add

ਹੋਰ ਅਹਿਮ ਖਬਰਾਂ ...

ਗੁਰਦੁਆਰਾ ਗਰੀਨਬੁੱਡ ਇੰਡਿਆਨਾ ਵਿਖੇ ਗਤਕਾ ਦਿਵਸ ਮਨਾਇਆ

ਗੁਰਦੁਆਰਾ ਗਰੀਨਬੁੱਡ ਇੰਡਿਆਨਾ ਵਿਖੇ ਗਤਕਾ ਦਿਵਸ ਮਨਾਇਆ

ਇੰਡਿਆਨਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਭਾਰਤ ਦੀ ਹਿੰਦੂਤਵੀ ਸਰਕਾਰ ਦੇ ਅਖੌਤੀ ਕੌਮਾਂਤਰੀ ਯੋਗ ਦਿਵਸ ਦੇ ਮੁਕਾਬਲੇ ਗਤਕਾ ਦਿਵਸ ਮਨਾਏ ਜਾਣ ਦੇ ਦਿੱਤੇ ਸੱਦੇ ਉੱਤੇ ਗੁਰਦੁਆਰਾ ਗੁਰੁ ਹਰਗੋਬਿੰਦ ਸਾਹਿਬ ਗਰੀਨਬੁੱਡ ਇੰਡਿਆਨਾ ਵਿਖੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਅਤੇ ਚੇਅਰਮੈਨ ਭਾਈ ਜਸਦੀਪ ਸਿੰਘ ਜੱਸੀ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ[Read More…]

ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ

ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ

ਨਿਊਯਾਰਕ/ਬਿਊਰੋ ਨਿਊਜ਼: ਪੰਜਾਬੀ ਲਿਟਰੇਰੀ ਐਂਡ ਕਲਚਰਲ ਸੁਸਾਇਟੀ ਵਲੋਂ ਇਕ ਵਿਸ਼ੇਸ਼ ਮੀਟਿੰਗ ਵਿਚ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਸੁਖਵੰਤ ਕੌਰ ਮਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਡਾ. ਸ਼ਸ਼ੀ ਕਾਂਤ ਉਪਲ ਸਨ। ਸਭ ਤੋਂ ਪਹਿਲਾਂ ਰਾਣੀ ਨਗਿੰਦਰ ਨੇ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆਂ’ ਕਿਹਾ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸੁਰਿੰਦਰ[Read More…]

June 27, 2016 ਭਾਈਚਾਰਾ
ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਮਨੁੱਖੀ ਸੇਵਾ  ਲਈ ਯੂਨਾਈਟਿਡ ਸਿੱਖਸ ਨੂੰ ਸਨਮਾਨਿਤ ਕੀਤਾ

ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਮਨੁੱਖੀ ਸੇਵਾ ਲਈ ਯੂਨਾਈਟਿਡ ਸਿੱਖਸ ਨੂੰ ਸਨਮਾਨਿਤ ਕੀਤਾ

ਮੈਨਹਟਨ/ਹੁਸਨ ਲੜੋਆ ਬੰਗਾ: ਮੁਸਲਿਮ ਕਮਿਊਨਿਟੀ ਨੈਟਵਰਕ ਵਲੋਂ ਸਥਾਨਕ ਮੈਨਹੈਟਨ ਬੋਰੋਅ ਵਿਖੇ ਕੀਤੇ ਗਏ ਸਲਾਨਾ ਸਮਾਗਮ ਵਿਚ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ, ਜਿਸ ਵਿਚ ਮੈਨਹੈਟਨ ਬੋਰੋਅ ਅਤੇ ਮੇਅਰ ਦਾ ਆਫਿਸ ਸ਼ਾਮਲ ਹੈ, ਵਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਜਥੇਬੰਦੀ ਯੁਨਾਈਟਿਡ ਸਿੱਖਸ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਤ ਕੀਤਾ ਗਿਆ। ਭਾਈਚਾਰਕ ਸਾਂਝਾਂ ਅਤੇ ਮਨੁੱਖਤਾ ਦੀ ਸੇਵਾ ਲਈ[Read More…]

June 27, 2016 ਭਾਈਚਾਰਾ
ਸ਼ਿਕਾਗੋ ਦੇ ਸਿੱਖ ਭਾਈਚਾਰੇ ਵੱਲੋਂ ਔਰਲੈਂਡੋ ਦੇ ਮ੍ਰਿਤਕਾਂ ਦੀ ਸ਼ਾਂਤੀ ਲਈ ਅਰਦਾਸ

ਸ਼ਿਕਾਗੋ ਦੇ ਸਿੱਖ ਭਾਈਚਾਰੇ ਵੱਲੋਂ ਔਰਲੈਂਡੋ ਦੇ ਮ੍ਰਿਤਕਾਂ ਦੀ ਸ਼ਾਂਤੀ ਲਈ ਅਰਦਾਸ

ਪੈਲਾਟਾਈਨ/ਮੱਖਣ ਸਿੰਘ ਕਲੇਰ ਫਲੋਰਿਡਾ ‘ਚ ਔਰਲੈਂਡੋ ਦੇ ਪਲਸ ਨਾਈਟ ਕਲੱਬ ਵਿਚ 12 ਜੂਨ ਨੂੰ ਗੋਲੀਬਾਰੀ ‘ਚ ਮਾਰੇ ਗਏ 49 ਨਿਹੱਥੇ ਅਮਰੀਕਨਾਂ ਦੀ ਯਾਦ ਵਿਚ ਸ਼ਿਕਾਗੋ ਦੇ ਸਿੱਖ ਭਾਈਚਾਰੇ ਵੱਲੋਂ ਕੈਂਡਲ ਲਾਈਟ ਵਿਜਲ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵੱਲੋਂ ਕਰਵਾਏ ਗਏ ਇਸ ਸ਼ਰਧਾਂਜਲੀ ਸਮਾਗਮ ਵਿਚ, ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕੋਈ 200 ਲੋਕ ਇਕੱਠੇ ਹੋਏ[Read More…]

June 27, 2016 ਭਾਈਚਾਰਾ
ਗਲੋਬਲ ਐਂਟਰਟੇਨਮੈਂਟ ਵੱਲੋਂ ਕਰਵਾਏ ਮੇਗਾ ਸ਼ੋਅ ਨੇ ਗੱਡੇ ਸਫਲਤਾ ਦੇ ਝੰਡੇ

ਗਲੋਬਲ ਐਂਟਰਟੇਨਮੈਂਟ ਵੱਲੋਂ ਕਰਵਾਏ ਮੇਗਾ ਸ਼ੋਅ ਨੇ ਗੱਡੇ ਸਫਲਤਾ ਦੇ ਝੰਡੇ

ਡੈਲਸ ਟੈਕਸਸ/ਹਰਜੀਤ ਸਿੰਘ ਢੇਸੀ: ਸਥਾਨਕ ‘ਜੈਕ  ਸਿੰਗਲੀ ਅਕੈਡਮੀ ਹਾਲ ਵਿਖੇ ਗਲੋਬਲ ਐਂਟਰਟੇਨਮੈਂਟ ਗਰੁੱਪ ਵੱਲੋਂ ਇਕ ਵਿਸ਼ਾਲ ਮੇਗਾ ਸ਼ੋਅ ਕਰਵਾਇਆ ਗਿਆ ਜਿਸ ਵਿਚ ਐਮੀ ਵਿਰਕ, ਕੁਲਵਿੰਦਰ ਬਿੱਲਾ, ਸੰਦੀਪ ਬਰਾੜ, ਅਮ੍ਰਿੰਤ ਮਾਨ, ਅਨਮੋਲ ਗਗਨ ਮਾਨ ਤੇ ਰਣਜੀਤ ਬਾਠ ਨੇ ਧਮਾਕੇਦਾਰ ਅਦਾਕਾਰੀ ਅਤੇ ਦਮਦਾਰ ਗਾਇਕੀ ਨਾਲ ਸਰੋਤਾ ਗਣ ਦਾ ਮਨ ਮੋਹ ਲਿਆ । ਤਿੰਨ ਘੰਟੇ ਚੱਲੇ ਪ੍ਰੋਗਰਾਮ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ[Read More…]

ਸੁਪਰੀਮ ਕੋਰਟ ਵਲੋਂ ਰਾਸ਼ਟਰਪਤੀ ਦੇ ਇੰਮੀਗਰੇਸ਼ਨ ਰਾਹਤ ਪ੍ਰੋਗਰਾਮ ਨੂੰ ਪ੍ਰਵਾਨਗੀ ਨਾ ਦੇਣ ਕਾਰਨ ਏਸ਼ੀਅਨ ਅਮਰੀਕਨਾਂ ਨੂੰ ਵੱਡਾ ਝਟਕਾ

ਲਾਸ ਏਂਜਲਸ/ਬਿਊਰੋ ਨਿਊਜ਼ : ਅਮਰੀਕਾ ਵਿਚ ਇਮੀਗਰੇਸ਼ਨ ਰਾਹਤ ਬਾਰੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੋਗਰਾਮ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਏਸ਼ੀਅਨ ਅਮਰੀਕਨਾਂ ਨੂੰ ਝਟਕਾ ਲੱਗਾ ਹੈ। ਇਸ ਮੁੱਦੇ ਤੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੋਈ ਸਪਸ਼ਟ ਫੈਸਲਾ ਨਾ ਲਿਆ ਜਾ ਸਕਿਆ ਕਿਉਂਕਿ 8 ਜੱਜਾਂ ਦੇ ਬੈਂਚ ਵਿਚ 4 ਜੱਜ ਇਹ ਪ੍ਰੋਗਰਾਮ ਲਾਗੂ ਕਰਨ ਦੇ ਪੱਖ ਵਿਚ ਸਨ[Read More…]

June 27, 2016 ਭਾਈਚਾਰਾ
ਗਾਏ ਐਲੀਮੈਂਟਰੀ ਸਕੂਲ ਵਿਚ ਸਿਰਜਨਾਤਮਕ ਕਲਾਵਾਂ ਬਾਰੇ ਵਰਕਸ਼ਾਪ

ਗਾਏ ਐਲੀਮੈਂਟਰੀ ਸਕੂਲ ਵਿਚ ਸਿਰਜਨਾਤਮਕ ਕਲਾਵਾਂ ਬਾਰੇ ਵਰਕਸ਼ਾਪ

ਯੂਨੀਅਨ ਸਿਟੀ/ਬਿਊਰੋ ਨਿਊਜ਼: ਸਕੂਲ ਨਾਲ ਜੁੜ੍ਹੇ ਮਾਪਿਆਂ ਨੂੰ ਆਦਰ ਦੇਣ ਗਾਏ ਅਮਾਨੁਏਲੇ ਜੂਨੀਅਰ ਐਲੀਮੈਂਟਰੀ ਸਕੂਲ ਵਿਚ ਲਗਾਈ ਗਈ ਦੋ ਰੋਜ਼ਾ ਸਿਰਜਣਾਤਮਕ ਕਲਾ ਕਾਰਜਸ਼ਾਲਾ ਦਾ ਪ੍ਰਬੰਧ ਪ੍ਰਿੰਸੀਪਲ ਸ੍ਰੀਮਤੀ ਲੰਘਮ ਵੱਲੋਂ ਮਾਸਟਰ ਆਰਟਿਸਟ ਮਾਰਥਾ ਮੌਂਟੂਫਰ ਨੂੰ ਦਿੱਤਾ ਗਿਆ। ਉਸ ਵਿਚ   ਕਲਾ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮਿਲ ਕੇ ਹਰ ਇਕ ਦੇ ਦਿਲ ਵਿਚ ਕਲਾ ਨੂੰ ਜਿੰਦਾ ਰੱਖਦੇ ਹਨ। ਉਸੇ[Read More…]

June 27, 2016 ਭਾਈਚਾਰਾ
ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਹੋਏ ਵੱਖ

ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਹੋਏ ਵੱਖ

ਹੱਕ ਵਿੱਚ ਪਏ 51.9 ਫ਼ੀਸਦ ਵੋਟ, ਪ੍ਰਧਾਨ ਮੰਤਰੀ ਕੈਮਰੌਨ ਵੱਲੋਂ ਅਸਤੀਫ਼ੇ ਦਾ ਐਲਾਨ ਲੰਡਨ/ਬਿਊਰੋ ਨਿਊਜ਼ : ‘ਬ੍ਰਿਐਗਜ਼ਿਟ’ ਰਾਇਸ਼ੁਮਾਰੀ ਦੇ ਨਤੀਜੇ ਨਾਲ ਬਰਤਾਨੀਆ ਅਤੇ ਯੂਰਪੀ ਯੂਨੀਅਨ ਦੇ ਰਾਹ ਵੱਖ ਹੋ ਗਏ ਹਨ। ਇਸ ਇਤਿਹਾਸ ਰਾਇਸ਼ੁਮਾਰੀ ਦੇ ਨਤੀਜੇ ਦੇ ਨਾਲ ਹੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਬਰਤਾਨੀਆ ਦਾ ਤੋੜ ਵਿਛੋੜਾ 28 ਮੁਲਕਾਂ ਵਾਲੀ ਯੂਰਪੀ ਯੂਨੀਅਨ[Read More…]

June 25, 2016 ਖਬਰਸਾਰ

ਸਰਬੱਤ ਖ਼ਾਲਸਾ ਦੇ ਕੰਟਰੋਲ ਰੂਮ ਦਾ ਸਥਾਪਤੀ ਸਮਾਗਮ ਪੁਲਿਸ ਨੇ ਕੀਤਾ ਅਸਫ਼ਲ

ਮੁਤਵਾਜ਼ੀ ਜਥੇਦਾਰਾਂ ਨੇ ਹਰਿਆਣਾ ‘ਚ ਦਫ਼ਤਰ ਖੋਲ੍ਹਿਆ ਪੁਲੀਸ ਸਖ਼ਤੀ ਦੇ ਬਾਵਜੂਦ ਦਰਜਨਾਂ ਆਗੂ ਦਾਦੂ ਪਿੰਡ ਦਾਦੂ ਪੁੱਜੇ ਬਠਿੰਡਾ/ਬਿਊਰੋ ਨਿਊਜ਼: ਸਰਬੱਤ ਖ਼ਾਲਸਾ ਦੀਆਂ ਪ੍ਰਬੰਧਕ ਪੰਥਕ ਧਿਰਾਂ ਵੱਲੋਂ ਗੁਰਦੁਆਰਾ ਗੁਰਪ੍ਰਕਾਸ਼ ਗੁਰਮਤਿ ਵਿਦਿਆਲਾ ਤਲਵੰਡੀ ਸਾਬੋ ਵਿਖੇ ਕੰਟਰੋਲ ਰੂਮ ਸਥਾਪਤੀ ਦਾ ਰੱਖਿਆ ਗਿਆ। ਪ੍ਰੋਗਰਾਮ ਪੁਲਿਸ ਨੇ ਪੂਰੀ ਤਰ੍ਹਾਂ ਅਸਫ਼ਲ ਕਰਕੇ ਰੱਖ ਦਿੱਤਾ । ਪੁਲਿਸ ਨੇ ਇਕ ਪਾਸੇ ਕੰਟਰੋਲ ਰੂਮ ਦੇ ਉਦਘਾਟਨ ਵਿਚ ਪੁੱਜਣ ਵਾਲੇ[Read More…]

June 24, 2016 ਮੁੱਖ ਖਬਰਾਂ

ਅਸਲਾ ਕੰਟਰੋਲ ਕਾਨੂੰਨ ਉਤੇ ਵੋਟਿੰਗ ਦੀ ਮੰਗ ‘ਤੇ ਅਮਰੀਕੀ ਸਦਨ ਵਿੱਚ ਹੰਗਾਮਾ

ਵਾਸ਼ਿੰਗਟਨ/ਬਿਊਰੋ ਨਿਊਜ਼: ਔਰਲੈਂਡੋ ਵਿੱਚ ਪਿਛਲੇ ਹਫ਼ਤੇ ਗੋਲੀਬਾਰੀ ਵਿੱਚ 49 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਸਖ਼ਤ ਅਸਲਾ ਕੰਟਰੋਲ ਕਾਨੂੰਨ ਉਤੇ ਵੋਟਿੰਗ ਦੀ ਮੰਗ ਨੂੰ ਲੈ ਕੇ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਪ੍ਰਤੀਨਿਧ ਸਦਨ ਦੇ ਵਿਚਕਾਰ ਧਰਨੇ ਉਤੇ ਬੈਠ ਗਏ। ਸਦਨ ਵਿੱਚ ਬਹੁਗਿਣਤੀ ਵਾਲੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਇਸ ਮੰਗ ਅੱਗੇ ਨਾ ਝੁਕਦਿਆਂ ਕਾਰਵਾਈ ਦੇ ਸਿੱਧੇ ਪ੍ਰਸਾਰਨ ਲਈ ਲਾਏ ਟੈਲੀਵਿਜ਼ਨ ਕੈਮਰੇ[Read More…]

June 24, 2016 ਮੁੱਖ ਖਬਰਾਂ