add

ਹੋਰ ਅਹਿਮ ਖਬਰਾਂ ...

ਅਮਰੀਕਾ ਵਿੱਚ ਕੈਨੇਡੀਅਨ ਪੰਜਾਬੀ ਡਰੱਗ ਤਸਕਰੀ ਵਿੱਚ ਗ੍ਰਿਫ਼ਤਾਰ

ਨਿਊਯਾਰਕ/ਬਿਊਰੋ ਨਿਊਜ਼ : ਭਾਰਤੀ ਮੂਲ ਦਾ ਕੈਨੇਡੀਅਨ ਵਿਅਕਤੀ ਸਰਹੱਦ ਪਾਰ ਡਰੱਗ ਤਸਕਰੀ ਵਿੱਚ ਫਸ ਗਿਆ ਹੈ ਅਤੇ ਉਸ ਕੋਲੋਂ ਅਮਰੀਕੀ ਇਤਿਹਾਸ ਵਿੱਚ ਹੁਣ ਤਕ ਕੋਕੀਨ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ। ਗੁਰਸ਼ਰਨ ਸ਼ਿੰਘ ਵਾਸੀ ਬਰੈਂਪਟਨ ਸਮੇਤ ਛੇ ਜਣੇ ਬਫਲੋ ਦੀ ਸੰਘੀ ਅਦਾਲਤ ਵਿੱਚ ਸੀਨੀਅਰ ਯੂਐਸ ਜ਼ਿਲ੍ਹਾ ਜੱਜ ਵਿਲੀਅਮ ਐਮ ਸਕ੍ਰੇਟਨੀ ਸਾਹਮਣੇ ਦੋਸ਼ੀ ਪਾਏ ਗਏ। ਇਨ੍ਹਾਂ ਕੋਲੋਂ ਅਮਰੀਕਾ-ਕੈਨੇਡਾ ਦੀ[Read More…]

July 30, 2016 ਭਾਈਚਾਰਾ
New Delhi: Congress Vice President Rahul Gandhi speaks in the Lok Sabha in New Delhi on Thursday during the ongoing monsoon session. PTI Photo / TV GRAB  (PTI7_28_2016_000091B)

ਹੁਣ ਹਰ ਹਰ ਨਹੀਂ, ਅਰਹਰ ਮੋਦੀ…ਅਰਹਰ ਮੋਦੀ ਕਹੋ : ਰਾਹੁਲ ਗਾਂਧੀ

‘ਕੋਈ ਇਕ ਤਾਰੀਕ ਦੱਸੋ, ਜਦੋਂ ਕੀਮਤਾਂ ਘਟਣਗੀਆਂ’ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਮਹਿੰਗਾਈ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਉਨ੍ਹਾਂ ਨੂੰ ‘ਅਰਹਰ ਮੋਦੀ, ਅਰਹਰ ਮੋਦੀ’ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਮਹਿੰਗਾਈ ਕਾਬੂ ਕਰਨ ਲਈ ਜੋ ਵਾਅਦਾ ਕੀਤਾ ਸੀ ਉਹ ਹਾਲੇ ਤੱਕ[Read More…]

July 29, 2016 ਖਬਰਸਾਰ
ਦਮਨ, ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਲੇਖਿਕਾ ਮਹਾਂਸ਼ਵੇਤਾ ਦੇਵੀ ਦਾ ਦੇਹਾਂਤ

ਦਮਨ, ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਲੇਖਿਕਾ ਮਹਾਂਸ਼ਵੇਤਾ ਦੇਵੀ ਦਾ ਦੇਹਾਂਤ

ਕੋਲਕਾਤਾ/ਬਿਊਰੋ ਨਿਊਜ਼ : ਬੇਇਨਸਾਫ਼ੀ, ਦਮਨ ਅਤੇ ਪ੍ਰਤੱਖ ਸਿਆਸੀ ਪ੍ਰਪੰਚ ਵਿਰੁੱਧ ਬੇਰੋਕ-ਟੋਕ ਉੱਠਦੀ ਆਵਾਜ਼ ਮਹਾਸ਼ਵੇਤਾ ਦੇਵੀ (91) ਖ਼ਾਮੋਸ਼ ਹੋ ਗਈ। ਲੇਖਣੀ ਦੇ ਕੁਦਰਤੀ ਗੁਣਾਂ ਦੀ ਧਾਰਨੀ ਅਤੇ ਜ਼ਿੰਦਗੀ ਭਰ ਸਮਾਜ ਦੀ ਸੇਵਾ ਵਿੱਚ ਜੁਟੀ ਇਸ ਸਾਹਿਤਕਾਰ ਨੂੰ ਮਈ ਵਿੱਚ ਦਿਲ ਦਾ ਦੌਰਾ ਪਿਆ ਅਤੇ ਕਈ ਅੰਗਾਂ ਦੇ ਕੰਮ ਕਰਨਾ ਬੰਦ ਕਰ ਦੇਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ[Read More…]

July 29, 2016 ਮੁੱਖ ਖਬਰਾਂ
ਇੰਡੋਨੇਸ਼ੀਆ ਵਿਚ ਨਕੋਦਰ ਦੇ ਗੁਰਦੀਪ ਸਿੰਘ ਦੀ ਮੌਤ ਦੀ ਸਜ਼ਾ ਟਲੀ

ਇੰਡੋਨੇਸ਼ੀਆ ਵਿਚ ਨਕੋਦਰ ਦੇ ਗੁਰਦੀਪ ਸਿੰਘ ਦੀ ਮੌਤ ਦੀ ਸਜ਼ਾ ਟਲੀ

ਜਕਾਰਤਾ/ਬਿਊਰੋ ਨਿਊਜ਼ : ਇੰਡੋਨੇਸ਼ੀਆ ਵਿਚ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜਲੰਧਰ ਜ਼ਿਲ੍ਹੇ ਨਕੋਦਰ ਦੇ ਨਿਵਾਸੀ ਗੁਰਦੀਪ ਸਿੰਘ ਉਰਫ ਵਿਸ਼ਾਲ ਦੇ ਪਰਿਵਾਰ ਦੀਆਂ ਦੁਆਵਾਂ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਉਸ ਸਮੇਂ ਰੰਗ ਲਿਆਈਆਂ ਜਦੋਂ ਇੰਡੋਨੇਸ਼ੀਆ ਸਰਕਾਰ ਨੇ ਉਸ ਸਮੇਤ 10 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਇੰਡੋਨੇਸ਼ੀਆ ਦੀ ਅਪਰਾਧ ਸ਼ਾਖਾ ਦੇ[Read More…]

ਸਿੱਖ ਕਲਚਰਲ ਸੁਸਾਇਟੀ ਰਿਚਮੰਡ ਦੀ ਵਿਸ਼ੇਸ਼ ਮੀਟਿੰਗ ‘ਚ ਕੁਲਦੀਪ ਸਿੰਘ ਵੜੈਚ ਸਰਬਸੰਮਤੀ ਨਾਲ ਚੇਅਰਮੈਨ ਬਣੇ

ਸਿੱਖ ਕਲਚਰਲ ਸੁਸਾਇਟੀ ਰਿਚਮੰਡ ਦੀ ਵਿਸ਼ੇਸ਼ ਮੀਟਿੰਗ ‘ਚ ਕੁਲਦੀਪ ਸਿੰਘ ਵੜੈਚ ਸਰਬਸੰਮਤੀ ਨਾਲ ਚੇਅਰਮੈਨ ਬਣੇ

ਨਿਊਯਾਰਕ/ਬਿਊਰੋ ਨਿਊਜ਼: ਸਿੱਖ ਭਾਈਚਾਰੇ ਦੇ ਜਾਣੇ ਪਛਾਣੇ ਸ. ਕੁਲਦੀਪ ਸਿੰਘ ਵੜੈਚ ਨੂੰ ਸਰਬਸੰਮਤੀ ਨਾਲ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਇਸ ਸੁਸਾਇਟੀ ਨਿਊਯਾਰਕ ਇਲਾਕੇ ਦੇ ਉੱਘੇ ਗੁਰਦੁਆਰਾ ਸਾਹਿਬ ਰਿਚਮੰਡ ਦੇ ਪ੍ਰਬੰਧਾਂ ਦੀ ਦੇਖ ਰੇਖ ਵਿੱਚ ਮੁੱਖ ਭੂਮਕਾ ਨਿਭਾਉਂਦੀ ਹੈ । ਸ. ਵੜੈਚ ਪਹਿਲੇ ਚੇਅਰਮੈਨ ਮੋਹਣ ਸਿੰਘ ਖਟੜਾ ਦੀ ਥਾਂ ਲੈਣਗੇ। ਸਿੱਖਾਂ ਦੀ ਇਸ ਸਿਰਮੌਰ ਸੰਸਥਾ[Read More…]

July 29, 2016 ਭਾਈਚਾਰਾ
ਵੀਡੀਓ ਮਾਮਲਾ : ਜਾਂਚ ਕਮੇਟੀ ਭਗਵੰਤ ਮਾਨ ਨੂੰ ਸਖ਼ਤ ਸਜ਼ਾ ਦੇਣ ਦੇ ਰੌਂਅ ਵਿਚ

ਵੀਡੀਓ ਮਾਮਲਾ : ਜਾਂਚ ਕਮੇਟੀ ਭਗਵੰਤ ਮਾਨ ਨੂੰ ਸਖ਼ਤ ਸਜ਼ਾ ਦੇਣ ਦੇ ਰੌਂਅ ਵਿਚ

ਤ੍ਰਿਣਮੂਲ ਦਾ ਰੁਖ਼ ਨਰਮ, ਕਿਹਾ-ਸਿਆਸੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਾ ਹੋਵੇ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਭਵਨ ਵਿਚ ਵੀਡੀਓ ਬਣਾ ਕੇ ਬੁਰੀ ਤਰ੍ਹਾਂ ਫਸੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਜਾਂਚ ਕਮੇਟੀ ਦੇ ਜ਼ਿਆਦਾਤਰ ਮੈਂਬਰ ਸਖ਼ਤ ਸਜ਼ਾ ਦੇਣ ਦੇ ਪੱਖ ਵਿਚ ਹਨ। ਪਰ ਪੱਛਮੀ ਬੰਗਾਲ ਵਿਚ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੇ ਆਪਣੇ ਪ੍ਰਤੀਨਿਧ ਨੂੰ ਮਾਨ ਮਾਮਲੇ ਨੂੰ[Read More…]

ਗੁਰਦਾਸ ਮਾਨ ਦਾ ਸੈਕਰਾਮੈਂਟੋ ‘ਚ ਸ਼ੋਅ 30 ਜੁਲਾਈ ਨੂੰ  

ਗੁਰਦਾਸ ਮਾਨ ਦਾ ਸੈਕਰਾਮੈਂਟੋ ‘ਚ ਸ਼ੋਅ 30 ਜੁਲਾਈ ਨੂੰ  

ਸੈਨਹੋਜ਼ੇ/ਬਿਊਰੋ ਨਿਊਜ਼: ਉਘੇ ਪੰਜਾਬੀ ਗਾਇਕ ਗੁਰਦਾਸ ਮਾਨ 30 ਜੁਲਾਈ ਨੂੰ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਸੈਕਰਾਮੈਂਟੋ ਵਿਚਲੇ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰਨਗੇ। ਗੀਤਾਂ ਦੀ ਇਹ ਸ਼ਾਮ ”ਗੁਰਦਾਸ ਮਾਨ ਲਾਈਵ ਕਨਸਰਟ” 30 ਜੁਲਾਈ, ਸ਼ਨਿੱਚਰਵਾਰ ਨੂੰ ਠੀਕ ਸਮੇਂ ‘ਤੇ ਰਾਤ 8 ਵਜੇ ਸ਼ੁਰੂ ਹੋਵੇਗੀ। ਪਹਿਲੀ ਵਾਰ ਗੁਰਦਾਸ ਮਾਨ ਵੱਖਰੇ ਅੰਦਾਜ਼ ਵਿਚ ਨਜ਼ਰ ਆਉਣਗੇ। ਜੈ ਸਿੰਘ ਪ੍ਰੋਡਕਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਨੂੰ[Read More…]

ਹਿਲੇਰੀ ਕਲਿੰਟਨ ਨੇ ਜਿੱਤੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ

ਹਿਲੇਰੀ ਕਲਿੰਟਨ ਨੇ ਜਿੱਤੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ

ਨਵੰਬਰ ਵਿਚ ਹੋਵੇਗੀ ਟਰੰਪ ਨਾਲ ਸਖ਼ਤ ਟੱਕਰ ਫਿਲਾਡੇਲਫਿਆ/ਬਿਊਰੋ ਨਿਊਜ਼ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਪਾਰਟੀ ਵਲੋਂ ਉਮੀਦਵਾਰ ਚੁਣੀ ਗਈ ਹੈ। ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਮੰਗਲਵਾਰ ਨੂੰ ਉਮੀਦਵਾਰੀ ਜਿੱਤ ਲਈ। ਅਮਰੀਕਾ ਦੇ ਇਤਿਹਾਸ ਵਿਚ ਉਹ ਪਹਿਲੀ ਮਹਿਲਾ ਹੈ, ਜਿਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਜਿੱਤੀ ਹੈ। ਫਿਲਾਡੇਲਫਿਆ ਵਿਚ[Read More…]

ਫੀਲਡ ਹਾਕੀ ‘ਚ ਸੈਕਰਾਮੈਂਟੋ ਇਲੈਵਨ ਨੇ ਕੱਪ ਉੱਤੇ ਕੀਤਾ ਕਬਜ਼ਾ

ਫੀਲਡ ਹਾਕੀ ‘ਚ ਸੈਕਰਾਮੈਂਟੋ ਇਲੈਵਨ ਨੇ ਕੱਪ ਉੱਤੇ ਕੀਤਾ ਕਬਜ਼ਾ

ਸਿੱਖ ਸਪੋਰਟਸ ਐਸੋਸੀਏਸ਼ਨ ਯੂਐਸਏ ਵਲੋਂ 10ਵੇਂ ਸਿੱਖ ਸਪੋਟਰਸ ਮੁਕਾਬਲੇ ਫਰੀਮਾਂਟ/ਬਿਊਰੋ ਨਿਊਜ਼ : ਸਿੱਖ ਸਪੋਰਟਸ ਐਸੋਸ਼ੀਏਸ਼ਨ ਯੂ.ਐਸ.ਏ. ਵਲੋਂ ਇੱਥੇ ਕਰਵਾਈਆਂ ਗਈਆਂ 10ਵੀਆਂ ਸਿੱਖ ਸਪੋਰਟਸ ਦੌਰਾਨ ਫੀਲਡ ਹਾਕੀ ਟੂਰਨਾਮੈਂਟ ਵਿਚ ਸੈਕਰਾਮੈਂਟੋ ਇਲੈਵਨ ਨੇ ਐਸ.ਡੀ.ਬੀ.ਐਸ ਕਲੱਬ ਨੂੰ 4-2 ਨਾਲ ਹਰਾ ਕੇ ਸਿੱਖ ਸਪੋਰਟਸ ਕੈਲੀਫੋਰਨੀਆ ਹਾਕੀ ਕੱਪ ਜਿੱਤ ਲਿਆ ਹੈ। ਸੋਸ਼ਲ ਡਿਵੀਜ਼ਨ ਵਿਚ ਸੈਨਹੋਜ਼ੇ ਖਾਲਸਾ ਨੇ ਫੇਅਰਫੀਲਡ ਕਲੱਬ ਦੀ ਟੀਮ ਨੂੰ 5-2 ਨਾਲ ਹਰਾਇਆ।[Read More…]

ਨਵ-ਮਨੂਵਾਦ : ਲੇਖਕਾਂ ਤੇ ਕਲਾਕਾਰਾਂ ਦੀ ਵਰਣ-ਵੰਡ!

ਰੇਲ ਗੱਡੀ ਵਿੱਚ ਕੁੱਛੜ ਬੱਚੇ ਵਾਲੀਆਂ ਔਰਤਾਂ ਤੇ ਮਾਸੂਮ ਬੱਚੇ-ਬੱਚੀਆਂ ਨੂੰ ਟੀਨ ਦੇ ਖਾਲੀ ਡੱਬੇ ਦਾ ਸਾਜ਼ ਬਣਾ ਕੇ ਪੇਸ਼ਾਵਰ ਗਾਇਕਾਂ ਵਾਲੀ ਸਧੀ-ਮੰਝੀ ਹੋਈ ਆਵਾਜ਼ ਤੇ ਪੂਰੇ ਸੁਰਤਾਲ ਵਿੱਚ ‘ਕਿ ਆਪਣਾ ਕੋਈ ਨਹੀਂ ਹੈ ਜੀ, ਕਿ ਆਪਣਾ ਸਤਿਗੁਰ ਪਿਆਰਾ ਜੀ’ ਜਾਂ  ‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ’ ਜਾਂ[Read More…]

July 27, 2016 ਮੁੱਖ ਖਬਰਾਂ