
|
ਲਿਬਰਾਹਨ ਕਮਿਸ਼ਨ ਤੋਂ ਸੱਚ
ਦੀ
ਉਮੀਦ ਨਹੀਂ
8
ਜੁਲਾਈ 2009
ਬਾਬਰੀ
ਮਸਜਿਦ ਢਾਹੁਣ ਲਈ ਕੌਣ ਉਤਾਵਲੇ ਸਨ ਅਤੇ
ਕੌਣ ਉਸ ਨੂੰ
ਬਚਾ
ਰਿਹਾ ਸੀ ਇਸ ਪ੍ਰਸ਼ਨ
`ਤੇ
ਵੀ
ਇਕ ਪਹੇਲੀ
ਹੈ।
27
ਨਵੰਬਰ
1992
ਦੇ ਉਸ
ਪੱਤਰ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਮਸਜਿਦ ਢਾਹੁਣ ਦੀ ਪੂਰੀ
ਯੋਜਨਾ
... |
|
|
ਬਾਦਲ
ਸਰਕਾਰ ਦਾ ਰਾਜ ਨਹੀ ਸੇਵਾ ਵਾਲਾ
ਗੁਰਮੰਤਰ ਫੇਲ੍
1
ਜੁਲਾਈ 2009
ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਮੁਖੀ
ਸ੍ਰੀ
ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਉਹ ਪੰਜਾਬ ਵਿਚ ਰਾਜ ਨਹੀ ਬਲਕਿ ਲੋਕਾਂ ਦੀ
ਸੇਵਾ ਕਰ ਰਹੇ ਹਨ।
ਵੈਸੇ ਤਾਂ ਅਕਾਲੀ ਦਲ ਦੀ ਸਰਕਾਰ ਦੇ..... |
|
|