|
ਭਾਈਚਾਰਾ
ਦੇ
ਪਿਛਲੇ ਅੰਕ
>> |
|
|
ਧਰਮ ਪਿਆਰਾ
:
ਹਰਿੰਦਰ
ਸਿੰਘ
‘ਮਹਿਬੂਬ`
3
ਮਾਰਚ
2010
ਪ੍ਰੋਫ਼ੈਸਰ ਹਰਿੰਦਰ
ਸਿੰਘ
ਮਹਿਬੂਬ ਦੀ ਰਚਨਾ ਨਾਲ ਮੇਰੀ ਪਹਿਲੀ ਮੁਲਾਕਾਤ 1993
ਵਿਚ
ਕੈਨਸਸ
ਵਿਖੇ
ਹੋਈ।
ਮੈਂ
ਵੇਖਿਆ
''ਨੀਲੇ
ਘੋੜੇ
ਦੇ ਅਸਵਾਰ``
ਦੇ
ਪਹਿਰੇ ਪਹਿਰੇ ਵਿਚ ਹੀ ਗੁਰੂ ਗੋਬਿੰਦ ਸਿੰਘ
ਸਾਹਿਬ
ਦੀ
'ਤਵਾਰੀਖ`
ਬਾਰੇ
ਬਹੁਤ... |
|
|
ਸਿੱਖ ਭਾਈਚਾਰਾ
2009
30
ਦਸੰਬਰ
2009
ਦੁਨੀਆਂ ਭਰ
ਵਿਚ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਚਰਚਾ ਰਹੀ।
ਅਮਰੀਕਾ ਵਿਚ ਸਿੱਖਾਂ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ
ਲਾਇਆ ਜਾ ਸਕਦਾ ਹੈ
ਕਿ
ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਸਿੱਖਾਂ
ਦੇ
ਪਹਿਲੇ
ਗੁਰੂ
ਸ੍ਰੀ... |
|
|
ਭਲਾ ਕਿਸ
ਤਰ੍ਹਾਂ ਦਾ ਸੀ
ਯੁੱਧ ਚਮਕੌਰ
ਦਾ?
23
ਦਸੰਬਰ
2009
ਗੜ੍ਹੀ ਦੇ ਅੰਦਰ ਹਥਿਆਰਾਂ ਦੀ ਕਮੀ ਸੀ ਅਤੇ ਗਿਣਤੀ ਵਿਚ ਵੀ
40
ਕੁ
ਸਿੰਘ
ਹੀ ਸਨ।
ਇਸ ਲਈ ਲੜਾਈ ਬਹੁਤਾ ਲਮਕ ਵੀ
ਨਹੀਂ
ਸੀ ਸਕਦੀ।
ਲਮਕ ਜਾਣ ਵਿਚ ਖ਼ਤਰੇ ਬਹੁਤ ਸਨ।
ਸੋ
30
ਤੋਂ ਉੱਪਰ ਸਿੰਘਾਂ ਦੀ ਸ਼ਹੀਦੀ ਪਿਛੋਂ
ਖਾਲਸੇ ਨੇ ਗੁਰਮਤਾ ਸੋਧ
ਕੇ
ਗੁਰੂ ਸਾਹਿਬ ਨੂੰ ਗੜ੍ਹੀ
ਛੱਡ
ਜਾਣ ਦੀ ਬੇਨਤੀ ਕੀਤੀ ਅਤੇ ਬੇਨਤੀ ਨਾ ਮੰਨਣ
`ਤੇ
ਖਾਲਸੇ ਨੇ ਹੁਕਮਨਾਮਾ... |
|
|
ਸ਼ਹੀਦ ਦੇ ਬੋਲਾਂ
ਨੂੰ ਸਲਾਮ :
.....ਦੇਸ਼
ਵਾਸੀਓ ਰੱਖਣਾ ਯਾਦ ਸਾਨੂੰ
...
25
ਨਵੰਬਰ
2009
ਫਰਿਜ਼ਨੋ:
ਇੰਡੋ ਅਮੈਰੀਕਨ
ਹੈਰੀਟੇਜ਼ ਫੋਰਮ ਫਰਿਜ਼ਨੋ ਵੱਲੋਂ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ
ਸਮਾਗਮ ਤਾਜ ਆਫ਼ ਇੰਡੀਆ ਰੈਸਟੋਰੈਂਟ ਦੇ ਹਾਲ
ਵਿਚ
ਸੰਸਥਾ ਦੇ ਪ੍ਰਧਾਨ ਚਰਨ
ਗੁਰਮ ਦੀ
ਪ੍ਰਧਾਨਗੀ ਹੇਠ... |
|
|
ਹੁਣ ਨਸ਼ੱਈ ਦੇਣ ਲੱਗੇ ਨੇ ਸੰਤਾਂ ਨੂੰ ਮੱਤਾਂ
18
ਨਵੰਬਰ
2009
ਕਿਸੇ
ਨਸ਼ਈ ਚਿਲਮਾਂ
ਅਤੇ
ਸਿਗਰਟਾਂ ਫੂਕਣ ਵਾਲੇ
ਵੱਲੋਂ
ਇਹੋ
ਜਿਹੇ
ਗੀਤ
ਗਾਉਣੇ
ਜਿਸ ਨਾਲ ਸਿੱਖੀ
ਦਾ
ਪ੍ਰਚਾਰ
ਕਰਨ ਵਾਲੇ ਪ੍ਰਚਾਰਕ ਜਾਂ
ਸੰਤਾਂ
ਉਪਰ ਚਿੱਕੜ ਸੁੱਟਿਆ ਜਾ ਸਕੇ,
ਇਹ ਕੋਈ ਪਹਿਲੀ
ਵਾਰ
ਨਹੀਂ
ਹੋਇਆ।
ਇਸ
ਤਰ੍ਹਾਂ... |
|
|
|
ਸਿੱਖਾਂ
ਦੀ ਲੀਡਰਸ਼ਿੱਪ ਵੀ ਵੱਖਰੀ
11
ਨਵੰਬਰ
2009
ਪੰਜਾਬੀ-ਸਿੱਖ ਭਾਈਚਾਰੇ ਵਿਚ, ਆਮ ਸੁਣਨ ਵਿਚ ਆਉਂਦਾ ਹੈ ਕਿ
‘ਲੀਡਰ ਹੀ ਕੋਈ ਨਹੀਂ ਜਿਸ ਤੋਂ ਕੁਝ ਆਸ ਕੀਤੀ ਜਾ ਸਕੇ`। ਅਖੌਤੀ ਲੀਡਰਾਂ ਵਿਚ,
ਉੱਚੀ ਪੜ੍ਹਾਈ ਲਿਖਾਈ ਦੀ ਘਾਟ ਤੋਂ ਇਲਾਵਾ, ਰਾਜਨੀਤਕ ਸੂਝ-ਬੂਝ ਦੀ ਘਾਟ ਤੇ... |
|
|
|
ਸਰਕਾਰ ਨੇ ਸ਼ਿਸ਼ਕਾਰੇ ਸਿੱਖ
ਵਿਰੋਧੀ ਅਨਸਰ
11
ਨਵੰਬਰ
2009
ਸਿੱਖਾਂ
ਨੇ
‘ਆਜ਼ਾਦ’
ਭਾਰਤ
ਅੰਦਰ ਜਦ
ਵੀ
ਆਪਣੇ
ਧਰਮ
ਤੇ
ਸਭਿਆਚਾਰ ਦੀ ਰੱਖਿਆ ਕਰਨ ਲਈ ਸੰਘਰਸ਼ ਕਰਨ ਦੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਦੀ
‘ਗੁਸਤਾਖੀ਼’
ਕੀਤੀ
ਹੈ ਤਾਂ
ਉਨ੍ਹਾਂ
ਨੂੰ ਦੇਸ਼ ਅੰਦਰ ਵਿਰੋਧੀ... |
|
|
ਗੁਰੂ ਦਾ ਗਾਗਰੀਆ
11
ਨਵੰਬਰ
2009
ਨਾਂਦੇੜ/ਐਚ. ਐਸ. ਬਾਵਾ
:
ਗੁਰੂ ਸਾਹਿਬਾਨ ਵੱਲੋਂ
ਸਿੱਖਾਂ ਨੂੰ ਬਖ਼ਸ਼ੇ ਸੇਵਾ ਦੇ ਸੰਕਲਪ ਨੂੰ ਸਾਕਾਰ ਕਰਨ ਵਾਲੇ ਜੀਆਂ ਵਿਚੋਂ
ਇਕ ਅਨੋਖੀ ਅਤੇ
ਪ੍ਰੇਰਣਾਦਾਈ ਮਿਸਾਲ ਹੈ ਸ੍ਰੀ
ਹਜ਼ੂਰ ਸਾਹਿਬ ਦਾ ਗਾਗਰੀਆ ਸਿੰਘ,
ਹਰਦਿਆਲ ਸਿੰਘ।... |
|
|
ਸਾਡਾ ਆਪਣਾ ਵਰਤਾਰਾ ਵੀ ਪੰਜਾਬੀ ਦੇ ਹੱਕ
`ਚ
ਨਹੀਂ
11
ਨਵੰਬਰ
2009
ਇਹ ਗੱਲ ਕਰਦਿਆਂ ਹਾਸਾ ਆਉਂਦਾ
ਹੈ
ਅਤੇ
ਰੋਣ ਵੀ ਕਿ ਪੰਜਾਬੀ
ਦੇ
ਨਾਂ
`ਤੇ
ਬਣੇ
ਪੰਜਾਬ ਰਾਜ ਵਿਚ ਪੰਜਾਬੀ
ਭਾਸ਼ਾ
ਦਾ ਸੰਕਟ ਹੈ।
ਸ਼ਾਇਦ
ਅਜਿਹਾ ਵਰਤਾਰਾ ਭਾਰਤ ਦੇ ਹੋਰ ਕਿਸੇ ਸੂਬੇ
ਵਿਚ
ਨਹੀਂ
ਹੋਵੇਗਾ।
ਸਭ ਨੂੰ ਆਪੋ-ਆਪਣੀ... |
|
|
ਸ਼ਬਦਾਂ,
ਸੰਵਾਦਾਂ ਅਤੇ ਸੁਰਾਂ ਦੀ ਸੁਗੰਧੀ ਦਾ ਰੌਚਕ ਸੁਮੇਲ
4
ਨਵੰਬਰ
2009
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦਾ 17ਵਾਂ
ਸਾਲਾਨਾ
ਸਮਾਗਮ ਫਰੈਜ਼ਨੋ ਵਿਖੇ
25
ਅਕਤੂਬਰ,
2009
ਨੂੰ
ਬੜੀ
ਸਫਲਤਾ ਨਾਲ ਸੰਪੰਨ ਹੋਇਆ।
ਦੁਪਹਿਰ ਇਕ ਵਜੇ
ਪਹਿਲਾ
ਸਮਾਗਮ ਸ਼ੁਰੂ ਕਰਦਿਆਂ
ਸੰਚਾਲਕ ਹਰਜਿੰਦਰ ਕੰਗ ਨੇ... |
|
|
ਮਾਂ ਬੋਲੀ ਜੇ
ਭੁੱਲ ਜਾਓਗੇ..
4
ਨਵੰਬਰ
2009
ਕਈ
ਵਾਰੀ
ਇਕੱਲਾ
ਬੈਠ ਕੇ
ਸੋਚਦਾ ਹਾਂ ਕਿ ਮਾਂ ਬੋਲੀ ਨੂੰ
ਚੇਤੇ
ਰੱਖਣ ਦਾ ਹੋਕਾ
ਕਿਉਂ
ਦੇਣਾ ਪੈ ਰਿਹਾ ਹੈ
?
ਇਹ ਗੱਲ
ਕਿਉਂ
ਆਖਣੀ ਪੈ ਰਹੀ ਹੈ ਕਿ ਮਾਂ ਬੋਲੀ ਨੂੰ ਭੁੱਲਣ
ਨਾਲ
ਅਸੀਂ ਕੱਖਾਂ
ਵਾਂਗ
ਰੁਲ
ਜਾਵਾਂਗੇ।
ਇਹ ਹਾਲਤ ਸਿਰਫ਼...
|
|
|
ਅਗਲੇ ਗੇੜ ਦੀ ਟੱਕਰ ਲਈ
ਕਮਰਕੱਸੇ
7
ਅਕਤੂਬਰ
2009
ਸ..ਅਜਮੇਰ
ਸਿੰਘ ਦੀ ਕਿਤਾਬ
‘1984-ਅਣਚਿਤਵਿਆ
ਕਹਿਰ`
ਜੋ ਨਾ ਭੁਲਣਯੋਗ ਅਤੇ ਨਾ ਬਖਸ਼ਣਯੋਗ ਹੈ
ਤੇ
ਆਧਾਰਤ ਕੁਝ ਤੱਥ ਜੋ ਅਜ ਦੇ ਅਵੇਸਲੇ ਹੋਏ ਸਿਖ ਭਾਈਚਾਰੇ ਲਈ
ਸਮਝਣ ਅਤੇ ਵਿਚਾਰਣਯੋਗ ਹਨ
। (ਆਖਰੀ
ਕਿਸ਼ਤ-6).... |
|
|
ਅਪਣੀ
60ਵੀਂ
ਵਰ੍ਹੇਗੰਢ ਤੇ ਚੀਨ ਨੇ ਕੀਤਾ ਸੰਸਾਰ ਵਿਚ ਸ਼ਕਤੀ ਦਾ ਪ੍ਰਗਟਾਵਾ
7
ਅਕਤੂਬਰ
2009
ਪਹਿਲੀ
ਅਕਤੂਬਰ,
2009
ਨੂੰ
ਚੀਨ ਵਿਚ ਚੀਨ ਦੀ 60ਵੀਂ
ਵਰ੍ਹੇਗੰਢ ਮਨਾਈ ਗਈ।
ਇਸ ਦਿਨ
60 ਸਾਲ ਪਹਿਲਾਂ ਮਾਊ ਜੇ ਤੁੰਗ ਨੇ
ਚੀਨ
ਦੀ
ਰਾਜਧਾਨੀ
ਬੀਜ਼ਿੰਗ
ਵਿਚ ਸੰਸਾਰ ਦੇ ਕਿਸੇ ਵੀ ਸ਼ਹਿਰ
ਵਿਚ
ਸੱਭ
ਤੋਂ
ਵੱਡੇ
ਚੌਕ ਤਿਆਨਨਮਨ ਚੌਕ... |
|
|
ਵਿਦਿਆ ਘੜਦੀ ਹੈ ਸਾਡੇ
ਬੱਚਿਆਂ
ਦੇ ਅਮਰੀਕਨ ਸੁਫਨੇ
23
sqMbr
2009
ਰਾਸ਼ਟਰਪਤੀ ਬਰਾਕ ਓਬਾਮਾ ਨੇ
8
ਸਤੰਬਰ ਨੁੰ
ਅਮਰੀਕਾ ਦੇ ਨੌਜਵਾਨਾਂ ਨੂੰ
ਖ਼ਿਤਾਬ ਕਰਦਿਆਂ ਇਕ ਨੁਕਤਾ ਉਠਾਇਆ ਸੀ।
ਉਨ੍ਹਾਂ
ਨੇ
ਬਿਲਕੁਲ ਨਹੀਂ
ਕਿਹਾ ਸੀ ਕਿ ਸਾਨੂੰ ਇਕੱਲੇ
ਇਕੱਲੇ
ਨੂੰ ਆਪਣੀ ਪ੍ਰਤਿਭਾ,
ਹੁਨਰ ਅਤੇ ਸਿਆਣਪ ਵਿਕਸਤ ਕਰਨੀ... |
|
|
ਸਿੱਖ ਕੌਮ ਦਾ ਹਿਰਾਵਲ ਦਸਤਾ
:
ਸਿੱਖ ਸਟੂਡੈਂਟਸ ਫੈਡਰੇਸ਼ਨ
16
sqMbr
2009
ਗੁਰੂ
ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ:
ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ
ਦਾ
ਮੁੱਖ ਮਕਸਦ ਸਿੱਖਾਂ ਦੀ ਨੌਜਵਾਨ
ਪੀੜ੍ਹੀ
ਦੀ
ਸੋਚ
ਨੂੰ ਇਸ ਕਦਰ ਸੇਧ ਦੇਣੀ ਹੈ ਕਿ ਇਹ ਕੌਮ.....
|
|
|
ਇਕ ਜਵਾਨ
ਹੁੰਦੇ ਸੁਪਨੇ
ਦਾ
ਅੰਤ
9
sqMbr
2009
ਨਵੀਂ
ਦਿੱਲੀ,
ਹੈਦਰਾਬਾਦ:
ਵਾਈਐਸ
ਰਾਜਸ਼ੇਖਰ ਰੈਡੀ ਰਾਜਨੀਤੀ ਦੀ ਅੱਗੇ ਵਧਦੀਆਂ ਉਮੀਦਾਂ ਵਿਚੋਂ ਇਕ ਸਨ,
ਪਰ
ਜਵਾਨ ਹੁੰਦੀਆਂ ਇਨ੍ਹਾਂ ਉਮੀਦਾਂ
ਅਤੇ
ਸੁਪਨਿਆਂ
ਦਾ ਅੰਤ
ਹੋ ਗਿਆ।
ਇਕ ਸਿਖਿਅਤ ਡਾਕਟਰ ਅਤੇ..... |
|
|
ਪੰਜ ਸਦੀਆਂ ਦਾ ਦਰਪਣ
9
sqMbr
2009
ਸ਼੍ਰੋਮਣੀ ਗੁਰਦੁਆਰਾ
ਕਮੇਟੀ
ਨੇ 1957
ਵਿਚ ਸ਼ਿੱਦਤ ਨਾਲ ਮਹਿਸੂਸ ਕਰਦਿਆਂ
ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ ਕੇਂਦਰੀ ਸਿੱਖ ਅਜਾਇਬਘਰ ਦੀ ਸਥਾਪਨਾ ਕੀਤੀ।
ਕੇਂਦਰੀ ਸਿੱਖ ਅਜਾਇਬ ਘਰ ਵਿਚੋਂ ਪੰਜ ਸਦੀਆਂ
ਦਾ..... |
|
|
ਯੇਹ
ਧੂੰਆਂ ਸਾ ਕਹਾਂ ਸੇ ਉਠਤਾ ਹੈ...
9
sqMbr
2009
ਇਹ
ਪ੍ਰਚਲਿਤ
ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਜ਼ਰੂਰ ਹੈ ਪਰ ਆਪਣੀ ਤਵਾਰੀਖ ਦੇ ਸੁਨਹਿਰੀ
ਪੰਨੇ
ਸੰਭਾਲਣ ਤੋਂ ਅਵੇਸਲੀ ਹੀ ਰਹੀ।
ਅੱਜ ਵੀ ਆਪਣੇ ਵਿਰਸੇ ਦੀਆਂ ਪੈੜਾਂ ਲੱਭਣ ਲਈ
ਸਾਨੂੰ ਕਦੇ ਇੰਗਲੈਂਡ
ਤੇ
ਕਦੇ..... |
|
|
ਮਨੁੱਖੀ ਹਕਾਂ ਦਾ ਸਿਪਾਹਸਲਾਰ ਸ਼ਹੀਦ ਜਸਵੰਤ ਸਿੰਘ ਖਾਲੜਾ
9
sqMbr
2009
ਉਨ੍ਹਾਂ
ਦਿਨਾਂ
ਵਿਚ ਸਰਕਾਰੀ ਹੱਥ ਉਤੇ ਚਲ ਰਿਹਾ
ਸੀ।
ਸਰਕਾਰੀ
ਮਸ਼ੀਨਰੀ
ਪੂਰੇ
ਜ਼ੋਰ ਵਿਚ ਚਲ ਰਹੀ ਸੀ,
ਉਤੋਂ
ਤੁਰੇ ਹੁਕਮਾਂ ਤੇ ਪੂਰੇ ਤਾਣ ਨਾਲ ਫੁਲ ਚੜ੍ਹਾਏ ਜਾ ਰਹੇ ਸਨ,
ਫੀਤੀਆਂ
ਵਿਚ
ਵਾਧਾ,
ਇਨਾਮਾਂ ਨਾਲ ਸ਼ਾਬਾਸ਼,
ਤਰੱਕੀਆਂ..... |
|
|
ਸਿੱਖ
ਵਿਚਾਰ
ਧਾਰਾ
ਨੂੰ
ਪੂਰਬ ਦੀ ਸਰਵੋਤਮ
ਵਿਚਾਰਧਾਰਾਂ ਵੱਜੋਂ
ਉਭਾਰਨਾ ਸਮ
ਦੀ ਲੋੜ
9
sqMbr
2009
ਅੱਜ ਇਹ ਸਪੱਸ਼ਟ ਹੋ
ਰਿਹਾ ਹੈ ਕਿ ਅਮਰੀਕਾ
ਦੀ
ਸਰਦਾਰੀ ਹੇਠ ਸਾਮਰਾਜੀ ਸੰਸਾਰੀਕਰਨ ਦਾ ਖੱਪਤਕਾਰੀ ਸਰਮਾਏਦਾਰੀ
ਵਿਕਾਸ
ਦਾ
ਨਮੂਨਾ
ਅਸਫਲ ਹੋ ਰਿਹਾ ਹੈ ਅਤੇ ਸੰਸਾਰ ਨੂੰ
ਹੁਣ ਬਦਲਵੇਂ ਵਿਕਾਸ ਦੇ
ਨਮੂਨੇ ਦੀ ਲੋੜ
ਹੈ।..... |
|
|
ਦੇਸ਼ ਦੀ ਆਜ਼ਾਦੀ ਲਈ
ਜਾਨਾਂ ਵਾਰਨ
ਵਾਲੇ ਗਦਰੀ
ਬਾਬਿਆਂ
ਨੂੰ
ਸਿਜਦਾ
26
ਅਗਸਤ
2009
ਫਰਿਜ਼ਨੋਂ:
ਇੰਡੋ
ਯੂ ਐਸ ਹੈਰੀਟੇਜ ਐਸੋਸੀਏਸ਼ਨ ਫ਼ਰਿਜਨੋ
ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੁੱਚੇ ਭਾਰਤੀ ਭਾਈਚਾਰੇ ਦੇ
ਸਹਿਯੋਗ
ਨਾਲ ਫ਼ਰਿਜਨੋ
ਫੇਅਰ ਗਰਾਊਡ ਦੇ ਬਹੁਤ ਹੀ ਵੱਡੇ ਹਾਲ ਵਿੱਚ ਗਦਰੀ ਬਾਬਿਆਂ
ਦਾ
..... |
|
|
ਪ੍ਰੋ.ਦਵਿੰਦਰਪਾਲ
ਸਿੰਘ ਭੁੱਲਰ
ਨੂੰ
ਪੰਜਾਬ ਦੀ
ਕਿਸੇ
ਜੇਲ੍ਹ
`ਚ ਤਬਦੀਲ
ਕੀਤਾ ਜਾਵੇ
26
ਅਗਸਤ
2009
ਮੇਰੇ
ਮੁਵੱਕਲ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਦੀ ਨਾਮਜ਼ਦ ਅਦਾਲਤ ਵੱਲੋਂ
25
ਅਗਸਤ 2001
ਨੂੰ
ਪੁਲਿਸ ਥਾਣਾ
ਪਾਰਲੀਮੈਂਟ ਸਟਰੀਟ ਨਵੀਂ ਦਿੱਲੀ
ਵਿਚ
1993
ਵਿਚ
ਦਾਇਰ
ਰਪਟ ਨੰ.
316
ਦੇ ਇਕ ਕੇਸ ਵਿਚ
..... |
|
|
ਸਿਰਦਾਰ ਕਪੂਰ ਸਿੰਘ ਦੇ
ਜੀਵਨ ਤੋਂ
ਸਮੁੱਚੇ ਪੰਥ ਦੀ
ਵਰਤਮਾਨ
ਦਸ਼ਾ ਦਾ ਸਹੀ ਜਾਇਜ਼ਾ
ਮਿਲਦਾ ਹੈ
:
ਸ.
ਪ੍ਰਭਸ਼ਰਨਦੀਪ ਸਿੰਘ
19
ਅਗਸਤ
2009
ਬਿਊਨਾ
ਪਾਰਕ:
ਪ੍ਰੋਫੈਸਰ ਆਫ ਸਿੱਖਿਜ਼ਮ ਸਿਰਦਾਰ ਕਪੂਰ ਸਿੰਘ
ਜੀ ਦੇ
ਬਹੁਪੱਖੀ ਜੀਵਨ ਅਤੇ
ਸ਼ਖਸੀਅਤ
ਨੂੰ ਸਮਰਪਿਤ ਦੋ
ਰੋਜ਼ਾ
ਸਮਾਗਮ
ਗੁਰਦੁਆਰਾ ਸਾਹਿਬ ਬਿਊਨਾ ਪਾਰਕ ਵਿਖੇ ਕਰਵਾਏ ਗਏ।
ਇਸ
ਸਮਾਗਮ....... |
|
|
ਸਿੱਖ ਸਮਾਜ
ਫਿਰ
ਸੰਘਰਸ਼ ਦੇ ਮੂਡ
`ਚ
12
ਅਗਸਤ
2009
ਬਠਿੰਡਾ:
ਮਾਨਸਾ ਜ਼ਿਲ੍ਹੇ
ਵਿਚ ਡੇਰਾ
ਪੈਰੋਕਾਰ ਦੇ ਕਤਲ ਦੇ ਮਾਮਲੇ
ਵਿਚ
ਪੁਲਿਸ
ਵੱਲੋਂ
ਚਾਰ
ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ
ਨੂੰ
ਲੈ ਕੇ ਸਿੱਖ ਜਥੇਬੰਦੀਆਂ
ਨੇ
ਸਖ਼ਤ ਸਟੈਂਡ ਲਿਆ ਹੈ।
ਹੁਣ ਤੱਕ ਭਾਵੇਂ
ਸ੍ਰੋਮਣੀ ਅਕਾਲੀ ਦਲ
.......... |
|
|
ਜਥੇਦਾਰ ਮੱਕੜ ਦੀ ਪ੍ਰੈਸ ਕਾਨਫਰੰਸ
`ਚ ਕਾਰਜਕਾਰਨੀ ਮੈਂਬਰ
ਬਲਦੇਵ ਸਿੰਘ
ਖਾਲਸਾ ਦਾ ਹੰਗਾਮਾ
12
ਅਗਸਤ
2009
ਚੰਡੀਗੜ੍ਹ/ਅੰਮ੍ਰਿਤਸਰ ਟਾਈਮਜ਼ ਬਿਊਰੋ:
ਹਰਿਆਣਾ ਦੇ ਸਿੱਖਾਂ ਲਈ ਵੱਖਰੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ
ਮੁੱਖ ਮੰਤਰੀ ਭੁਪਿੰਦਰ
ਸਿੰਘ ਹੁੱਡਾ ਦੇ ਬਿਆਨ
ਦਾ ਵਿਰੋਧ ਕਰਨ ਲਈ ਸੱਦੀ ਸ਼੍ਰੌਮਣੀ
ਗੁਰਦੁਆਰਾ......... |
|
|
ਵੱਖਰੀ
ਕਮੇਟੀ
ਦੇ
ਮੁੱਦੇ
ਤੇ ਬਿਆਨਬਾਜ਼ੀ ਜਾਰੀ
12
ਅਗਸਤ
2009
ਚੰਡੀਗੜ੍ਹ:
ਹਰਿਆਣਾ ਲਈ ਵੱਖਰੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ
ਗਠਨ ਦਾ ਮਾਮਲਾ ਗੰਭੀਰ ਸਥਿਤੀ ਵਿਚ ਪਹੁੰਚ
ਗਿਆ
ਹੈ।
ਇਸ ਮਾਮਲੇ ਨੂੰ ਲੈ
ਕੇ
ਹਰਿਆਣਾ ਦੇ ਸਿੱਖ ਆਗੂ
ਅਤੇ
ਸ੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ
ਮੁੜ ਤੋਂ...... |
|
|
ਸੋਟੋਮੇਅਰ ਨੇ ਪਹਿਲੀ ਲਾਤੀਨੀ
(ਹਿਸ
ਪੈਨਿਕ)
ਸੁਪਰੀਮ
ਕੋਰਟ ਦਾ
ਜੱਜ ਬਣ ਕੇ ਨਵਾਂ
ਇਤਿਹਾਸ ਸਿਰਜਿਆ
12
ਅਗਸਤ
2009
ਸੋਨੀਆ
ਸੋਟੋਮੇਅਰ ਵਲੋਂ ਸੁਪਰੀਮ ਕੋਰਟ ਦੇ ਜੱਜ ਵਲੋਂ ਸਹੁੰ ਚੁੱਕ ਲੈਣ ਨਾਲ ਅਮਰੀਕਾ ਵਿਚ
ਪਹਿਲੀ
ਵਾਰ ਇਕ
ਲਾਤੀਨੀ
(ਹਿਸਪੈਨਿਕ)
ਪਿਛੋਕੜ ਵਾਲਾ ਵਿਅਕਤੀ ਇਸ ਅਹਿਮਮ ਅਹੁਦੇ ਉੱਤੇ ਪਹੁੰਚਿਆ
ਹੈੈ।
ਅਮਰੀਕਾ
ਦੇ
...... |
|
|
ਪੰਜਾਬੀ
ਮੀਡੀਆ ਦਾ ਗਲੋਬਲੀਕਰਣ
5
ਅਗਸਤ
2009
ਸੰਯੁਕਤ
ਰਾਸ਼ਟਰ ਵਲੋਂ
ਪਿਛੇ ਜਿਹੇ ਜਾਰੀ
ਇਕ
ਰਿਪੋਰਟ ਵਿਚ ਭਾਵੇਂ
ਪੇਸ਼ੀਨਗੋਈ ਕੀਤੀ ਗਈ ਹੈ ਕਿ ਦਰਜਨਾਂ ਹੋਰ ਘੱਟ ਗਿਣਤੀ ਭਾਸ਼ਾਵਾਂ
ਸਣੇ ਪੰਜਾਬੀ ਦਾ ਇਸ
ਸਦੀ
ਦੇ
ਅੰਤ ਤਕ ਨਾਮੋ-ਨਿਸ਼ਾਨ
ਮਿਟ ਜਾਵੇਗਾ
ਪ੍ਰੰਤੂ
ਇਸ ਦੇ... |
|
|
ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਦੀ
ਇਤਿਹਾਸਕ
ਭੂਮਿਕਾ ਨੂੰ ਉਭਾਰਨ
ਦੀ
ਲੋੜ
5
ਅਗਸਤ
2009
ਮੈਨੂੰ
ਇਹ ਮਹਿਸੂਸ ਹੁੰਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਅਤੇ
ਮਹਾਰਾਣੀ
ਜ਼ਿੰਦਾ ਵੱਲੋਂ ਨਿਭਾਈ ਗਈ ਮਹਾਨ ਇਤਿਹਾਸਕ ਭੂਮਿਕਾ ਬਾਰੇ
ਸਿੱਖ ਜਗਤ ਅਤੇ ਬਾਕੀ
ਦੇ
ਸੰਸਾਰ
ਨੂੰ ਬਹੁਤ ਹੀ
ਘੱਟ
ਜਾਣਕਾਰੀ
ਹੈ
ਅਤੇ ਨਾ ਹੀ ਉਨ੍ਹਾਂ
ਨੂੰ... |
|
|
ਸ਼੍ਰੀ ਦਰਬਾਰ
ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਹਮਲਾ
29
ਜੁਲਾਈ 2009
ਸ.ਅਜਮੇਰ ਸਿੰਘ ਦੀ ਕਿਤਾਬ
‘1984-ਅਣਚਿਤਵਿਆ
ਕਹਿਰ`
ਜੋ ਨਾ ਭੁਲਣਯੋਗ ਅਤੇ ਨਾ ਬਖਸ਼ਣਣਯੋਗ ਹੈ ਤੇ ਆਧਾਰਤ ਕੁਝ ਤਥ ਜੋ ਅਜ ਦੇ
ਅਵੇਸਲੇ ਹੋਏ ਸਿਖ ਭਾਈਚਾਰੇ ਲਈ ਸਮਝਣ ਅਤੇ
ਵਿਚਾਰਣਯੋਗ ਹਨ ... |
|
|
ਮਸ਼ਹੂਰ ਕਾਲੇ ਵਿਦਵਾਨ ਗੇਟਸ
ਦੀ ਗ੍ਰਿਫਤਾਰੀ ਨੇ ਅਮਰੀਕਾ
ਵਿਚ ਨਸਲੀ
ਤਣਾਅ ਸਾਹਮਣੇ ਲਿਆਂਦਾ
29
ਜੁਲਾਈ 2009
ਹਾਲ
ਵਿੱਚ ਹੀ ਅਮਰੀਕਾ
ਵਿਚ ਹਾਰਵਰਡ ਯੂਨੀਵਰਸਿਟੀ,
ਜੋ ਕਿ ਅਮਰੀਕਾ
ਦੀ ਅਤੇ ਸਾਰੇ
ਸੰਸਾਰ ਦੀ ਇਕ ਬਹੁਤ ਹੀ ਮਸ਼ਹੂਰ ਯੂਨੀਵਰਸਿਟੀ ਸਮਝੀ ਜਾਂਦੀ
ਹੈ,
ਦੇ ਪ੍ਰੋਫੈਸਰ ਅਤੇ
ਬਹੁਤ
ਹੀ ਜਾਣੇ ਪਹਿਚਾਣੇ ਕਾਲੇ ਵਿਦਵਾਨ ਹੈਨਰੀ... |
|
|
ਨਾਭਾ ਦੇ ਨਜ਼ਰਬੰਦ
ਸਿੰਘਾਂ
ਵਲੋਂ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਖੁੱਲ੍ਹੀ ਚਿੱਠੀ
29
ਜੁਲਾਈ 2009
ਸਿੰਘ ਸਾਹਿਬ ਜੀਓ ਮੈਂ ਆਪ ਜੀ ਨੂੰ ਨਾਭੇ ਦੇ ਨਜਰਬੰਦ ਸਿੰਘਾਂ
ਵੱਲੋਂ ਪਹਿਲਾਂ
ਵੀ ਖੁੱਲੇ ਖ਼ਤਾਂ ਰਾਹੀ ਰੋਸ ਜਾਹਰ ਕਰਦਾ ਰਿਹਾ
ਹਾਂ।
ਤੁਹਾਨੂੰ ਜਥੇਦਾਰ ਦੀ ਮਹਾਨ ਪਦਵੀ ਤੇ ਬੈਠ ਕੇ ਪੰਥ
ਪ੍ਰਤੀ ਬਣਦੀਆਂ
ਜੁੰਮੇਵਾਰੀਆਂ
ਦੇ ਅਹਿਸਾਸ... |
|
|
ਨਹੀਂ ਘਟੇਗਾ ਸਿਆਸਤਦਾਨਾਂ ਦਾ
ਸੁਰੱਖਿਆ ਘੇਰਾ
29
ਜੁਲਾਈ 2009
ਪਾਰਲੀਮੈਂਟ ਵਿਚ ਹੋ-ਹੱਲੇ
ਤੋਂ
ਬਾਅਦ ਸਰਕਾਰ
ਨੇ
ਰਾਜਸੀ
ਆਗੂਆਂ
ਦੀ
ਵੀਆਈਪੀ ਸੁਰੱਖਿਆ ਘਟਾਉਣ ਦੇ
ਵਿਚਾਰ
ਤੋਂ
ਅਪਣੇ ਪੈਰ ਪਿਛਾਂਹ
ਖਿੱਚ
ਲਏ ਹਨ।
ਇਸ ਦਾ
ਬਕਾਇਦਾ ਤੌਰ
`ਤੇ
ਐਲਾਨ ਵੀ ਕਰ ਦਿੱਤਾ ਗਿਆ ਹੈ... |
|
|
ਜਨਮੇਜਾ ਸਿੰਘ ਜੌਹਲ ਦੁਨੀਆ
ਭ੍ਰਮਣ ਕਰਦਾ
ਸਿਰਜਦਾ ਸੁਪਨੇ ਬੱਚਿਆਂ
ਲਈ
15
ਜੁਲਾਈ 2009
ਇਹਨੀਂ
ਦਿਨੀਂ ਜਨਮੇਜਾ
ਸਿੰਘ ਜੌਹਲ
ਦੁਨੀਆ
ਦਾ
ਭ੍ਰਮਣ ਕਰ
ਰਿਹਾ
ਹੈ।
ਨਿਊਯਾਰਕ ਵਿਚ ਉਸ
ਨਾਲ
ਮੁਲਾਕਾਤ
ਦੀਪ
ਮੰਗਲੀ
ਦੇ ਘਰ ਹੋਈ।
ਜੌਹਲ
ਕੰਪਿਊਟਰ
`ਤੇ
ਆਪਣੇ ਕਾਲਮ
‘ਕੈਮਰੇ
ਦੀ ਅੱਖ ਬੋਲਦੀ`
ਦਾ 457ਵੇਂ
ਹਫ਼ਤੇ
... |
|
|
ਬਾਬ ਢਿਲੋਂ ਨੇ ਸੈਨਹੋਜ਼ੇ ਗੁਰਦੁਆਰਾ ਸਾਹਿਬ ਨੂੰ ਕਸੂਤੀ
ਸਥਿਤੀ
ਵਿੱਚ ਫਸਾਇਆ
8
ਜੁਲਾਈ 2009
ਸੈਨਹੋਜ਼ੇ
ਗੁਰੂਘਰ
ਦੀ
ਪ੍ਰਬੰਧਕ ਕਮੇਟੀ ਦੇ ਕਰਤਾ-ਧਰਤਾ ਬਾਬ
ਢਿਲੋਂ
ਨੇ ਆਪਣੇ ਅੜੀਅਲ ਰਵੱਈਏ
ਕਾਰਨ ਗੁਰਦੁਅਰਾ ਸਾਹਿਬ
ਨੂੰਅਜਿਹੀ
ਸਥਿਤੀ
ਵਿੱਚ
ਪਾ ਦਿੱਤਾ ਹੈ ਜਿਸ ਕਾਰਨ ਗੁਰੂਘਰ ਉਪਰ
ਕੋਰਟ ਕੇਸ ਹੋਣ ਦੇ ਬਹੁਤ... |
|
|
ਜੂਨ
`84
ਦੀ ਵੰਗਾਰ ਕਬੂਲੋ!
ਖ਼ਾਲਸਾ ਪੰਥ ਦੇ ਦੋਖੀਆਂ ਨੂੰ ਮੂੰਹ ਤੋੜ ਜਵਾਬ
ਦਿਉ
8
ਜੁਲਾਈ 2009
ਡੈਲਸ
(ਟੈਕਸਾਸ):
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਜੂਨ
1984 `ਚ
ਹਿੰਦੂਤਵ ਦੀ ਝੰਡਾ ਬਰਦਾਰ ਮਰਹੂਮ ਇੰਦਰਾ
ਗਾਂਧੀ ਵਲੋਂ
ਵਹਿਸ਼ੀਆਨਾ ਹਮਲਾ ਕੀਤਾ ਗਿਆ ਸੀ,
ਜਿਸ ਨੂੰ ਮਿਲਟਰੀ ਵਲੋਂ ਆਪ੍ਰੇਸ਼ਨ ਬਲਿਊ ਸਟਾਰ
ਦਾ... |
|
|
ਆਸਟਰੇਲੀਆ
`ਚ 91 ਭਾਰਤੀਆਂ
`ਤੇ ਹੋਏ ਹਮਲੇ
8
ਜੁਲਾਈ 2009
ਨਵੀਂ ਦਿੱਲੀ: ਭਾਰਤ ਸਰਕਾਰ
ਨੇ
ਪੁਸ਼ਟੀ
ਕੀਤੀ ਹੈ ਕਿ ਹੁਣ ਤਕ ਆਸਟਰੇਲੀਆ
`ਚ
91
ਭਾਰਤੀਆਂ
`ਤੇ
ਵੱਖ-ਵੱਖ ਤਰ੍ਹਾਂ ਦੇ ਹਮਲੇ ਕੀਤੇ ਗਏ ਹਨ।
ਭਾਰਤ ਵਿਦੇਸ਼ ਮੰਤਰਾਲੇ
ਦੇ
ਮੰਤਰੀ ਵਿਆਲਾਰ ਰਵੀ ਨੇ ਰਾਜ ਸਭਾ
`ਚ
ਲਿਖਤੀ... |
|
|
ਸੁਖਬੀਰ
ਬਾਦਲ ਨੂੰ ਛੱਡਣ ਪਿਆ ਉਪ ਮੁੱਖ
ਮੰਤਰੀ ਦਾ
ਅਹੁਦਾ
8
ਜੁਲਾਈ 2009
ਚੰਡੀਗੜ੍ਹ:
ਨਿਰਧਾਰਤ
ਸਮਾਂ ਹੱਦ ਵਿਚ ਕਿਸੇ ਵੀ ਹਲਕੇ ਤੋਂ ਵਿਧਾਇਕ ਨਾ
ਚੁਣੇ ਜਾਣ ਕਰਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ
ਸਿੰਘ ਬਾਦਲ ਨੇ ਆਖਰ ਆਪਣੇ ਅਹੁਦੇ
ਤੋਂ ਅਸਤੀਫ਼ਾ ਦੇ ਦਿੱਤਾ।
ਦਰਅਸਲ ਉਹ 20 ਜੁਲਾਈ... |
|
|
ਭਾਰਤ
`ਚ ਵੀ
‘ਸਮਲਿੰਗੀ
ਸਬੰਧ ਜ਼ੁਰਮ ਨਹੀਂ’
8
ਜੁਲਾਈ 2009
ਨਵੀਂ ਦਿੱਲੀ: ਸਾਲਾਂ
ਤੋਂ ਸਮਲਿੰਗੀ ਸਬੰਧਾਂ
ਦੇ ਹਮਾਇਤੀ ਬਣ ਕੇ
ਕਾਨੂੰਨੀ ਲੜਾਈ ਲੜ ਰਹੇ ਲੋਕਾਂ ਅਤੇ ਸੰਸਥਾਵਾਂ ਲਈ ਲੰਘੇ ਵੀਰਵਾਰ ਦਾ ਦਿਨ ਇਤਿਹਾਸਕ
ਰਿਹਾ।
ਦਿੱਲੀ ਹਾਈਕੋਰਟ ਨੇ ਇਕ ਅਹਿਮ ਫ਼ੈਸਲੇ ਰਾਹੀਂ
ਆਪਸੀ ਸਬੰਧ... |
|
|