add

ਹੋਰ ਅਹਿਮ ਖਬਰਾਂ ...

ਪੱਛਮੀ ਬੰਗਾਲ ਬਣਿਆ ‘ਬਾਂਗਲਾ’

ਕੋਲਕਾਤਾ/ਬਿਊਰੋ ਨਿਊਜ਼: ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਸੋਮਵਾਰ ਨੂੰ ਸੂਬੇ ਦਾ ਨਾਂ ਪੱਛਮੀ ਬੰਗਾਲ ਤੋਂ ਬਦਲ ਕੇ ‘ਬਾਂਗਲਾ’ (ਅੰਗਰੇਜ਼ੀ ਵਿੱਚ ਬੇਂਗਾਲ) ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਹੈ।  ਸੂਬਾਈ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਮਤਾ ਲਿਆਉਂਦਿਆਂ ਕਿਹਾ ਕਿ ਸੂਬੇ ਦਾ ਨਾਂ ਬੰਗਾਲੀ ਵਿੱਚ ‘ਬਾਂਗਲਾ’, ਅੰਗਰੇਜ਼ੀ ਵਿੱਚ ‘ਬੈਂਗਾਲ’ ਅਤੇ ਹਿੰਦੀ ਵਿੱਚ ‘ਬੰਗਾਲ’ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਮਮਤਾ[Read More…]

August 30, 2016 ਮੁੱਖ ਖਬਰਾਂ

ਸੁੱਚਾ ਸਿੰਘ ਛੋਟੇਪੁਰ ਵਿਰੋਧ ਕਾਰਵਾਈ ਦਾ ਆਮ ਆਦਮੀ ਪਾਰਟੀ ਦਾ ਯੂ. ਕੇ. ਵਲੋਂ ਸਖ਼ਤ ਵਿਰੋਧ

ਲੰਡਨ/ਬਿਊਰੋ ਨਿਊਜ਼: ਆਮ ਆਦਮੀ ਪਾਰਟੀ ਦੀ ਯੂ. ਕੇ. ਇਕਾਈ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਿਰੋਧ ਕਾਰਵਾਈ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਸੁੱਚਾ ਸਿੰਘ ਛੋਟੇਪੇਰ ਕ ਇਮਾਨਦਾਰ ਅਤੇ ਪੰਜਾਬ ਹਿਤੈਸ਼ੀ ਸ਼ਖ਼ਸੀਅਤ ਹਨ ਪਰ ਪੰਜਾਬ ਅਤੇ ਦਿੱਲੀ ਦੇ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਉਨ੍ਹਾਂ ‘ਤੇ ਪੈਸੇ ਲੈਣ ਦੇ ਗਲਤ ਦੋਸ਼ ਲਗਾ ਕੇ ਉਨ੍ਹਾਂ ਨੂੰ[Read More…]

August 30, 2016 ਭਾਈਚਾਰਾ
ਸਿੰਧੂ, ਸਾਕਸ਼ੀ, ਦੀਪਾ ਤੇ ਗੋਪੀਚੰਦ ਨੂੰ ਬੀ.ਐਮ.ਡਬਲਿਊ. ਕਾਰਾਂ ਭੇਟ

ਸਿੰਧੂ, ਸਾਕਸ਼ੀ, ਦੀਪਾ ਤੇ ਗੋਪੀਚੰਦ ਨੂੰ ਬੀ.ਐਮ.ਡਬਲਿਊ. ਕਾਰਾਂ ਭੇਟ

ਹੈਦਰਾਬਾਦ/ਬਿਊਰੋ ਨਿਊਜ਼ ਰੀਓ ਉਲੰਪਿਕ ‘ਚ ਭਾਰਤ ਲਈ ਤਗਮੇ ਜਿੱਤਣ ਵਾਲੀ ਮਹਿਲਾ ਬੈਡਮਿੰਟਨ ਖਿਡਾਰੀ ਪੀ.ਵੀ.ਸਿੰਧੂ ਅਤੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੂੰ ਬੀ.ਐਮ.ਡਬਲਿਊ. ਭੇਟ ਕੀਤੀ ਗਈ। ਉਲੰਪਿਕ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਤੇ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਵੀ ਬੀ.ਐਮ.ਡਬਲਿਊ. ਕਾਰ ਭੇਟ ਕੀਤੀਆਂ ਗਈਆਂ। ਰੀਓ ਉਲੰਪਿਕ ‘ਚ ਭਾਰਤ ਦੇ ਸਦਭਾਵਨਾ ਦੂਤ ਅਤੇ ਦਿਗਜ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੇ[Read More…]

August 29, 2016 ਖੇਡ ਖਿਡਾਰੀ

ਅੰਬੇਡਕਰੀ ਗੁਰੱਪ ਵਲੋਂ ਭਾਰਤ ਵਿੱਚ ਦਲਿਤਾਂ ਉਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਰੋਸ ਮੁਜ਼ਾਹਰਾ

ਨਿਊਯਾਰਕ/ਬਿਊਰੋ ਨਿਊਜ਼: ਅੰਬੇਡਕਰੀ ਗੁਰੱਪ ਵੱਲੋਂ ਭਾਰਤ ਵਿੱਚ ਦਲਿਤਾਂ ਉਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਨਿਊਯਾਰਕ ‘ਚ ਇੰਡੀਅਨ ਕੌਂਸਲੇਟ ਜਨਰਲ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਸੀਤਾ ਰਾਮ ਮਹੇ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ 27 ਅਗਸਤ ਸ਼ਨਿਚਰਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਇੰਡੀਅਨ ਕੌਂਸਲੇਟ ਜਨਰਲ ਦਫ਼ਤਰ ਅਤੇ  ਬਾਅਦ ਦੁਪਹਿਰ 1:00 ਵਜੇ ਤੋਂ 3:00 ਵਜੇ ਤੱਕ[Read More…]

August 29, 2016 ਭਾਈਚਾਰਾ

ਮਰਸਿਡ ਵਿਚ ਸ਼ਹੀਦਾਂ ਦੀ ਯਾਦ ਵਿਚ ਤੀਜਾ ਸਾਲਾਨਾ ਪ੍ਰੋਗਰਾਮ 18 ਸਤੰਬਰ ਨੂੰ

ਮਰਸਿਡ/ਬਿਊਰੋ ਨਿਊਜ਼ : ਇੰਡੋ-ਅਮੈਰੀਕਨ ਦੇਸ਼ ਭਗਤ ਫੋਰਮ ਮਰਸਿਡ ਵਲੋਂ 18 ਸਤੰਬਰ ਐਤਵਾਰ ਨੂੰ ਫੇਅਰਗਰਾਊਂਡ ਦੇ ਹਾਲ ਵਿਚ ਭਾਰਤ ਦੇ ਮਹਾਨ ਸ਼ਹੀਦਾਂ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ  ਤੇ  ਹੋਰ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਕਨਵੀਨਰ ਮਾ. ਲਛਮਣ ਸਿੰਘ ਰਠੌਰ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਅਦ ਦੁਪਹਿਰ ਠੀਕ ਸਾਢੇ ਬਾਰ੍ਹਾਂ ਵਜੇ ਸ਼ਮ੍ਹਾ ਰੌਸ਼ਨ ਕੀਤੀ[Read More…]

August 29, 2016 ਭਾਈਚਾਰਾ

ਧਾਰਮਿਕ ਕਵੀ ਦਰਬਾਰ ਸਜਾਇਆ

ਸੈਕਰਾਮੈਂਟੋ/ਬਿਊਰੋ ਨਿਊਜ਼: ਧਾਰਮਿਕ ਕਵੀ ਦਰਬਾਰਾਂ ਦੀ ਹਫ਼ਤਾਵਾਰੀ ਕੜੀ ਅਨੁਸਾਰ ਸਿੱਖ ਇਤਿਹਾਸ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸੱਚਖੰਡ ਈਸ਼ਰ ਦਰਬਾਰ 7616 ਰੇਂਜ ਵਿਊ ਰੋਡ ਸੈਕਰਾਮੈਂਟੋ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਮੰਚ ਸੰਭਾਲਦਿਆਂ ਕਿਹਾ ਗਿਆ ਕਿ ਸਿੱਖ ਇਤਿਹਾਸ ਦਾ ਪੰਨਾ ਪੰਨਾ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਇਹ ਅਦੁੱਤੀ ਲਾਸਾਨੀ ਸ਼ਹੀਦੀਆਂ ਸਿੱਖ ਕੌਮ ਦੇ[Read More…]

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਨੇ ਗੁਰਬਖਸ਼ ਸਿੰਘ ਧਾਲੀਵਾਲ ਦੀ ਬਰਸੀ ਮਨਾਈ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਨੇ ਗੁਰਬਖਸ਼ ਸਿੰਘ ਧਾਲੀਵਾਲ ਦੀ ਬਰਸੀ ਮਨਾਈ

ਫਰਿਜ਼ਨੋ/ਬਿਊਰੋ ਨਿਊਜ਼ : ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਦੇ ਬਾਨੀ ਮੈਂਬਰ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਹੇ ਸ੍ਰ. ਗੁਰਬਖਸ਼ ਸਿੰਘ ਧਾਲੀਵਾਲ ਦੀ 11ਵੀਂ ਬਰਸੀ ਉਨ੍ਹਾਂ ਦੇ ਬੇਟੇ ਨਵਦੀਪ ਸਿੰਘ ਧਾਲੀਵਾਲ ਦੇ ਘਰ ਮਨਾਈ ਗਈ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਗੁਰਬਖਸ਼ ਸਿੰਘ ਧਾਲੀਵਾਲ ਦੀ ਲੋਕ ਪੱਖੀ ਸੋਚ ਪ੍ਰਤੀ ਦ੍ਰਿੜਤਾ ਪ੍ਰਗਟਾਈ। ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸਕੱਤਰ ਹਰਮਨ ਗਿੱਲ ਨੇ ਉਨ੍ਹਾਂ[Read More…]

August 29, 2016 ਭਾਈਚਾਰਾ
Prabhat Jha  Bharatiya Janata Party Punjab  state in-charge addressing the senior leaders party workers at Punjab state BJP party office sector 37 in Chandigarh on Sunday Tribune Photo -S.Chandan

ਭਾਜਪਾ 23 ਪੰਜਾਬ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇਗੀ : ਪ੍ਰਭਾਤ ਝਾਅ

ਅਕਾਲੀਆਂ ਨਾਲ ਦੋ-ਚਾਰ ਸੀਟਾਂ ‘ਤੇ ਹੋ ਸਕਦੀ ਹੈ ਅਦਲਾ-ਬਦਲੀ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਖੁਲਾਸਾ ਕੀਤਾ ਕਿ ਪਾਰਟੀ ਨੇ 8 ਮਹੀਨੇ ਪਹਿਲਾਂ ਹੀ ਫ਼ੈਸਲਾ ਲੈ ਲਿਆ ਸੀ ਕਿ ਸਾਲ 2017 ਦੀਆਂ ਚੋਣਾਂ ਵੀ ਅਕਾਲੀ ਦਲ ਨਾਲ ਮਿਲ ਕੇ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਭਾਜਪਾ 23 ਵਿਧਾਨ ਸਭਾ ਹਲਕਿਆਂ[Read More…]

ਸ਼ਾਰਟ-ਸਰਕਟ ਕਾਰਨ ਵੈਨਕੂਵਰ ਦੇ ਗੁਰਦੁਆਰੇ ਵਿਚ ਅੱਗ ਲੱਗੀ

ਸ਼ਾਰਟ-ਸਰਕਟ ਕਾਰਨ ਵੈਨਕੂਵਰ ਦੇ ਗੁਰਦੁਆਰੇ ਵਿਚ ਅੱਗ ਲੱਗੀ

ਵੈਨਕੂਵਰ/ਬਿਊਰੋ ਨਿਊਜ਼ : ਵੈਨਕੂਵਰ ਵਿਚ ਰੌਸ ਸਟਰੀਟ ਸਥਿਤ ਗੁਰਦੁਆਰੇ ਦੀ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਅੱਗ ਲਗ ਗਈ। ਅੱਗ ਬੁਝਾਊ ਅਮਲੇ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਇਸ ‘ਤੇ ਕਾਬੂ ਪਾਇਆ। ਅਦਾਲਤੀ ਹੁਕਮਾਂ ਤਹਿਤ 10 ਸਤੰਬਰ ਨੂੰ ਇਸ ਧਾਰਮਿਕ ਅਸਥਾਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹੋਣੀ ਹੈ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਿਛਲੇ ਸਾਲ ਕਰੀਬ 25 ਲੱਖ ਰੁਪਏ ਦੇ ਖ਼ਰਚੇ[Read More…]

August 29, 2016 ਭਾਈਚਾਰਾ
ਬਾਪੂ ਸੂਰਤ ਸਿੰਘ ਖ਼ਾਲਸਾ ਅਚਾਨਕ ਪਿੰਡ ਰਸੂਲੜੇ ਪੁੱਜੇ

ਬਾਪੂ ਸੂਰਤ ਸਿੰਘ ਖ਼ਾਲਸਾ ਅਚਾਨਕ ਪਿੰਡ ਰਸੂਲੜੇ ਪੁੱਜੇ

ਸੂਹ ਮਿਲਣ ‘ਤੇ ਪੁਲੀਸ ਨੇ ਜਬਰੀ ਡੀ.ਐਮ.ਸੀ. ਦਾਖ਼ਲ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ (ਦਿਹਾਤੀ) ਦੀ ਪੁਲੀਸ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਬਾਪੂ ਸੂਰਤ ਸਿੰਘ ਖ਼ਾਲਸਾ ਬਿਨਾਂ ਕਿਸੇ ਨੂੰ ਕੁਝ ਦੱਸੇ ਗਾਇਬ ਹੋ ਗਏ। ਪੁਲੀਸ ਜਦੋਂ ਉਨ੍ਹਾਂ ਦੇ ਘਰ ਰੁਟੀਨ ਵਿੱਚ ਪਹੁੰਚੀ ਤਾਂ ਸੂਰਤ ਸਿੰਘ ਖ਼ਾਲਸਾ ਉੱਥੇ ਮੌਜੂਦ ਨਹੀਂ ਸਨ। ਪੁਲੀਸ ਨੇ[Read More…]