add

ਹੋਰ ਅਹਿਮ ਖਬਰਾਂ ...

ਬੱਦੋਵਾਲ ਬੀਬੀਆਂ ਦੇ ਢਾਡੀ ਜੱਥੇ  ਨੇ ਸੰਗਤਾਂ ਨੂੰ ਵੀਰ ਰਸੀ ਵਾਰਾਂ ਨਾਲ਼ ਨਿਹਾਲ ਕੀਤਾ

ਬੱਦੋਵਾਲ ਬੀਬੀਆਂ ਦੇ ਢਾਡੀ ਜੱਥੇ  ਨੇ ਸੰਗਤਾਂ ਨੂੰ ਵੀਰ ਰਸੀ ਵਾਰਾਂ ਨਾਲ਼ ਨਿਹਾਲ ਕੀਤਾ

ਹੌਲੀਵੁੱਡ ਸਿੱਖ ਟੈਂਪਲ, ਐਲ.ਏ. ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਮੌਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨ ਲਈ ਬੱਦੋਵਾਲ ਬੀਬੀਆਂ ਦਾ ਢਾਡੀ ਜੱਥਾ ਉਚੇਚੇ ਤੌਰ ਤੇ ਪਹੁੰਚਿਆ ਅਤੇ ਸੰਗਤਾਂ ਨੂੰ ਵੀਰ ਰਸੀ ਵਾਰਾਂ ਨਾਲ਼ ਨਿਹਾਲ ਕੀਤਾ।

July 27, 2016 ਭਾਈਚਾਰਾ
ਸੈਕਰਾਮੈਂਟੋ ਵਿਚ ਪੰਜਾਬਣਾਂ ਨੇ ਲਾਈਆਂ ਤੀਆਂ ਦੀਆਂ ਰੌਣਕਾਂ

ਸੈਕਰਾਮੈਂਟੋ ਵਿਚ ਪੰਜਾਬਣਾਂ ਨੇ ਲਾਈਆਂ ਤੀਆਂ ਦੀਆਂ ਰੌਣਕਾਂ

ਸੈਕਰਾਮੈਂਟੋ/ਬਿਊਰੋ ਨਿਊਜ਼ : ਪੰਜਾਬੀ ਕਲਚਰਲ ਸੁਸਾਇਟੀ, ਸੈਕਰਾਮੈਂਟੋ ਵਲੋਂ ਮਨਾਈਆਂ ਗਈਆਂ 16ਵੀਆਂ ਤੀਆਂ ਮੌਕੇ ਪੇਂਡੂ ਪਿਛੋਕੜ ਵਿਚ ਗੜੁਚ ਪੰਜਾਬਣ ਮੁਟਿਆਰਾਂ ਨੇ ਘੋੜੀਆਂ ਤੇ ਸੁਹਾਗ ਗਾ ਕੇ ਪੰਜਾਬੀ ਸਭਿਆਚਾਰ ਦਾ ਖੂਬਸੂਰਤ ਨਜ਼ਾਰਾ ਪੇਸ਼ ਕੀਤਾ। ਤੀਆਂ ਦੇਖਣ ਵਾਲਿਆਂ ਦਾ ਮਨ ਅਸ਼ ਅਸ਼ ਕਰ ਉਠਿਆ। ਮੇਲੇ ਵਿਚ ਭਾਗ ਲੈਣ ਆਈਆਂ 20 ਟੀਮਾਂ ਦੇ 200 ਦੇ ਕਰੀਬ ਕਲਾਕਾਰਾਂ ਨੇ ਦੁਪਿਹਰ ਇੱਕ ਵਜੇ ਤੋਂ ਸ਼ਾਮ 6.00[Read More…]

ਡੀ ਐਫ਼ ਡਬਲਿਓ ਸਿੱਖ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀਆਂ ਦੀ ਯਾਦ ਵਿਚ ਕੈਂਡਲ ਲਾਇਟ ਵਿਜ਼ਲ

ਡੀ ਐਫ਼ ਡਬਲਿਓ ਸਿੱਖ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀਆਂ ਦੀ ਯਾਦ ਵਿਚ ਕੈਂਡਲ ਲਾਇਟ ਵਿਜ਼ਲ

ਡੈਲਸ(ਟੈਕਸਸ)/ਹਰਜੀਤ ਸਿੰਘ ਢੇਸੀ: ਡੈਲਸ ਵਿਖੇ ‘ਬਲੈਕ ਲਾਈਵਜ਼ ਮੈਟਰ’ ਰੋਸ ਪ੍ਰਦਰਸ਼ਨ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀਆਂ ਦੀ ਯਾਦ ਵਿਚ ਸਿੱਖ ਕਮਿਊਨਿਟੀ ਵੱਲੋਂ ਪਿਛਲੇ ਦਿਨੀਂ ਕੈਂਡਲ ਲਾਇਟ ਵਿਜ਼ਲ ਕੀਤਾ ਗਿਆ ਅਤੇ ਸਥਾਨਕ ਗੁਰਦੁਆਰਾ ਸਿੱਖ ਟੈਂਪਲ ਗਾਰਲੈਂਡ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮਾਰੇ ਗਏ ਪੁਲਿਸ ਮੁਲਾਜਮਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ[Read More…]

July 26, 2016 ਭਾਈਚਾਰਾ

ਭਾਰਤੀ ਡਿਪਲੋਮੈਟਾਂ ਨੂੰ ਆਪਣੇ ਬੱਚੇ ਪਾਕਿਸਤਾਨ ‘ਚ ਨਾ ਪੜ੍ਹਾਉਣ ਦੀਆਂ ਹਦਾਇਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਉਸ ਸਮੇਂ ਨਿਘਾਰ ਆ ਗਿਆ ਜਦੋਂ ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਹਾਈ ਕਮਿਸ਼ਨ ਵਿੱਚ ਤਾਇਨਾਤ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਪਾਕਿਸਤਾਨ ਤੋਂ ਬਾਹਰ ਕਰਨ ਲਈ ਕਿਹਾ ਹੈ। ਭਾਰਤ ਨੇ ਪਾਕਿਸਤਾਨ ਦਾ ਦਰਜਾ ਘਟਾ ਕੇ ਤਕਰੀਬਨ ‘ਸਕੂਲ ਨਾ ਭੇਜੇ ਜਾਣ ਵਾਲੇ ਸਟੇਸ਼ਨ’[Read More…]

July 26, 2016 ਮੁੱਖ ਖਬਰਾਂ
ਹਿਰਨ ਸ਼ਿਕਾਰ ਕੇਸ ਵਿਚੋਂ ਸਲਮਾਨ ਖ਼ਾਨ ਬਰੀ

ਹਿਰਨ ਸ਼ਿਕਾਰ ਕੇਸ ਵਿਚੋਂ ਸਲਮਾਨ ਖ਼ਾਨ ਬਰੀ

ਜੋਧਪੁਰ/ਬਿਊਰੋ ਨਿਊਜ਼ : ਰਾਜਸਥਾਨ ਹਾਈ ਕੋਰਟ ਨੇ ਹਿਰਨ ਸ਼ਿਕਾਰ ਦੇ ਦੋ ਮਾਮਲਿਆਂ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਸਤੰਬਰ 1998 ਵਿੱਚ ਜੋਧਪੁਰ ਦੇ ਕੋਲ ਭਵਾਦ ਤੇ ਮਥਾਨੀਆ ਵਿੱਚ ਚਿੰਕਾਰਾ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ ਵਿੱਚ ਸਲਮਾਨ ਖ਼ਾਨ ਨੂੰ ਸਜ਼ਾ ਹੋਈ ਸੀ। ਹੁਣ ਰਾਜਸਥਾਨ ਅਦਾਲਤ ਨੇ ਕਿਹਾ ਹੈ ਕਿ ਹਿਰਨਾਂ ਦਾ ਸ਼ਿਕਾਰ ਸਲਮਾਨ ਖ਼ਾਨ ਦੀ ਲਾਇਸੈਂਸੀ ਬੰਦੂਕ[Read More…]

ਬੇਅਦਬੀ ਮਾਮਲੇ ਵਿਚ ਫਸੇ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਦੋ ਦਿਨਾ ਪੁਲੀਸ ਰਿਮਾਂਡ ‘ਤੇ ਭੇਜਿਆ

ਬੇਅਦਬੀ ਮਾਮਲੇ ਵਿਚ ਫਸੇ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਦੋ ਦਿਨਾ ਪੁਲੀਸ ਰਿਮਾਂਡ ‘ਤੇ ਭੇਜਿਆ

ਮਾਲੇਰਕੋਟਲਾ/ਬਿਊਰੋ ਨਿਊਜ਼ : ਕੁਰਾਨ ਸ਼ਰੀਫ ਬੇਅਦਬੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਲੇਰਕੋਟਲਾ ਦੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸ੍ਰੀਮਤੀ ਪ੍ਰੀਤੀ ਸੁਖੀਜਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਵਿਧਾਇਕ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਨਰੇਸ਼ ਯਾਦਵ ਨੂੰ ਪੁਲੀਸ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਲਿਆਈ[Read More…]

July 26, 2016 ਮੁੱਖ ਖਬਰਾਂ

ਫਲੋਰੀਡਾ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੌਰਾਨ 2 ਮੌਤਾਂ, 14 ਜ਼ਖ਼ਮੀ

ਫਲੋਰੀਡਾ/ਬਿਊਰੋ ਨਿਊਜ਼ : ਫਲੋਰੀਡਾ ਨਾਈਟ ਕਲੱਬ ਵਿਚ ਗੋਲੀਬਾਰੀ ਦੌਰਾਨ ਘੱਟੋ ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਫੋਰਟ ਮਈਅਰਜ਼ ਵਿਚ ਕਲੱਬ ਬਲੂ ਵਿਖੇ ਘਟਨਾ ਵਾਪਰਨ ਦੀ ਪੁਸ਼ਟੀ ਕੀਤੀ ਜਿਸ ਬਾਰੇ ਮੀਡੀਆ ਦਾ ਕਹਿਣਾ ਕਿ ਉਥੇ ਨੌਜਵਾਨ ਪਾਰਟੀ ਕਰ ਰਹੇ ਸਨ। ਇਸ ਸਬੰਧ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫੋਰਟ[Read More…]

July 26, 2016 ਭਾਈਚਾਰਾ
ਮੈਨੂੰ ਪੰਜਾਬ ਵੱਲ ਮੂੰਹ ਨਾ ਕਰਨ ਲਈ ਕਿਹਾ ਗਿਆ : ਨਵਜੋਤ ਸਿੱਧੂ

ਮੈਨੂੰ ਪੰਜਾਬ ਵੱਲ ਮੂੰਹ ਨਾ ਕਰਨ ਲਈ ਕਿਹਾ ਗਿਆ : ਨਵਜੋਤ ਸਿੱਧੂ

‘ਆਪ’ ਵਿਚ ਸ਼ਾਮਲ ਹੋਣ ਦੇ ਨਾ ਖੋਲ੍ਹੇ ਪੱਤੇ, ਕਿਹਾ-ਮੋਦੀ ਲਹਿਰ ਨੇ ਡੁਬੋ ਦਿੱਤਾ ਮੈਨੂੰ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਵਿਚ ਬਗ਼ਵਾਤ ਦਾ ਝੰਡਾ ਬੁਲੰਦ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਮਨ ਦੀ ਗੱਲ ਤਾਂ ਕੀਤੀ ਪਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਹਾਲੇ ਆਪਣੇ ਪੁੱਤੇ ਨਹੀਂ ਖੋਲ੍ਹੇ। ਇਸ ਦੇ ਨਾਲ ਹੀ ਆਪਣੀਆਂ ਪ੍ਰਾਪਤੀਆਂ ਤੇ ਭਾਜਪਾ ਲਈ[Read More…]

ਸ਼ਾਂਤੀ ਬਹਾਲੀ ਲਈ ਰਾਜਨਾਥ ਵਲੋਂ ਕਸ਼ਮੀਰੀਆਂ ਨਾਲ ਸਾਂਝ ਪਾਉਣ ਦੀਆਂ ਕੋਸ਼ਿਸ਼ਾਂ

ਸ਼ਾਂਤੀ ਬਹਾਲੀ ਲਈ ਰਾਜਨਾਥ ਵਲੋਂ ਕਸ਼ਮੀਰੀਆਂ ਨਾਲ ਸਾਂਝ ਪਾਉਣ ਦੀਆਂ ਕੋਸ਼ਿਸ਼ਾਂ

ਸ੍ਰੀਨਗਰ/ਬਿਊਰੋ ਨਿਊਜ਼ : ਕਸ਼ਮੀਰ ਵਿਚ ਸ਼ਾਂਤੀ ਬਹਾਲੀ ਦੇ ਯਤਨਾਂ ਤਹਿਤ ਕੇਂਦਰ ਨੇ ਉਥੋਂ ਦੇ ਆਵਾਮ ਤਕ ਪਹੁੰਚ ਕਰਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਨਾਲ ਲੋੜ ਮੁਤਾਬਕ ਨਹੀਂ ਸਗੋਂ ਜਜ਼ਬਾਤੀ ਰਿਸ਼ਤੇ ਬਣਾਉਣਾ ਚਾਹੁੰਦੀ ਹੈ। ਸਰਕਾਰ ਨੇ ਵਾਦੀ ਵਿਚ ਹਾਲਾਤ ਆਮ ਵਾਂਗ ਹੋਣ ਤੋਂ ਬਾਅਦ ਸ਼ਾਂਤੀ ਦੀ ਵਕਾਲਤ ਕਰਨ ਵਾਲੀ ਕਿਸੇ ਵੀ ਧਿਰ ਨਾਲ ਗੱਲਬਾਤ ਦੀ ਤਾਂਘ ਜ਼ਾਹਰ ਕੀਤੀ ਹੈ। ਉਧਰ ਕਸ਼ਮੀਰ[Read More…]

July 25, 2016 ਖਬਰਸਾਰ
punjab page;The gurdwara management inspects the torn ' angs' (pages) of Guru Granth Sahib saroop in a gurdwara at Jahangir village in Amritsar  on July24.photo The Tribune

ਪਿੰਡ ਜਹਾਂਗੀਰ ਦੇ ਗੁਰਦੁਆਰੇ ‘ਚ ਪਾਵਨ ਸਰੂਪ ਦੀ ਬੇਅਦਬੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਇਥੋਂ ਨੇੜਲੇ ਪਿੰਡ ਜਹਾਂਗੀਰ ਦੇ ਗੁਰਦੁਆਰੇ ਵਿੱਚ ਰਾਤ ਵੇਲੇ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਸ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਦੋਂ ਗ੍ਰੰਥੀ ਪਾਵਨ ਸਰੂਪ ਦੇ ਸੁੱਖ ਆਸਨ ਲਈ ਗੁਰਦੁਆਰੇ ਆਇਆ ਤਾਂ ਗ੍ਰੰਥ ਸਾਹਿਬ[Read More…]