BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਕਿਤਾਬਾਂ ਦੇ ਪਿਛਲੇ ਅੰਕ >>

 
ਬੱਚਿਆਂ ਵਿਚ ਖੇਡ ਭਾਵਨਾ ਪੈਦਾ ਕਰਨ ਵਾਲੀ ਪੁਸਤਕ         
20 ਜਨਵਰ 2010
ਸਟਰੈਫੋਰਡ: ਬੱਚਿਆਂ ਵਿਚ ਚੰਗੀ ਖੇਡ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਖੇਡਾਂ, ਤੈਰਾਕੀ ਅਤੇ ਨ੍ਰਿਤ ਬਾਰੇ ਭਰਪੂਰ ਜਾਣਕਾਰੀ ਦੇਣ ਲਈ 36 ਪੰਨਿਆਂ ਦੀ ਇਕ ਸੁਚਿੱਤਰ ਪੁਸਤਕ ਦ ਕਿਡਜ਼ ਬੁੱਕ ਆਫ਼ ਗੁੰਡ ਸਪੋਰਟਸਮੈਨਸ਼ਿਪ` ਪ੍ਰਕਾਸ਼ਤ ਹੋਈ ਹੈ ਇਹ ਪੁਸਤਕ ਸਿਰਫ ਬੱਚਿਆਂ ਲਈ ਹੀ ਨਹੀਂ ਬਲਕਿ ਉਨ੍ਹਾਂ ਦੇ...
 
ਪੱਤਰਕਾਰ ਜਰਨੈਲ ਸਿੰਘ ਦੀ ਕਿਤਾਬ 'ਆਈ ਅਕਯੂਜ਼` ਰਿਲੀਜ਼    
11 ਨਵੰਬਰ 2009
ਨਵੀਂ ਦਿੱਲੀ: ਪੱਤਰਕਾਰ ਜਰਨੈਲ ਸਿੰਘ ਵੱਲੋਂ ਲਿਖੀ ਕਿਤਾਬ 'ਆਈ ਅਕਯੂਜ਼` 1984 ਦੇ ਦਿੱਲੀ ਦੰਗਿਆਂ ਦੀ ਪੀੜਤ ਦਰਸ਼ਨ ਕੌਰ ਵੱਲੋਂ ਰਿਲੀਜ਼ ਕੀਤੀ ਗਈਇਸ ਕਿਤਾਬ ਵਿਚ 1984 ਦੇ ਸਿੱਖ ਕਤਲੇਆਮ ਤੇ ਉਸ ਤੋਂ ਬਾਅਦ...
 
ਨਵੇਂ ਰਸਾਲੇ ਚੈਟ ਆਨ` ਦਾ ਪਹਿਲਾ ਅੰਕ ਰਿਲੀਜ਼ 
7 ਅਕਤੂਬਰ 2009
ਚੰਡੀਗੜ੍ਹ: ਇੱਕ ਨਵਾਂ ਰਸਾਲਾ `ਚੈਟ ਆਨ` ਬੀਤੇ ਦਿਨ ਸਥਾਨਕ ਪ੍ਰੈਸ ਕਲੱਬ ਵਿਖੇ ਇੱਕ ਸਮਾਰੋਹ ਦੌਰਾਨ ਰਿਲੀਜ਼ ਕੀਤਾ ਗਿਆ ਇਸ ਦੀ ਸੰਪਾਦਕਾ ਕੰਵਲ ਸਿੰਘ ਦਾ ਕਹਿਣਾ ਹੈ ਕਿ ਇਹ ਵੱਖਰੀ ਕਿਸਮ ਦਾ ਮਾਸਿਕ ਅੰਗਰੇਜ਼ੀ ਰਸਾਲਾ ਹੈ ਉਨ੍ਹਾਂ ਦਾਅਵਾ...
 
ਲਾਲਾ ਹਰਦਿਆਲ ਦੀ ਵਿਸ਼ਵ ਪ੍ਰਸਿੱਧ ਪੁਸਤਕ ਦਾ ਪੰਜਾਬੀ ਅਨੁਵਾਦ ਜਾਰੀ         
23 sqMbr 2009
ਲੁਧਿਆਣਾ: ਜੰਗੇ ਆਜ਼ਾਦੀ ਦੀ ਵਿਦੇਸ਼ਾਂ ਵਿੱਚ ਉਠੀ ਲਹਿਰ ਗਦਰ ਪਾਰਟੀ ਦੇ ਬਾਨੀਆਂ ਵਿਚੋਂ ਇੱਕ ਅਤੇ ਵਿਸ਼ਵ ਪ੍ਰਸਿੱਧ ਚਿੰਤਕ ਲਾਲਾ ਹਰਦਿਆਲ ਐਮ ਏ ਦੀ ਵਿਸ਼ਵ ਪ੍ਰਸਿੱਧ ਪੁਸਤਕ ਹਿੰਟਸ ਫਾਰ ਸੈਲਫ ਕਲਚਰ` ਦਾ ਸ. ਗੁਰਦਿਤ ਸਿੰਘ ਕੰਗ....
 
ਪ੍ਰਵਾਸੀ ਸ਼ਾਇਰ ਸੁਖਦਰਸ਼ਨ ਧਾਲੀਵਾਲ ਦੀ ਪੁਸਤਕ ਸੱਚ ਦੇ ਸਨਮੁੱਖਤੇ ਗੋਸ਼ਟੀ    
16 sqMbr 2009
ਮੋਗਾ: ਪ੍ਰਵਾਸੀ ਸ਼ਾਇਰ ਸੁਖਦਰਸ਼ਨ ਧਾਲੀਵਾਲ ਯੂਐਸਏ ਦੇ ਕਾਵਿ ਸ੍ਰਗਿਹਸੱਚ ਦੇ ਸਨਮੁੱਖ ਦੀ ਘੁੰਢ ਚੁਕਾਈ ਅਤੇ ਵਿਚਾਰ ਗੋਸ਼ਟੀ ਸਮਾਗਮ ਭੂਪਿਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਲਿਖਾਰੀ ਸਭਾ ਮੋਗਾ ਵਲੋ.....
 
ਸ਼ਮੀਲ ਦੀ ਨਵੀ ਕਾਵਿ ਪੁਸਤਕ ਓ ਮੀਆਂ ਰਿਲੀਜ਼         
9 sqMbr 2009
ਚੰਡੀਗੜ੍ਹ: ਪਤਰਕਾਰ ਤੇ ਸ਼ਾਇਰ ਸ਼ਮੀਲ ਦੀ ਕਵਿਤਾ ਦੀ ਨਵੀਂ ਕਿਤਾਬ ਓ ਮੀਆਂ ਬੀਤੇ ਦਿਨ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਲੋਕਗੀਤ ਪ੍ਰਕਾਸ਼ਨ ਵੱਲੋਂ ਕਰਵਾਏ ਗਏ ਇਸ.....
 
ਧੀਮੀ ਸੁਰ ਵਾਲੇ ਸ਼ਾਇਰ ਦੇ ਕਲਾਮ ਵਿਚੋਂ ਉਭਰਦਾ ਹੈ ਜਿੰਦਗੀ ਦਾ ਦਰਦ ਅਤੇ ਉਮੀਦ        
12 ਅਗਸਤ 2009
ਗੁਰਦੀਪ ਧੀਮੀ ਸੁਰ ਵਾਲਾ ਪ੍ਰਤੀਬੱਧ ਕਵੀ ਹੈ ਜਿਹੜਾ ਮਨੁੱਖ ਦੇ ਦੁੱਖ ਦਰਦ ਅਤੇ ਮੁਸੀਬਤਾਂ ਦੀ ਬਾਤ ਪਾਉਂਦਾ ਪਾਠਕ ਨੂੰ ਨਿਰਾਸ਼ਾ ਵਲ ਨਹੀਂ ਸਗੋਂ ਉਮੀਦ ਦੇ ਲੜ ਲਾ ਰੌਸ਼ਨ ਭਵਿੱਖ ਵਲ ਵੱਧਣ ਲਈ ਪ੍ਰੇਰਦਾ ਹੈ ਉਸਦੀ ਸ਼ਾਇਰੀ....
 
ਅਜਮੇਰ ਸਿੰਘ ਦੀ ਨਵੀ ਕਿਤਾਬ 1984 ਅਣਚਿਤਵਿਆ ਕਹਿਰ ਰਿਲੀਜ਼
22 ਜੁਲਾਈ 2009
ਚੰਡੀਗੜ੍ਹ: ਉੱਘੇ ਸਿੱਖ ਵਿਦਵਾਨ ਅਜਮੇਰ ਸਿੰਘ ਦੀ ਨਵੀਂ ਪੁਸਤਕ 1984 ਅਣਚਿਤਵਿਆ ਕਹਿਰ`  18 ਜੁਲਾਈ ਇੱਥੇ ਪ੍ਰੈਸ ਕਲੱਬ ਵਿਖੇ ਬੁੱਧੀਜੀਵੀਆਂ, ਲੇਖਕਾਂ, ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਦੇ ਭਰਵੇਂ ਇਕੱਠ...
 
ਜਿਥੇ ਪਾਸ਼ ਰਹਿੰਦਾ ਹੈ` ਕਿਤਾਬ ਬਾਰੇ ਚਰਚਾ      
15 ਜੁਲਾਈ 2009
ਚੰਡੀਗੜ੍ਹ: ਸਾਹਿਤ ਚਿੰਤਨ ਵੱਲੋਂ ਸ੍ਰੀ ਰਾਜਿੰਦਰ ਰਾਹੀ ਦੀ ਕਿਤਾਬ ਜਿੱਥੇ ਪਾਸ਼ ਰਹਿੰਦਾ ਹੈ` ਉਤੇ ਕਰਵਾਈ ਗੋਸ਼ਟੀ ਦੌਰਾਨ ਆਲੋਚਕ ਅਤੇ ਫਿਲਹਾਲ` ਪਰਚੇ ਦੇ ਸੰਪਾਦਕ ਗੁਰਬਚਨ ਨੇ ਕਿਹਾ ਕਿ ਪਾਸ਼ ਸਟੇਟ ਅਤੇ ਧਰਮ ਦੋਹਾਂ...
 
ਕੌਮ ਵਲੋਂ ਜੂਨ 1984 ਦੇ ਦੁੱਖਾਂਤ ਨੂੰ ਭੁੱਲ ਜਾਣਾ ਅਤਿ ਚਿੰਤਾਜਨਕ              
1 ਜੁਲਾਈ 2009
ਫਰੀਮਾਂਟ: 'ਸ੍ਰੀ ਦਰਬਾਰ ਸਾਹਿਬ ਉਤੇ ਜੂਨ 1984 ਦਾ ਭਾਰਤੀ ਹਮਲਾ ਇਤਿਹਾਸ ਦੀ ਕੋਈ ਆਮ ਜਿਹੀ ਘਟਨਾ ਨਹੀਂ ਤੇ ਸਿੱਖ ਕੌਮ 25 ਸਾਲਾਂ ਵਿਚ ਹੀ ਭਿਆਨਕ ਸਿੱਖ ਘੱਲੂਘਾਰੇ ਨੂੰ ਭੁੱਲ ਭੁਲਾ ਕੇ ਆਮ ਜਿਹਾ ਜੀਵਨ ਬਿਤਾਉਣ.....
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas