add

ਹੋਰ ਅਹਿਮ ਖਬਰਾਂ ...

ਅਨੁਰਾਗ ਠਾਕੁਰ ਬੀਸੀਸੀਆਈ ਦੇ ਪ੍ਰਧਾਨ ਨਿਯੁਕਤ

ਅਨੁਰਾਗ ਠਾਕੁਰ ਬੀਸੀਸੀਆਈ ਦੇ ਪ੍ਰਧਾਨ ਨਿਯੁਕਤ

ਮੁੰਬਈ/ਬਿਊਰੋ ਨਿਊਜ਼ : ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਸਰਬਸੰਮਤੀ ਨਾਲ ਬੀਸੀਸੀਆਈ ਦੇ ਆਜ਼ਾਦੀ ਬਾਅਦ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਏ ਹਨ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਤੇ ਕਾਰੋਬਾਰੀ ਅਜੈ ਸ਼ਿਰਕੇ ਉਨ੍ਹਾਂ ਦੀ ਜਗ੍ਹਾ ਬੋਰਡ ਦੇ ਸਕੱਤਰ ਚੁਣੇ ਗਏ ਹਨ। 41 ਸਾਲਾ ਸ੍ਰੀ ਠਾਕੁਰ ਨੇ ਸ਼ਸ਼ਾਂਕ ਮਨੋਹਰ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਆਈਸੀਸੀ ਚੇਅਰਮੈਨ ਬਣਨ ਲਈ ਇਸ ਅਹੁਦੇ[Read More…]

May 23, 2016 ਖੇਡ ਖਿਡਾਰੀ
File photo:  Former IPS officer Kiran Bedi appointed Lt Governor of Puducherry . 

Tribune photo:Manas Ranjan Bhui

ਕਿਰਨ ਬੇਦੀ ਪੁਡੂਚੇਰੀ ਦੀ ਉਪ ਰਾਜਪਾਲ ਬਣੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਆਗੂ ਤੇ ਸਾਬਕਾ ਆਈਪੀਐਸ ਅਫ਼ਸਰ ਕਿਰਨ ਬੇਦੀ ਨੂੰ ਕੇਂਦਰ ਸਰਕਾਰ ਵੱਲੋਂ ਪੁਡੂਚੇਰੀ ਦੀ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਦਾ ਵਾਧੂ ਕਾਰਜਭਾਰ ਅੰਡੇਮਾਨ ਨਿਕੋਬਾਰ ਦੇ ਉਪ ਰਾਜਪਾਲ ਅਜੈ ਸਿੰਘ ਕੋਲ ਸੀ। ਇਸ ਮੌਕੇ ਸ੍ਰੀਮਤੀ ਬੇਦੀ ਨੇ ਕਿਹਾ, ”ਮੈਂ ਇਸ ਫ਼ੈਸਲੇ ‘ਤੇ ਸਰਕਾਰ ਦਾ ਧੰਨਵਾਦ ਕਰਦੀ ਹਾਂ ਤੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੀ।”[Read More…]

May 23, 2016 ਮੁੱਖ ਖਬਰਾਂ
ਸੈਕਰਾਮੈਂਟੋ ‘ਚ ਐਮੀ ਵਿਰਕ, ਅਨਮੋਲ, ਅੰਮ੍ਰਿਤ, ਕੁਲਵਿੰਦਰ ਬਿੱਲਾ ਤੇ ਬਾਠ ਨੇ ਲਾਈ ਗੀਤਾਂ ਦੀ ਛਹਿਬਰ

ਸੈਕਰਾਮੈਂਟੋ ‘ਚ ਐਮੀ ਵਿਰਕ, ਅਨਮੋਲ, ਅੰਮ੍ਰਿਤ, ਕੁਲਵਿੰਦਰ ਬਿੱਲਾ ਤੇ ਬਾਠ ਨੇ ਲਾਈ ਗੀਤਾਂ ਦੀ ਛਹਿਬਰ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਪੰਜਾਬ ਪ੍ਰੋਡਕਸ਼ਨਜ਼ ਅਤੇ ਦੇਸੀ ਸਵੈਗ ਇੰਟਰਨੈਸ਼ਨਲ ਵਲੋਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਵਿਸਾਖੀ ਸ਼ੋਅ 2016 ਲੂਥਰ ਬਰਬੈਂਕ ਹਾਈ ਸਕੂਲ ਸੈਕਰਾਮੈਂਟੋ ਵਿਖੇ ਕਰਾਇਆ ਗਿਆ। ਮੇਲੇ ਵਿਚ ਦਵਿੰਦਰ ਗਰੇਵਾਲ ਪਿੰਡ ਪ੍ਰੋਡਕਸ਼ਨਜ਼, ਦੇ ਸੱਦੇ ‘ਤੇ ਆਏ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਐਮੀ ਵਿਰਕ, ਅਨਮੋਲ ਗਗਨ ਮਾਨ, ਅੰਮ੍ਰਿਤ ਮਾਨ ਅਤੇ ਰਣਜੀਤ ਬਾਠ ਨੇ ਆਪਣੇ ਗੀਤਾਂ ਨਾਲ ਛਹਿਬਰ ਲਾਈ। ਸਟੇਜ ਸੰਚਾਲਨ ਬਲਜੀਤ ਕੌਰ[Read More…]

ਪਟਿਆਲਾ ਦੇ ਗੱਤਕੇਬਾਜ਼ਾਂ ਨੇ ‘ਇਸਮਾ ਗੱਤਕਾ ਸ਼ੀਲਡ’ ‘ਤੇ ਕਬਜ਼ਾ ਜਮਾਇਆ

ਪਟਿਆਲਾ ਦੇ ਗੱਤਕੇਬਾਜ਼ਾਂ ਨੇ ‘ਇਸਮਾ ਗੱਤਕਾ ਸ਼ੀਲਡ’ ‘ਤੇ ਕਬਜ਼ਾ ਜਮਾਇਆ

ਚੰਡੀਗੜ੍ਹ/ਬਿਊਰੋ ਨਿਊਜ਼ : ਆਲ ਇੰਡੀਆ ਮਾਰਸ਼ਲ ਆਰਟਸ ਫੈਸਟੀਵਲ ਅਤੇ ਟੂਰਨਾਮੈਂਟ ਦੌਰਾਨ ਦੇਸ਼ ਦੇ ਵੱਖ ਵੱਖ ਰਾਜਾਂ ਨਾਲ ਸਬੰਧਤ ਮਾਰਸ਼ਲ ਆਰਟ ਦੇ ਟੂਰਨਾਮੈਂਟ ਚੰਡੀਗੜ੍ਹ ਵਿਖੇ ਹੋਏ, ਜਿਸ ਦੌਰਾਨ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਕਰਵਾਏ ਰਾਜ ਪੱਧਰੀ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਪਟਿਆਲਾ ਦੀ ਗੱਤਕਾ ਟੀਮ ਨੇ ‘ਇਸਮਾ ਗੱਤਕਾ ਸ਼ੀਲਡ’ ‘ਤੇ ਕਬਜ਼ਾ ਜਮਾਇਆ। ਇਹ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ[Read More…]

May 23, 2016 ਖੇਡ ਖਿਡਾਰੀ
ਪੀ ਸੀ ਐਸ ਨੇ ਏਸ਼ੀਅਨ ਅਮਰੀਕਨ ਉਤਸਵ ਵਿਚ ਸ਼ਿਰਕਤ ਕੀਤੀ

ਪੀ ਸੀ ਐਸ ਨੇ ਏਸ਼ੀਅਨ ਅਮਰੀਕਨ ਉਤਸਵ ਵਿਚ ਸ਼ਿਰਕਤ ਕੀਤੀ

ਸ਼ਿਕਾਗੋ/ਬਿਊਰੋ ਨਿਊਜ਼ ਏਸ਼ੀਆਈ ਅਮਰੀਕਨ ਕੁਲੀਸ਼ਨ ਸ਼ਿਕਾਗੋ ਵੱਲੋਂ ਇਲੀਨੁਆਇ ਸੂਬੇ ਦੀ ਚੀਨੀ ਅਮਰੀਕਨ ਕਮਿਊਨਿਟੀ ਦੇ ਸਹਿਯੋਗ ਨਾਲ ਡਾਲੇ ਸੈਂਟਰ ਪਲਾਜ਼ਾ ਸ਼ਿਕਾਗੋ ਵਿਖੇ 15ਵਾਂ ਸਾਲਾਨਾ ਏਸ਼ੀਅਨ ਅਮਰੀਕਨ ਉਤਸਵ ਕਰਵਾਇਆ ਗਿਆ। ਇਹ ਮੇਲਾ 16 ਤੋਂ 20 ਮਈ ਤੱਕ ਚੱਲਿਆ। ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ ਜੋ ਏਸ਼ੀਅਨ ਅਮਰੀਕਨ ਕੁਲੀਸ਼ਨ ਸ਼ਿਕਾਗੋ ਦੀ ਲੰਬੇ ਸਮੇਂ ਤੋਂ ਭਾਈਵਾਲ ਹੈ, ਨੇ ਇਸ ਪ੍ਰੋਗਰਾਮ ਵਿਚ ਕੁਲੀਸ਼ਨ ਦੀ ਹਰ ਤਰ੍ਹਾਂ ਦੀ[Read More…]

ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ ਚਾਰ ਹੋਰ ਗ੍ਰਿਫ਼ਤਾਰ

ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ ਚਾਰ ਹੋਰ ਗ੍ਰਿਫ਼ਤਾਰ

ਹਮਲੇ ‘ਚ ਵਰਤੀ ਸਫ਼ਾਰੀ ਹਰਨਾਮ ਸਿੰਘ ਦੇ ਨਾਂ ‘ਤੇ, ਪੰਜ ਜਣੇ ਦਮਦਮੀ ਟਕਸਾਲ ਨਾਲ ਸਬੰਧਤ ਲੁਧਿਆਣਾ/ਬਿਊਰੋ ਨਿਊਜ਼ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲੇ ਦੇ ਦੋਸ਼ ਵਿਚ ਦਮਦਮੀ ਟਕਸਾਲ ਨਾਲ ਸਬੰਧਤ ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਸਿਰਦਰਦੀ ਵਧਣ ਦੀ ਸੰਭਾਵਨਾ ਹੈ। ਲੁਧਿਆਣਾ ਪੁਲੀਸ ਨੇ ਚਾਰ ਹੋਰ ਵਿਅਕਤੀਆਂ ਨੂੰ ਜਲੰਧਰ ਜ਼ਿਲ੍ਹੇ ਦੇ[Read More…]

ਸਰਬੱਤ ਖ਼ਲਾਸਾ ਵਲੋਂ ਥਾਪੇ ਜਥੇਦਾਰਾਂ ਨੇ ਪੰਜ ਤਖ਼ਤਾਂ ਦੀ ਯਾਤਰਾ ਮੁਕੰਮਲ ਕੀਤੀ

ਸਰਬੱਤ ਖ਼ਲਾਸਾ ਵਲੋਂ ਥਾਪੇ ਜਥੇਦਾਰਾਂ ਨੇ ਪੰਜ ਤਖ਼ਤਾਂ ਦੀ ਯਾਤਰਾ ਮੁਕੰਮਲ ਕੀਤੀ

ਤਲਵੰਡੀ ਸਾਬੋ/ਬਿਊਰੋ ਨਿਊਜ਼ : ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਤਖ਼ਤ ਹਜ਼ੂਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਪੰਜ ਤਖ਼ਤਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਯਾਤਰਾ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਨਾਲ ਸਮਾਪਤ ਹੋ ਗਈ। ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖ਼ਤ ਕੇਸਗੜ੍ਹ ਸਾਹਿਬ ਦੇ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖ਼ਤ[Read More…]

May 21, 2016 ਮੁੱਖ ਖਬਰਾਂ
ਦਲ ਖ਼ਾਲਸਾ ਤੇ ਪੰਚ ਪ੍ਰਧਾਨੀ ‘ਦਲ ਖ਼ਾਲਸਾ’ ਦੇ ਨਾਂ ਹੇਠ ਇਕ ਹੋਈਆਂ

ਦਲ ਖ਼ਾਲਸਾ ਤੇ ਪੰਚ ਪ੍ਰਧਾਨੀ ‘ਦਲ ਖ਼ਾਲਸਾ’ ਦੇ ਨਾਂ ਹੇਠ ਇਕ ਹੋਈਆਂ

ਵਕੀਲ ਹਰਪਾਲ ਸਿੰਘ ਚੀਮਾ ‘ਦਲ ਖ਼ਾਲਸਾ’ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਚੰਡੀਗੜ੍ਹ/ਬਿਊਰੋ ਨਿਊਜ਼ : ਦਲ ਖ਼ਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਡੈਲੀਗੇਟਾਂ ਦੇ ਇੱਥੇ ਸੈਕਟਰ-34 ਦੇ ਗੁਰਦੁਆਰੇ ਵਿੱਚ ਹੋਏ ਡੈਲੀਗੇਟ ਇਕੱਠ ਦੌਰਾਨ ਦੋਵਾਂ ਪਾਰਟੀਆਂ ਦਾ ਰਲੇਵਾਂ ਕਰਕੇ ਖ਼ਾਲਿਸਤਾਨ ਦੀ ਮੰਗ ਲਈ ਜੱਦੋਜਹਿਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਦੋਵਾਂ ਜਥੇਬੰਦੀਆਂ ਦਾ ਰਲੇਵਾਂ ਕਰਕੇ ਨਵੀਂ ਪਾਰਟੀ ਦਾ ਨਾਂ ‘ਦਲ[Read More…]

ਗੁਰਮਤਿ ਗਿਆਨ ਆਨਲਾਈਨ ਕੋਰਸ ਦੀ ਰਜਿਸਟਰੇਸ਼ਨ ਲਈ ਆਖ਼ਰੀ ਤਰੀਕ 29 ਮਈ

ਮਿਲਪੀਟਸ/ਬਿਊਰੋ ਨਿਊਜ਼ : ਐਡਵਾਂਸ ਇੰਸਟੀਚਿਊਟ ਆਫ਼ ਪੰਜਾਬੀ ਸਟੱਡੀਜ਼, ਮਿਲਪੀਟਸ ਵਲੋਂ ਗੁਰਦੁਆਰਾ ਸਾਹਿਬ ਮਿਲਪੀਟਸ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਡਾ. ਗੁਰਨਾਮ ਸਿੰਘ ਦੀ ਅਗਵਾਈ ਵਿਚ ਗੁਰਮਤਿ ਗਿਆਨਆਨਲਾਈਨ ਸਟੱਡੀਜ਼ ਸੈਂਟਰ ਸ਼ੁਰੂ ਕੀਤਾ ਗਿਆ ਹੈ। ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਸਰਬਪੱਖੀ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਮਤਿ ਗਿਆਨ ਆਨਲਾਈਨ ਟੀਚਿੰਗ ਪ੍ਰੋਗਰਾਮ ਆਰੰਭ ਕੀਤਾ ਹੈ। ਇਸ ਦੇ ਡਾਇਰੈਕਟਰ ਵਾਈਸ ਚਾਂਸਲਰ[Read More…]

May 21, 2016 ਭਾਈਚਾਰਾ
ਸੰਤ ਢੱਡਰੀਆਂਵਾਲੇ ‘ਤੇ ਹਮਲਾ : ਦਮਦਮੀ ਟਕਸਾਲ ਦੇ ਬੰਦਿਆਂ ਦੀ ਸ਼ਮੂਲੀਅਤ ਦੇ ਕੁਝ ਪੁਖ਼ਤਾ ਸਬੂਤ ਪੁਲੀਸ ਹੱਥ ਲੱਗੇ

ਸੰਤ ਢੱਡਰੀਆਂਵਾਲੇ ‘ਤੇ ਹਮਲਾ : ਦਮਦਮੀ ਟਕਸਾਲ ਦੇ ਬੰਦਿਆਂ ਦੀ ਸ਼ਮੂਲੀਅਤ ਦੇ ਕੁਝ ਪੁਖ਼ਤਾ ਸਬੂਤ ਪੁਲੀਸ ਹੱਥ ਲੱਗੇ

ਬਾਬਾ ਧੁੰਮਾ ਨਾਲ ਸੁਖਬੀਰ ਬਾਦਲ ਦੇ ਚੰਗੇ ਸਬੰਧਾਂ ਕਾਰਨ ਸਰਕਾਰ ਕਸੂਤੀ ਫਸੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲੀਸ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਲੁਧਿਆਣਾ ਵਿਚ ਹੋਏ ਕਾਤਲਾਨਾ ਹਮਲੇ ਵਿੱਚ ‘ਦਮਦਮੀ ਟਕਸਾਲ’ ਨਾਲ ਸਬੰਧਤ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਾਸਲ ਕਰ ਲਏ ਹਨ। ਪੁਲੀਸ ਸੂਤਰਾਂ ਦਾ ਦੱਸਣਾ ਹੈ ਕਿ ਲੁਧਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਇਕ ਵਿਅਕਤੀ ਵੱਲੋਂ ਹਮਲੇ ਵਿਚ[Read More…]

May 20, 2016 ਖਬਰਸਾਰ