|
ਖੇਡਾਂ
ਦੇ
ਪਿਛਲੇ ਅੰਕ
>> |
|
|
ਯੁਵਰਾਜ
ਸਿੰਘ ਵੀ ਵਿਆਹ ਕਰਵਾਉਣ ਦੀ ਤਿਆਰੀ
`ਚ
14
ਜੁਲਾਈ
2010
ਭਾਰਤੀ
ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵਿਆਹੇ ਜਾਣ ਪਿੱਛੋਂ
ਹੁਣ
ਜਲਦੀ ਹੀ ਇਕ ਹੋਰ ਅਣਵਿਆਹੇ ਕ੍ਰਿਕਟਰ ਦੇ ਵਿਆਹ ਦੀ ਖ਼ਬਰ ਮਿਲ ਸਕਦੀ
ਹੈ।
ਧੋਨੀ
ਦੇ
ਪੁਰਾਣੇ
ਸਾਥੀ
ਅਤੇ
ਭਾਰਤੀ ਕ੍ਰਿਕਟ... |
|
|
ਸਪੇਨ ਫੁਟਬਾਲ ਦਾ ਨਵਾਂ ਬਾਦਸ਼ਾਹ
14
ਜੁਲਾਈ
2010
ਵਿਸ਼ਵ
ਕੱਪ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ
ਹਾਲੈਂਡ
ਨੂੰ ਹਰਾ ਕੇ ਇਤਿਹਾਸ ਸਿਰਜ
ਦਿੱਤਾ
ਹੈ।
ਸਪੇਨ ਨੇ ਜਿੱਥੇ
ਫੁਟਬਾਲ
ਦੇ ਵਿਸ਼ਵ ਕੱਪ ਦੀ ਸਰਦਾਰੀ ਯੂਰਪ ਵਿਚ ਬਰਕਰਾਰ ਰੱਖੀ ਉਥੇ ਉਹ ਇਸ
ਮੁਕਾਬਲੇ... |
|
|
ਫੁਟਬਾਲ ਦਾ ਅਭੁੱਲ ਖਿਡਾਰੀ
ਪੇਲੇ
30
ਜੂਨ 2010
ਜਦੋਂ
ਵੀ ਫੁਟਬਾਲ ਦਾ ਵਿਸ਼ਵ ਕੱਪ ਹੁੰਦੈ ਮੈਨੂੰ
ਬਰਾਜ਼ੀਲ
ਦਾ ਪੇਲੇ ਯਾਦ ਆ
ਜਾਂਦੈ।
ਪੈਂਤੀ
ਸਾਲ
ਪਹਿਲਾਂ
ਮੈਂ
ਉਹਦੀ ਜੀਵਨੀ
ਪੜ੍ਹੀ
ਸੀ ਜੋ
ਬੜੀ
ਰੌਚਿਕ
ਲੱਗੀ ਸੀ।
ਖੇਡ ਪੱਤਰਕਾਰਾਂ ਨੇ ਪੇਲੇ ਨੂੰ ਵੀਹਵੀਂ
ਸਦੀ ਦਾ
ਸਰਵੋਤਮ... |
|
|
ਹਾਲੈਂਡ
ਨੇ
ਜਿੱਤਿਆ
ਕਬੱਡੀ
ਦਾ ਪਹਿਲਾ ਇਨਾਮ 3100
ਯੂਰੋ
ਅਤੇ ਕੱਪ
23
ਜੂਨ 2010
ਬਾਬਾ
ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸ਼ੀਏਸ਼ਨ (ਰਜਿ:)
ਫਰੈਂਕਫੋਰਟ ਜਰਮਨੀ ਵੱਲੋਂ ਸੰਤ
ਬਾਬਾ
ਪ੍ਰੇਮ
ਸਿੰਘ
ਜੀ
ਮੁਰਾਲੇਵਾਲਿਆਂ ਦੀ ਯਾਦ ਵਿੱਚ ਕਰਾਏ ਗਏ 12ਵੇਂ
ਕਬੱਡੀ ਟੂਰਨਾਮੈਂਟ... |
|
|
ਮਹਾਂਕੁੰਭ ਦਾ ਵੱਜਿਆ ਬਿਗਲ
16
ਜੂਨ 2010
ਫੁਟਬਾਲ
ਦਾ ਮਹਾਂਕੁੰਭ ਦੱਖਣੀ
ਅਫਰੀਕਾ
ਵਿਖੇ
ਧੂਮ
ਧੜੱਕੇ ਨਾਲ ਰੰਗਾਰੰਗ ਉਦਘਾਟਨੀ ਸਮਾਰੋਹ
ਨਾਲ
ਸ਼ੁਰੂ ਹੋ ਗਿਆ।
32
ਮੁਲਕਾਂ
ਦੀ
ਸ਼ਮੂਲੀਅਤ ਨਾਲ ਮਹੀਨਾ ਭਰ ਚੱਲਣ
ਵਾਲੇ
ਵਿਸ਼ਵ ਕੱਪ ਦੇ ਸ਼ੁਰੂ ਹੁੰਦਿਆਂ ਹੀ ਕੁਲ... |
|
|
ਸੈਕਰਾਮੈਂਟੋ ਦੇ ਕਬੱਡੀ ਟੂਰਨਾਮੈਂਟ ਵਿਚ
ਬੇ
ਏਰੀਆ ਬਾਜ਼ੀ ਮਾਰ ਗਿਆ
9
ਜੂਨ 2010
ਕਬੱਡੀ ਫ਼ੈਡਰੇਸ਼ਨਾਂ
ਅਤੇ
ਕਬੱਡੀ
ਦੇ
ਵੱਡੇ
ਪ੍ਰਮੋਟਰਾਂ
ਦੀ ਲੀਕ ਤੋਂ ਪਰ੍ਹਾਂ
ਹੱਟ ਕੇ ਸੈਕਰਾਮੈਂਟੋ
`ਚ
ਪਹਿਲਾ ਕਬੱਡੀ ਟੂਰਨਾਮੈਂਟ
ਸ਼ਾਨੋ
ਸ਼ੌਕਤ ਨਾਲ
ਸੰਪੂਰਨ ਹੋਇਆ।
ਸੈਕਰਾਮੈਂਟੋ ਦੇ ਬਰਾਡਸ਼ਾਅ ਰੋਡ ਸਥਿਤ... |
|
|
ਸਰੂ ਵਰਗੇ
ਕੱਦਾਵਰ ਬਾਸਕਟਬਾਲ ਖਿਡਾਰੀ ਸਿਮ ਅਤੇ ਤਨਵੀਰ
ਭੁੱਲਰ
26
ਮਈ 2010
ਲੰਮੇ ਤੇ ਫੁਰਤੀਲੇ
ਸਕੇ ਭਰਾ ਸਿਮ ਅਤੇ ਤਨਵੀਰ ਭੁੱਲਰ ਜਦੋਂ
ਬਾਸਕਟਬਾਲ ਦੇ
ਮੈਦਾਨ ਵਿਚ ਉਤਰਦੇ ਹਨ ਤਾਂ ਬਾਕੀ ਖਿਡਾਰੀ
ਉਨ੍ਹਾਂ ਦੇ ਛਾਤੀ ਤਕ ਵੀ ਨਹੀਂ ਪਹੁੰਚਦੇ।
ਕਨੇਡਾ ਵਿੱਚ ਰਹਿੰਦੇ ਦੋਵੇਂ |
|
|
ਬੇ-ਏਰੀਆ ਸਪੋਰਟਸ ਕਲੱਬ
ਨੇ
ਦੋ ਟੂਰਨਾਮੈਂਟ
ਜਿੱਤੇ
19
ਮਈ 2010
ਬੇ-ਏਰੀਆ ਸਪੋਰਟਸ ਕਲੱਬ ਦੀ ਟੀਮ ਨੇ
ਲਗਾਤਾਰ ਪਿਛਲੇ
ਦੋ
ਟੂਰਨਾਮੈਂਟ ਜਿੱਤ ਕੇ ਵਧੀਆ ਟੀਮ ਹੋਣ ਦੀ ਧਾਂਕ ਜਮਾਈ ਹੈ।
ਪਿਛਲੇ ਕਈ
ਸਾਲਾਂ ਤੋਂ
ਪੂਰੀ
ਤਨਦੇਹੀ ਨਾਲ ਲੱਗੇ ਪ੍ਰਬੰਧਕਾਂ ਦੀ... |
|
|
ਕੇਪੀਐਸ ਗਿੱਲ ਫਿਰ ਹਾਕੀ ਦੇ ਮੈਦਾਨ
ਵਿਚ
28
ਅਪ੍ਰੈਲ
2010
ਨਵੀਂ
ਦਿੱਲੀ:
ਭਾਰਤੀ ਹਾਕੀ ਦੇ ਮਾਮਲੇ ਦੇ ਸਬੰਧੀ ਕੇਂਦਰ ਸਰਕਾਰ ਵਲੋਂ ਦੋਹਰੇ
ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਣ
ਵਾਲੇ ਕੇਪੀਐਸ ਗਿੱਲ ਨੇ ਭਾਰਤੀ ਹਾਕੀ ਫੈਡਰੇਸ਼ਨ ਨੂੰ ਭੰਗ ਕਰਨ ਦੇ
ਭਾਰਤੀ ਉਲੰਪਿਕ ਐਸੋਸੀਏਸ਼ਨ ਦੇ... |
|
|
ਅਣਖ ਦਾ
ਸਿਰਨਾਵਾਂ ਤੇ ਅੰਨ੍ਹੇ
ਜ਼ੋਰ ਦੀ
ਬਾਤ ਪਾਉਂਦੇ
ਨੇ
ਕਬੱਡੀ
ਖਿਡਾਰੀਆਂ
ਦੇ
ਸਰੀਰਾਂ ਉੱਤੇ
ਖੁਣੇ
ਟੈਟੂ
21
ਅਪ੍ਰੈਲ
2010
ਅਣਖਾਂ
ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ,
ਵੱਸਦੇ
ਰਹਿਣ
ਪੰਜਾਬੀ
ਵੱਸਦੀ ਰਹੇ ਕਬੱਡੀ...
ਨਾਮਵਰ੍ਹ
ਪੰਜਾਬੀ
ਗਾਇਕ ਰਣਜੀਤ
ਰਾਣਾ
ਵੱਲੋਂ
ਸੁਰੀਲੇ
ਸੁਰਾਂ
`ਚ
ਗਾਇਆ
ਹੈ।
ਇਹ
ਜੋਸ਼ੀਲਾ ਗੀਤ ਕਬੱਡੀ
ਖਿਡਾਰੀਆਂ
ਦੇ
ਖੇਡ
ਸਟਾਈਲ ਅਤੇ.. |
|
|
ਭਾਰਤ ਬਣਿਆ ਵਿਸ਼ਵ ਕਬੱਡੀ ਚੈਂਪੀਅਨ
14
ਅਪ੍ਰੈਲ
2010
ਲੁਧਿਆਣਾ:
ਵਿਸ਼ਵ ਕਬੱਡੀ ਕੱਪ ਵਿਚ
ਭਾਰਤ ਨੇ
ਜਿੱਤ ਹਾਸਿਲ ਕਰਦਿਆਂ ਆਪਣੇ ਰਵਾਇਤੀ ਵਿਰੋਧੀ
ਪਾਕਿਸਤਾਨ ਨੂੰ ਇਕਤਰਫ਼ਾ ਮੁਕਾਬਲੇ ਵਿਚ 58-24
ਨਾਲ ਹਰਾ ਕੇ ਵਿਸ਼ਵ ਕੱਪ ਦਾ ਪਲੇਠਾ ਚੈਂਪੀਅਨ ਬਣਨ ਦਾ ਮਾਣ ਹਾਸਿਲ... |
|
|
ਆਇਸ਼ਾ ਨੂੰ ਤਲਾਕ,
ਹੁਣ ਸ਼ੋਇਬ ਤੇ ਸਾਨੀਆ ਦਾ ਨਿਕਾਹ
7
ਅਪ੍ਰੈਲ
2010
ਹੈਦਰਾਬਾਦ:
ਪਾਕਿਸਤਾਨੀ
ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਨੇ ਮੁਸਲਿਮ ਫਿਰਕੇ ਦੇ ਨੇਤਾਵਾਂ ਦੀ ਪਹਿਲ
`ਤੇ
ਆਇਸ਼ਾ
ਸਦੀਕੀ
ਤੋਂ ਤਲਾਕ ਲੈ ਲਿਆ ਜਿਸ ਨਾਲ ਉਸ ਨੇ
7
ਸਾਲ ਪਹਿਲਾਂ
ਨਿਕਾਹ
ਕੀਤਾ ਸੀ।
ਇਸ ਨਾਲ ਉਸ ਦਾ... |
|
|
ਸਾਨੀਆ ਮਿਰਜ਼ਾ ਦਾ ਸ਼ੋਇਬ ਮਲਿਕ ਨਾਲ ਨਿਕਾਹ 15 ਅਪ੍ਰੈਲ ਨੂੰ
31
ਮਾਰਚ
2010
ਭਾਰਤ
ਦੀ ਪ੍ਰਮੁੱਖ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ
ਸ਼ੋਇਬ ਮਲਿਕ ਨਾਲ ਮੰਗਣੀ ਹੋ ਗਈ ਹੈ ਅਤੇ ਉਹ ਅਗਲੇ ਮਹੀਨੇ ਨਿਕਾਹ... |
|
|
ਨੌਜਵਾਨ ਹਾਕੀ ਖਿਡਾਰੀ ਅਜੇਪਾਲ ਸਿੰਘ ਦਾ
ਸਿਰੋਪਾਓ
ਸਨਮਾਨ
24
ਮਾਰਚ
2010
ਅਮਰੀਕਾ ਦੀ ਜੂਨੀਅਰ ਨੈਸ਼ਨਲ ਹਾਕੀ ਟੀਮ ਦੇ ਖਿਡਾਰੀ
ਅਤੇ ਲੋਗਨ ਹਾਈ ਸਕੂਲ ਦੇ
ਵਿਦਿਆਰਥੀ
ਅਜੇਪਾਲ ਸਿੰਘ ਗੁਰਦੁਆਰਾ
ਸਾਹਿਬ ਫਰੀਮਾਂਟ ਵਿਖੇ ਦਾ ਸਿਰੋਪਾਓ ਦੇ ਕੇ ਸਨਮਾਨ
ਕੀਤਾ ਗਿਆ।... |
|
|
ਹਾਰ ਗਏ,
ਪਰ ਵਧੀਆ ਖੇਡੇ
10
ਮਾਰਚ
2010
ਨਵੀਂ
ਦਿੱਲੀ:
ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚ ਭਾਰਤ ਦੀ ਟੀਮ ਭਾਵੇਂ
ਸੈਮੀਫਾਈਨਲ ਵਿਚ ਜਗ੍ਹਾ
ਨਾ ਬਣਾ ਸਕੀ ਅਤੇ ਆਖਰੀ ਲੀਗ ਮੈਚ ਵਿਚ ਬਰਾਬਰ ਰਹਿਣ ਮਗਰੋਂ
ਮੁਕਾਬਲੇ
ਤੋਂ
ਬਾਹਰ ਹੋ ਗਈ,
ਪਰ ਟੀਮ ਇਸ ਵਾਰ ਪਿਛਲੇ
ਵਿਸ਼ਵ ਕੱਪ ਦੀ
ਤੁਲਨਾ ਅਪਣੀ
ਦਸ਼ਾ
ਸੁਧਾਰਨ ਵਿਚ ਕਾਮਯਾਬ ਰਹੀ।
ਭਾਰਤੀ ਟੀਮ
ਤੋਂ ਇਸ ਵਾਰ ਵੀ ਗੋਲ ਕਰਨ ਦੇ ਕਈ ਮੌਕੇ
ਖੁੰਝੇ... |
|
|
ਸਚਿਨ ਤੇਂਦੁਲਕਰ ਦਾ ਕੋਈ ਜਵਾਬ ਨਹੀਂ
3
ਮਾਰਚ
2010
ਰਿਕਾਰਡਾਂ
ਦੇ
ਬਾਦਸ਼ਾਹ ਸਚਿਨ ਤੇਂਦੁਲਕਰ ਨੇ ਉਦੋਂ
ਨਵਾਂ
ਇਤਿਹਾਸ ਰਚਿਆ ਜਦੋਂ ਉਹ ਇਕ ਰੋਜ਼ਾ ਮੈਚਾਂ ਵਿਚ ਦੋਹਰਾ
ਸੈਂਕੜਾ
ਮਾਰਨ
ਵਾਲਾ
ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।
ਇਸ ਦੇ
ਨਾਲ ਹੀ ਸਚਿਨ ਨੇ ਇਕ ਰੋਜ਼ਾ |
|
|
ਯਾਦਾਂ ਛੱਡ ਗਿਆ ਕਿਲਾ
ਰਾਏਪੁਰ ਦਾ
75ਵਾਂ
ਮਿੰਨੀ ਉਲੰਪਿਕ
24
ਫਰਵਰੀ
2010
ਕਿਲਾ
ਰਾਏਪੁਰ
(ਲੁਧਿਆਣਾ):
ਪਿੰਡ
ਕਿਲਾ
ਰਾਏਪੁਰ
ਦੀਆਂ
ਮਿੰਨੀ
ਉਲੰਪਿਕ
ਵਜੋਂ ਜਾਣੀਆਂ
ਜਾਂਦੀਆਂ ਚਾਰ
ਦਿਨਾਂ
ਪੇਂਡੂ
ਖੇਡਾਂ
ਗਰੇਵਾਲ ਸਪੋਰਟਸ ਸਟੇਡੀਅਮ ਵਿਖੇ
ਅਮਿੱਟ
ਯਾਦਾਂ ਛੱਡਦੀਆਂ ਧੂਮ-ਧੜੱਕੇ
ਨਾਲ
ਸਮਾਪਤ... |
|
|
ਕਿਲਾ
ਰਾਏਪੁਰ
ਦੇ ਪੇਂਡੂ ਓਲੰਪਿਕ ਦੀ ਖੇਡ ਕਮੇਟੀ
ਦੇ
ਦੋ
ਧੜੇ ਹੋਏ
10
ਫਰਵਰੀ
2010
ਲੁਧਿਆਣਾ:
ਪੇਂਡੂ
ਓਲੰਪਿਕ ਦੇ ਨਾਂ ਨਾਲ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਵੀ
ਵਿਵਾਦ ਦੇ ਘੇਰੇ
ਵਿਚ ਆ ਗਈਆਂ ਹਨ।
ਕਿਲਾ ਰਾਏਪੁਰ
ਖੇਡਾਂ ਕਰਵਾਉਣ ਵਾਲੀ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਦੋ ਧੜੇ ਹੋ
ਗਏ ਹਨ।
ਇਕ ਪਾਸੇ
ਜਿਥੇ ਐਸੋਸੀਏਸ਼ਨ ਦੇ
ਪ੍ਰਧਾਨ ਗੁਰਪਿੰਦਰ
ਸਿੰਘ ਗਰੇਵਾਲ ਇਨ੍ਹਾਂ
ਖੇਡਾਂ ਨੂੰ ਲੈ ਕੇ ਕਾਨਫਰੰਸ ਕਰ... |
|
|
ਪਰਵਾਸੀ ਖੇਡ
ਪ੍ਰਮੋਟਰ ਗੁਰਦੀਪ ਸਿੰਘ ਜੰਡਾ
ਨੇ ਫਾਹਾ
ਲਿਆ
10
ਫਰਵਰੀ
2010
ਜਲੰਧਰ:
ਮਾਡਲ ਟਾਊਨ ਖੇਤਰ
`ਚ
ਸਥਿਤ ਇਕ ਕੋਠੀ ਦੇ ਅੰਦਰੋਂ ਪ੍ਰਸਿੱਧ ਪਰਵਾਸੀ ਭਾਰਤੀ ਖੇਡ ਪ੍ਰਮੋਟਰ ਗੁਰਦੀਪ ਸਿੰਘ
ਜੰਡਾ ਦੀ ਲਾਸ਼ ਲਟਕਦੀ ਹੋਈ ਮਿਲੀ।
ਜਾਣਕਾਰੀ ਮੁਤਾਬਕ 51 ਸਾਲਾ ਗੁਰਦੀਪ ਸਿੰਘ ਜੰਡਾ ਪੁੱਤਰ ਦਰਸ਼ਨ
ਸਿੰਘ,
ਜੋ
ਕਿ ਜਰਮਨੀ
ਵਿਖੇ
ਰਹਿ ਰਿਹਾ ਸੀ,
ਕਰੀਬ 10 ਦਿਨ ਪਹਿਲਾਂ ਇਥੇ.... |
|
|
ਸਾਨੀਆ ਮਿਰਜ਼ਾ ਤੇ ਸੋਹਰਾਬ
ਦੀ
ਮੰਗਣੀ ਟੁੱਟੀ
3
ਫਰਵਰੀ
2010
ਹੈਦਰਾਬਾਦ:
ਭਾਰਤ
ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਬਚਪਨ ਦੇ ਦੋਸਤ ਮੁਹੰਮਦ ਸੋਹਰਾਬ
ਮਿਰਜ਼ਾ
ਨਾਲੋਂ
ਆਪਣਾ ਰਿਸ਼ਤਾ ਤੋੜ ਲਿਆ ਹੈ।
24
ਸਾਲਾ ਸੋਹਰਾਬ ਦੇ ਨਾਲ ਰਿਸ਼ਤਿਆਂ
`ਚ
ਆਈ ਖਟਾਸ
(ਅਸਹਿਜਤਾ)
ਦੇ ਕਾਰਨ ਦੋਵਾਂ
`ਚ
6 ਮਹੀਨੇ
ਪਹਿਲਾਂ
ਹੋਈ ਮੰਗਣੀ... |
|
|
ਭਾਰਤ ਦੀ ਹਾਕੀ
ਵਿਸ਼ਵ
ਕੱਪ
`ਚ
ਹਿੱਸਾ ਲੈਣਾ ਖਤਰੇ
`ਚ
27
ਜਨਵਰੀ
2010
ਨਵੀਂ
ਦਿੱਲੀ:
ਭਾਰਤ
ਦੀ ਅਗਲੇ ਮਹੀਨੇ ਹੋਣ
ਵਾਲੀ
ਵਿਸ਼ਵ
ਕੱਪ
ਹਾਕੀ
ਵਿਚ ਨੁਮਾਇੰਦਗੀ ਮੁਸ਼ਕਲ ਵਿਚ ਪੈ ਗਈ ਹੈ,
ਕਿਉਂਕਿ
ਹਾਕੀ
ਇੰਡੀਆ
ਦੀਆਂ
7
ਫਰਵਰੀ
ਨੂੰ ਹੋਣ
ਵਾਲੀਆਂ
ਚੋਣਾਂ
ਰਾਜਸਥਾਨ ਹਾਈਕੋਰਟ ਦੇ ਸਟੇਅ ਆਰਡਰ
ਕਾਰਨ
ਇਕ ਵਾਰ
ਫਿਰ
ਰੱਦ ਹੋ
ਗਈਆਂ ਹਨ।
ਕਾਨੂੰਨੀ ਸਲਾਹ ਤੋਂ ਬਾਅਦ... |
|
|
ਸੰਕਟ
`ਚ
ਭਾਰਤੀ ਹਾਕੀ
13
ਜਨਵਰੀ
2010
ਨਵੀਂ
ਦਿੱਲੀ:
ਭਾਰਤੀ
ਹਾਕੀ ਦੇ ਸੁਧਾਰ ਲਈ ਬਣਾਈ ‘ਹਾਕੀ
ਇੰਡੀਆ’
ਅਤੇ ਖਿਡਾਰੀਆਂ ਦਰਮਿਆਨ
ਪੈਦਾ
ਹੋਇਆ ਫਾਸਲਾ ਖੁਲ੍ਹ
ਕੇ
ਸਾਹਮਣੇ ਆ ਗਿਆ ਹੈ,
ਜਦੋਂ
ਹਾਕੀ ਖਿਡਾਰੀਆਂ ਨੇ ਬਕਾਇਆ ਪੈਸਿਆਂ ਦੇ ਮੁੱਦੇ
`ਤੇ
ਪੂਣੇ
ਵਿਚ ਲੱਗਣ ਵਾਲੇ ਵਿਸ਼ਵ
ਕੱਪ
ਅਭਿਆਸ ਕੈਂਪ ਦਾ ਬਾਈਕਾਟ ਕਰ ਦਿੱਤਾ।
ਭਾਵੇਂ
ਇਹ ਮਸਲਾ... |
|
|
ਕੈਨੇਡਾ-ਅਮਰੀਕਾ ਕਬੱਡੀ ਕੱਪ ਨਾਰਵੇ
ਕਲੱਬ
ਨੇ ਜਿੱਤਿਆ
23
ਦਸੰਬਰ
2009
ਮੁੱਲਾਂਪੁਰ ਦਾਖਾ:
ਲੁਧਿਆਣਾ ਗੁਰੂ ਨਾਨਕ ਸਟੇਡੀਅਮ ਅੰਦਰ
8ਵੇਂ
ਮੱਖਣ
ਯਾਦਗਾਰੀ ਅੰਤਰਰਾਸ਼ਟਰੀ
ਕੈਨੇਡਾ-ਅਮਰੀਕਾ ਕਬੱਡੀ ਮੌਕੇ ਨੌਰਥ
ਇੰਡੀਆ
ਕਬੱਡੀ ਫੈਡਰੇਸ਼ਨ ਦੀਆਂ ਅੰਤਰਰਾਸ਼ਟਰੀ ਪ੍ਰਸਿੱਧੀ
ਵਾਲੀਆਂ
10 ਟੀਮਾਂ
ਕਬੱਡੀ
ਮੈਦਾਨ ਅੰਦਰ
ਮੁਕਾਬਲੇ ਲਈ ਨਿੱਤਰੀਆਂ।
ਮੁਖ
ਪ੍ਰਬੰਧਕ ਕਾਰੋਬਾਰੀ
ਰੁਝੇਵਿਆਂ
ਕਾਰਨ
ਇੰਦਰਜੀਤ
ਸਿੰਘ... |
|
|
ਰਾਜਪਾਲ
ਸਿੰਘ ਬਣੇ ਭਾਰਤੀ ਹਾਕੀ ਟੀਮ ਦੇ ਕਪਤਾਨ
18
ਨਵੰਬਰ
2009
ਨਵੀਂ
ਦਿੱਲੀ:
ਅਰਜਨਟੀਨਾ ਦੇ ਸਾਲਟਾ ਵਿਖੇ 6 ਤੋਂ
13
ਦਸੰਬਰ
ਤਕ ਹੋਣ ਵਾਲੇ ਚੈਂਪੀਅਨਜ਼ ਚੈਲੰਜ
ਹਾਕੀ
ਟੂਰਨਾਮੈਂਟ ਲਈ ਸੰਦੀਪ ਸਿੰਘ ਦੀ ਥਾਂ
`ਤੇ
ਚੰਡੀਗੜ੍ਹ ਦੇ ਰਾਜਪਾਲ ਸਿੰਘ ਨੂੰ ਭਾਰਤੀ
ਟੀਮ
ਦਾ
ਕਪਤਾਨ ਬਣਾਇਆ ਗਿਆ ਹੈ।... |
|
|
ਕਾਮਨਵੈਲਥ ਖੇਡਾਂ ਦੀ
ਬੈਟਨ ਰਿਲੇਅ ਦੌੜ ਲੰਡਨ
ਤੋਂ
ਦਿੱਲੀ ਰਵਾਨਾ
4
ਨਵੰਬਰ
2009
ਲੰਦਨ:
ਅਗਲੇ
ਸਾਲ ਅਕਤੂਬਰ ਮਹੀਨੇ ਵਿਚ ਭਾਰਤ ਦੀ ਰਾਜਧਾਨੀ
ਨਵੀਂ
ਦਿੱਲੀ ਵਿਖੇ ਹੋਣ ਵਾਲੀਆਂ
ਰਾਸ਼ਟਰ
ਮੰਡਲ ਖੇਡਾਂ ਦੀ ਬੈਟਨ ਰਿਲੇਅ ਦੌੜ ਦਾ ਉਦਘਾਟਨੀ ਸਮਾਗਮ ਇਥੇ ਬੈਕਿੰਘਮ ਪੈਲੇਸ
ਵਿਖੇ
ਧੂਮ-ਧੜੱਕੇ ਨਾਲ ਹੋਇਆ... |
|
|
ਭੰਗੜਾ ਮੁਕਾਬਲਾ 2009
ਨੇ
ਪੰਜਾਬੀ ਵਿਰਸੇ ਦੀ ਪਾਈ ਧਮਾਲ
28
ਅਕਤੂਬਰ
2009
ਡੈਲਸ
(ਟੈਕਸਸ):
ਟੈਕਸਸ
ਸ਼ੋਡਊੁਨ ਵਲੋਂ ਦੂਜਾ ਸਾਲਾਨਾ ਭੰਗੜਾ ਮੁਕਾਬਲਾ ਗਰੈਨਵਿਲ ਆਰਟਸ ਸੈਂਟਰ ਦੇ ਸ਼ਾਨਦਾਰ
ਹਾਲ ਵਿਚ ਲੰਘੇ ਸ਼ਨਿਚਰਵਾਰ ਕਰਵਾਇਆ ਗਿਆ,
ਜਿਸ
ਵਿਚ
ਭਾਰੀ
ਗਿਣਤੀ ਵਿਚ ਮਾਣਮੱਤੇ ਪੰਜਾਬੀਆਂ ਨੇ
ਪਹੁੰਚ
ਕੇ
ਪ੍ਰਬੰਧਕਾਂ ਤੇ ਪ੍ਰਤੀਯੋਗੀਆਂ
ਦੀ
ਭਰਪੂਰ ਹੌਸਲਾ ਅਫ਼ਜਾਈ..... |
|
|
ਡੈਲਸ ਕਬੱਡੀ ਕੱਪ
`ਚ ਪੰਜਾਬੀਆਂ
ਨੇ ਲਾਈਆਂ ਭਾਰੀ
ਰੌਣਕਾਂ
14
ਅਕਤੂਬਰ
2009
ਡੈਲਸ,
ਟੈਕਸਸ:
ਡੈਲਸ
ਫੋਰਟਵਰਥ ਇੰਟਰਨੈਸ਼ਨਲ ਸਪੋਰਟਸ ਕਲੱਬ ਆਫ਼ ਡੈਲਸ
(ਟੈਕਸਸ)
ਵੱਲੋਂ
ਲੰਘੇ
ਸ਼ਨੀਵਾਰ ਬਹੁਤ ਹੀ
ਸ਼ਾਨਦਾਰ ਕਬੱਡੀ ਕੱਪ ਤੇ ਪੰਜਾਬੀ
ਖੇਡਾਂ ਦਾ
ਮੇਲਾ
ਬਹੁਤ ਹੀ ਉਤਸ਼ਾਹ ਸਹਿਤ
ਪੰਜਾਬੀ ਪਿਆਰਿਆਂ
ਦੇ ਭਰਵੇਂ ਸਹਿਯੋਗ ਨਾਲ ਖੂਬਸੂਰਤ ਵਾਦੀਆਂ ਦੇ ਸ਼ਹਿਰ ਡੈਲਸ ਟੈਕਸਸ..... |
|
|
ਵਿਸ਼ਵ ਦੇ ਨੰਬਰ ਇਕ ਮੁੱਕੇਬਾਜ਼
ਬਣੇ ਵਿਜੇਂਦਰ
30
sqMbr
2009
ਨਵੀਂ ਦਿੱਲੀ : ਉਲੰਪਿਕ ਅਤੇ
ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ ਵਿਜੇਂਦਰ
ਸਿੰਘ ਮੁੱਕੇਬਾਜ਼ੀ ਦੇ 75 ਕਿਲੋ ਵਰਗ ਦੀ ਸੂਚੀ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਬਣ
ਗਏ ਹਨ। 23... |
|
|
ਕਬੱਡੀ ਪ੍ਰਮੋਟਰ ਮੱਖਣ ਸਿੰਘ ਗਰੇਵਾਲ ਦੀ ਯਾਦ
ਵਿਚ ਇਕ ਕਰੋੜ ਰੁਪਏ ਦੀ ਲਾਗਤ ਦਾ ਸਟੇਡੀਅਮ ਬਣੇਗਾ
30
sqMbr
2009
ਪ੍ਰਮਾਤਮਾ ਹਰ ਇਨਸਾਨ ਨੂੰ ਇਸ
ਧਰਤੀ `ਤੇ ਜਿਉਣ ਲਈ ਭੇਜਦਾ ਹੈ। ਮਨੁੱਖੀ ਜਾਮੇ ਵਿਚ ਉਹ ਇਨਸਾਨ ਕਿੰਨੀ ਕੁ ਉਮਰ
ਭੋਗਦਾ ਹੈ ਇਹ ਵਾਹਿਗੁਰੂ ਹੀ ਜਾਣਦਾ ਹੈ। ਇਨਸਾਨ ਆਪਣੀ ਉਮਰ ਭੋਗ ਕੇ ਤੁਰ ਜਾਵੇ ਤਾਂ
ਸਹਿ ਹੁੰਦਾ... |
|
|
ਕਬੱਡੀ ਕੱਪ ਸ਼ਹੀਦ
ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਦੀ
ਝੋਲੀ ਪਿਆ
30
sqMbr
2009
ਫਰੀਮਾਂਟ:
ਭਾਰੀ
ਗਿਣਤੀ ਦਰਸ਼ਕਾਂ ਦੀ ਹਾਜ਼ਰੀ ਤੇ ਸੈਂਕੜੇ ਖਿਡਾਰੀਆਂ ਦੀ ਸ਼ਮੂਲੀਅਤ ਵਾਲਾ
ਯੂਨਾਈਟਿਡ ਸਪੋਰਟਸ ਕਲੱਬ
ਵੱਲੋਂ ਕਰਵਾਏ ਗਏ ਕਬੱਡੀ
ਕੱਪ
2009
ਮੁਕਾਬਲੇ ਦੌਰਾਨ ਸੁਨਹਿਰੀ ਕੱਪ ਐਤਕਾਂ ਸ਼ਹੀਦ ਭਗਤ ਸਿੰਘ... |
|
|
ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ
ਵਲੋਂ ਹਾਕੀ ਉਲੰਪੀਅਨ ਪਦਮ ਸ੍ਰੀ ਬਲਬੀਰ ਸਿੰਘ ਦਾ ਸਨਮਾਨ
16
sqMbr
2009
ਸੈਕਰਾਮੈਂਟੋ:
ਪੰਜਾਬੀ
ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ ਉਘੇ ਹਾਕੀ ਉਲੰਪੀਅਨ ਅਰਜਨ ਐਵਾਰਡ ਜੇਤੂ ਪਦਮ
ਸ੍ਰੀ ਬਲਬੀਰ ਸਿੰਘ ਦੇ ਮਾਣ-ਸਨਮਾਨ
ਵਿਚ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ।
ਸੈਕਰਾਮੈਂਟੋ ਦੇ ਪੂਜਾ..... |
|
|
ਹਾਕੀ ਪ੍ਰੇਮੀਆਂ ਲਈ ਬਣੀ ਆਸ ਦੀ ਕਿਰਨ
9
sqMbr
2009
ਦੁਨੀਆ
ਦੇ ਵਿਚ ਵਰਲਡ ਰੈਂਕ ਵਿਚ ਚਾਰ ਨੰਬਰ ਦਰਜਾ ਹਾਸਲ ਕਰਨ ਵਾਲੇ ਭਾਰਤ ਦੇ ਪੰਜਾਬੀ
ਗੋਲ ਕੀਪਰ ਬਲਜੀਤ
ਸਿੰਘ ਅੱਜਕੱਲ੍ਹ ਅਮਰੀਕਾ
ਦੇ ਸ਼ਹਿਰ ਅਲਬਾਮਾ ਵਿਚ ਆਪਣੀ ਜ਼ਖਮੀ
ਹੋਈ ਅੱਖ ਦਾ ਇਲਾਜ ਕਰਵਾ
ਰਿਹਾ.... |
|
|
ਹਾਕੀ
ਪ੍ਰੇਮੀਆਂ ਲਈ ਆਸ ਦੀ ਕਿਰਨ
2
sqMbr
2009
ਨਵੀਂ
ਦਿੱਲੀ:
ਭਰਤੀ
ਖੇਡ ਜਗਤ ਨੂੰ ਇਸ ਖ਼ਬਰ ਨਾਲ ਥੋੜ੍ਹਾ ਜਿਹਾ ਧਰਵਾਸ ਮਿਲਿਆ ਕਿ ਅਮਰੀਕਾ ਵਿਖੇ ਅੱਖ ਦੇ
ਸਫਲ ਅਪ੍ਰੇਸ਼ਨ ਤੋਂ
ਬਾਅਦ
ਫੱਟੜ ਹਾਕੀ ਗੋਲਕੀਪਰ ਬਲਜੀਤ
ਸਿੰਘ
ਹੁਣ 2 ਮੀਟਰ
ਤੱਕ
ਠੀਕ-ਠਾਕ
ਦੇਖ..... |
|
|
ਵਿਜੇਂਦਰ,
ਮੈਰੀਕਾਮ
ਤੇ ਸੁਸ਼ੀਲ ਨੂੰ ਖੇਡ ਰਤਨ ਐਵਾਰਡ
2
sqMbr
2009
ਨਵੀਂ
ਦਿੱਲੀ:
ਰਾਸ਼ਟਰਪਤੀ ਭਵਨ
ਵਿਖੇ
ਕਰਵਾਏ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ
ਦੇਵੀ
ਸਿੰਘ ਪਾਟਿਲ ਨੇ ਸਪੋਰਟਸ ਐਂਡ ਐਡਵੈਂਚਰ ਐਵਾਰਡ ਪ੍ਰਦਾਨ
ਕੀਤੇ।
ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ,
ਖੇਡ..... |
|
|
ਸ਼ੂਜ਼ ਖਰੀਦਣ ਲਈ ਵੀ ਪੈਸੇ ਨਹੀਂ
ਸਨ ਬੋਲਟ ਕੋਲ
26
ਅਗਸਤ
2009
ਦੁਨੀਆ ਦੇ
ਸਭ ਤੋਂ ਤੇਜ਼
ਦੌੜਾਕ
ਬੋਲਟ ਨੂੰ ਅਥਲੈਟਿਕਸ
`ਚ
ਸਭ ਤੋਂ ਪਹਿਲਾਂ
ਬੂਟ ਸਕੂਲ
ਵੱਲੋਂ ਦਿੱਤੇ ਗਏ ਸਨ।
ਇਹ ਕਹਾਣੀ ਉਸ ਆਮ ਆਦਮੀ
ਦੀ ਹੈ ਜੋ
ਅੱਜ ਫਰਸ਼
ਤੋਂ ਅਰਸ਼ ਤੱਕ ਜਾ
ਪਹੁੰਚਿਆ ਹੈ।
ਇਹ ਕਹਾਣੀ ਉਸ.....
|
|
|
ਗਗਨ ਦੀਪ
ਮਹਿਰੋਕ ਨੇ ਜਿੱਤਿਆ
ਸੋਨੇ
ਦਾ
ਤਗਮਾ
19
ਅਗਸਤ
2009
ਸਟਾਕਟਨ (ਲੋਡਾਈ):ਇਥੋਂ
ਦੇ
ਸ੍ਰੀ
ਦਸਮੇਸ਼ ਦਰਬਾਰ ਖਾਲਸਾ ਸਕੂਲ
ਦੀ
ਦਸ ਵਰ੍ਹਿਆਂ ਦੀ ਬੱਚੀ ਨੇ ਸ੍ਰੀ ਹੇਮਕੁੰਟ ਫਾਊਡੇਸ਼ਨ ਕਮੇਟੀ ਦੇ
21ਵੇਂ
ਕੌਮਾਂਤਰੀ ਸਮਾਗਮ ਦੌਰਾਨ
ਸੋਨੇ
ਦਾ ਤਗਮਾ
ਪ੍ਰਾਪਤ ਕਰਕੇ ਨਾ ਸਿਰਫ ਆਪਣਾ........ |
|
|
ਸਿਆਟਲ ਖੇਡ ਮੇਲੇ ਲਈ ਸਾਰੀਆਂ
ਤਿਆਰੀਆਂ ਮੁਕੰਮਲ
12
ਅਗਸਤ
2009
ਸਟਾਰ ਫ਼ਾਇਰ
ਸਟੇਡੀਅਮ ਟਕਵਿਲਾ ਵਿਚ
16 ਅਗਸਤ ਨੂੰ ਹੋ ਰਹੇ
ਦੇਸ਼ਾਂ
ਦੇ ਮੁਕਾਬਲਿਆਂ ਵਿਚ
ਦੁਨੀਆਂ ਦੇ ਮਹਾਨਦਾਨੀ ਬਿੱਲਗੇਟਸ ਨੂੰ ਸਿਆਟਲ ਸਪੋਰਟਸ ਕਲੱਬ ਵਲੋਂ
ਲਿਖ਼ਤੀ ਰੂਪ
`ਚ
ਸੱਦਾ ਪੱਤਰ ਜਾਵੇਗਾ ਤਾਂ ਕਿ......... |
|
|
ਸੰਤ ਬਾਬਾ
ਨਿਧਾਨ ਸਿੰਘ
ਜੀ ਦੀ ਯਾਦ
ਵਿਚ
6ਵਾਂ ਸ਼ਾਨਦਾਰ
ਖੇਡ ਮੇਲਾ
15
ਜੁਲਾਈ 2009
ਨਿਊਯਾਰਕ:
ਮਹਾਂ
ਪੁਰਸ਼ ਬ੍ਰਹਮ ਗਿਆਨੀ ਬਾਬਾ ਨਿਧਾਨ
ਸਿੰਘ ਜੀ
ਦੀ
ਯਾਦ ਵਿਚ
6ਵਾਂ
ਖੇਡ ਮੇਲਾ,
ਜੋ ਕਿ ਟੁਲੀ ਪਾਰਕ ਨਿਊ ਹਾਈਡ ਪਾਰਕ ਵਿਚ ਕਰਵਾਇਆ ਗਿਆ,
ਯਾਦਗਾਰੀ ਹੋ ਨਿਬੜਿਆ।
ਫੁੱਟਬਾਲ ਵਿਚ 22
ਟੀਮਾਂ
ਭਾਗ... |
|
|
ਸਿਆਟਲ ਵਿਚ ਕਬੱਡੀ ਕੱਪ ਬੇ-ਏਰੀਆ ਦੀ
ਟੀਮ ਨੇ
ਚੁੰਮਿਆ
15
ਜੁਲਾਈ 2009
ਸਿਆਟਲ:
ਪੰਜਾਬ
ਸਪੋਰਟਸ ਕਲੱਬ ਵਲੋਂ ਕਰਵਾਇਆ
ਗਿਆ
10ਵਾਂ
ਸਾਲਾਨਾ ਖੇਡ ਮੇਲਾ
ਸ਼ਾਨੋ ਸ਼ੌਕਤ
ਨਾਲ
ਸੰਪੰਨ ਹੋਇਆ ਜਿਸਦਾ
ਦਰਸ਼ਕਾਂ
ਨੇ ਖ਼ੂਬ ਆਨੰਦ
ਮਾਣਿਆ
। ਇਸ ਦੋ
ਰੋਜ਼ਾ ਟੂਰਨਾਮੈਂਟ ਦੇ
ਪਹਿਲੇ ਦਿਨ
4 ਜੁਲਾਈ ਨੂੰ... |
|
|
ਚੌਥਾ ਐਸਐਸ ਬਾਜਵਾ
ਮੈਮੋਰੀਅਲ
ਗੋਲਫ ਟੂਰਨਾਮੈਂਟ
15
ਜੁਲਾਈ 2009
ਲਾਸ
ਏਂਜਲਸ:
ਕੰਗ ਬ੍ਰਦਰਜ਼ ਆਫ
ਕਾਰਗੋ ਸਲੂਸ਼ਨਜ਼ ਐਕਸਪ੍ਰੈਸ ਵਲੋਂ
11
ਜੁਲਾਈ
ਨੂੰ
ਲਾਸ ਏਂਜਲਸ ਵਿਖੇ ਇੰਡਸਟਰੀ
ਹਿਲਜ਼ ਗੋਲਫ ਕਲੱਬ ਵਿਚ
ਚੌਥਾ
ਐਸਐਸ ਬਾਜਵਾ ਮੈਮੋਰੀਅਲ ਗੋਲਫ ਟੂਰਨਾਮੈਂਟ ਕਰਵਾਇਆ ਗਿਆ।
ਇਹ... |
|
|
ਅਮਰੀਕੀ ਅਜ਼ਾਦੀ ਪਰੇਡ ਵਿਚ ਗਤਕੇ ਦੇ ਜੌਹਰ
ਵਿਖਾਏ
8
ਜੁਲਾਈ 2009
4
ਜੁਲਾਈ ਅਮਰੀਕਾ ਦੀ ਅਜ਼ਾਦੀ ਦਿਨ ਹੈ ਤੇ ਤਕਰੀਬਨ ਹਰ ਸ਼ਹਿਰ ਵਿਚ ਅਜ਼ਾਦੀ ਦੀ ਪਰੇਡ
ਨਿਕਲਦੀ ਹੈ।
ਹਾਲਾਂ ਕਿ ਇਸ ਵਾਰ ਬਹੁਤ ਸ਼ਹਿਰਾਂ
ਨੇ
ਭਾਰੀ ਆਰਥਿਕ ਮੰਦੇ ਕਰਕੇ ਪਰੇਡਾਂ
ਰੱਦ ਕਰ ਦਿੱਤੀਆਂ ਸਨ
।
ਪਰ... |
|
|