BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਧਾਰਮਿਕ ਦੇ ਪਿਛਲੇ ਅੰਕ>>

ਗੁਰਦੁਆਰਾ ਰੋਜ਼ਵਿਲ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
30 ਜੂਨ 2010
ਇਥੋਂ ਦੇ ਸਥਾਨਕ ਗੁਰਦੁਆਰਾ ਸਚਖੰਡ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਜੂਨ ਦਾ ਸਾਰਾ ਮਹੀਨਾ ਹੀ ਗੁਰੂ ਮਹਾਰਾਜ ਅਤੇ ਪੰਥ...
ਪੰਜਾਬ ਦੀ ਧਰਤੀ `ਤੇ ਅਮਰੀਕਨ ਸਿੰਘਾਂ ਵਲੋਂ ਗੁਰਮਤਿ ਕੈਂਪ
23 ਜੂਨ 2010
ਦਸਮੇਸ਼ ਗੁਰਮਤਿ ਕੈਂਪ ਅਮਰੀਕਾ ਵਲੋਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸਰਹਿੰਦ ਫਤਹਿ ਦਿਵਸ ਦੀ ਯਾਦ ਵਿਚ ਬਾਬਾ ਲਵਜੋਤ ਸਿੰਘ ਅਤੇ ਭਾਈ ਹਰਦੀਪ ਸਿੰਘ ਜੀ ਦੀ...
ਵਰਤਮਾਨ ਹਾਲਾਤ `ਚ ਗਾਤਰੇ ਵਾਲੀ ਕ੍ਰਿਪਾਨ ਦੀ ਲੰਬਾਈ ਛੋਟੀ ਕੀਤੀ ਜਾ ਸਕਦੀ ਹੈ :ਜਥੇਦਾਰ ਗੁਰਬਚਨ ਸਿੰਘ
23 ਜੂਨ 2010
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਵਰਤਮਾਨ ਹਾਲਾਤ ਤੇ ਸੁਰੱਖਿਆਂ ਬੰਦੋਬਸਤਾਂ ਨੂੰ ਵੇਖਦਿਆਂ ਪੰਜ ਕੱਕਾਰਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਵਲੋਂ ਪਹਿਨੀ...
ਕੀਰਤਨ ਦਰਬਾਰ `ਚ ਪੰਥ ਦੇ ਮਹਾਨ ਕੀਰਤਨੀਆਂ ਵਲੋਂ ਸ਼ਮੂਲੀਅਤ      
16 ਜੂਨ 2010
ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿਚ ਕਈ ਦਿਨਾਂ ਤੋਂ ਚੱਲ ਰਹੇ ਕੀਰਤਨ ਦਰਬਾਰ ਵਿਚ ਪੰਥ ਦੇ ਮਹਾਨ ਕੀਰਤਨੀ ਜਥਿਆਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਇਹ ਕੀਰਤਨ ਦਰਬਾਰ 20 ਜੂਨ ਤੱਕ ਸਜਿਆ ਰਹੇਗਾ।..
ਕਲਗੀਧਰ ਟਰੱਸਟ ਅਤੇ ਖਾਲਸਾ ਗੁਰਮਤਿ ਸਕੂਲ ਵਲੋ ਗੁਰਮਤਿ ਕੈਂਪ
19 ਮਈ 2010
ਪੰਥਕ ਖੇਤਰ ਵਿਚ ਸੰਸਾਰੀ ਵਿਦਿਆ ਦੇ ਨਾਲ ਗੁਰਮਤਿ ਵਿਦਿਆ ਦਾ ਸੁਮੇਲ ਕਰਕੇ ਕੌਮ ਦੀ ਪਨੀਰੀ ਨੰੂ ਸਾਂਭਣ ਵਾਲੀ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਵਿਦੇਸ਼ਾਂ `ਚ ਵਸਦੇ ਸਿੱਖ ਪਰਿਵਰਾਂ...
ਯੂਬਾ ਸਿਟੀ ਗੁਰੂ ਘਰ ਵਿਚ ਨਿਵੇਕਲੀ ਤਰ੍ਹਾਂ ਮਨਾਇਆ ਵਿਸਾਖੀ ਦਿਹਾੜਾ      
28 ਅਪ੍ਰੈਲ 2010
ਯੂਬਾ ਸਿਟੀ: ਯੂਬਾ ਸਿਟੀ ਸਿੱਖਾਂ ਦੀ ਸੰਘਣੀ ਆਬਾਦੀ ਵਾਲੇ ਪੰਜਾਬੀ ਪਿੰਡ ਗੁਰੂ ਘਰ ਟਾਇਰਾ ਬੁਇਨਾ ਦੀ ਸੰਗਤ ਨੇ ਬੱਚਿਆਂ ਨਾਲ ਰਲ ਕੇ ਵਿਸਾਖੀ ਦਿਹਾੜਾ 25 ਅਪ੍ਰੈਲ 2010 ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਮਨਾਇਆ ਗੁਰੂ ਘਰ...
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਐਲਾਨ ਨੇ ਸੋਧਿਆ ਨਾਨਕਸ਼ਾਹੀ ਕੈਲੰਡਰ ਰੱਦ ਕੀਤਾ
21 ਅਪ੍ਰੈਲ 2010
ਪੰਜਾ ਸਾਹਿਬ-ਪਾਕਿਸਤਾਨ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸ਼ਾਮ ਸਿੰਘ ਅਤੇ ਅਮਰੀਕਾ ਤੋਂ ਆਏ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਸ਼੍ਰੋਮਣੀ...
ਪ੍ਰੋ.ਹਰਿੰਦਰ ਸਿੰਘ ਮਹਿਬੂਬ ਦੀ ਸਿੱਖ ਪੰਥ ਨੂੰ ਮਹਾਨ ਦੇਣ ਦੀ ਭਰਵੀਂ ਸ਼ਲਾਘਾ           
14 ਅਪ੍ਰੈਲ 2010
ਫ਼ਰੀਮਾਂਟ: ਦਰਵੇਸ਼ ਚਿੰਤਕ ਪ੍ਰੋ: ਹਰਿੰਦਰ ਸਿੰਘ ਮਹਿਬੂਬ ਕੁਝ ਹਫ਼ਤੇ ਪਹਿਲਾਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਸ ਨਾਲ ਖਾਲਸਾ ਪੰਥ ਦੇ ਰਾਜਨੀਤਕ, ਧਾਰਮਿਕ ਤੇ ਸਾਹਿਤਕ ਹਲਕਿਆਂ ਵਿਚ ਸੋਗ ਤੇ ਵੈਰਾਗ ਦੀ ਲਹਿਰ ਪੈਦਾ...
ਕੁਦਰਤੀ ਚੌਗਿਰਦੇ ਪੱਖੀ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਸਾਰੇ ਕਾਨੂੰਨੀ ਅੜਿਕੇ ਦੂਰ
31 ਮਾਰਚ 2010
ਗੁਰੂ ਨਾਨਕ ਸਿੱਖ ਸੁਸਾਇਟੀ ਵਲੋਂ ਸਾਊਥ ਜਾਰਜ ਵਾਸ਼ਿੰਗਟਨ ਬੁਲੇਵਰਡ ਵਿਖੇ ਉਸਾਰੇ ਜਾ ਰਹੇ ਵਾਤਾਵਰਣ ਪੱਖੀ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਸਾਰੇ ਕਾਨੂੰਨੀ ਅੜਿਕੇ ...
ਬਹੁਤ ਵੱਡਾ ਇਤਿਹਾਸ ਸਾਂਭੀ ਬੈਠੀ ਹੈ, ਬੱਸੀਆਂ ਦੀ ਕੋਠੀ
24 ਮਾਰਚ 2010
ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਰਾਏਕੋਟ ਤੋਂ ਜਦ ਜਗਰਾਓਂ ਨੂੰ ਜਾਈਏ ਤਾਂ ਰਾਏਕੋਟ ਅਤੇ ਬੱਸੀਆਂ ਰੋਡ ਤੋਂ ਡੇਢ ਕੁ ਕਿਲੋਮੀਟਰ ਹਟਵੀਂ ਉੱਤਰ ਵੱਲ ਹੈ ਬੱਸੀਆਂ ਦੀ ਨਹਿਰੀ ਕੋਠੀ ਜੋ ਸਿੱਖ ਕੌਮ ਦਾ...
ਛੇਵਾਂ ਸਾਲਾਨਾ ਕੀਰਤਨ ਦਰਬਾਰ        
10 ਮਾਰਚ 2010
ਬਿਊਨਾ ਪਾਰਕ : ਛੇਵਾਂ ਸਾਲਾਨਾ ਬਸੰਤ ਕੀਰਤਨ ਦਰਬਾਰ ਤਿੰਨ ਮਾਰਚ ਨੂੰ ਸ਼ਾਮ 6 ਵਜੇ ਤੋਂ 9 ਵਜੇ ਤਕ ਬਿਊਨਾ ਪਾਰਕ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਸ ਵਿਚ ਕੋੲ 1500 ਲੋਕਾਂ ਨੇ ਸ਼ਿਰਕਤ ਕੀਤੀ ਇਸ ਕੀਰਤਨ ਦਰਬਾਰ ਦੀ ਖ਼ਾਸੀਅਤ ਇਹ ਸੀ ਕਿ ਸਾਰੇ ਰਾਗੀ ਜੱਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਰਾਗ ਬਸੰਤ ਵਿੱਚ ਦਰਜ ਸ਼ਬਦਾਂ ਦਾ ਗਾਇਨ...
ਨਾਟਕੀ ਢੰਗ ਨਾਲ ਸੁਖਦੇਵ ਸਿੰਘ ਭੌਰ ਮੁੜ ਤੋਂ ਬਜਟ ਸਬ ਕਮੇਟੀ `ਚ ਸ਼ਾਮਲ      
10 ਫਰਵਰੀ 2010
ਅੰਮ੍ਰਿਤਸਰ: ਇਕ ਨਾਟਕੀ ਘਟਨਾਕ੍ਰਮ ਦੌਰਾਨ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੂੰ ਮੁੜ ਤੋਂ ਬਜਟ ਸਬ-ਕਮੇਟੀ ਵਿਚ ਸ਼ਾਮਲ ਕਰ ਲਿਆ ਗਿਆ ਹੈ ਇਸ ਤੋਂ ਪਹਿਲਾਂ ਉਨਾਂ ਦਾ ਨਾਂ ਨਵੀਂ ਸਬ-ਕਮੇਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ ਦਸਣਯੋਗ ਹੈ ਕਿ ਸ੍ਰੋਮਣੀ ਕਮੇਟੀ ਦੇ ਬਜਟ ਸਬੰਧੀ ਮੁੱਖ ਭਾਸ਼ਣ ਹਮੇਸ਼ਾ...
ਦਰਬਾਰ ਸਾਹਿਬ ਲਈ ਮਾਇਆ ਹੁਣ ਆਨਲਾਈਨ ਵੀ ਭੇਜੀ ਜਾ ਸਕੇਗੀ          
10 ਫਰਵਰੀ 2010
ਅੰਮ੍ਰਿਤਸਰ: ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਲਈ ਦਾਨ ਸਬੰਧੀ ਸ੍ਰੋਮਣੀ ਕਮੇਟੀ ਅਤੇ ਐਚਡੀਐਫਸੀ ਬੈਂਕ ਦਰਮਿਆਨ ਕਰਾਰ ਹੋਇਆ ਹੈ, ਜਿਸ ਤੋਂ ਬਾਅਦ ਦੇਸ਼ ਵਿਦੇਸ਼ ਦੀ ਸੰਗਤ ਦਾਨ ਰਾਸ਼ੀ ਨੂੰ ਆਨਲਾਈਨ ਹੀ ਗੁਰੂ ਚਰਨਾਂ ਵਿਚ ਭੇਜ ਸਕਦੀ ਹੈ ਸੰਸਾਰ ਦੇ ਕਿਸੇ ਵੀ ਖਿੱਤੇ `ਚ ਵਸਦੇ ਸ਼ਰਧਾਲੂ ਐਚਡੀਐਫਸੀ...
ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ                         
10 ਫਰਵਰੀ 2010
ਅੰਮ੍ਰਿਤਸਰ: ਬੋਲੇ ਸੋ ਨਿਹਾਲ ਦੇ ਜੈਕਾਰਿਆਂ ਤੋਂ ਬਾਅਦ ਹੁਣ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਾਰੇ ਹੀ ਗੁਰਦੁਆਰਿਆਂ ਵਿਚ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਦਾ ਜੈਕਾਰਾ ਵੀ ਗੂੰਜਿਆ ਕਰੇਗਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ...
ਜਥੇਦਾਰ ਝੀਂਡਾ ਤੇ ਸਾਥੀਆਂ ਦੀ ਤਨਖ਼ਾਹ ਪੂਰੀ, ਦੇਗ ਚੜ੍ਹਾ ਕੇ ਕੀਤੀ ਅਰਦਾਸ          
10 ਫਰਵਰੀ 2010
ਅੰਮ੍ਰਿਤਸਰ: ਵੱਖਰੀ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 3 ਮਹੀਨੇ ਪਹਿਲਾਂ ਸੁਣਾਈ ਗਈ ਸਜ਼ਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਦੇਗ ਚੜ੍ਹਾ ਕੇ ਅਰਦਾਸ ਕੀਤੀ ਇਸ ਦੌਰਾਨ ਕੰਵਲਜੀਤ ਸਿੰਘ ਅਜਰਾਣਾ, ਅਵਤਾਰ ਸਿੰਘ ਚੱਕੂ, ਹਜੂਰ ਸਿੰਘ....
ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਭਾਈਚਾਰੇ ਵੱਲੋਂ ਭੂਚਾਲ ਪੀੜਤਾਂ ਲਈ ਰਾਹਤ     
3 ਫਰਵਰੀ 2010
ਸਰੀ: ਸਰੀ ਦੇ ਸਿੱਖ ਨੌਜਵਾਨਾਂ ਦੀ ਇਕ ਟੀਮ ਦੋ ਹਫ਼ਤੇ ਪਹਿਲਾਂ ਹੈਤੀ `ਚ ਆਏ ਭੂਚਾਲ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਖੁਰਾਕੀ ਵਸਤਾਂ, ਟੈਂਟ ਅਤੇ ਡਾਕਟਰੀ ਸਹਾਇਤਾ ਵਰਗੀ ਰਾਹਤ ਸਮੱਗਰੀ ਲੈ ਕੇ ਹੈਤੀ ਲਈ ਰਵਾਨਾ ਹੋਈ ਹੈ ਇਸ ਜਥੇ ਵਿਚ 23 ਤੋਂ 32 ਸਾਲ ਦੀ ਉਮਰ ਦੇ ਤਿੰਨ ਨੌਜਵਾਨ...
ਗੁਰਦੁਆਰਾ ਸਾਹਿਬ ਬੈਡਫੋਰਡ ਵਿਖੇ 15 ਰੋਜ਼ਾ ਗੁਰਮਤਿ ਕੈਂਪ `ਚ ਬੱਚਿਆਂ ਨੂੰ ਸਿੱਖ ਧਰਮ, ਗੁਰਬਾਣੀ ਅਤੇ ਪੰਜਾਬੀ ਸਬੰਧੀ ਦਿੱਤੀ ਸਿਖਲਾਈ  
13 ਜਨਵਰ 2010
ਕਲੀਵਲੈਂਡ: ਗੁਰਬਾਣੀ ਦੇ ਮਹਾਨ ਉਪਦੇਸ਼ਾਂ ਅਤੇ ਮਾਂ ਬੋਲੀ ਪੰਜਾਬੀ ਨੰੂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਅਤੇ ਗੁਰੂ ਗੋਬਿੰਦ ਸਿੰਘ ਸਿੱਖ ਸੋਸਾਇਟੀ ਕਲੀਵਲੈਂਡ ਦੇ ਸਹਿਯੋਗ ਨਾਲ ਗੁਰਦੁਆਰਾ ਬੈਡਫੋਰਡ ਵਿਖੇ 15 ਦਿਨਾਂ ਦਾ ਗੁਰਮਤਿ ਕੈਂਪ ਲਾਇਆ ਗਿਆ ਜਿਸ ਵਿੱਚ....
ਵੈਸਟ ਕੋਸਟ ਸਿੱਖ ਕੈਂਪ ਸਫ਼ਲਤਾ ਪੂਰਬਕ ਸੰਪੰਨ   
6 ਜਨਵਰ 2010
ਕਰਦਰਜ਼: ਵਾਹਿਗੁਰੂ ਦੀ ਕ੍ਰਿਪਾ ਨਾਲ ਵੈਸਟ ਕੋਸਟ ਸਿੱਖੀ ਕੈਂਪ ਬੜੀ ਕਾਮਯਾਬੀ ਨਾਲ ਸੰਪੂਰਨ ਹੋਇਆ ਸਿੱਖੀ ਕੈਂਪ ਦੀ ਸਮਾਪਤੀ ਵੇਲੇ ਕੈਂਪਰਜ਼ ਬੜੇ ਭਾਵੁਕ ਵੇਗ ਵਿਚ ਸਨ, ਜੋ ਇਕ ਦੂਜੇ ਨੂੰ ਹੰਝੂਆਂ ਤੇ ਮੁਸਕਾਨਾਂ ਨਾਲ ਮਿਲ ਰਹੇ ਸਨ ਇਹ ਕੈਂਪਰ ਜਿਥੇ ਬੜੇ ਖੁਸ਼ ਨਜ਼ਰ ਆ ਰਹੇ ਸਨ ਓਥੇ ਇਨ੍ਹਾਂ ਅੰਦਰ...
ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਦੀ ਪਵਿੱਤਰ ਯਾਦ                       
30 ਦਸੰਬਰ 2009
ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ, ਉਨ੍ਹਾਂ ਨਾਲ ਕੀ ਬੀਤੀ, ਕਿਵੇਂ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਆਓ...
ਨਵੰਬਰ 84 ਦੇ ਮ੍ਰਿਤਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ         
ਦਸੰਬਰ 2009
ਫਰੀਮਾਂਟ: ਗੁਰਦਵਾਰਾ ਸਾਹਿਬ ਫਰੀਮਾਂਟ ਵਿਖੇ ਨਵੰਬਰ 29 ਦਿਨ ਐਤਵਾਰ ਦੀ ਸ਼ਾਮ ਨੂੰ ਖ਼ਾਲਸਾ ਸਕੂਲ ਫਰੀਮਾਂਟ ਦੇ ਬੱਚਿਆਂ ਅਤੇ ਹੋਰ ਸੰਗਤਾਂ ਨੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਮਾਸੂਮਾਂ ਨੂੰ ਯਾਦ ਕੀਤਾ ਜਿਨ੍ਹਾਂ ਦਾ ਭਾਰਤ ਸਰਕਾਰ...
ਗੈਨਕੋ ਵਾਲਿਆਂ ਨੇ ਗੁਰਪੁਰਬ ਮਨਾਇਆ  
18  ਨਵੰਬਰ 2009
ਫਰੀਮਾਂਟ: ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਦੀ ਜਥੇਬੰਦੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਅਲੂਮਨੀ ਐਸੋਸੀਏਸ਼ਨ(ਗੈਨਕੋ) ਵਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼...
ਪੰਥਕ ਜੈਕਾਰਿਆਂ ਨਾਲ ਗੂੰਜ ਉਠਿਆ ਵ੍ਹਾਈਟ ਹਾਊਸ                
18  ਨਵੰਬਰ 2009
ਵਾਸ਼ਿੰਗਟਨ: ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵਾਸ਼ਿੰਗਟਨ ਡੀ ਸੀ ਸਥਿਤ ਵ੍ਹਾਈਟ ਹਾਊਸ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ `ਤੇ ਵੱਡੀ ਗਿਣਤੀ...
ਗੁਰਗੱਦੀ ਦਿਵਸ ਨੂੰ ਸਮਰਪਤ ਨਗਰ ਕੀਰਤਨ ਵਿਚ ਭਾਰੀ ਗਿਣਤੀ ਸੰਗਤਾਂ ਨੇ ਕੀਤੀ ਸ਼ਿਰਕਤ
18  ਨਵੰਬਰ 2009
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 301 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਤ ਚੌਥਾ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਰਿਵਰਸਾਈਡ ਵਿਖੇ ਕਰਵਾਇਆ ਗਿਆ ਸਵੇਰੇ 8 ਵਜੇ ਤੋਂ ਸ਼ਾਮੀ 5.30 ਵਜੇ ਤੱਕ ਹੋਏ ਇਸ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 301 ਸਾਲਾ ਗੁਰਗੱਦੀ ਦਿਵਸ ਭਾਰੀ ਉਤਸ਼ਾਹ ਤੇ ਸ਼ਰਧਾ ਮਨਾਇਆ  
18  ਨਵੰਬਰ 2009
ਲਾਸ ਏਂਜਲਸ: ਗੁਰਦੁਆਰਾ ਸਾਹਿਬ ਬਿਊਨਾ ਪਾਰਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 301 ਸਾਲਾ ਗੁਰਗੱਦੀ ਦਿਵਸ ਭਾਰੀ ਉਤਸ਼ਾਹ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ 5 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ...
ਗੁਰੂ ਰਵਿਦਾਸ ਟੈਂਪਲ ਨਿਊਯਾਰਕ ਵਿਖੇ ਸਜਾਏ ਗਏ ਧਾਮਿਕ ਦੀਵਾਨ
11 ਨਵੰਬਰ 2009
ਨਿਊਯਾਰਕ: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਗੁਰੂ ਰਵਿਦਾਸ ਟੈਂਪਲ  ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 6 ਨਵੰਬਰ ਦਿਨ ਸ਼ੁਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭ...
ਖਾਲਸੇ ਦੀ ਸ਼ਾਨੋਂ ਸ਼ੌਕਤ, ਸਿਆਸਤ ਅਤੇ ਸਿਆਣਪ
4 ਨਵੰਬਰ 2009
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਸਬੰਧੀ ਯੂਬਾ ਸਿਟੀ ਦਾ ਸ਼ਾਨਦਾਰ ਨਗਰ ਕੀਰਤਨ ਭਾਰੀ ਸ਼ਾਨੋਂ ਸ਼ੌਕਤ ਨਾਲ ਸੰਪੂਰਨ ਹੋ ਗਿਆ ਹੈ ਵੈਸੇ ਤਾਂ ਪਿਛਲੇ ਵਰ੍ਹਿਆਂ ਤੋਂ ਸਿੱਖ ਕੌਮ ਵਲੋਂ ਅਪਣੀ ਜਨਮ ਭੂਮੀ ਪੰਜਾਬ...
ਗੁਰਪੁਰਬ ਮੌਕੇ ਗੁਰਦੁਆਰੇ ਹੋਏ ਗੁਲਜ਼ਾਰ
4 ਨਵੰਬਰ 2009
ਚੰਡੀਗੜ੍ਹ, ਨਵੀਂ ਦਿੱਲੀ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ `ਚ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਚੰਡੀਗੜ੍ਹ, ਪੰਜਾਬ...
ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਉਤਸਵ ਚੜ੍ਹਦੀ ਕਲਾ ਨਾਲ ਮਨਾਇਆ
4 ਨਵੰਬਰ 2009
ਪਾਕਿਸਤਾਨ ਦੇ ਅੰਦਰੂਨੀ ਹਾਲਾਤ ਠੀਕ ਨਾ ਹੋਣ ਦੇ ਬਾਵਜੂਦ ਵੀ ਦੇਸ਼-ਵਿਦੇਸ਼ ਤੋਂ ਨਨਕਾਣਾ ਸਾਹਿਬ ਪਹੁੰਚੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਬੜੇ ਉਤਸ਼ਾਹ, ਸ਼ਰਧਾ ਤੇ ਸਤਿਕਾਰ ਨਾਲ ਸਿੱਖ ਧਰਮ ਦੇ ਬਾਨੀ, ਪਹਿਲੇ ਪਾਤਸ਼ਾਹ...
ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਵਲੋਂ ਸ਼ਾਨਦਾਰ 9ਵਾਂ ਨਗਰ ਕੀਰਤਨ  
28 ਅਕਤੂਬਰ 2009
ਨਿਊਯਾਰਕ: ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ 113-10  101 ਐਵੇਨਿਉ ਰਿਚਮੰਡਹਿਲ ਨਿਊਯਾਰਕ ਅਤੇ ਟਰਾਈ ਸਟੇਟ ਦੀ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਤ ਨਵਾਂ ਮਹਾਨ ਨਗਰ ਕੀਰਤਨ....
ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ     
21 ਅਕਤੂਬਰ 2009
ਫਰੀਮਾਂਟ: ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਗਏ ਇਸ ਸਬੰਧ ਵਿੱਚ ਗੁਰੂ ਘਰ ਵਿਖੇ ਲਗਾਤਾਰ ਤਿੰਨ ਦਿਨ ਦੀਵਾਨ ਸਜਾਏ ਗਏ ਜਿਸ ਦੌਰਾਨ ਪੰਥ ਦੇ ਮਹਾਨ ਕੀਰਤਨੀਆਂ, ਕਥਾ ਵਾਚਕਾਂ.....
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਪੂਰਨਤਾ ਸਮਾਗਮ ਦੀਆਂ ਰੌਣਕਾ   
21 ਅਕਤੂਬਰ 2009
ਨਾਂਦੇੜ: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਸੌਂਪੇ ਜਾਣ ਦੇ ਸਿੱਖ ਇਤਿਹਾਸ ਦੇ ਅਹਿਮ, ਵਿਲੱਖਣ ਤੇ ਅਲੌਕਿਕ ਵਰਤਾਰੇ ਅਤੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਦੀਆਂ....
ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ  ਦਾ ਪ੍ਰਕਾਸ਼ ਦਿਵਸ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ    
14 ਅਕਤੂਬਰ 2009
ਫਰੀਮਾਂਟ: ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ 11 ਅਕਤੂਬਰ ਨੂੰ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿਚ ਪੰਥ ਦੇ ਮਹਾਨ ਕੀਰਤਨੀਆਂ, ਕਥਾ ਵਾਚਕਾਂ ਅਤੇ ਪੰਥਕ ਵਿਦਵਾਨਾਂ ਨੇ ਹਿੱਸਾ.....
ਅੰਤਰ-ਰਾਸ਼ਟਰੀ ਕੀਰਤਨ ਮੁਕਾਬਲਿਆਂ ਵਿਚ ਗੁਰਦਆਰਾ ਸਾਹਿਬ ਫ਼ਰੀਮਾਂਟ ਦੇ ਬੱਚਿਆਂ ਨੇ ਦੋ ਹੋਰ ਗੋਲਡ ਮੈਡਲ ਜਿੱਤੇ  
7 ਅਕਤੂਬਰ 2009
ਸੈਨ ਫ਼ਰਾਂਸਿਸਕੋ: ਖ਼ਾਲਿਸਤਾਨ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਕੀਰਤਨੀ ਬੱਚਿਆਂ ਨੇ ਇਕ ਵਾਰ ਫ਼ਿਰ ਇਹ ਸਾਬਤ ਕੀਤਾ ਹੈ ਕਿ ਮੇਹਨਤ, ਲਗਨ, ਉਤਸ਼ਾਹ, ਸਿੱਖੀ ਪ੍ਰੇਮ ਤੇ ਗੁਰਮਤਿ ਸੰਗੀਤ ਦੇ ਮਾਹਰ ਉਸਤਾਦਾਂ ਦੇ...
ਜਸਟਿਸ ਵਰਮਾ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਲਾਏ ਜਾਣ ਨੂੰ ਸ੍ਰੋਮਣੀ ਕਮੇਟੀ ਨੇ ਬਣਾਇਆ ਮੁੱਦਾ   
7 ਅਕਤੂਬਰ 2009
ਨਵੀਂ ਦਿੱਲੀ, ਚੰਡੀਗੜ੍ਹ: ਜਸਟਿਸ ਜੇ ਸੀ ਵਰਮਾ ਨੂੰ ਗੁਰਦੁਆਰਾ ਚੋਣ ਕਮਿਸ਼ਨ ਦਾ ਪਹਿਲਾ ਗ਼ੈਰ ਸਿੱਖ ਮੁੱਖ ਚੋਣ ਕਮਿਸ਼ਨਰ ਲਾਏ ਜਾਣ ਨਾਲ ਕੇਂਦਰ ਸਰਕਾਰ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਵੱਡਾ ਟਕਰਾਅ ਛਿੜ ਗਿਆ ਹੈ ਅਤੇ...
ਪੰਜਾਬ ਤੋਂ ਆਏ ਬੱਚੇ ਕੀਰਤਨ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਕਰ ਰਹੇ ਨੇ ਨਿਹਾਲ     
30 sqMbr 2009
ਬੇਕਰਸਫੀਲਡ: ਸਤਨਾਮ ਸਰਬ ਕਲਿਆਣ ਟਰੱਸਟ ਦੇ ਵਿਦਿਆਰਥੀ, ਜੋ ਪੰਜਾਬ ਤੋਂ ਚੁਣੇ ਹੋਏ ਬੱਚਿਆਂ ਵਿਚੋਂ ਹਨ, ਯੂਐਸਏ ਆ ਕੇ ਗੁਰਬਾਣੀ ਕੀਰਤਨ, ਕਵਿਤਾ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ...
ਕੌਮਾਂਤਰੀ ਅਮਨ ਦਿਵਸ ਮੌਕੇ ਸੁਖਮਨੀ ਸਾਹਿਬ ਦੇ ਪਾਠ      
30 sqMbr 2009
ਲਾਂਗ ਆਈਲੈਂਡ: 21 ਸਤੰਬਰ ਨੂੰ ਕੌਮਾਂਤਰੀ ਅਮਨ ਦਿਵਸ ਮੌਕੇ ਵੱਖ ਵੱਖ ਭਾਈਚਾਰਿਆਂ ਅਤੇ ਵਿਅਕਤੀਆਂ ਨੇ ਆਪੋ ਆਪਣੇ ਤਰੀਕੇ ਨਾਲ ਪ੍ਰਾਰਥਨਾਵਾਂ ਕੀਤੀਆਂ। ਪੂਰੀ ਦੁਨੀਆਂ ਵਿਚ ਸਿੱਖ ਭਾਈਚਾਰੇ ਨੇ 20 ਸਤੰਬਰ ਨੂੰ...
ਗੁਰਦੁਆਰਾ ਸਾਹਿਬ ਮਨਟੀਕਾ ਵਿਖੇ ਬਾਬਾ ਠਾਕੁਰ ਸਿੰਘ ਅਕੈਡਮੀ ਨੇ ਕਰਵਾਏ ਬਚਿਆਂ ਦੇ ਗੁਰਮਤਿ ਮੁਕਾਬਲੇ    
16 sqMbr 2009
ਮਨਟੀਕਾ-ਕੈਲੇਫ਼ੋਰਨੀਆ (ਬਲਵਿੰਦਰਪਾਲ ਸਿੰਘ ਖ਼ਾਲਸਾ) : ਦਮਦਮੀ ਟਕਸਾਲ ਦੇ ਗੁਰਦੁਆਰਾ ਸਾਹਿਬ ਗੁਰਮਤਿ ਪ੍ਰਕਾਸ਼ ਵਿਖੇ ਬਚਿਆਂ ਲਈ, ਬਾਬਾ ਠਾਕੁਰ ਸਿੰਘ ਖਾਲਸਾ ਅਕੈਡਮੀ ਦੇ ਕਰੀਬ 150 ਬਚਿਆਂ ਦੇ ਵੱਖ ਵੱਖ.....
ਬਾਬਾ ਨੰਦ ਸਿੰਘ ਦੀ ਬਰਸੀ ਮੌਕੇ ਪੰਜ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ       
2 sqMbr 2009
ਜਗਰਾਉਂ: ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 66ਵੀਂ ਬਰਸੀ ਨਮਿਤ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਪੰਜ ਰੋਜ਼ਾ ਧਾਰਮਿਕ ਸਮਾਗਮ ਬੜੀ ਸ਼ਰਧਾ.....
ਡਾ. ਮਨੋਹਰ ਸਿੰਘ ਗਿੱਲ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਾਉਣ ਲਈ ਯਤਨਸ਼ੀਲ        
2 sqMbr 2009
ਨਵੀਂ ਦਿੱਲੀ: ਖੇਡ ਅਤੇ ਨੌਜਵਾਨ ਮਾਮਲਿਆਂ ਬਾਰੇ ਮੰਤਰੀ ਐਮਐਸ ਗਿੱਲ ਨੇ ਗ੍ਰਹਿ ਮੰਤਰੀ ਸ੍ਰੀ ਪੀ ਚਿਦੰਬਰਮ ਨੂੰ ਜ਼ੋਰ ਪਾ ਕੇ ਕਿਹਾ ਹੈ ਕਿ ਪੰਜਾਬ ਦੇ ਦੁਖਾਂਤ ਦੌਰਾਨ ਜਿਨ੍ਹਾਂ ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚ ਸ਼ਾਮਲ ਕੀਤੇ ਗਏ.....
ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਬਦਲੇ ਜਾਣ ਦੀ ਯੋਜਨਾ ਠੁੱਸ        
26 ਅਗਸਤ 2009
ਅੰਮ੍ਰਿਤਸਰ: ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਵਿਚ ਲੱਗੇ ਸੋਮਨਾਥ ਮੰਦਰ ਦੇ ਦਰਵਾਜਿਆਂ ਨੂੰ ਬਦਲਣ ਦੀ ਯੋਜਨਾ ਸਿੱਖ ਸੰਗਤ ਵਲੋਂ ਮੌਕੇ ਸਿਰ ਕੀਤੇ ਵਿਰੋਧ ਦੇ ਕਾਰਨ ਠੁੱਸ ਹੋ ਗਈ ਹੈ.....
ਗੁਰੂਘਰ ਦੇ ਗ਼ੈਰ ਸਿੱਖ ਮੈਂਬਰ ਨਹੀਂ ਬਣ ਸਕਦੇ : ਜਥੇਦਾਰ ਅਕਾਲ ਤਖ਼ਤ 
26 ਅਗਸਤ 2009
ਫ਼ਰੀਮਾਂਟ: ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਅਕਾਲ ਤਖ਼ਤ ਜਥੇਦਾਰ ਸਿੰਘ ਸਾਹਿਬ ਗੁਰਬਚਨ ਸਿੰਘ, ਭਾਈ ਹਰਪਾਲ ਸਿੰਘ ਮਾਨ ਦੇ ਘਰ ਇਕ ਮੀਟਿੰਗ ਲਈ ਆਏਮੀਟਿੰਗ ਵਿਚ.....
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ ਸਰਬ ਧਰਮ ਸੰਮੇਲਨ         
19 ਅਗਸਤ 2009
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹਿਲੀ ਵਾਰ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਸ ਪਹਿਲੀ ਇੰਟਰਫੇਥ ਕਾਨਫਰੰਸ ਦਾ ਉਦੇਸ਼ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੇ ਸਿਧਾਂਤਾਂ ਬਾਰੇ ਦੱਸਿਆ ਜਾਵੇਗਾ.......
ਮੁੜ ਚਰਚਾ `ਚ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ                    
5 ਅਗਸਤ 2009
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਹੋਇਆ ਸੀ, ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵਸੇ ਸਿੱਖਾਂ ਅਤੇ ਹੋਰ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਲਈ ਇਸ ਸੰਸਥਾ ਦੇ ਪ੍ਰਤੀ...
ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਬੱਚਿਆਂ ਲਈ ਸਮਰ ਕੈਂਪ       
29 ਜੁਲਾਈ 2009
ਅਮਰੀਕਾ ਵਿਚ ਜੰਮੇ ਪਲੇ ਸਿੱਖ ਬੱਚਿਆਂ ਨੂੰ ਸਿੱਖੀ ਅਤੇ ਪੰਜਾਬੀ ਜੀਵਨ ਸ਼ੈਲੀ ਬਾਰੇ ਸਿੱਖਿਅਤ ਕਰਨ ਲਈ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ 6 ਜੁਲਾਈ ਤੋਂ ਇਕ ਸਮਰ ਕੈਂਪ ਚਲ ਰਿਹਾ ਹੈ ਜੋ 14 ਅਗਸਤ ਤੱਕ ਚੱਲੇਗਾ...
ਹੱਥ ਲਿਖਤ ਬੀੜ ਲਿਖਣ ਵਾਲੇ ਭਾਈ ਜਸਵੰਤ ਸਿੰਘ ਖੋਸਾ ਦਾ ਸਨਮਾਨ         
22 ਜੁਲਾਈ 2009
ਯੂਨੀਅਨ ਸਿਟੀ: ਸਿੱਖ ਯੂਥ ਆਫ਼ ਅਮਰੀਕਾ ਵੱਲੋਂ ਹੱਥ ਲਿਖਤ ਬੀੜ ਦੀ ਸੇਵਾ ਕਰਨ ਵਾਲੇ ਬਾਬਾ ਜੀ ਜਸਵੰਤ ਸਿੰਘ ਖੋਸਾ ਦਾ ਖਾਸ ਸਨਮਾਨ ਕੀਤਾ ਗਿਆ ਰਾਤ ਦੇ ਭੋਜਨ ਤੇ ਇਕੱਠੇ ਹੋਏ ਬਾਬਾ ਜਸਵੰਤ ਸਿੰਘ ਜੀ ਨੇ ਬੀੜ...
ਦਸਮ ਪਿਤਾ ਦੀ ਕਲਗੀ ਵਾਪਸ ਲਿਆਉਣ ਲਈ ਸ਼੍ਰੋਮਣੀ ਕਮੇਟੀ ਦੇ ਯਤਨ     
15 ਜੁਲਾਈ 2009
ਤਿੰਨ ਸਾਲ ਪਹਿਲਾਂ ਬਰਤਾਨੀਆ ਦੇ ਪ੍ਰਿੰਸ ਚਾਰਲਸ ਭਾਰਤ ਦੌਰੇ ਲਈ ਆਏ ਸਨ ਤਾਂ ਉਹ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਵੀ ਮੱਥਾ ਟੇਕਣ ਪੁੱਜੇ ਸਨ ਉਸ ਵੇਲੇ ਸ਼੍ਰੋਮਣੀ ਕਮੇਟੀ...
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਸਭ  ਤੋਂ ਵੱਡੀ ਬੀੜ ਦਾ ਪ੍ਰਕਾਸ਼ 19 ਜੁਲਾਈ          
15 ਜੁਲਾਈ 2009
ਫਰੀਮਾਂਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਸਭ ਤੋਂ ਵੱਡੀ ਬੀੜ ਦਾ ਪ੍ਰਕਾਸ਼ 19 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਕੀਤਾ ਜਾਵੇਗਾ ਸਵੇਰੇ 11.00 ਵਜੇ ਮਿਸ਼ਨ ਬੁਲੇਵਰਡ ਉਪਰ ਗੁਰੂਘਰ ਫਰੀਮਾਂਟ...
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਸਥਾ ਨੇ ਸਿੱਖ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ   
15 ਜੁਲਾਈ 2009
ਨਿਊਯਾਰਕ: ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਸਥਾ ਨੇ ਛੋਟੇ ਸਿੱਖ ਬੱਚਿਆਂ ਦਾ ਗੁਰਮਤਿ ਕੈਂਪ 117 ਸਟਰੀਟ ਰਿਚਮੰਡ ਹਿਲ ਨਿਊਯਾਰਕ ਵਿਖੇ ਲਗਾਇਆ ਹੈ ਚਾਰ ਸਾਲ ਤੋਂ ਲੈ ਕੇ ਸੋਲਾਂ ਸਾਲ ਦੇ ਬੱਚੇ...

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas