BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਕੈਨੇਡਾ  ਦੇ ਪਿਛਲੇ ਅੰਕ >>

 
ਮੰਗ ਪੱਤਰ ਦੇਣ ਗਏ ਸਿੱਖ ਵਫ਼ਦ ਨਾਲ ਪਾਕਿਸਤਾਨ ਕੌਂਸਲੇਟ ਵੱਲੋਂ ਮਾੜਾ ਸਲੂਕ
3 ਮਾਰਚ 2010
ਪਾਕਿਸਤਾਨ ਵਿਚ ਸਿੱਖਾਂ ਨੂੰ ਅਗਵਾ ਤੇ ਕਤਲ ਕਰਨ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਆਪਣੀ ਚਿੰਤਾ ਜਾਹਰ ਕਰਨ ਤੇ ਪਾਕਿਸਤਾਨੀ ਸਰਕਾਰ ਨੂੰ ਇਸ ਰੂਝਾਨ `ਤੇ ਠੱਲ੍ਹ ਪਾਉਣ ਲਈ ਕਹਿਣ ਲਈ ਬੀਤੇ ਦਿਨ ਸਥਾਨ ਓਂਟਾਰੀਓ...
 
ਪਰਮਿੰਦਰ ਸਿੰਘ ਸੈਣੀ ਦੀ ਕੈਨੇਡਾ ਵਾਪਸੀ ਸੰਭਵ ਹੋਣ ਦੇ ਆਸਾਰ ਬਣੇ         
17 ਫਰਵਰੀ 2010
ਟਰਾਂਟੋ: ਦੋ ਕੁ ਹਫਤੇ ਪਹਿਲਾਂ ਜਿਹੜੇ ਹਵਾਈ ਜਹਾਜ ਅਗਵਾਕਾਰ ਪਰਮਿੰਦਰ ਸਿੰਘ ਸੈਣੀ ਨੰੂ ਕੈਨੇਡਾ ਦੀ ਸਰਕਾਰ ਵਲੋਂ ਦੇਸ਼ ਨਿਕਾਲਾ ਦਿਤੇ ਜਾਣ ਮਗਰੋਂ ਭਾਰਤੀ ਸਰਕਾਰ ਨੇ ਹਿਰਾਸਤ `ਚ ਲੈ ਲਿਆ ਸੀ, ਹੁਣ ਸੰਭਾਵਨਾ ਹੈ ਕਿ ਉਸ ਦੀ ਕੈਨੇਡਾ ਨੰੂ ਵਾਪਸੀ ਹੋ...
 
ਹੈਲੀਫੈਕਸ ਗੁਰਦੁਆਰੇ ਦੀ ਸੇਵਾ ਸਿੰਘਣੀਆਂ ਹਵਾਲੇ                          
30 ਦਸੰਬਰ 2009
ਵੈਨਕੂਵਰ: ਕੈਨੇਡੀਅਨ ਸਿੱਖ ਨੌਜਵਾਨਾਂ ਦੇ ਹੱਥਾਂ `ਚ ਲੰਘੀ 15 ਨਵੰਬਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੌਂਪਣ ਲਈ ਮਿਲੀ ਇਤਿਹਾਸਕ ਕਾਮਯਾਬੀ ਤੋਂ ਬਾਅਦ ਹੈਲੀਫੈਕਸ ਦੀ ਸਿੱਖ ਸੁਸਾਇਟੀ ਦੀ 20...
 
ਵਾਤਾਵਰਣ ਸੰਭਾਲ ਲਈ ਬਾਬਾ ਸੇਵਾ ਸਿੰਘ ਦਾ ਸਨਮਾਨ  
23 ਦਸੰਬਰ 2009
ਟਰਾਂਟੋ: ਟਰਾਂਟੋ ਇਲਾਕੇ ਦੇ ਸਿੱਖ ਭਾਈਚਾਰੇ ਨੇ ਪਹਿਲੀ ਵਾਰ ਵਾਤਾਵਰਣ ਦੇ ਮੁੱਦਿਆਂ ਅਤੇ ਆਬੋ ਹਵਾ ਵਿਚ ਤਬਦੀਲੀ ਬਾਰੇ ਹਰ ਹਫ਼ਤੇ ਗੁਰਦੁਆਰਿਆਂ ਵਿਚ ਸਰਗਰਮੀਆਂ ਕੀਤੀਆਂ ਸਿੱਖ ਭਾਈਚਾਰੇ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਵਾਤਾਵਰਣ ਸੰਭਾਲ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ...
 
ਮਹਾਰਾਜਾ ਰਣਜੀਤ ਸਿੰਘ ਤੇ ਦਲੀਪ ਸਿੰਘ ਦੇ ਪੋਰਟਰੇਟ ਰਾਇਲ ਓਂਟਾਰੀਓ ਮਿਊਜ਼ੀਅਮ ਵਿਚ       
23 ਦਸੰਬਰ 2009
ਟਰਾਂਟੋ: ਉਘੀ ਚਿੱਤਰਕਾਰ ਮਨੂ ਕੌਰ ਸਲੂਜਾ ਵੱਲੋਂ ਤਿਆਰ ਕੀਤੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਪੋਰਟਰੇਟਸ (ਚਿੱਤਰਾਂ) ਦੀ ਨੁਮਾਇਸ਼ ਰਾਇਲ ਓਂਟਾਰੀਓ ਮਿਊਜ਼ੀਅਮ ਦੀ ਕ੍ਰਿਸਟੋਫਰ ਓਨਡਾਜੇ ਗੈਲਰੀ ਆਫ਼ ਸਾਊਥ ਇੰਡੀਅਨ ਆਰਟ ਵਿਚ ਲਗਾਈ ਗਈ ਹੈ ਇਹ...
 
ਪ੍ਰਧਾਨ ਮੰਤਰੀ ਨੇ ਪ੍ਰਸ਼ਾਦ ਨਹੀਂ ਲਿਆ, ਕੈਨੇਡਾ `ਚ ਵਿਵਾਦ        
9 ਦਸੰਬਰ 2009
ਟੋਰਾਂਟੋ: 18 ਨਵੰਬਰ ਨੂੰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦ ਲੈਣ ਤੋਂ ਮਨ੍ਹਾ ਕਰਨਾ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਮਹਿੰਗਾ ਪੈ ਗਿਆ ਹੈ ਇਸ ਮਾਮਲੇ ਸਬੰਧੀ ਭਾਵੇਂ ਪੰਜਾਬ ਵਿਚ ਤਾਂ ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ ਪਰ ਕੈਨੇਡਾ `ਚ ਇਸ ਮਾਮਲੇ ਨੂੰ ਲੈ ਕੇ....
 
1974 ਤੋਂ ਬੰਦ ਕੈਨੇਡਾ ਭਾਰਤ ਪ੍ਰਮਾਣੂ ਵਪਾਰ ਸ਼ੁਰੂ              
ਦਸੰਬਰ 2009
ਕੈਨੇਡਾ ਅਤੇ ਭਾਰਤ ਵਲੋਂ ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂ ਦੇ ਪੋਰਟ ਆਫ ਸਪੇਨ ਵਿਚ ਸੰਮੇਲਨ ਵਿਚ ਦੁਵੱਲਾ ਗੈਰ-ਸੈਨਿਕ ਪ੍ਰਮਾਣੂ ਸਮਝੌਤੇ ਦਾ ਐਲਾਨ ਕੀਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੈਨੇਡਾ ਦੇ...
 
ਸਰੀ ਦੇ ਸਿੱਖ ਨੌਜਵਾਨਾਂ ਨੇ ਸ਼ੁਕਰਾਨਾ ਦਿਵਸ ਮਨਾਇਆ
18  ਨਵੰਬਰ 2009
ਨਿਊ ਵੈਸਟ ਮਿਨਿਸਟਰ(ਵੈਨਕੂਵਰ): ਇਥੋਂ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਸੁਖਸਾਗਰ ਵਿਖੇ ਵੈਨਕੂਵਰ ਲੋਅਰਮੇਨਲੈਂਡ ਦੇ ਸਿੱਖਾਂ ਵੱਲੋਂ ਸ਼ੁਕਰਾਨਾ ਦਿਵਸ ਮਨਾਇਆ ਗਿਆ ਸੈਂਕੜਿਆਂ ਦੀ ਗਿਣਤੀ ` ਪੁੱਜੀਆਂ...
 
ਸਰੀ ਦੇ ਸਿੱਖ ਨੌਜਵਾਨਾਂ ਨੇ ਸਿਰਜਿਆ ਇਤਿਹਾਸ                
18  ਨਵੰਬਰ 2009
ਸਰੀ: ਇਥੋਂ ਦੇ ਬਹੁ ਚਰਚਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੀਆਂ ਚੋਣਾਂ ਵਿਚ ਪੜ੍ਹੇ ਲਿਖੇ ਨੌਜਵਾਨ ਸ. ਬਿਕਰਮਜੀਤ ਸਿੰਘ ਸੰਧਰ ਦੀ ਅਗਵਾਈ ਵਾਲਾ ਸਿੱਖ ਯੂਥ ਗਰੁੱਪ ਭਾਰੀ ਬਹੁਮਤ ਨਾਲ ਜਿੱਤ ਗਿਆ ਹੈ ਗੁਰੂ ਘਰ ਦੇ...
 
ਪੰਜਾਬੀ ਪਰਵਾਸੀਆਂ ਦੇ ਨਾਂ ਇਕ ਨਵਾਂ ਰਿਕਾਰਡ
4 ਨਵੰਬਰ 2009
ਚੰਡੀਗੜ੍ਹ: ਕੈਨੇਡਾ ਦੀ ਪਾਰਲੀਮੈਂਟ ਵਿਚ 10 ਪੰਜਾਬੀ ਮੈਂਬਰ ਬਣਨ ਨਾਲ ਪੰਜਾਬੀ ਪਰਵਾਸੀਆਂ ਨੇ ਆਪਣੇ ਨਾਂ ਇਕ ਨਵਾਂ ਰਿਕਾਰਡ ਕਾਇਮ ਕਰ ਲਿਆ ਸੀ, ਪਰ ਹੁਣ ਨਵੇਂ ਰਿਕਾਰਡ ਤਹਿਤ ਕੈਨੇਡਾ ਦੇ ਓਟਾਂਰੀਓ ਸੂਬੇ ਵਿਚ...
 
ਕੈਨੇਡਾ ਦੀਆਂ ਉਲੰਪਿਕ ਖੇਡਾਂ `ਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਖੁੱਲ੍ਹ
21 ਅਕਤੂਬਰ 2009
ਵੈਨਕੂਵਰ: ਕੈਨੇਡਾ ਵਿਚ ਫਰਵਰੀ ਮਹੀਨੇ `ਚ ਹੋਣ ਜਾ ਰਹੀਆਂ ਉਲੰਪਿਕ ਅਤੇ ਪੈਰਾ ਉਲੰਪਿਕ ਖੇਡਾਂ ਮੌਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਆਯੋਜਨ ਵਾਲੀ ਥਾਂ ਤੱਕ ਕਿਰਪਾਨ ਲੈ ਕੇ ਜਾਣ ਦੀ ਸਰਕਾਰ ਵਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਸਿੱਖ ਭਾਈਚਾਰੇ ਵਿਚ...
 
ਜਰਨੈਲ ਸਿੰਘ ਦਾ ਕੈਨੇਡਾ ਵਿਚ ਸਨਮਾਨ         
30 sqMbr 2009
ਨਵੀਂ ਦਿੱਲੀ: ਦੇਸ਼ ਦੇ ਘਰੇਲੂ ਮੰਤਰੀ ਪੀ. ਚਿਦੰਬਰਮ `ਤੇ ਇਕ ਪ੍ਰੈਸ ਕਾਨਫ਼ਰੰਸ ਵਿਚ ਜੁੱਤਾ ਸੁੱਟਣ ਵਾਲੇ ਜਰਨੈਲ ਸਿੰਘ ਨੂੰ ਕੈਨੇਡਾ ਵਿਚ ਡਿਕਸੀ ਰੋਡ ਗੁਰਦਵਾਰਾ ਸਾਹਿਬ ਵਿਚ ਸਨਮਾਨਤ ਕੀਤਾ ਗਿਆ ਡਿਕਸੀ ਰੋਡ ਗੁਰਦਵਾਰਾ ਕੈਨੇਡਾ...
 
ਅਗਲੇ ਦੋ ਸਾਲਾਂ `ਚ ਕੈਨੇਡਾ ਵਿਚ ਹੋਵੇਗਾ ਪੰਜਾਬੀ ਦਾ ਜਲਵਾ      
30 sqMbr 2009
ਟੋਰਾਂਟੋ: ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। 2011 ਤੱਕ ਕੈਨੇਡਾ ਵਿਚ ਅੰਗਰੇਜ਼ੀ, ਫਰੈਂਚ ਅਤੇ ਚੀਨੀ ਬੋਲਣ ਵਾਲਿਆਂ ਤੋਂ ਬਾਅਦ ਪੰਜਾਬੀ ਬੋਲੀ ਦੇਸ਼ ਦੀ ਚੌਥੀ ਭਾਸ਼ਾ ਬਣ ਜਾਵੇਗੀ ਕੈਨੇਡਾ...
 
ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਵਿਚ ਸੋਧ     
5 ਅਗਸਤ 2009
ਟੋਰਾਂਟੋ: ਕੈਨੇਡਾ ਦੇ ਸਿਟੀਜ਼ਨਸ਼ਿਪ ਐਕਟ ਵਿਚ ਕੀਤੀ ਗਈ ਤਾਜ਼ਾ ਸੋਧ ਅਨੁਸਾਰ ਵਿਦੇਸ਼ ਵਿਚ ਰਹਿ ਰਹੇ ਕੈਨੇਡਾ ਦੇ ਸਾਰੇ ਨਾਗਰਿਕਾਂ ਦੇ ਬੱਚੇ ਜਨਮ ਤੋਂ ਹੀ ਕੈਨੇਡਾ ਦੇ ਨਾਗਰਿਕ ਨਹੀਂ ਬਣ ਸਕਣਗੇ ਤਾਜ਼ਾ ਸੋਧ ਤੋਂ ਪਹਿਲਾਂ...
 
ਕਾਮਾਗਾਟਾਮਾਰੂ ਲਈ ਮੁਆਫ਼ੀ ਨਹੀਂ-25 ਲੱਖ ਡਾਲਰ ਮਿਲਣਗੇ!        
5 ਅਗਸਤ 2009
ਵੈਨਕੂਵਰ: 95ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ ਤੋਂ ਨਸਲੀ ਕਾਨੂੰਨ ਅਧੀਨ ਭਾਰਤ ਵਾਪਸ ਮੋੜੇ ਗਏ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਦੀ ਦੁਖਾਂਤਕ ਘਟਨਾ ਲਈ ਇਥੋਂ ਦੇ ਹਾਊਸ ਆਫ ਕਾਮਨਜ਼ `ਚ ਮੁਆਫ਼ੀ ਮੰਗਣ ਦੇ ਯਤਨਾਂ ਨੂੰ...
 
ਜੇ ਗੱਲ ਵਿਗੜ ਗਈ...          
5 ਅਗਸਤ 2009
ਕੈਲਗਰੀ: ਗੁਰਦਾਸ ਮਾਨ ਦਾ ਸ਼ੋਅ ਜੀ. ਐਮ. ਸਟਾਰ ਪ੍ਰੋਡਕਸ਼ਨ ਵੱਲੋਂ ਟੈਲਸ ਕਨਵੈਨਸ਼ਨ ਸੈਂਟਰ ਕੈਲਗਰੀ ਵਿਖੇ ਕਰਵਾਇਆ ਗਿਆ ਇਸ ਸ਼ੋਅ ਦੀ ਸੁਰੂਆਤ ਸਟੇਜ ਦੀ ਮਲਕਾ ਆਸ਼ਾ ਸ਼ਰਮਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ...
 
ਦੀਪਾ ਮਹਿਤਾ ਨੂੰ ਪਰਵਾਸੀ ਪੰਜਾਬੀ ਲਾਈਫ ਟਾਈਮ ਅਚੀਵਮੈਂਟ ਐਵਾਰਡ        
1 ਜੁਲਾਈ 2009
ਟੋਰਾਂਟੋ: ਕੈਨੇਡਾ ਦੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਪੰਜਾਬੀਆਂ ਨੂੰ ਮਾਨਤਾ ਦੇਣ ਵਾਲਾ ਚੌਥਾ ਪਰਵਾਸੀ ਪੰਜਾਬੀ ਐਵਾਰਡ ਸ਼ੋਅ ਮਿਸੀਸਾਗਾ ਵਿਚ ਬੜੇ ਹੀ ਧੂਮ ਧੜੱਕੇ ਨਾਲ ਨੇਪਰੇ ਚੜ੍ਹਿਆ ਸਥਾਨਕ ਲੋਟਸ ਬੈਂਕੁਟ ਹਾਲ.....
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas