add

ਹੋਰ ਅਹਿਮ ਖਬਰਾਂ ...

ਸਰਬੱਤ ਖ਼ਾਲਸਾ ਦੇ ਕੰਟਰੋਲ ਰੂਮ ਦਾ ਸਥਾਪਤੀ ਸਮਾਗਮ ਪੁਲਿਸ ਨੇ ਕੀਤਾ ਅਸਫ਼ਲ

ਮੁਤਵਾਜ਼ੀ ਜਥੇਦਾਰਾਂ ਨੇ ਹਰਿਆਣਾ ‘ਚ ਦਫ਼ਤਰ ਖੋਲ੍ਹਿਆ ਪੁਲੀਸ ਸਖ਼ਤੀ ਦੇ ਬਾਵਜੂਦ ਦਰਜਨਾਂ ਆਗੂ ਦਾਦੂ ਪਿੰਡ ਦਾਦੂ ਪੁੱਜੇ ਬਠਿੰਡਾ/ਬਿਊਰੋ ਨਿਊਜ਼: ਸਰਬੱਤ ਖ਼ਾਲਸਾ ਦੀਆਂ ਪ੍ਰਬੰਧਕ ਪੰਥਕ ਧਿਰਾਂ ਵੱਲੋਂ ਗੁਰਦੁਆਰਾ ਗੁਰਪ੍ਰਕਾਸ਼ ਗੁਰਮਤਿ ਵਿਦਿਆਲਾ ਤਲਵੰਡੀ ਸਾਬੋ ਵਿਖੇ ਕੰਟਰੋਲ ਰੂਮ ਸਥਾਪਤੀ ਦਾ ਰੱਖਿਆ ਗਿਆ। ਪ੍ਰੋਗਰਾਮ ਪੁਲਿਸ ਨੇ ਪੂਰੀ ਤਰ੍ਹਾਂ ਅਸਫ਼ਲ ਕਰਕੇ ਰੱਖ ਦਿੱਤਾ । ਪੁਲਿਸ ਨੇ ਇਕ ਪਾਸੇ ਕੰਟਰੋਲ ਰੂਮ ਦੇ ਉਦਘਾਟਨ ਵਿਚ ਪੁੱਜਣ ਵਾਲੇ[Read More…]

June 24, 2016 ਮੁੱਖ ਖਬਰਾਂ

ਅਸਲਾ ਕੰਟਰੋਲ ਕਾਨੂੰਨ ਉਤੇ ਵੋਟਿੰਗ ਦੀ ਮੰਗ ‘ਤੇ ਅਮਰੀਕੀ ਸਦਨ ਵਿੱਚ ਹੰਗਾਮਾ

ਵਾਸ਼ਿੰਗਟਨ/ਬਿਊਰੋ ਨਿਊਜ਼: ਔਰਲੈਂਡੋ ਵਿੱਚ ਪਿਛਲੇ ਹਫ਼ਤੇ ਗੋਲੀਬਾਰੀ ਵਿੱਚ 49 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਸਖ਼ਤ ਅਸਲਾ ਕੰਟਰੋਲ ਕਾਨੂੰਨ ਉਤੇ ਵੋਟਿੰਗ ਦੀ ਮੰਗ ਨੂੰ ਲੈ ਕੇ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਪ੍ਰਤੀਨਿਧ ਸਦਨ ਦੇ ਵਿਚਕਾਰ ਧਰਨੇ ਉਤੇ ਬੈਠ ਗਏ। ਸਦਨ ਵਿੱਚ ਬਹੁਗਿਣਤੀ ਵਾਲੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਇਸ ਮੰਗ ਅੱਗੇ ਨਾ ਝੁਕਦਿਆਂ ਕਾਰਵਾਈ ਦੇ ਸਿੱਧੇ ਪ੍ਰਸਾਰਨ ਲਈ ਲਾਏ ਟੈਲੀਵਿਜ਼ਨ ਕੈਮਰੇ[Read More…]

June 24, 2016 ਮੁੱਖ ਖਬਰਾਂ
ਇੰਟਰਪੋਲ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦਾ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਰੰਟ ਵਾਪਸ

ਇੰਟਰਪੋਲ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦਾ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਰੰਟ ਵਾਪਸ

ਲੰਡਨ/ਬਿਊਰੋ ਨਿਊਜ਼: ਭਾਰਤ ਸਰਕਾਰ ਨੂੰ ਸਿੱਖ ਖਾੜਕੂ ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੰਟਰਪੋਲ ਵੱਲੋਂ ਵੀ ਭਾਈ ਪੰਮਾ ਖਿਲਾਫ ਅੰਤਰਰਾਸ਼ਟਰੀ ਗਿਝਫਤਾਰੀ ਵਾਰੰਟ ਵਾਪਸ ਲੈ ਲਿਆ ਗਿਆ ਹੈ ਜੋ ਕਿ 1999 ਤੋਂ ਯੂ.ਕੇ. ਵਿਚ ਸ਼ਰਨਾਰਥੀ ਵਜੋਂ ਰਹਿ ਰਹੇ ਹਨ । ਭਾਈ ਪੰਮਾ ਦੇ ਕੇਸ ਬਾਰੇ ਫਰਾਂਸ ਤੋਂ ਜਾਰੀ ਕਮਿਸ਼ਨ ਫਾਰ ਕੰਟਰੋਲ[Read More…]

June 24, 2016 ਭਾਈਚਾਰਾ
UK based NRI couple adressing the media againts Nakodar police in Jalandhar on Thursday. Tribune Photo Malkiat Singh, with Gagandeep Story

ਐਨਆਰਆਈ ਵੱਲੋਂ ਪੁਲੀਸ ‘ਤੇ ਧੱਕੇਸ਼ਾਹੀ ਦਾ ਦੋਸ਼

ਜਲੰਧਰ/ਬਿਊਰੋ ਨਿਊਜ਼: ਐਨਆਰਆਈ ਸੁਰਜੀਤ ਸਿੰਘ ਨੇ ਨਕੋਦਰ ਨੇੜਲੇ ਪਿੰਡ ਸ਼ੰਕਰ ਦੀ ਚੌਕੀ ਦੀ ਪੁਲੀਸ ‘ਤੇ ਧੱਕੇਸ਼ਾਹੀ ਕਰਨ ਅਤੇ ਖੇਤਾਂ ਨੂੰ ਪਾਣੀ ਦੇਣ ਤੋਂ ਰੋਕਣ ਦੇ ਦੋਸ਼ ਲਾਏ ਹਨ। ਸੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਧਾਰੀਵਾਲ ਜੰਡਿਆਲਾ ਮੰਜਕੀ ਨੇ ਦੱਸਿਆ ਕਿ ਉਹ 1969 ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਪਿੰਡ ਧਾਰੀਵਾਲ ਵਿਚ ਉਸ ਨੇ 17 ਕਨਾਲ 18 ਮਰਲੇ ਜ਼ਮੀਨ ਖਰੀਦੀ ਸੀ,[Read More…]

June 24, 2016 ਭਾਈਚਾਰਾ
ਉੱਘੇ ਕੱਵਾਲ ਅਮਜਦ ਸਾਬਰੀ ਨੂੰ ਹੰਝੂਆਂ ਭਰੀ ਵਿਦਾਇਗੀ

ਉੱਘੇ ਕੱਵਾਲ ਅਮਜਦ ਸਾਬਰੀ ਨੂੰ ਹੰਝੂਆਂ ਭਰੀ ਵਿਦਾਇਗੀ

ਕਰਾਚੀ/ਬਿਊਰੋ ਨਿਊਜ਼: ਤਾਲਿਬਾਨੀ ਅੱਤਵਾਦੀਆਂ ਹੱਥੋਂ ਬੀਤੇ ਦਿਨੀ ਮਾਰੇ ਗਏ ਪਾਕਿਸਤਾਨ ਦੇ ਮਸ਼ਹੂਰ ਸੂਫੀ ਕੱਵਾਲ ਅਮਜਦ ਸਾਬਰੀ ਨੂੰ ਕਰਾਚੀ ‘ਚ ਲੋਕਾਂ ਦੇ ਵੱਡੇ ਹਜੂਮ ਨੇ ਹੰਝੂਆਂ ਭਰੀ ਵਿਦਾਇਗੀ ਦਿੱਤੀ । ਵੱਡੇ ਹਜੂਮ ਵਿਚ ਸਾਬਰੀ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਪ੍ਰਸੰਸਕਾਂ ਸਮੇਤ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਸਨ ਅਤੇ ਹਰ ਇਕ ਦੀ ਅੱਖ ਨਮ ਸੀ । ਲਿਆਕਤਾਬਾਦ ਇਲਾਕੇ ਦੀ ਇਕ ਮਸਜਿਦ ਵਿਚ[Read More…]

June 24, 2016 ਭਾਈਚਾਰਾ
ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਹਿਲ  ਵਲੋਂ ਕਾਰਜਕਾਰੀ ਜਥੇਦਾਰਾਂ ਨੂੰ ਲਿਖਿਆ ਗਿਆ ਪੱਤਰ

ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਹਿਲ ਵਲੋਂ ਕਾਰਜਕਾਰੀ ਜਥੇਦਾਰਾਂ ਨੂੰ ਲਿਖਿਆ ਗਿਆ ਪੱਤਰ

ਚੰਡੀਗੜ੍ਹ/ਬਿਊਰੋ ਨਿਊਜ਼: ਸਰਬਤ ਖਾਲਸਾ ਵਲੋਂ ਥਾਪੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਰਯਾਦਾ ਸਬੰਧੀ ਸੰਦੇਸ਼ ਨੂੰ ਰੱਦ ਕਰਨ ਤੋਂ ਬਾਅਦ ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਹਿਲ ਨੇ ਇਕ ਬਿਆਨ ਜਾਰੀ ਕਰਕੇ ਇਸਦਾ ਜਵਾਬ ਦਿੱਤਾ। ਕਾਰਜਕਾਰੀ ਜਥੇਦਾਰਾਂ ਦੇ  ਜਿਹੜਾ ਪੱਤਰ ਲਿਖਆ ਹੈ, ਉਸ ਪੱਤਰ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ, ਜੋ ਕਿ ਹੇਠਾਂ[Read More…]

June 22, 2016 ਮੁੱਖ ਖਬਰਾਂ

ਅਮਰੀਕਨ ਪੈਟਰੋਲੀਅਮ ਐਂਡ ਕਨਵੀਨਿਐਂਸ ਸਟੋਰ ਐਸੋਸੀਏਸ਼ਨ ਵੱਲੋਂ ਐਸ ਬੀ 1400 ਬਿੱਲ ਦਾ ਵਿਰੋਧ

ਅਗਲੀ ਕਾਰਵਾਈ ਉਲੀਕਣ ਲਈ ਵਲੇਹੋ ‘ਚ ਮੀਟਿੰਗ 23 ਜੂਨ ਨੂੰ ਸੈਕਰਾਮੈਂਟੋ/ਬਿਊਰੋ ਨਿਊਜ਼: ਅਮਰੀਕਨ ਪੈਟਰੋਲੀਅਮ ਐਡ ਕਨਵੀਨਿਐਂਸ ਸਟੋਰ ਐਸੋਸੀਏਸ਼ਨ ਵੱਲੋਂ ਐਸ ਬੀ 1400 ਬਿੱਲ ਦਾ ਵਿਰੋਧ ‘ਚ 23 ਜੂਨ ਨੂੰ ਵਲੈਹੋ ਵਿਖੇ ਫਲੈਮਿੰਗ ਬੈਂਕੁਏਟ ਹਾਲ ‘ਚ ਇਕ ਅਹਿਮ ਮੀਟਿੰਗ ਰੱਖੀ ਗਈ ਹੈ। ਇਸੇ ਤਰ੍ਹਾਂ 28 ਜੂਨ ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ‘ਚ ਕਮੇਟੀ ਮੀਟਿੰਗ ਹੋ ਰਹੀ ਹੈ। ਐਸੋਸੀਏਸ਼ਨ ਦੇ ਇਕ ਬੁਲਾਰੇ[Read More…]

June 22, 2016 ਭਾਈਚਾਰਾ
ਗਰੈਂਡ ਮਾਸਟਰ ਵਿਸ਼ਵ ਕੱਪ ਟੂਰਨਾਮੈਂਟ ‘ਚ ਕੈਲੀਫੋਰਨੀਆ ਤੋਂ ਕਸ਼ਮੀਰ ਧੁੱਗਾ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ

ਗਰੈਂਡ ਮਾਸਟਰ ਵਿਸ਼ਵ ਕੱਪ ਟੂਰਨਾਮੈਂਟ ‘ਚ ਕੈਲੀਫੋਰਨੀਆ ਤੋਂ ਕਸ਼ਮੀਰ ਧੁੱਗਾ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ

ਨਿਊਕੈਸਲਵੁੱਡ/ਬਿਊਰੋ ਨਿਊਜ਼: ਆਸਟਰੇਲੀਆ ਦੇ ਸ਼ਹਿਰ ਨਿਊ ਕੈਸਲਵੁੱਡ ਵਿਖੇ ਪਿਛਲੇ ਮਹੀਨੇ ਕਰਵਾਏ ਵਿਸ਼ਵ ਕੈਂਪ ਵੈਟਰਨ ਹਾਕੀ ਟੂਰਨਾਮੈਂਟ ਵਿਚ ਸਾਰੀ ਦੁਨੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਵਿਚ 60, 65 ਤੇ 70 ਸਾਲ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਜਿਹੜੇ ਦੇਸਾਂ ਨੇ ਹਿੱਸਾ ਲਿਆ ਉਹ ਹਨ, ਆਸਟਰੇਲੀਆ, ਨਿਊਜ਼ੀਲੈਂਡ ਹਾਲੈਂਡ, ਸਕਾਟਲੈਂਡ, ਜਾਪਾਨ, ਆਇਰਲੈਂਡ, ਵੇਲਜ਼, ਸਪੇਨ, ਸਿੰਘਾਪੁਰ, ਜਰਮਨੀ, ਮਲੇਸ਼ੀਆ, ਇੰਗਲੈਂਡ, ਦੱਖਣੀ ਅਫਰੀਕਾ,[Read More…]

June 22, 2016 ਖੇਡ ਖਿਡਾਰੀ

ਸੈਨਮੈਟੀਓ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤਿ ਧਾਰਮਿਕ ਕਵੀ ਦਰਬਾਰ ਸਜਾਇਆ

ਸੈਨਮੈਟੀਓ/ਬਿਊਰੋ ਨਿਊਜ਼: ਸਾਨਫਰਾਂਸਿਸਕੋ ਦੇ ਇਲਾਕੇ ਸਿੱਖ ਗੁਰਦੁਆਰਾ ਆਫ਼ SFO ਵਿਖੇ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਧਾਰਮਿਕ ਕਵੀ ਦਰਬਾਰ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਸ਼ਾਇਰ ਪਰਮਿੰਦਰ ਸਿੰਘ ਪ੍ਰਵਾਨਾ ਨੇਂ ਮੰਚ ਸੰਭਾਲਦਿਆਂ ਗੁਰੂ ਇਤਿਹਾਸ ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦਾ ਸੰਕਲਪ ਲਿਆਂਦਾ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ[Read More…]

June 22, 2016 ਭਾਈਚਾਰਾ
ਸਿਆਟਲ ਦੇ ਸਿੱਖਾਂ ਨੇ ਨੈਸ਼ਨਲ ਸਿੱਖ ਕੰਪੇਨ  ਲਈ 1,50,000 ਡਾਲਰ ਇਕੱਠੇ ਕੀਤੇ

ਸਿਆਟਲ ਦੇ ਸਿੱਖਾਂ ਨੇ ਨੈਸ਼ਨਲ ਸਿੱਖ ਕੰਪੇਨ ਲਈ 1,50,000 ਡਾਲਰ ਇਕੱਠੇ ਕੀਤੇ

ਸਿਆਟਲ/ਬਿਊਰੋ ਨਿਊਜ਼: ਅਮਰੀਕਾ ਦੇ ਆਮ ਨਾਗਰਿਕਾਂ ਵਿਚ ਸਿੱਖ ਅਤੇ ਸਿੱਖਅਤ ਬਾਰੇ ਜਾਗਰੂਕਤਾ ਤੇ ਚੇਤਨਾ ਪੈਦਾ ਕਰਨ ਲਈ ਮੀਡੀਆ ਵਿਚ ਇਸ਼ਤਿਹਾਰ ਵਗੈਰਾ ਦੇਣ ਵਾਸਤੇ ਫੰਡ ਇਕੱਠਾ ਕਰਨ ਲਈ ਕੋਈ 200 ਸਿੱਖ ਇਕੱਤਰ ਹੋਏ ਅਤੇ ਉਨ੍ਹਾਂ ਨੇ ਇਸ ਕਾਰਜ ਲਈ ਦਿਨ ਖੋਲ੍ਹ ਕੇ ਦਾਨ ਦਿੱਤਾ। ਸਿਆਟਲ ਦੇ ਵੱਖ ਵੱਖ ਹਿਸਿਆ ਤੋਂ ਇਲਾਵਾ ਸੇਲਮ, ਔਰੇਗਨ, ਸਾਲਟ ਲੇਕ ਸਿਟੀ ਅਤੇ ਯੂਟਾਹ ਤੋਂ ਆਏ ਸਿੱਖਾਂ[Read More…]

June 22, 2016 ਭਾਈਚਾਰਾ