|
ਖਾਸ ਰਿਪੋਰਟ |
|
|
ਹੜ੍ਹਾਂ
ਦਾ
ਸਿਆਸੀਕਰਨ
14
ਜੁਲਾਈ
2010
ਪੰਜਾਬ
ਅਤੇ ਹਰਿਆਣਾ ਵਿਚ ਹੜ੍ਹਾਂ
ਤੋਂ
ਤਕਰੀਬਨ ਦੋ ਹਜ਼ਾਰ ਪਿੰਡ
ਪ੍ਰਭਾਵਿਤ ਹੋ
ਚੁੱਕੇ
ਹਨ ਅਤੇ ਕਰੋੜਾਂ ਰੁਪਏ ਦਾ ਮਾਲੀ
ਨੁਕਸਾਨ
ਹੋ
ਰਿਹਾ
ਹੈ,
ਪਰ ਦੋਵੇਂ ਰਾਜਾਂ
ਦੀਆਂ
ਸਰਕਾਰਾਂ ਅਜਿਹੀ ਗੰਭੀਰ ਹਾਲਤ ਵਿਚ... |
|
|
ਪਾਣੀ (ਆਂ)
`ਚ
ਮਧਾਣੀ
7
ਜੁਲਾਈ
2010
ਜਦ
ਜੁਲਾਈ 2004
ਵਿਚ ਪੰਜਾਬ ਦੇ ਤਤਕਾਲੀ ਮੁੱਖ
ਮੰਤਰੀ ਕੈਪਟਨ ਅਮਰਿੰਦਰ
ਸਿੰਘ ਨੇ ਵਿਧਾਨ ਸਭਾ
`ਚ
ਪਾਣੀਆਂ
ਬਾਰੇ
ਪਹਿਲਾ ਹੋਏ ਸਮਝੌਤੇ ਰੱਦ ਕਰਨ ਸਬੰਧੀ ਟਰਮੀਨੇਸ਼ਨ ਆਫ਼
ਵਾਟਰ ਐਗਰੀਮੈਂਟ ਐਕਟ ਪਾਸ ਕਰਵਾਇਆ... |
|
|
ਸੁਪਾਰੀ ਰਾਹੀਂ
ਕਤਲ
30
ਜੂਨ 2010
ਐਨਆਰਆਈਜ਼ ਵੱਲੋਂ ਆਪਣੀ ਮਾਤ
ਭੂਮੀ
ਅਤੇ
ਜੱਦੀ
ਪਿੰਡਾਂ
`ਚ
ਪੁਰਾਣੀਆਂ
ਕਿੜਾਂ ਕੱਢਣ ਲਈ ਕਤਲਾਂ
ਅਤੇ
ਜ਼ਮੀਨੀ
ਝਗੜਿਆਂ ਜਿਹੀਆਂ ਵਾਰਦਾਤਾਂ ਹੁਣ ਆਮ ਜਿਹੀ ਗੱਲ ਬਣ ਗਈ ਹੈ।
ਸੱਤ ਸਮੁੰਦਰੋਂ ਪਾਰ ਬੈਠੇ ਗ਼ੈਰ... |
|
|
ਖੁਦਕੁਸ਼ੀਆਂ
ਦੇ ਰਾਹ
ਪੰਜਾਬ
ਦੇ ਖੇਤ ਮਜ਼ਦੂਰ
23
ਜੂਨ 2010
ਮਜ਼ਦੂਰਾਂ ਦੇ ਘਰਾਂ
ਵਿਚੋਂ
ਹੁਣ ਦਾਤੀਆਂ
ਵਾਲੇ
ਘੰੁਗਰੂਆਂ ਦੀਆਂ ਆਵਾਜ਼ਾਂ ਆਉਣੀਆਂ
ਬੰਦ ਹੋ
ਰਹੀਆਂ ਹਨ,
ਇਨ੍ਹਾਂ
ਦੀ
ਥਾਂ
ਕੀਰਨਿਆਂ
ਨੇ
ਲੈ ਲਈ
ਹੈ।
ਜਾਪਦਾ
ਹੈ ਅਮਰਵੇਲ ਵਾਂਗ ਵਧ ਰਹੇ ਕਰਜ਼ੇ ਦੇ ਜਾਲ ਕਾਰਨ... |
|
|
ਸਿੱਖ ਮਾਪਿਆਂ
ਦੀ
ਮਾਣਮੱਤੀ ਧੀ
16
ਜੂਨ 2010
ਗ਼ੈਰ ਵਸਨੀਕ ਭਾਰਤੀ ਸਿੱਖ ਮਾਪਿਆਂ ਦੀ ਧੀ ਨਿੱਕੀ ਹੈਲੀ
ਦਾ ਇਸ ਸਾਲ ਨਵੰਬਰ ਵਿਚ ਹੋਣ ਵਾਲੀ ਸਾਊਥ ਕੈਰੋਲੀਨਾ ਸੂਬੇ
ਦੇ ਗਵਰਨਰ
ਚੁਣੇ ਜਾਣ ਤੈਅ ਹੋ ਗਿਆ ਹੈ।
ਪਿਛਲੇ
ਮੰਗਲਵਾਰ ਉਸ ਨੇ ਸਟੇਟ.. |
|
|
ਭਾਵਨਾਵਾਂ ਵਹਿ ਤੁਰੀਆਂ...
9
ਜੂਨ 2010
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ
ਸਿੰਘ ਨੇ ਸਿੱਖ ਕੌਮ ਦੇ ਨਾਂਅ ਸੰਦੇਸ਼ ਪੜ੍ਹਦਿਆਂ ਸ਼ਹੀਦਾਂ
ਦੇ ਮਾਰਗ
`ਤੇ
ਚੱਲਣ
ਦੀ
ਲੋੜ
`ਤੇ
ਜ਼ੋਰ ਦਿੰਦਿਆਂ ਕਿਹਾ ਕਿ ਸ਼ਹਾਦਤਾਂ
`ਤੇ... |
|
|
|
ਕਦੋਂ
ਆਏਗਾ ਬਲਿਊ ਸਟਾਰ ਦਾ ਪੂਰਾ ਸੱਚ ਸਾਹਮਣੇ?
2
ਜੂਨ 2010
ਕਿਹਾ ਜਾਂਦਾ ਹੈ ਕਿ ਸਾਹਿਤਕਾਰਾਂ ਵਲੋਂ
ਰਚਿਆ
ਸਾਹਿਤ ਸਮਕਾਲੀ
ਸਮਾਜ ਦੀ ਜ਼ਿੰਦਗੀ ਦਾ ਸ਼ੀਸ਼ਾ ਹੁੰਦਾ ਹੈ।
ਸਾਹਿਤਕਾਰ ਸਮਕਾਲੀ ਸਮਾਜ
ਵਿਚ
ਜੋ ਕੁਝ ਦੇਖਦਾ ਹੈ,
ਵਿਸ਼ੇਸ਼ ਕਰ
ਸੰਵੇਦਨਸ਼ੀਲ ਘਟਨਾਵਾਂ... |
|
|
ਗੁਰੂਘਰ
`ਚ
ਸਹੁੰ ਚੁੱਕੀ,
ਨਸ਼ੇ ਨੂੰ ਆਖੀ ਅਲਵਿਦਾ
26
ਮਈ 2010
ਕੋਠੇ ਪਿਪਲੀ ਪਿੰਡ ਆਮ ਪਿੰਡਾਂ ਵਰਗਾ
ਨਹੀਂ ਹੈ।
ਪਹਿਲਾਂ
ਵਰਗੇ
ਖੇਤ ਹਨ,
ਛੋਟੀਆਂ-ਛੋਟੀਆਂ
ਪਗਡੰਡੀਆਂ ਹਨ।
ਇਨਾਂ ਉਪਰ ਦੌੜਦੇ ਬੱਚੇ ਅਤੇ
ਥੜ੍ਹਿਆਂ
`ਤੇ
ਬੈਠੇ ਬਜ਼ੁਰਗ।
ਹੱਸਦੀਆਂ ਖਿੜਖਿੜਾਉਂਦੀਆਂ
... |
|
|
ਫਤਹਿ
ਦਿਵਸ ਜਸ਼ਨਾਂ ਦੇ ਵੱਖ ਵੱਖ ਰੰਗ
19
ਮਈ 2010
ਮਹਾਨ ਸਿੱਖ ਯੋਧੇ, ਜਰਨੈਲ, ਸ਼ਾਸ਼ਕ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਖਾਲਸੇ
ਦੀ ਪਹਿਲੀ ਫਤਹਿ ‘ਸਰਹਿੰਦ ਫ਼ਤਹਿ ਦਿਵਸ’ ਦੀ ਤੀਸਰੀ ਸ਼ਤਾਬਦੀ ਸਬੰਧੀ ਜਸ਼ਨਾਂ ਦੇ ਵੱਖ
ਵੱਖ ਰੰਗ ਵੇਖਣ ਹੀ ਵਾਲੇ ਸਨ ।... |
|
|
ਖਾਲਸਈ ਫ਼ਤਹਿ
12
ਮਈ 2010
ਬੰਦਾ ਸਿੰਘ ਅਤੇ
ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ
ਗੜ੍ਹੀ ਵਿਚੋਂ
ਗ੍ਰਿਫਤਾਰ ਕਰ ਲੈਣ ਤੋਂ
ਬਾਅਦ ਉਹਨ੍ਹਾਂ
ਨੂੰ ਸਭ ਤੋਂ
ਪਹਿਲਾਂ ਲਾਹੌਰ ਲਿਜਾਇਆ ਗਿਆ।
ਭਾਵੇਂ ਉਸ ਨੂੰ ਫੜ
ਕੇ
ਕੈਦ ਕੀਤਾ
ਹੋਇਆ ਸੀ,... |
|
|
ਸਿਆਸਤ ਜੰਗ ਦੇ ਮੈਦਾਨ
`ਚ
ਕੈਪਟਨ ਦੀ ਵਾਪਸੀ
28
ਅਪ੍ਰੈਲ
2010
ਪੰਜਾਬ ਨੂੰ ਸਦਾ ਸਦਾ ਲਈ ਅਪਣੀ ਰਾਜਸੀ ਜਾਗੀਰ ਬਣਾਈ ਰੱਖਣ ਦੇ ਸੁਪਨੇ ਨੂੰ
ਸਾਕਾਰ ਕਰਨ ਲਈ ਬਾਦਲ ਪਰਿਵਾਰ ਨੇ ਅਪਣੇ ਲਈ ਚੁਣੌਤੀ ਬਣੇ ਪਟਿਆਲਾ
ਦੇ
ਸ਼ਾਹੀ
ਘਰਾਣੇ ਦੇ ਵਾਰਸ ਕੈਪਟਨ ਅਮਰਿੰਦਰ ਸਿੰਘ
`ਤੇ
ਵੱਡਾ... |
|
|
ਨਕਸਲੀ
ਕਾਮਰੇਡਾਂ
`ਚ
ਵਿਚਰਦਿਆਂ
ਜਦੋਂ
ਧਰਤੀ ਦੇ ਜਾਏ
ਮੈਦਾਨ
ਵਿੱਚ ਨਿਤਰਣ ਲਈ ਮਜਬੂਰ ਹੁੰਦੇ ਨੇ
21
ਅਪ੍ਰੈਲ
2010
ਭਾਰਤ
ਦੇ ਛੱਤੀਸਗੜ੍ਹ
ਸੂਬੇ
ਦੇ
ਦੰਤੇਵਾੜਾ ਇਲਾਕੇ ਵਿਚ ਨਕਸਲੀਆਂ ਨੇ ਪਿਛਲੇ
ਦਿਨੀਂ
ਹੁਣ ਤੱਕ ਦਾ ਸਭ ਤੋਂ
ਵੱਡਾ
ਹਮਲਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਭਾਰਤੀ ਸੁਰੱਖਿਆ ਤੰਤਰ ਉਸ ਸਮੇਂ
ਸੁੰਨ
ਹੋ ਗਿਆ
ਜਦੋਂ
ਕੇਂਦਰੀ... |
|
|
ਨਕਸਲੀ
ਕਾਮਰੇਡਾਂ
`ਚ
ਵਿਚਰਦਿਆਂ
14
ਅਪ੍ਰੈਲ
2010
ਭਾਰਤ
ਦੇ
ਛੱਤੀਸਗੜ੍ਹ
ਸੂਬੇ
ਦੇ
ਦੰਤੇਵਾੜਾ
ਇਲਾਕੇ
ਵਿਚ
ਨਕਸਲੀਆਂ
ਨੇ
ਪਿਛਲੇ
ਦਿਨੀਂ
ਹੁਣ
ਤੱਕ ਦਾ
ਸਭ ਤੋਂ
ਵੱਡਾ
ਹਮਲਾ ਕਰਕੇ ਸਭ
ਨੂੰ
ਹੈਰਾਨ
ਕਰ ਦਿੱਤਾ ਹੈ।
ਭਾਰਤੀ
ਸੁਰੱਖਿਆ ਤੰਤਰ ਉਸ ਸਮੇਂ ਸੁੰਨ ਹੋ ਗਿਆ ਜਦੋਂ
ਕੇਂਦਰੀ... |
|
|
ਵਾਰਸ ਕਬੱਡੀ ਦੇ
7
ਅਪ੍ਰੈਲ
2010
ਗਿਆਰਾਂ ਮੁਲਕਾਂ ਦੇ ਖਿਡਾਰੀ ਵਿਸ਼ਵ ਚੈਂਪੀਅਨ ਬਣਨ ਲਈ ਜੂਝ ਰਹੇ
ਹਨ।
ਹਾਲਾਂਕਿ
ਪਾਕਿਸਤਾਨ
ਤੇ
ਇਰਾਨ
ਨੂੰ
ਛੱਡ
ਕੇ
ਹਰ ਟੀਮ ਵਿਚ
ਪੰਜਾਬੀ ਮੂਲ ਦੇ ਖਿਡਾਰੀ
ਹੀ
ਹਨ।
ਇਸ ਲਿਹਾਜ਼ ਨਾਲ ਇਸ ਨੂੰ ਵਿਸ਼ਵ ਪੰਜਾਬੀ ਕਬੱਡੀ... |
|
|
ਗੁਜਰਾਤ ਦੰਗੇ : ਨਰੇਂਦਰ ਮੋਦੀ ਤੋਂ ਨੌਂ ਘੰਟੇ ਤੋਂ ਵੱਧ ਸਮਾਂ ਹੋਈ ਪੁੱਛਗਿਛ
31
ਮਾਰਚ
2010
ਦਿੱਲੀ
ਵਿਚ ਸਿੱਖਾਂ ਅਤੇ ਗੁਜਰਾਤ ਵਿਚ ਮੁਸਲਮਾਨਾਂ ਦੇ ਹੋਏ ਕਤਲੇਆਮ ਦੇ ਪੀੜਤ ਪਰਿਵਾਰ
ਚਾਹੇ ਸਾਲਾਂ ਤੋਂ ਇਨਸਾਫ ਦੀ ਆਸ ਲਗਾਈ ਬੈਠੇ ਹਨ,
ਪਰ
ਇਨਾਂ ਪਿੱਛੇ ਦੋਸ਼ੀ ਮੰਨੇ ਜਾਂਦੇ ਕਈ ਸਫੈਦਪੋਸ਼... |
|
|
ਗੁਨਾਹਾਂ
`ਤੇ
ਪਰਦਾ
24
ਮਾਰਚ
2010
ਪੰਜਾਬ
ਵਿਧਾਨ ਸਭਾ ਦੇ ਡਿਪਟੀ
ਸਪੀਕਰ
ਸਤਪਾਲ ਗੋਸਾਈਂ ਵਲੋਂ
ਸਪੀਕਰ
ਨੂੰ ਚਿੱਠੀ ਲਿਖ ਕੇ ਸੂਬੇ ਦੇ ਰਾਜਸੀ ਆਗੂਆਂ ਉਪਰ ਸਿਆਸੀ ਬਦਲੇਖੋਰੀ ਦੀ ਭਾਵਨਾ ਨਾਲ
ਦਰਜ ਭਰਿਸ਼ਟਾਚਾਰ ਅਤੇ
ਹੋਰ
ਮੁਕੱਦਮਿਆਂ... |
|
|
ਧਰਮ ਦੇ ਓਹਲੇ
ਕੁਕਰਮ
10
ਮਾਰਚ
2010
ਮਹਿਜ ਦੋ ਹਫਤਿਆਂ
ਵਿਚ ਹੀ ਭਾਰਤ ਵਿਚ ਕਈ ਅਜਿਹੇ
‘ਪਾਖੰਡੀ
ਬਾਬਿਆਂ`
ਦੇ ਅਸਲ ਚਿਹਰੇ ਬੇਨਕਾਬ
ਹੋਏ ਹਨ,
ਜਿਹੜੇ ਧਰਮ ਦੇ ਪਰਦੇ ਅੰਦਰ ਸੈਕਸ ਅਤੇ ਕਾਲੇ ਧਨ ਦਾ ਕਾਰੋਬਾਰ ਕਰ
ਰਹੇ ਸਨ।
ਲੱਖਾਂ ਲੋਕਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕਰਕੇ ਠੱਗੀਆਂ ਅਤੇ ਅੱਯਾਸ਼ੀ
ਕਰ ਰਹੇ ਭਾਰਤ ਦੇ ਹਿੰਦੂਵਾਦੀ ਬਾਬਿਆਂ ਦੀਆਂ... |
|
|
ਔਰੰਗਜ਼ੇਬ ਅਜੇ ਵੀ ਜ਼ਿੰਦਾ ਹੈ
3
ਮਾਰਚ
2010
ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪ੍ਰਮੁੱਖ ਸ਼ਹਿਰ ਪੇਸ਼ਾਵਰ ਦੇ ਪੁਰਾਤਨ
ਇਲਾਕੇ ਵਿਚ ਪੁਹੱਲਾ
ਜੋਗਨ
ਸ਼ਾਹ ਸਿੱਖਾਂ ਦੇ ਇਲਾਕੇ ਵਜੋਂ
ਜਾਣਿਆ
ਜਾਂਦਾ
ਹੈ।
ਪੇਸ਼ਾਵਰ
ਵਿਚ ਕੋਈ
520
ਸਿੱਖ ਪਰਿਵਾਰ ਰਹਿੰਦੇ
ਹਨ... |
|
|
ਦਰਵੇਸ਼ ਕਵੀ
: ਹਰਿੰਦਰ
ਸਿੰਘ ਮਹਿਬੂਬ
24
ਫਰਵਰੀ
2010
ਪੰਜਾਬ
ਦੇ ਦਰਵੇਸ਼ ਕਵੀ ਤੇ ਲੇਖਕ ਹਰਿੰਦਰ ਸਿੰਘ ਮਹਿਬੂਬ ਨੂੰ ਉਨ੍ਹਾਂ
ਦੀ
ਕਾਵਿ ਪੁਸਤਕ
'ਝਨਾਂ
ਦੀ ਰਾਤ`
ਨੂੰ ਸਾਹਿਤ ਅਕਾਦਮੀ
ਵੱਲੋਂ
ਪੁਰਸਕਾਰ ਦੇਣ
ਦਾ
ਐਲਾਨ ਕੀਤੇ ਜਾਣ ਬਾਅਦ ਉਨ੍ਹਾਂ ਦੀ ਵਿਲੱਖਣ... |
|
|
ਤੁਰ ਚਲਿਐਂ ਸ਼ਹਿਰ
ਰੁਆ ਸਾਡਾ ....
17
ਫਰਵਰੀ
2010
ਝੂੰਦਾਂ
(ਸੰਗਰੂਰ):
ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਤੁਰ
ਜਾਣ
ਨਾਲ
ਸਿੱਖੀ ਜਜ਼ਬਿਆਂ
ਦੇ
ਵਿਚਾਰਧਾਰਕ ਪਿੜ ਵਿਚ ਇਕ ਵੱਡਾ ਖਲਾਅ ਆ ਗਿਆ ਹੈ।
ਇਕ
ਤਰ੍ਹਾਂ
ਨਾਲ
ਪੰਜਾਬੀ ਸਾਹਿਤ ਦੇ ਖੇਤਰ ਵਿਚ
ਸੁੰਨਮਸਾਨ ਛਾ ਗਈ ਹੈ ਕਿਉਂ ਕਿ ਅੱਜ ਕਲ੍ਹ
ਰਚੇ
ਜਾ ਰਹੇ
ਪੰਜਾਬੀ ਸਾਹਿਤ ਦਾ ਵੱਡਾ
ਹਿੱਸਾ
ਗੁਰੂ-ਇਤਿਹਾਸ... |
|
|
ਨਾਜ਼ੁਕ ਕਰਵਟ
10
ਫਰਵਰੀ
2010
ਕੀ ਨਵਾਂ ਪੈਦਾ ਕੀਤਾ
‘ਰਵਿਦਾਸੀਆ`
ਪੈਦਾ ਹੋਏ ਧਰਮ
ਫਿਰਕੂ ਤਣਾਅ ਦਾ ਆਖਰੀ ਬਦਲ ਹੈ?
ਕੀ ਸਮੁੱਚਾ ਰਵਿਦਾਸੀਆ ਭਾਈਚਾਰਾ ਇਸ ਧਰਮ ਨੂੰ ਅਪਣਾਉਣ
ਜਾਂ
ਸਿੱਖ ਧਰਮ ਤੋਂ ਵੱਖਰਾ ਹੋਣ ਲਈ ਇਕਮਤ ਹੈ?
ਕੀ
ਕਿਸੇ ਇਕ ਡੇਰੇ ਜਾਂ ਗੁਟ ਦੀ ਰਾਇ ਨੂੰ ਸਮੁੱਚਾ
ਭਾਈਚਾਰਾ
ਕਬੂਲ ਕਰੇਗਾ?
ਇਹੀ ਕੁਝ ਸਵਾਲਾਂ ਨੇ
ਜਿੱਥੇ ਪੰਥਕ ਸਿਆਸਤ ਨੂੰ... |
|
|
ਸਿੱਖ ਸੰਗਠਨਾਂ ਵੱਲੋਂ
ਅਕਾਲ ਤਖ਼ਤ
ਦੇ
ਹੁਕਮਨਾਮੇ
ਨੂੰ
ਸਿੱਧੀ ਚੁਣੌਤੀ
3
ਫਰਵਰੀ
2010
ਚੰਡੀਗੜ੍ਹ:
ਇਥੇ ਇਕ
ਦਰਜਨ ਤੋਂ ਵੱਧ ਸਿੱਖ ਸੰਗਠਨਾਂ
ਵੱਲੋਂ
ਸ੍ਰੀ
ਅਕਾਲ
ਤਖ਼ਤ
ਵੱਲੋਂ
ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕੇ ਗਏ ਸਾਬਕਾ ਜਥੇਦਾਰ
ਪ੍ਰੋ.
ਦਰਸ਼ਨ ਸਿੰਘ
ਬਾਰੇ
ਜਾਰੀ ਕੀਤੇ
ਹੁਕਮਨਾਮੇ ਦਾ ਖੁੱਲ੍ਹੇ ਤੌਰ
`ਤੇ
ਉਲੰਘਣਾ ਕਰਦਿਆਂ
ਉਨ੍ਹਾਂ
ਨਾਲ ਰੋਟੀ ਦੀ ਸਾਂਝ ਕੀਤੀ ਅਤੇ ਭਰਵੇਂ ਇਕੱਠ ਵਿਚ ਸਨਮਾਨ... |
|
|
ਅੰਦਰੋ ਅੰਦਰੀ
ਮਰ
ਰਿਹਾ
ਖੁਸ਼ਹਾਲ
ਸੂਬਾ
27
ਜਨਵਰੀ
2010
ਕੁਦਰਤ ਦੀ ਇਹ ਬੜੀ ਅਜੀਬ ਹੋਣੀ ਹੈ ਕਿ
ਜਿਹੜੀ ਕੌਮ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜ਼ਾਲਮਾਂ ਦੇ ਹਮਲਿਆਂ
ਨੂੰ
ਪਛਾੜਿਆ,
ਉਹ
ਅੱਜ ਖੁਦ ਮੌਤ ਨੂੰ ਗਲੇ ਲਗਾ ਰਹੀ ਹੈ।
ਪਰ ਦੁਖਦਾਈ
ਗੱਲ ਇਹ ਹੈ ਕਿ ਸੂਬੇ ਦੀ ਸਰਕਾਰ ਅਪਣੀ
ਪੈਂਠ ਕਾਇਮ ਰੱਖਣ ਲਈ ਪੰਜਾਬ ਦੇ ਸਿਰ... |
|
|
ਜੋਤਿ ਜੋਤ ਰਲੀ..
20
ਜਨਵਰੀ
2010
ਭਾਰਤ
ਵਿਚ 1996
ਵਿਚ
ਹੋਈਆਂ
ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ
ਜਓਤੀ
ਬਾਸੂ
ਇਕ ਦਿਨ
ਭਾਰਤ
ਦੇ
ਪ੍ਰਧਾਨ
ਮੰਤਰੀ ਜ਼ਰੂਰ ਬਣਨਗੇ।
ਅਜਿਹਾ
ਕਹਿਣਾ
ਇਸ ਲਈ
ਵੀ ਨਹੀਂ ਸੀ ਕਿ ਉਹ ਇਕ ਅਜਿਹੀ
ਕਮਿਊਨਿਸਟ ਪਾਰਟੀ ਨਾਲ ਸਬੰਧਤ ਸਨ ਜਿਸ ਦਾ... |
|
|
ਆਪਣੀ ਮੌਜੂਦਗੀ ਦਰਜ ਕਰਵਾਉਂਦੀ
ਪ੍ਰਥਮ
ਮਹਿਲਾ ਗੁਰਸ਼ਰਨ
ਕੌਰ
6
ਜਨਵਰੀ
2010
ਸੁਚਾਰੂਪਣ ਨੂੰ
ਦੇਸੀ ਸਮਝਦਾਰੀ ਅਤੇ
ਸਮਾਜਿਕ ਸਰੋਕਾਰ ਨਾਲ ਜੋੜਦਿਆਂ ਹੋਇਆ ਭਾਰਤ ਦੇ ਪ੍ਰਧਾਨ ਮੰਤਰੀ
ਡਾ.
ਮਨਮੋਹਨ ਸਿੰਘ ਦੀ ਧਰਮਪਤਨੀ
ਬੀਬੀ ਗੁਰਸ਼ਰਨ ਕੌਰ ਨੇ ਆਪਣੀ ਇਕ ਵੱਖਰੀ
ਪਛਾਣ ਬਣਾਈ ਹੈ।
ਦੁਨੀਆਂ
ਦੇ
ਸਭ ਤੋਂ
ਵੱਡੇ
ਲੋਕਤੰਤਰ ਕਹੇ
ਜਾਂਦੇ
ਭਾਰਤ ਦੀ ਪ੍ਰਥਮ ਮਹਿਲਾ ਦੇ ਰੂਪ
ਵਿਚ ਉਨਾਂ ਨੇ ਆਪਣੀ ਭੂਮਿਕਾ... |
|
|
ਰਾਜਸੀ ਕੁੜੱਤਣ,
ਖਿੱਚੋਤਾਣ
ਤੇ
ਉਥਲ ਪੁਥਲ
ਦਾ
ਵਰ੍ਹਾ
30
ਦਸੰਬਰ
2009
ਰਾਜਨੀਤੀ
ਦੇ
ਖੇਤਰ
ਵਿਚ
ਬਾਦਲ
ਪਰਿਵਾਰ
ਦੀ
ਨੂੰਹ
ਹਰਸਿਮਰਤ ਕੌਰ ਦਾ
ਉਭਾਰ
ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਕੇਂਦਰੀ
ਮੰਤਰੀ
ਮੰਡਲ ਵਿਚ ਰਾਜ ਮੰਤਰੀ ਬਣਨਾ ਹੀ ਅਹਿਮ... |
|
|
ਕੁੱਖੋਂ ਜੰਮਦੇ ਅੰਗਹੀਣ ਬੱਚੇ
16
ਦਸੰਬਰ
2009
ਪਟਿਆਲਾ
ਅਤੇ ਸੰਗਰੂਰ
ਦਾ
ਘੱਗਰ
ਦੀ ਮਾਰ ਹੇਠਲਾ ਇਲਾਕਾ
ਉਂਝ ਹੀ
ਸਹਿਮ ਅਤੇ ਦਰਦ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਹੈ।
ਪਰ
ਸਮੇਂ ਦੇ ਗੇੜ ਨੇ ਇਨਾਂ ਪਿੰਡਾਂ ਦੇ
ਲੋਕਾਂ
ਨੂੰ ਧਰਤੀ
ਹੇਠਲੇ
ਜ਼ਹਿਰੀਲੇ ਪਾਣੀ ਨੇ ਕਈ ਜਾਨਲੇਵਾ... |
|
|
ਵਿਦੇਸ਼ੀ
ਪਰਦੇ,
ਦੇਸੀ
ਚਿਹਰੇ
2
ਦਸੰਬਰ
2009
ਕੁਝ
ਸਾਲ ਪਹਿਲਾਂ ਅਮਰੀਕੀ ਫ਼ਿਲਮਾਂ
ਜਾਂ
ਟੀਵੀ
ਸੀਰੀਅਲਾਂ ਵਿਚ ਦੱਖਣੀ ਏਸ਼ੀਆਈ ਮੂਲ ਦੇ ਲੋਕ ਇਕ
ਜਾਂ
ਦੋ
ਵੇਖਣ
ਨੂੰ
ਮਿਲਦੇ
ਸਨ ਅਤੇ ਉਨ੍ਹਾਂ
ਨੂੰ
ਤਾਂ
ਹੀ
ਮੌਕਾ
ਮਿਲਦਾ
ਸੀ ਜਦ
ਕਿਸੇ
ਵਿਦੇਸ਼ੀ
ਜਾਂ
ਏਸ਼ੀਆਈ ਮੂਲ ਦੇ ਵਿਅਕਤੀ... |
|
|
|
ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ
ਨੇ ਕਿਹਾ
: 10
ਸਾਲ
ਤੋਂ
ਦੇ ਰਿਹਾ
ਹਾਂ ਜਵਾਬ
25
ਨਵੰਬਰ
2009
ਸਿੱਖ ਪੰਥ ਲਈ ਬਿਕਰਮੀ ਸੰਮਤ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ
ਵਾਲੇ ਕੈਨੇਡੀਅਨ ਪਾਲ ਸਿੰਘ ਪੁਰੇਵਾਲ ਇਸ ਕੈਲੰਡਰ ਨੂੰ ਲੈ
ਕੇ
ਛਿੜੇ ਵਿਵਾਦ ਨੂੰ ਰਾਜਨੀਤੀ ਤੋਂ
ਪ੍ਰੇਰਿਤ ਅਤੇ ਜਾਣਕਾਰੀ ਦੀ ਘਾਟ ਦਾ
ਹੋਣਾ... |
|
|
ਸ਼ਹੀਦਾਂ ਦੇ ਜੱਦੀ ਘਰ ਖੋਲ੍ਹੇ ਬਣੇ
18
ਨਵੰਬਰ
2009
ਜਿਸ
ਲਾਲ ਲਾਜਪਤ ਰਾਏ ਦੀ ਸ਼ਾਹਦਤ
ਤੋਂ
ਪ੍ਰੋਰਨਾ ਲੈ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਗੁਲਾਮ ਦੇਸ਼
`ਚ
ਆਜ਼ਾਦੀ ਦਾ ਸੂਰਜ ਚੜ੍ਹਾਇਆ,
ਉਸ ਲਾਲਾ
ਜੀ
ਦੀ
ਜਗਰਾਓਂ ਸਥਿਤ ਯਾਦਗਾਰ ਅਤੇ ਉਨ੍ਹਾਂ
ਦੇ
ਜੱਦੀ ਘਰ ਦੀ ਹਾਲਤ... |
|
|
ਪੰਜਾਬ ਦੇ ਨਵੇਂ
ਪਿੰਡ
ਖੜੌਦੀ ਦੀ ਸੱਥ
11
ਨਵੰਬਰ
2009
ਪਿਛਲੇ ਕੁਝ
ਸਮੇਂ
ਤੋਂ
ਪੰਜਾਬ ਦੇ ਕਈ
ਪਿੰਡ ਵਿਕਾਸ ਪਖੋਂ
ਮਾਡਲ ਪਿੰਡ ਵਜੋਂ
ਸਾਹਮਣੇ ਆਏ ਹਨ।
ਇਨ੍ਹਾਂ
ਵਿਚੋਂ ਜ਼ਿਆਦਾਤਰ ਪਿੰਡਾਂ ਨੂੰ ਪਰਵਾਸੀ
ਪੰਜਾਬੀਆਂ
ਨੇ
ਮਾਡਲ ਪਿੰਡਾਂ ਵਜੋਂ ਵਿਕਸਤ ਕੀਤਾ ਹੈ ਅਤੇ
ਇਨ੍ਹਾਂ ਪਿੰਡਾਂ ਵਿਚ ਸਾਰੀਆਂ... |
|
|
ਸ਼ਹੀਦ ਭਗਤ ਸਿੰਘ ਦੇ
ਪਰਿਵਾਰ
ਦੀ ਹੋਣੀ
4
ਨਵੰਬਰ
2009
ਚੰਡੀਗੜ੍ਹ:
ਸ਼ਹੀਦ ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ।
ਭਾਰਤ ਦੀ
ਅਜ਼ਾਦੀ ਲਈ ਜਾਨ
ਵਾਰਨ ਵਾਲੇ ਇਸ ਯੋਧੇ ਦਾ ਨਾਂਅ ਸਦਾ ਹੀ ਸਤਿਕਾਰ ਵਜੋਂ ਲਿਆ ਜਾਂਦਾ ਹੈ।
ਕੋਈ ਇਹ ਸੋਚ ਵੀ ਨਹੀਂ ਸਕਦਾ ਕਿ ਪੰਜਾਬ ਪੁਲਿਸ ਸ਼ਹੀਦ... |
|
|
ਨਵੰਬਰ ਚੁਰਾਸੀ ਦੇ ਸਿੱਖ-ਵਿਰੋਧੀ
ਕਤਲੇਆਮ ਦੀ ਤੈਅ ਤਕ ਜਾਣ ਦੀ
ਲੋੜ-1
28
ਅਕਤੂਬਰ
2009
ਨਵੰਬਰ
ਚੁਰਾਸੀ
ਦੇ ਸਬੰਧ ਵਿਚ ਸਮਝਣ
ਵਾਲੀ
ਅਹਿਮ
ਗੱਲ ਇਹ
ਹੈ ਕਿ ਇਹ ਕੋਈ ਆਮ ਕਿਸਮ ਦਾ ਜ਼ੁਲਮੀ ਕਾਰਾ ਨਹੀਂ
ਸੀ।
ਆਮ
ਕਿਸਮ ਦੇ ਜ਼ੁਲਮੀ ਵਰਤਾਰੇ ਇਤਿਹਾਸ ਅੰਦਰ ਅਕਸਰ
ਵਾਪਰਦੇ
ਰਹਿੰਦੇ ਹਨ।
ਜਿਵੇਂ
ਕਿਸੇ
ਮੌਕੇ ਸਰਕਾਰੀ
ਹਥਿਆਰਬੰਦ ਫੋਰਸਾਂ ਵਲੋਂ ਗੁੱਸੇ
ਜਾਂ
ਭੜਕਾਹਟ ਵਿਚ..... |
|
|
ਸ਼੍ਰੋਮਣੀ ਕਮੇਟੀ ਚੋਣਾਂ
:
21
ਅਕਤੂਬਰ
2009
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ
ਹੈ।
ਸ਼੍ਰੋਮਣੀ ਅਕਾਲੀ ਦਲ
(ਬਾਦਲ)
ਨੇ ਆਪਣੀਆਂ
ਤਿਆਰੀਆਂ ਪਹਿਲਾਂ
ਤੋਂ
ਹੀ ਸ਼ੁਰੂ
ਕਰ
ਰੱਖੀਆਂ ਹਨ।
ਦੂਜੇ ਪਾਸੇ
ਬਾਦਲ ਦਲ ਦੀਆਂ ਵਿਰੋਧੀ ਧਿਰਾਂ ਵੀ ਸਖ਼ਤ
ਟੱਕਰ ਦੇਣ ਲਈ.... |
|
|
|
ਬੰਦੀ-ਛੋੜ ਦਿਵਸ
14
ਅਕਤੂਬਰ
2009
ਸਿੱਖ
ਜਗਤ
ਵਿਚ
ਗੁਰਪੁਰਬਾਂ,
ਸ਼ਹੀਦੀ
ਦਿਹਾੜਿਆਂ ਅਤੇ ਹੋਰ ਤਿਓਹਾਰਾਂ
ਨੂੰ
ਬੜੀ ਸ਼ਰਧਾ
ਭਾਵਨਾ ਨਾਲ ਮਨਾਇਆ ਜਾਂਦਾ ਹੈ।
ਇਨ੍ਹਾਂ
ਤਿਓਹਾਰਾਂ
ਵਿਚੋਂ
ਬੰਦੀ-ਛੋੜ
ਦਿਵਸ,
ਵਿਸਾਖੀ,
ਮਾਘੀ ਆਦਿ ਦਿਹਾੜੇ
ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ।
ਦੀਵਾਲੀ ਦਾ ਤਿਓਹਾਰ ਭਾਵੇਂ ਸਾਰੇ ਭਾਰਤ.... |
|
|
ਸਾਰਾਗੜ੍ਹੀ ਦਾ ਸਾਕਾ
7
ਅਕਤੂਬਰ
2009
ਸਾਰਾਗੜ੍ਹੀ
ਦਾ ਸਾਕਾ ਦੁਨੀਆ
ਦੇ ਇਤਿਹਾਸ ਖ਼ਾਸ ਕਰਕੇ
ਯੁੱਧਾਂ ਦੀ ਤਵਾਰੀਖ਼
ਵਿਚ ਇਕ ਅਦੁੱਤੀ ਅਤੇ ਲਾਸਾਨੀ ਘਟਨਾ ਹੈ,
ਜਦ 12 ਸਤਬੰਰ
1897
ਨੂੰ ਦੱਖਣੀ ਏਸ਼ੀਆਈ ਖ਼ਿੱਤੇ ਵਿਚ ਬੰਗਾਲ ਇਨਫੈਂਟਰੀ
ਦੀ
36
ਸਿੱਖ ਬਟਾਲੀਅਨ ਦੇ 21 ਜਵਾਨ 10,00
ਕਬਾਇਲੀਆਂ... |
|
|
ਬਿਜਲੀ ਕੱਟਾਂ ਦੀ
ਦੁਸ਼ਵਾਰੀ
30
sqMbr
2009
ਸੱਤਾਧਾਰੀ
ਸ੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀ ਵਾਗਡੋਰ ਸੰਭਾਲੀ
ਤਾਂ
ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਅਤੇ
ਸੁਖਬੀਰ ਸਿੰਘ
ਬਾਦਲ ਨੇ ਪੰਜਾਬ ਦੇ ਪਿੰਡਾਂ
ਵਿਚ
ਨਿਰੰਤਰ 24 ਘੰਟੇ ਸਪਲਾਈ ਕਰਨ ਦੀਆਂ ਢੇਰ ਸਾਰੀਆਂ
ਯੋਜਨਾਵਾਂ... |
|
|
ਸਿਆਸਤ ਸਬਸਿਡੀਆਂ
ਦੀ
23
sqMbr
2009
ਸਿਆਸਤਦਾਨ ਸਮਝਦੇ ਹਨ ਕਿ ਸਬਸਿਡੀਆਂ ਨਾਲ ਉਹ ਕਿਸਾਨ ਜਾਂ
ਕਿਸੇ ਖਾਸ ਵਰਗ ਦੀਆਂ
ਵੋਟਾਂ ਲੈਣ ਵਿਚ ਕਾਮਯਾਬ ਹੁੰਦੇ
ਹਨ।
ਉਹ ਇਹ ਭੁੱਲ ਜਾਂਦੇ ਹਨ ਕਿ
ਪੰਜਾਬ
ਵਿਚ
ਬਿਜਲੀ ਪਾਣੀ
ਦੀ ਸਬਸਿਡੀ ਅਕਾਲੀ ਭਾਜਪਾ
... |
|
|
100
ਈਅਰਜ਼
ਲਿਵਿੰਗ
ਕਲੱਬ
16
sqMbr
2009
ਉਹ
ਹਫ਼ਤੇ ਵਿਚ 5 ਦਿਨ ਹੱਬ ਨਾਂ ਦੇ ਕੇ ਇਕ ਮਾਲ ਵਿਚ ਬੈਠਦੇ ਹਨ ਅਤੇ ਥਰਮੋਸ ਬੋਤਲਾਂ
ਵਿਚੋਂ ਚਾਹ
ਦੀਆਂ ਚੁਸਕੀਆਂ ਭਰਦੇ
ਹੋਏ,
ਉਸੇ ਤਰ੍ਹਾਂ
ਗੱਲਾਂ ਕਰਦੇ
ਹਨ
ਜਿਵੇਂ
ਪੰਜਾਬ ਦੇ ਪਿੰਡਾਂ
ਦੀਆਂ
ਸੱਥਾਂ
ਵਿਚ ਬਜ਼ੁਰਗ ਬੈਠਦੇ ਹਨ।..... |
|
|
ਪੰਡਾਂ ਵਿਚ
ਬੰਨ੍ਹਿਆ ਇਤਿਹਾਸ
9
sqMbr
2009
ਕਸਰ ਕਟਾਖਸ਼
ਕੀਤਾ
ਜਾਂਦਾ ਹੈ ਕਿ ਪੰਜਾਬੀਆਂ ਨੂੰ ਇਤਿਹਾਸ ਸਿਰਜਣਾ ਆਉਂਦਾ ਹੈ,
ਸੰਭਾਲਣਾ ਨਹੀਂ।
ਵਿਰਸਾ ਸੰਭਾਲਣ ਦੇ
ਨੁਕਤੇ ਤੋਂ ਤਾਂ ਘੱਟੋ ਘੱਟ ਇਹ ਟਿੱਪਣੀ ਝੂਠ ਨਹੀਂ ਲਗਦੀ।
ਪੰਜਾਬ
ਦੀਆਂ
ਇਤਿਹਾਸਕ ਇਮਾਰਤਾਂ
ਹੀ..... |
|
|
ਜਿਨਾਹ,
ਜਸਵੰਤ ਤੇ ਰਾਜਨੀਤੀ..
26
ਅਗਸਤ
2009
ਭਾਰਤ ਤੇ
ਪਾਕਿਸਤਾਨ ਦੀ
ਵੰਡ
ਦੇ ਲਈ ਭਾਰਤ ਦੇ
ਪ੍ਰਮੁੱਖ ਆਗੂ ਹੁਣ ਤੱਕ ਮੁਹੰਮਦ ਅਲੀ ਜਿਨਾਹ ਨੂੰ ਹੀ ਦੋਸ਼ੀ ਠਹਿਰਾਉਂਦੇ ਆ ਰਹੇ ਹਨ,
ਪਰ ਹੁਣ ਜਦੋਂ
ਭਾਰਤ ਦੇ ਇਕ ਪ੍ਰਮੁੱਖ
ਆਗੂ ਨੇ ਜਿਨਾਹ ਦੀ ਥਾਂ ਜਵਾਹਰ
ਲਾਲ ਨਹਿਰੂ..... |
|
|
ਗਦਰ ਲਹਿਰ ਦੀ ਕਹਾਣੀ
19
ਅਗਸਤ
2009
ਲਗਭਗ
ਇਕ ਸਦੀ ਪਹਿਲਾਂ
ਪੰਜਾਬ ਦੀ ਧਰਤੀ
`ਤੇ
ਆਧੁਨਿਕ ਸਮੇਂ ਦੀ ਪਹਿਲੀ
ਹਥਿਆਰਬੰਦ ਲਹਿਰ ਉੱਠੀ।
ਇਸੇ
ਮਹੀਨੇ
ਤੋਂ ਇਸ ਲਹਿਰ ਦੀ ਸ਼ਤਾਬਦੀ ਮਨਾਉਣ ਦਾ ਕੰਮ ਸ਼ੁਰੂ ਹੋ ਰਿਹਾ
ਹੈ।
ਇਹ ਕੰਮ ਉਥੋਂ ਸ਼ੁਰੂ ਹੋ ਰਿਹਾ ਹੈ...... |
|
|
ÇìÔÅð ç¶
çÇñå ÁêäÅ ðÔ¶ Ôé ÇÃ¼Ö èðî
12
ਅਗਸਤ
2009
ਸਿੱਖ
ਧਰਮ ਅਪਣਾਉਣ ਵਾਲੇ ਵਿਨੋਦ
ਸਿੰਘ ਅਤੇ ਮੁਨੀਸ਼ ਸਿੰਘ
ਹੁਣ
ਰਿਸ਼ੀਦੇਵ ਨਹੀਂ ਕਹਾਉਣਾ
ਚਾਹੰੁਦੇ।
ਉਹ ਇਕ ਆਵਾਜ਼ ਵਿਚ ਕਹਿੰਦੇ ਹਨ,
‘ਅਸੀਂ
ਸਿੱਖ ਹਾਂ,
ਘੱਟ-ਗਿਣਤੀ।
ਸਰਕਾਰ
ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ
ਹੈ।. |
|
|
ਆਜ਼ਾਦੀ ਲਈ ਪੁਕਾਰ
5
ਅਗਸਤ
2009
ਸਿਆਸੀ
ਕੈਦੀਆਂ ਦੀ ਰਿਹਾਈ
ਬਾਰੇ
ਕਮੇਟੀ
(ਸੀ
ਆਰ ਪੀ ਪੀ ) ਦੇ ਮੈਂਬਰਾਂ ਅਤੇ ਵਰਕਰਾਂ
ਨੇ
24
ਤੋਂ
28
ਜੁਲਾਈ ਤੱਕ ਕਸ਼ਮੀਰ ਦੇ ਬਹੁਤ ਸਾਰੇ ਹਿੱਸਿਆਂ ਦਾ ਦੌਰਾ ਕੀਤਾ।
ਉਨ੍ਹਾਂ
ਵਿਚ
ਬੁੱਧੀਜੀਵੀ,
ਸਿਵਲ ਹੱਕਾਂ ਅਤੇ ਸਿਆਸੀ... |
|
|
ਨਫ਼ਰਤ ਦੀ
ਰਾਜਨੀਤੀ
29
ਜੁਲਾਈ 2009
ਸਿੱਖਾਂ ਅਤੇ ਦਲਿਤ ਭਾਈਚਾਰੇ
ਨੂੰ ਆਪਸ ਵਿੱਚ ਸਦਾ ਲਈ ਦੂਰ ਕਰਨ ਦੀਆਂ
ਸਾਜ਼ਿਸ਼ਾਂ ਚਿਰਾਂ
ਤੋਂ
ਹੀ
ਚੱਲ ਰਹੀਆਂ ਹਨ।
ਕਦੇ ਕਿਸੇ
ਨੇ ਭਗਤ ਬਾਣੀ
`ਤੇ
ਗੁਰਮਤਿ ਦੀ ਕਸਵੱਟੀ
`ਤੇ
ਪੂਰਾ
ਨਾ ਉਤਰਨ ਦੀ ਗੱਲ ਕਰਕੇ ਇਸ
ਨੂੰ... |
|
|
ਇਥੇ ਲੋਕ
ਗਿਣੇ ਜਾਂਦੇ
ਨੇ...
ਤੋਲੇ
ਨਹੀਂ
ਜਾਂਦੇ
22
ਜੁਲਾਈ 2009
ਮਨਪ੍ਰੀਤ
ਸਿੰਘ ਬਾਦਲ ਪਿਛਲੇ
ਦਿਨਾਂ ਵਿਚ ਬਜਟ ਤਿਆਰ ਕਰਨ ਵਿਚ ਰੁੱਝੇ
ਹੋਏ ਸਨ।
ਜਦੋਂ ਬਜਟ ਦਾ ਤਣਾਅ ਘੱਟ ਹੋਇਆ ਤਾਂ
ਥਕਾਨ ਅਤੇ ਉਲਝਣਾ ਅਜੇ ਵੀ ਬਾਕੀ ਸਨ।
ਉਹ ਮੁੱਖ ਮੰਤਰੀ ਨਾਲ ਬਜਟ ਬਾਰੇ
ਵਿਚਾਰ
... |
|
|
ਕਿਸਦੀ ਹੈ ਇਹ ਕਲਗੀ
15
ਜੁਲਾਈ 2009
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦਾ
ਹਾਲ ਉਸ ਬੱਚੇ ਵਰਗਾ ਹੈ,
ਜਿਹੜਾ
ਸਹਿਜੇ
ਹੀ ਹਰ ਕਿਸੇ ਦੇ ਭਰਮ
`ਚ
ਆ
ਜਾਂਦਾ ਹੈ।
ਇਹੀ ਕਾਰਨ ਹੈ ਕਿ ਕਦੇ ਦਸਮ ਪਿਤਾ ਨਾਲ ਸਬੰਧਤ ਕਵਚ
ਦੇ
ਨਾਂ
`ਤੇ,
ਕਦੇ ਕਲਗੀ ਦੇ
ਨਾਂ
`ਤੇ,
ਕਦੇ
... |
|
|
ਸਿੱਖਾਂ ਦਾ
ਮਿੱਤਰ,ਮਨੁੱਖੀ
ਹੱਕਾਂ ਦਾ
ਝੰਡਾਬਰਦਾਰ
ਰਾਮ ਨਰਾਇਣ ਕੁਮਾਰ
ਨਹੀਂ
ਰਿਹਾ
8
ਜੁਲਾਈ 2009
ਇਹ
ਬੜੀ ਦੁਖਦਾਈ ਖ਼ਬਰ
ਹੈ
ਕਿ ਸਿੱਖਾਂ ਦੇ ਮਾਮਲਿਆਂ
ਵਿਚ
ਬੇਹੱਦ ਦਿਲਚਸਪੀ ਰੱਖਣ ਵਾਲੇ ਅਤੇ
ਸਿੱਖਾਂ
ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ਼ ਪਿਛਲੇ ਕਈ ਦਹਾਕਿਆਂ ਤੋਂ ਜੂਝਣ ਵਾਲੇ
ਰਾਮ ਨਰਾਇਣ ਕੁਮਾਰ ਨਹੀਂ ਰਹੇ।
28
ਜੂਨ ਨੂੰ... |
|
|