add

ਹੋਰ ਅਹਿਮ ਖਬਰਾਂ ...

ਪੀਲੀਭੀਤ ਜੇਲ੍ਹ ‘ਚ 7 ਸਿੱਖਾਂ ਨੂੰ ਮਾਰਨ ਦੇ ਮਾਮਲੇ ‘ਚ ਅਦਾਲਤ ਵੱਲੋਂ ਯੂ.ਪੀ. ਸਰਕਾਰ ਨੂੰ ਨੋਟਿਸ

ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੀ ਪੀਲੀਭੀਤ ਜੇਲ੍ਹ ਵਿਚ 7 ਸਿੱਖ ਕੈਦੀਆਂ ਨੂੰ ਮਾਰਨ ਦੇ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਭੇਜਿਆ ਹੈ। 1994 ਵਿਚ ਜੇਲ੍ਹ ਅੰਦਰ ਹੋਏ ਅਣ-ਮਨੁੱਖੀ ਤਸ਼ੱਦਦ ਕਰਕੇ ਮਾਰੇ ਗਏ 7 ਸਿੱਖ ਕੈਦੀਆਂ ਦੇ ਮਾਮਲੇ ਵਿਚ ਯੂ.ਪੀ. ਸਰਕਾਰ ਨੂੰ 13 ਜੁਲਾਈ ਨੂੰ ਨੋਟਿਸ ਆਫ ਮੋਸ਼ਨ ਵੀ ਭੇਜਿਆ ਗਿਆ ਸੀ, ਪਰ ਅਜੇ ਤੱਕ[Read More…]

August 24, 2016 ਮੁੱਖ ਖਬਰਾਂ

ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਬਰਸੀ 28 ਅਗਸਤ ਨੂੰ

ਲਾਸ ਏਂਜਲਸ/ਬਿਊਰੋ ਨਿਊਜ਼ : ਗੁਰਦੁਆਰਾ ਨਾਨਕ ਸਦਨ ਨੌਰਡ ਆਫ਼ ਸਟਰੀਟ ਲਾਸ ਏਂਜਲਸ ਦੀ ਮੈਨੇਜਮੈਂਟ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਬਰਸੀ ਸ਼ਰਧਾ ਭਾਵਨਾ ਨਾਲ 28 ਅਗਸਤ, ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਨਾਨਕ ਸਦਨ ਦੇ ਪ੍ਰਧਾਨ ਮੌਖਸ਼ਿੰਦਰ ਸਿੰਘ ਅਤੇ ਸਕੱਤਰ ਗਜਿੰਦਰ ਸ਼ਾਹ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ 26[Read More…]

August 24, 2016 ਭਾਈਚਾਰਾ
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨੇ ਸਮੋਕੀ  ਪਾਰਕ ਰਿਚਮੰਡ ਹਿਲ ਵਿਖੇ ਮਨਾਇਆ ਗੁਰੂ ਲਾਧੋ ਰੇ ਦਿਵਸ

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨੇ ਸਮੋਕੀ ਪਾਰਕ ਰਿਚਮੰਡ ਹਿਲ ਵਿਖੇ ਮਨਾਇਆ ਗੁਰੂ ਲਾਧੋ ਰੇ ਦਿਵਸ

ਨਿਊਯਾਰਕ/ਬਿਊਰੋ ਨਿਊਜ਼: ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵੱਲੋਂ ਸਮੋਕੀ ਪਾਰਕ ਰਿਚਮੰਡ ਹਿਲ (ਨਿਊਯਾਰਕ) ਵਿਖੇ ਗੁਰੂ ਲਾਧੋ ਰੇ ਦਿਵਸ ਮਨਾਇਆ ਗਿਆ। ਇਸ ਧਾਰਮਿਕ ਜੋੜ ਮੇਲੇ ਵਿਚ ਦੂਰੋਂ ਦੂਰੋਂ ਸੰਗਤਾਂ ਨੇ ਸ਼ਿਰਕਤ ਕੀਤੀ। ਬੜਾ ਖੂਬਸੂਰਤ ਪੰਡਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸੋਭਿਤ ਕੀਤਾ ਗਿਆ ਅਤੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਪੰਥ ਦੇ ਕਈ ਮਹਾਨ ਕੀਰਤਨੀ ਜਥਿਆਂ ਨੇ[Read More…]

August 24, 2016 ਭਾਈਚਾਰਾ

ਯੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆ ਵਲੋਂ ਵਿਸ਼ਵ ਕਬੱਡੀ ਕੱਪ 18 ਸਤੰਬਰ ਨੂੰ

ਸਾਰੀ ਜ਼ਿੰਦਗੀ ਕਬੱਡੀ ਨੂੰ ਸਮਰਪਿਤ ਰਹੇ ਖਿਡਾਰੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ ਯੂਨੀਅਨ ਸਿਟੀ/ਬਿਊਰੋ ਨਿਊਜ਼ : ਯੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆ ਵਲੋਂ 18 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ 1800 ਐੱਚ ਸਟਰੀਟ ਯੂਨੀਅਨ ਸਿਟੀ ਦੀਆਂ ਗਰਾਊਂਡਾਂ ਵਿਚ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ  ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਵਾਰ ਸਾਬਕ ਕਬੱਡੀ ਖਿਡਾਰੀਆਂ ਅਤੇ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ[Read More…]

August 24, 2016 ਖੇਡ ਖਿਡਾਰੀ
ਬੇਕਰਸਫੀਲਡ ‘ਚ ਲਖਵੀਰ ਗਿੱਲ ਅਤੇ ਐੱਸ ਅਸ਼ੋਕ ਭੌਰਾ ਦਾ ਸਨਮਾਨ

ਬੇਕਰਸਫੀਲਡ ‘ਚ ਲਖਵੀਰ ਗਿੱਲ ਅਤੇ ਐੱਸ ਅਸ਼ੋਕ ਭੌਰਾ ਦਾ ਸਨਮਾਨ

ਬੇਕਰਸਫੀਲਡ/ਬਿਊਰੋ ਨਿਊਜ਼ : ਰਾਜ ਧਾਲੀਵਾਲ ਅਤੇ ਬੇਕਰਸਫੀਲਡ ਦੀਆਂ ਉੱਘੀਆਂ ਹਸਤੀਆਂ ਵਲੋਂ ਪੰਜਾਬ ਅੰਦਰ ਨੌਰਥ ਵੈਸਟ ਸੰਸਥਾਵਾਂ ਚਲਾਉਣ ਵਾਲੇ ਲਖਵੀਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਹ ਇਨ੍ਹੀਂ ਦਿਨੀਂ ਅਮਰੀਕਾ ਫੇਰੀ ‘ਤੇ ਹਨ। ਇੱਥੋਂ ਦੇ ਜ਼ਾਇਕਾ ਰੈਸਟੋਰੈਂਟ ਵਿਚ ਸਨਮਾਨ ਸਮਾਰੋਹ ਮੌਕੇ ਰਾਜ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਢੁੱਡੀਕੇ ਪਿੰਡ ਨਾਲ ਅਥਾਹ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਉਹ[Read More…]

August 24, 2016 ਭਾਈਚਾਰਾ
ਤਬਸਰਾ/ਇਕ ਵਾਰ ਫੇਰ – ‘ਫ਼ਿਲਹਾਲ’

ਤਬਸਰਾ/ਇਕ ਵਾਰ ਫੇਰ – ‘ਫ਼ਿਲਹਾਲ’

‘ਫ਼ਿਲਹਾਲ’- 25 ਬਾਅਦ ਇਹਦਾ ਪ੍ਰਕਾਸ਼ਨ ਰੋਕ  ਦਿੱਤਾ ਗਿਆ।  ਬਾਅਦ ਵਿਚ ਉਹੀ ਹੋਇਆ ਜੋ ਮੈਡਮ ਦਲੀਪ ਕੌਰ ਟਿਵਾਣਾ ਨੇ ਕਿਹਾ ਸੀ, ” ਤੂੰ ਪਰਚਾ ਕੱਢ ਤਾਂ ਲਿਆ, ਕਿਸੇ ਨੇ ਬੰਦ ਨਹੀਂ ਕਰਨ ਦੇਣਾ।” ਪਰਚੇ ਦਾ ਬੰਦ ਹੋਣਾ ਸੁਣ ਕੇ ਪਾਠਕਾਂ ਦੇ ਸਾਲ ਭਰ ਫੋਨ ਆਉਂਦੇ ਰਹੇ। ਕੈਨੇਡਾ/ਅਮਰੀਕਾ ਦੀਆਂ ਸੜਕਾਂ ਤੇ ੧੮-ਪਹੀਆ ਟਰੱਕ ਚਲਾਉਣ ਵਾਲੇ ਸਰਬਜੀਤ ਹੁੰਦਲ ਨੇ ਫੋਨ ਕੀਤਾ, ”ਮਰਨ ਤੱਕ[Read More…]

ਐਲੀਮੈਂਟਰੀ ਕੋਰਸਾਂ ਦੇ ਨਤੀਜਿਆਂ ਦਾ ਐਲਾਨ

ਅਗਲੇ ਕੋਰਸਾਂ ਲਈ ਕਲਾਸਾਂ 11 ਸਤੰਬਰ ਤੋਂ ਸ਼ੁਰੂ ਮਿਲਪੀਟਸ/ਬਿਊਰੋ ਨਿਊਜ਼ : ਖਾਲਸਾ ਸਕੂਲ ਐਂਡ ਇੰਸਟੀਚਿਊਟ ਆਫ਼ ਗੁਰਮਤਿ ਗਿਆਨ ਆਨ ਲਾਈਨ ਸਟੱਡੀਜ਼ ਨੇ ਮਾਪਿਆਂ ਤੇ ਵਿਦਿਆਰਥੀਆਂ ਲਈ ਨਤੀਜੇ ਅਤੇ ਭਵਿੱਖੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਜੂਨ 2016 ਵਿਚ ਐਲਮੈਂਟਰੀ ਕੋਰਸਾਂ ਲਈ ਹੋਏ ਇਮਤਿਹਾਨਾਂ ਦਾ ਨਤੀਜਾ ਹੁਣ ਵੈੱਬਸਾਈਟ www.gurmatgyanonlinepup.com ‘ਤੇ ਦੇਖਿਆ ਜਾ ਸਕਦਾ ਹੈ। ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ[Read More…]

August 24, 2016 ਭਾਈਚਾਰਾ
‘ਫਰਿਜ਼ਨੋ ਆਪ ਚੈਪਟਰ’ ਦੀ ਰੂਪ ਰੇਖਾ ਉਲੀਕੀ

‘ਫਰਿਜ਼ਨੋ ਆਪ ਚੈਪਟਰ’ ਦੀ ਰੂਪ ਰੇਖਾ ਉਲੀਕੀ

ਫਰਿਜ਼ਨੋਂ/ਕੁਲਵੰਤ ਧਾਲੀਆਂ : ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਜਿੱਥੇ ਪੰਜਾਬ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਹਨ, ਉੱਥੇ ਪ੍ਰਦੇਸਾਂ ਵਿੱਚ ਬੈਠੇ ਪੰਜਾਬੀ ਵੀ ਆਪਣੀ ਆਪਣੀ ਧਿਰ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਸੇ ਸਬੰਧ ਵਿਚ ਆਮ ਆਦਮੀ ਪਾਰਟੀ ਫਰਿਜ਼ਨੋ ਇਕਾਈ ਦੇ ਵਲੰਟੀਅਰਾਂ ਦੀ ਅਹਿਮ ਮੀਟਿੰਗ ਇੱਥੇ ਇੰਡੀਆ ਓਵਨ ਰੈਸਟੋਰੈਂਟ ਵਿਖੇ ਹੋਈ। ਇਸ ਮੌਕੇ ਪੰਜਾਬ ਅੰਦਰ ਆਪ ਪਾਰਟੀ[Read More…]

August 24, 2016 ਭਾਈਚਾਰਾ
ਪੰਜਾਬ ਪ੍ਰੋਡਕਸ਼ਨਜ਼ ਅਤੇ ਸ਼ਿਕਾਗੋ ਪੀਜ਼ਾ  ਨੇ ਕਰਵਾਇਆ ‘ਦੇਸੀ ਰੌਕਸਟਾਰ’ ਸ਼ੋਅ

ਪੰਜਾਬ ਪ੍ਰੋਡਕਸ਼ਨਜ਼ ਅਤੇ ਸ਼ਿਕਾਗੋ ਪੀਜ਼ਾ ਨੇ ਕਰਵਾਇਆ ‘ਦੇਸੀ ਰੌਕਸਟਾਰ’ ਸ਼ੋਅ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਪੰਜਾਬ ਪ੍ਰੋਡਕਸ਼ਨਜ਼ ਅਤੇ ਸ਼ਿਕਾਗੋ ਪੀਜ਼ਾ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਏ ‘ਦੇਸੀ ਰੌਕਸਟਾਰ’ ਸ਼ੋਅ ਵਿਚ ਪ੍ਰਸਿੱਧ ਪੰਜਾਬੀ ਗਾਇਕ ਤੇ ਪੰਜਾਬੀ ਫ਼ਿਲਮਾਂ ਦੇ ਹੀਰੋ ਗਿੱਪੀ ਗਰੇਵਾਲ, ਜੱਸੀ ਗਿੱਲ, ਬੱਬਲ ਰਾਏ ਨੇ ਪੰਜਾਬੀਆਂ ਨੂੰ ਆਪਣੇ ਗੀਤਾਂ ‘ਤੇ ਖ਼ੂਬ ਨਚਾਇਆ। ਇਸ ਮੌਕੇ ਕਬੱਡੀ ਕਿੰਗ ਤੀਰਥ ਗਾਖ਼ਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਰੈਂਡ ਸਪਾਂਸਰ ਸਮਰਜੀਤ ਮੱਲ੍ਹੀ, ਬੂਟਾ ਕਜਲਾ, ਸੀ.ਡੀ.ਐਲ. ਅਤੇ ਡਾਇਮੰਡ ਸਪਾਂਸਰ[Read More…]

ਜਗੀਰ ਕੌਰ ਨੂੰ ਝਟਕਾ : ਅਦਾਲਤ ਨੇ ਸਜ਼ਾ ਰੱਦ ਕਰਨ ਸਬੰਧੀ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰ

ਜਗੀਰ ਕੌਰ ਨੂੰ ਝਟਕਾ : ਅਦਾਲਤ ਨੇ ਸਜ਼ਾ ਰੱਦ ਕਰਨ ਸਬੰਧੀ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰ

ਹੁਣ ਚੀਫ਼ ਜਸਟਿਸ ਹੀ ਤੈਅ ਕਰਨਗੇ ਅਗਲੀ ਕਾਰਵਾਈ ਚੰਡੀਗੜ੍ਹ/ਬਿਊਰੋ ਨਿਊਜ਼ : ਆਪਣੀ ਧੀ ਦੇ ਕਤਲ ਮਾਮਲੇ ਵਿਚ ਬੀਬੀ ਜਾਗੀਰ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਉਸ ਸਮੇਂ ਝਟਕਾ ਲੱਗਿਆ, ਜਦੋਂ ਜਸਟਿਸ ਟੀ.ਪੀ.ਐੱਸ. ਮਾਨ ਤੇ ਜਸਟਿਸ ਗੁਰਮੀਤ ਰਾਮ ਦੇ ਬੈਂਚ ਨੇ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਦੀ ਇਕ ਨਾ ਸੁਣੀ ਅਤੇ ਉਨ੍ਹਾਂ ਦੀ ਸਜ਼ਾ ਰੱਦ ਕਰਨ ਸੰਬੰਧੀ ਪਟੀਸ਼ਨ[Read More…]