add

ਹੋਰ ਅਹਿਮ ਖਬਰਾਂ ...

New Delhi: Congress Vice President Rahul Gandhi speaks in the Lok Sabha in New Delhi on Thursday during the ongoing monsoon session. PTI Photo / TV GRAB  (PTI7_28_2016_000091B)

ਹੁਣ ਹਰ ਹਰ ਨਹੀਂ, ਅਰਹਰ ਮੋਦੀ…ਅਰਹਰ ਮੋਦੀ ਕਹੋ : ਰਾਹੁਲ ਗਾਂਧੀ

‘ਕੋਈ ਇਕ ਤਾਰੀਕ ਦੱਸੋ, ਜਦੋਂ ਕੀਮਤਾਂ ਘਟਣਗੀਆਂ’ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਮਹਿੰਗਾਈ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਉਨ੍ਹਾਂ ਨੂੰ ‘ਅਰਹਰ ਮੋਦੀ, ਅਰਹਰ ਮੋਦੀ’ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਮਹਿੰਗਾਈ ਕਾਬੂ ਕਰਨ ਲਈ ਜੋ ਵਾਅਦਾ ਕੀਤਾ ਸੀ ਉਹ ਹਾਲੇ ਤੱਕ[Read More…]

July 29, 2016 ਖਬਰਸਾਰ
ਦਮਨ, ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਲੇਖਿਕਾ ਮਹਾਂਸ਼ਵੇਤਾ ਦੇਵੀ ਦਾ ਦੇਹਾਂਤ

ਦਮਨ, ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਲੇਖਿਕਾ ਮਹਾਂਸ਼ਵੇਤਾ ਦੇਵੀ ਦਾ ਦੇਹਾਂਤ

ਕੋਲਕਾਤਾ/ਬਿਊਰੋ ਨਿਊਜ਼ : ਬੇਇਨਸਾਫ਼ੀ, ਦਮਨ ਅਤੇ ਪ੍ਰਤੱਖ ਸਿਆਸੀ ਪ੍ਰਪੰਚ ਵਿਰੁੱਧ ਬੇਰੋਕ-ਟੋਕ ਉੱਠਦੀ ਆਵਾਜ਼ ਮਹਾਸ਼ਵੇਤਾ ਦੇਵੀ (91) ਖ਼ਾਮੋਸ਼ ਹੋ ਗਈ। ਲੇਖਣੀ ਦੇ ਕੁਦਰਤੀ ਗੁਣਾਂ ਦੀ ਧਾਰਨੀ ਅਤੇ ਜ਼ਿੰਦਗੀ ਭਰ ਸਮਾਜ ਦੀ ਸੇਵਾ ਵਿੱਚ ਜੁਟੀ ਇਸ ਸਾਹਿਤਕਾਰ ਨੂੰ ਮਈ ਵਿੱਚ ਦਿਲ ਦਾ ਦੌਰਾ ਪਿਆ ਅਤੇ ਕਈ ਅੰਗਾਂ ਦੇ ਕੰਮ ਕਰਨਾ ਬੰਦ ਕਰ ਦੇਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ[Read More…]

July 29, 2016 ਮੁੱਖ ਖਬਰਾਂ
ਸਿੱਖ ਕਲਚਰਲ ਸੁਸਾਇਟੀ ਰਿਚਮੰਡ ਦੀ ਵਿਸ਼ੇਸ਼ ਮੀਟਿੰਗ ‘ਚ ਕੁਲਦੀਪ ਸਿੰਘ ਵੜੈਚ ਸਰਬਸੰਮਤੀ ਨਾਲ ਚੇਅਰਮੈਨ ਬਣੇ

ਸਿੱਖ ਕਲਚਰਲ ਸੁਸਾਇਟੀ ਰਿਚਮੰਡ ਦੀ ਵਿਸ਼ੇਸ਼ ਮੀਟਿੰਗ ‘ਚ ਕੁਲਦੀਪ ਸਿੰਘ ਵੜੈਚ ਸਰਬਸੰਮਤੀ ਨਾਲ ਚੇਅਰਮੈਨ ਬਣੇ

ਨਿਊਯਾਰਕ/ਬਿਊਰੋ ਨਿਊਜ਼: ਸਿੱਖ ਭਾਈਚਾਰੇ ਦੇ ਜਾਣੇ ਪਛਾਣੇ ਸ. ਕੁਲਦੀਪ ਸਿੰਘ ਵੜੈਚ ਨੂੰ ਸਰਬਸੰਮਤੀ ਨਾਲ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਇਸ ਸੁਸਾਇਟੀ ਨਿਊਯਾਰਕ ਇਲਾਕੇ ਦੇ ਉੱਘੇ ਗੁਰਦੁਆਰਾ ਸਾਹਿਬ ਰਿਚਮੰਡ ਦੇ ਪ੍ਰਬੰਧਾਂ ਦੀ ਦੇਖ ਰੇਖ ਵਿੱਚ ਮੁੱਖ ਭੂਮਕਾ ਨਿਭਾਉਂਦੀ ਹੈ । ਸ. ਵੜੈਚ ਪਹਿਲੇ ਚੇਅਰਮੈਨ ਮੋਹਣ ਸਿੰਘ ਖਟੜਾ ਦੀ ਥਾਂ ਲੈਣਗੇ। ਸਿੱਖਾਂ ਦੀ ਇਸ ਸਿਰਮੌਰ ਸੰਸਥਾ[Read More…]

July 29, 2016 ਭਾਈਚਾਰਾ
ਗੁਰਦਾਸ ਮਾਨ ਦਾ ਸੈਕਰਾਮੈਂਟੋ ‘ਚ ਸ਼ੋਅ 30 ਜੁਲਾਈ ਨੂੰ  

ਗੁਰਦਾਸ ਮਾਨ ਦਾ ਸੈਕਰਾਮੈਂਟੋ ‘ਚ ਸ਼ੋਅ 30 ਜੁਲਾਈ ਨੂੰ  

ਸੈਨਹੋਜ਼ੇ/ਬਿਊਰੋ ਨਿਊਜ਼: ਉਘੇ ਪੰਜਾਬੀ ਗਾਇਕ ਗੁਰਦਾਸ ਮਾਨ 30 ਜੁਲਾਈ ਨੂੰ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਸੈਕਰਾਮੈਂਟੋ ਵਿਚਲੇ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰਨਗੇ। ਗੀਤਾਂ ਦੀ ਇਹ ਸ਼ਾਮ ”ਗੁਰਦਾਸ ਮਾਨ ਲਾਈਵ ਕਨਸਰਟ” 30 ਜੁਲਾਈ, ਸ਼ਨਿੱਚਰਵਾਰ ਨੂੰ ਠੀਕ ਸਮੇਂ ‘ਤੇ ਰਾਤ 8 ਵਜੇ ਸ਼ੁਰੂ ਹੋਵੇਗੀ। ਪਹਿਲੀ ਵਾਰ ਗੁਰਦਾਸ ਮਾਨ ਵੱਖਰੇ ਅੰਦਾਜ਼ ਵਿਚ ਨਜ਼ਰ ਆਉਣਗੇ। ਜੈ ਸਿੰਘ ਪ੍ਰੋਡਕਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਨੂੰ[Read More…]

ਹਿਲੇਰੀ ਕਲਿੰਟਨ ਨੇ ਜਿੱਤੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ

ਹਿਲੇਰੀ ਕਲਿੰਟਨ ਨੇ ਜਿੱਤੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ

ਨਵੰਬਰ ਵਿਚ ਹੋਵੇਗੀ ਟਰੰਪ ਨਾਲ ਸਖ਼ਤ ਟੱਕਰ ਫਿਲਾਡੇਲਫਿਆ/ਬਿਊਰੋ ਨਿਊਜ਼ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਪਾਰਟੀ ਵਲੋਂ ਉਮੀਦਵਾਰ ਚੁਣੀ ਗਈ ਹੈ। ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਮੰਗਲਵਾਰ ਨੂੰ ਉਮੀਦਵਾਰੀ ਜਿੱਤ ਲਈ। ਅਮਰੀਕਾ ਦੇ ਇਤਿਹਾਸ ਵਿਚ ਉਹ ਪਹਿਲੀ ਮਹਿਲਾ ਹੈ, ਜਿਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਜਿੱਤੀ ਹੈ। ਫਿਲਾਡੇਲਫਿਆ ਵਿਚ[Read More…]

ਫੀਲਡ ਹਾਕੀ ‘ਚ ਸੈਕਰਾਮੈਂਟੋ ਇਲੈਵਨ ਨੇ ਕੱਪ ਉੱਤੇ ਕੀਤਾ ਕਬਜ਼ਾ

ਫੀਲਡ ਹਾਕੀ ‘ਚ ਸੈਕਰਾਮੈਂਟੋ ਇਲੈਵਨ ਨੇ ਕੱਪ ਉੱਤੇ ਕੀਤਾ ਕਬਜ਼ਾ

ਸਿੱਖ ਸਪੋਰਟਸ ਐਸੋਸੀਏਸ਼ਨ ਯੂਐਸਏ ਵਲੋਂ 10ਵੇਂ ਸਿੱਖ ਸਪੋਟਰਸ ਮੁਕਾਬਲੇ ਫਰੀਮਾਂਟ/ਬਿਊਰੋ ਨਿਊਜ਼ : ਸਿੱਖ ਸਪੋਰਟਸ ਐਸੋਸ਼ੀਏਸ਼ਨ ਯੂ.ਐਸ.ਏ. ਵਲੋਂ ਇੱਥੇ ਕਰਵਾਈਆਂ ਗਈਆਂ 10ਵੀਆਂ ਸਿੱਖ ਸਪੋਰਟਸ ਦੌਰਾਨ ਫੀਲਡ ਹਾਕੀ ਟੂਰਨਾਮੈਂਟ ਵਿਚ ਸੈਕਰਾਮੈਂਟੋ ਇਲੈਵਨ ਨੇ ਐਸ.ਡੀ.ਬੀ.ਐਸ ਕਲੱਬ ਨੂੰ 4-2 ਨਾਲ ਹਰਾ ਕੇ ਸਿੱਖ ਸਪੋਰਟਸ ਕੈਲੀਫੋਰਨੀਆ ਹਾਕੀ ਕੱਪ ਜਿੱਤ ਲਿਆ ਹੈ। ਸੋਸ਼ਲ ਡਿਵੀਜ਼ਨ ਵਿਚ ਸੈਨਹੋਜ਼ੇ ਖਾਲਸਾ ਨੇ ਫੇਅਰਫੀਲਡ ਕਲੱਬ ਦੀ ਟੀਮ ਨੂੰ 5-2 ਨਾਲ ਹਰਾਇਆ।[Read More…]

ਨਵ-ਮਨੂਵਾਦ : ਲੇਖਕਾਂ ਤੇ ਕਲਾਕਾਰਾਂ ਦੀ ਵਰਣ-ਵੰਡ!

ਰੇਲ ਗੱਡੀ ਵਿੱਚ ਕੁੱਛੜ ਬੱਚੇ ਵਾਲੀਆਂ ਔਰਤਾਂ ਤੇ ਮਾਸੂਮ ਬੱਚੇ-ਬੱਚੀਆਂ ਨੂੰ ਟੀਨ ਦੇ ਖਾਲੀ ਡੱਬੇ ਦਾ ਸਾਜ਼ ਬਣਾ ਕੇ ਪੇਸ਼ਾਵਰ ਗਾਇਕਾਂ ਵਾਲੀ ਸਧੀ-ਮੰਝੀ ਹੋਈ ਆਵਾਜ਼ ਤੇ ਪੂਰੇ ਸੁਰਤਾਲ ਵਿੱਚ ‘ਕਿ ਆਪਣਾ ਕੋਈ ਨਹੀਂ ਹੈ ਜੀ, ਕਿ ਆਪਣਾ ਸਤਿਗੁਰ ਪਿਆਰਾ ਜੀ’ ਜਾਂ  ‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ’ ਜਾਂ[Read More…]

July 27, 2016 ਮੁੱਖ ਖਬਰਾਂ
ਸਿੱਖ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ  ਵੱਲੋਂ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕਥਾ ਪ੍ਰਵਾਹ  

ਸਿੱਖ ਪੰਥ ਦੇ ਮਹਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਕਥਾ ਪ੍ਰਵਾਹ  

ਸ਼ਿਕਾਗੋ/ਮੱਖਣ ਸਿੰਘ ਕਲੇਰ: ਮਿਡ ਵੈਸਟ ਦੇ ਸਭ ਤੋਂ ਪਹਿਲੇ ਗੁਰੂਘਰ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ ਤੇ ਸਿੱਖ ਪੰਥ ਦੇ ਮਹਾਨ ਤੇ ਪ੍ਰਸਿੱਧ ਕਥਾ ਵਾਚਕ, ਗੁਰਬਾਣੀ ਦਾ ਗੁੜ੍ਹਾ ਗਿਆਨ ਰੱਖਣ ਵਾਲੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਤਿੰਨ ਰੋਜ਼ਾ ਕਥਾ ਦਾ ਪ੍ਰਵਾਹ ਚਲਾਇਆ। ਭਾਈ ਪਿੰਦਰਪਾਲ ਸਿੰਘ ਜੀ ਕਾਫ਼ੀ ਅਰਸੇ ਪਿੱਛੋਂ ਸ਼ਿਕਾਗੋ ਦੇ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ[Read More…]

July 27, 2016 ਭਾਈਚਾਰਾ
ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਜੌਹਰ ਦਿਖਾਏ

ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਜੌਹਰ ਦਿਖਾਏ

ਅਵਨੰਦਨ ਕੌਰ ਬਣੀ ‘ਤੀਆਂ ਦੀ ਰਾਣੀ’, ਨਵਰੀਨ ਕੌਰ ਮਾਨ ਦੂਸਰੇ ਸਥਾਨ ਉੱਤੇ ਰਹੀ ਯੂਬਾਸਿਟੀ/ਹੁਸਨ ਲੋੜਆ ਬੰਗਾ: ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਗਿੱਧੇ ਅਤੇ ਗੀਤਾਂ-ਬੋਲੀਆਂ ਰਾਹੀਂ ਆਪੋ-ਆਪਣੇ ਜੌਹਰ ਦਿਖਾਏ ਜਦੋਂ ਕਿ ਅਵਨੰਦਨ ਕੌਰ ਨੇ ‘ਤੀਆਂ ਦੀ ਰਾਣੀ’ ਦੀ ਰਾਣੀ ਦਾ ਖ਼ਿਤਾਬ ਜਿੱਤਿਆ। ਭਾਵੇਂ ਹੁਣ ਵੱਖ ਵੱਖ ਥਾਵਾਂ ਤੇ ਤੀਆਂ ਦੇ ਪ੍ਰੋਗਰਾਮ ਰੀਸੋ ਰੀਸੀ ਕਰਵਾਏ ਜਾਂਦੇ ਹਨ ਪਰ ਇਨ੍ਹਾਂ ਦਾ[Read More…]

ਕਾਰਟਰੈਟ ਵਿੱਚ ਪਹਿਲੀ ਵਾਰ ਪੰਜਾਬਣ ਮੁਟਿਆਰ ਲੜੇਗੀ ਐਜੂਕੇਸ਼ਨ ਬੋਰਡ ਦੀ ਚੋਣ

ਕਾਰਟਰੈਟ ਵਿੱਚ ਪਹਿਲੀ ਵਾਰ ਪੰਜਾਬਣ ਮੁਟਿਆਰ ਲੜੇਗੀ ਐਜੂਕੇਸ਼ਨ ਬੋਰਡ ਦੀ ਚੋਣ

ਕਾਰਟਰੈਟ/ਬਿਊਰੋ ਨਿਊਜ਼ : ਇਸ ਸ਼ਹਿਰ ਦੀ ਰਹਿਣ ਵਾਲੀ ਪੰਜਾਬੀ ਮੁਟਿਆਰ ਕਿੰਨੀ ਬੀ ਨਾਹਲ ਨੇ ਨਵੰਬਰ ਵਿੱਚ ਹੋਣ ਵਾਲੀ ਐਜੂਕੇਸ਼ਨ ਬੋਰਡ ਦੀ ਚੋਣ ਲਈ ਆਪਣੀ ਉਮੀਦਵਾਰੀ ਦਾਖਲ ਕੀਤੀ ਹੈ। ਕਿੱਤੇ ਵਜੋਂ ਅਧਿਆਪਕਾ ਕਿੰਨੀ ਨੇ ਕਾਰਟਰੈਟ ਦੇ ਇਤਿਹਾਸ ਵਿੱਚ ਪਹਿਲੀ ਪੰਜਾਬਣ ਉਮਦੀਵਾਰ ਹੋਣ ਦਾ ਮਾਨ ਪ੍ਰਾਪਤ ਕੀਤਾ ਹੈ, ਜਿਹੜੀ ਕਿ ਐਜੂਕੇਸ਼ਨ ਬੋਰਡ ਵਾਸਤੇ ਚੋਣ ਲੜੇਗੀ। ਹਰ ਸਮੇਂ ਚਿਹਰੇ ‘ਤੇ ਮੁਸਕਰਾਹਟ ਰੱਖਣ ਵਾਲੀ[Read More…]

July 27, 2016 ਭਾਈਚਾਰਾ