add

ਹੋਰ ਅਹਿਮ ਖਬਰਾਂ ...

ਅੰਬੇਡਕਰੀ ਗੁਰੱਪ ਵਲੋਂ ਭਾਰਤ ਵਿੱਚ ਦਲਿਤਾਂ ਉਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਰੋਸ ਮੁਜ਼ਾਹਰਾ

ਨਿਊਯਾਰਕ/ਬਿਊਰੋ ਨਿਊਜ਼: ਅੰਬੇਡਕਰੀ ਗੁਰੱਪ ਵੱਲੋਂ ਭਾਰਤ ਵਿੱਚ ਦਲਿਤਾਂ ਉਤੇ ਹੋ ਰਹੇ ਅਤਿਆਚਾਰਾਂ ਵਿਰੁੱਧ ਨਿਊਯਾਰਕ ‘ਚ ਇੰਡੀਅਨ ਕੌਂਸਲੇਟ ਜਨਰਲ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਸੀਤਾ ਰਾਮ ਮਹੇ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ 27 ਅਗਸਤ ਸ਼ਨਿਚਰਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਇੰਡੀਅਨ ਕੌਂਸਲੇਟ ਜਨਰਲ ਦਫ਼ਤਰ ਅਤੇ  ਬਾਅਦ ਦੁਪਹਿਰ 1:00 ਵਜੇ ਤੋਂ 3:00 ਵਜੇ ਤੱਕ[Read More…]

August 29, 2016 ਭਾਈਚਾਰਾ

ਮਰਸਿਡ ਵਿਚ ਸ਼ਹੀਦਾਂ ਦੀ ਯਾਦ ਵਿਚ ਤੀਜਾ ਸਾਲਾਨਾ ਪ੍ਰੋਗਰਾਮ 18 ਸਤੰਬਰ ਨੂੰ

ਮਰਸਿਡ/ਬਿਊਰੋ ਨਿਊਜ਼ : ਇੰਡੋ-ਅਮੈਰੀਕਨ ਦੇਸ਼ ਭਗਤ ਫੋਰਮ ਮਰਸਿਡ ਵਲੋਂ 18 ਸਤੰਬਰ ਐਤਵਾਰ ਨੂੰ ਫੇਅਰਗਰਾਊਂਡ ਦੇ ਹਾਲ ਵਿਚ ਭਾਰਤ ਦੇ ਮਹਾਨ ਸ਼ਹੀਦਾਂ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ  ਤੇ  ਹੋਰ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਕਨਵੀਨਰ ਮਾ. ਲਛਮਣ ਸਿੰਘ ਰਠੌਰ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਅਦ ਦੁਪਹਿਰ ਠੀਕ ਸਾਢੇ ਬਾਰ੍ਹਾਂ ਵਜੇ ਸ਼ਮ੍ਹਾ ਰੌਸ਼ਨ ਕੀਤੀ[Read More…]

August 29, 2016 ਭਾਈਚਾਰਾ

ਧਾਰਮਿਕ ਕਵੀ ਦਰਬਾਰ ਸਜਾਇਆ

ਸੈਕਰਾਮੈਂਟੋ/ਬਿਊਰੋ ਨਿਊਜ਼: ਧਾਰਮਿਕ ਕਵੀ ਦਰਬਾਰਾਂ ਦੀ ਹਫ਼ਤਾਵਾਰੀ ਕੜੀ ਅਨੁਸਾਰ ਸਿੱਖ ਇਤਿਹਾਸ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸੱਚਖੰਡ ਈਸ਼ਰ ਦਰਬਾਰ 7616 ਰੇਂਜ ਵਿਊ ਰੋਡ ਸੈਕਰਾਮੈਂਟੋ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਮੰਚ ਸੰਭਾਲਦਿਆਂ ਕਿਹਾ ਗਿਆ ਕਿ ਸਿੱਖ ਇਤਿਹਾਸ ਦਾ ਪੰਨਾ ਪੰਨਾ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਇਹ ਅਦੁੱਤੀ ਲਾਸਾਨੀ ਸ਼ਹੀਦੀਆਂ ਸਿੱਖ ਕੌਮ ਦੇ[Read More…]

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਨੇ ਗੁਰਬਖਸ਼ ਸਿੰਘ ਧਾਲੀਵਾਲ ਦੀ ਬਰਸੀ ਮਨਾਈ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਨੇ ਗੁਰਬਖਸ਼ ਸਿੰਘ ਧਾਲੀਵਾਲ ਦੀ ਬਰਸੀ ਮਨਾਈ

ਫਰਿਜ਼ਨੋ/ਬਿਊਰੋ ਨਿਊਜ਼ : ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਦੇ ਬਾਨੀ ਮੈਂਬਰ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਹੇ ਸ੍ਰ. ਗੁਰਬਖਸ਼ ਸਿੰਘ ਧਾਲੀਵਾਲ ਦੀ 11ਵੀਂ ਬਰਸੀ ਉਨ੍ਹਾਂ ਦੇ ਬੇਟੇ ਨਵਦੀਪ ਸਿੰਘ ਧਾਲੀਵਾਲ ਦੇ ਘਰ ਮਨਾਈ ਗਈ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਗੁਰਬਖਸ਼ ਸਿੰਘ ਧਾਲੀਵਾਲ ਦੀ ਲੋਕ ਪੱਖੀ ਸੋਚ ਪ੍ਰਤੀ ਦ੍ਰਿੜਤਾ ਪ੍ਰਗਟਾਈ। ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸਕੱਤਰ ਹਰਮਨ ਗਿੱਲ ਨੇ ਉਨ੍ਹਾਂ[Read More…]

August 29, 2016 ਭਾਈਚਾਰਾ

ਸਿੱਖ ਕਤਲੇਆਮ : ਗੁੜਗਾਉਂ ਤੇ ਪਟੌਦੀ ਦੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ

ਕੁਰੂਕਸ਼ੇਤਰ/ਗੁੜਗਾਉਂ/ਬਿਊਰੋ ਨਿਊਜ਼ : 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਦੇਸ਼ ਵਿਚ ਸਭ ਤੋਂ ਪਹਿਲਾਂ ਗੁੜਗਾਉਂ ਵਿਚ ਮੁਆਵਜ਼ਾ ਵੰਡਿਆ ਗਿਆ ਹੈ। ਹਰਿਆਣਾ ਸਰਕਾਰ ਨੇ ਹਾਲ ਹੀ ਵਿਚ ਜਸਟਿਸ ਟੀ.ਪੀ. ਗਰਗ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਗੁੜਗਾਉਂ ਤੇ ਪਟੌਦੀ ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਲਈ 12.07 ਕਰੋੜ ਰੁਪਏ ਦੀ ਰਕਮ ਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਤਹਿਤ[Read More…]

August 29, 2016 ਮੁੱਖ ਖਬਰਾਂ
ਸਿੱਖ ਕਤਲੇਆਮ ਪੀੜਤਾਂ ਵੱਲੋਂ 12 ਸਤੰਬਰ ਤੋਂ ਮਰਨ ਵਰਤ ਦਾ ਐਲਾਨ

ਸਿੱਖ ਕਤਲੇਆਮ ਪੀੜਤਾਂ ਵੱਲੋਂ 12 ਸਤੰਬਰ ਤੋਂ ਮਰਨ ਵਰਤ ਦਾ ਐਲਾਨ

ਪੰਜਾਬ ਸਰਕਾਰ ‘ਤੇਮੰਗਾਂ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਅੰਮ੍ਰਿਤਸਰ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਪੀੜਤਾਂ ਨੇ ਅਕਾਲੀ ਸਰਕਾਰ ‘ਤੇ ਉਨ੍ਹਾਂ ਨੂੰ ਸਿਰਫ਼ ਵੋਟਾਂ ਲਈ ਇਸਤੇਮਾਲ ਕਰਨ ਤੇ ਬਾਅਦ ਵਿਚ ਉਨ੍ਹਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਗਾਉਂਦਿਆ ਸਰਕਾਰ ਖਿਲਾਫ਼ 12 ਸਤੰਬਰ ਤੋਂ ਲੁਧਿਆਣਾ ਵਿਚ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਥੇ 1984 ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇ ਪ੍ਰਧਾਨ[Read More…]

August 27, 2016 ਮੁੱਖ ਖਬਰਾਂ
ਸਾਬਕਾ ਹਾਕੀ ਕਪਤਾਨ ਰਾਜਬੀਰ ਕੌਰ ਦੇ ‘ਆਪ’ ਵਿਚ ਸ਼ਾਮਲ ਹੋਣ ‘ਤੇ ਪਤੀ ਗੁਰਮੇਲ ਨੂੰ ਮਿਲੀ ਸਜ਼ਾ

ਸਾਬਕਾ ਹਾਕੀ ਕਪਤਾਨ ਰਾਜਬੀਰ ਕੌਰ ਦੇ ‘ਆਪ’ ਵਿਚ ਸ਼ਾਮਲ ਹੋਣ ‘ਤੇ ਪਤੀ ਗੁਰਮੇਲ ਨੂੰ ਮਿਲੀ ਸਜ਼ਾ

ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਦਿੱਤੀ ‘ਜਬਰੀ’ ਸੇਵਾਮੁਕਤੀ ਜਲੰਧਰ/ਬਿਊਰੋ ਨਿਊਜ਼ : ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸਜ਼ਾ ਉਸ ਦੇ ਐਸ.ਪੀ. ਪਤੀ ਓਲੰਪੀਅਨ ਗੁਰਮੇਲ ਸਿੰਘ ਨੂੰ ਦਿੰਦਿਆਂ ਪੰਜਾਬ ਸਰਕਾਰ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ‘ਜਬਰੀ’ ਸੇਵਾਮੁਕਤ ਕਰ ਦਿੱਤਾ ਹੈ। ਦੇਸ਼ ਲਈ ਓਲੰਪਿਕ ਵਿੱਚ ਹਾਕੀ ਦਾ ਗੋਲਡ[Read More…]

ਫਰਜ਼ੀ ਦਸਤਾਵੇਜ਼ਾਂ ਕਾਰਨ 147 ਭਾਰਤੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਨੇ ਦਿੱਤਾ ਦੇਸ਼ ਨਿਕਾਲਾ

ਫਰਜ਼ੀ ਦਸਤਾਵੇਜ਼ਾਂ ਕਾਰਨ 147 ਭਾਰਤੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਨੇ ਦਿੱਤਾ ਦੇਸ਼ ਨਿਕਾਲਾ

ਸਿਡਨੀ/ਬਿਊਰੋ ਨਿਊਜ਼ : ਫਰਜ਼ੀ ਦਸਤਾਵੇਜ਼ਾਂ ਕਾਰਨ 147 ਭਾਰਤੀ ਵਿਦਿਆਰਥੀਆਂ ਨੂੰ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲਾ ਮਿਲਿਆ ਹੈ। ਇਨ੍ਹਾਂ ਵਿਦਿਆਰਥੀਆਂ ਉਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਨਿਊਜ਼ੀਲੈਂਡ ਸਰਕਾਰ ਨੇ ਇਸ ਸਾਲ ਵਿਦਿਆਰਥੀ ਵੀਜ਼ੇ ‘ਤੇ ਸਖ਼ਤੀ ਵਿਖਾਈ ਹੈ। ਪੀੜਤ ਭਾਰਤੀ ਵਿਦਿਆਰਥੀਆਂ ਨੇ ਇਮੀਗ੍ਰੇਸ਼ਨ ਨੂੰ ਦੱਸਿਆ ਕਿ ਉਨ੍ਹਾਂ ਏਜੰਟ ਦੇ ਕਹਿਣ ‘ਤੇ ਫਰਜ਼ੀ ਦਸਤਾਵੇਜ਼ ਬਣਾਏ ਸਨ। ਉਨ੍ਹਾਂ ਵੀਜ਼ਾ ਅਰਜ਼ੀ[Read More…]

August 27, 2016 ਭਾਈਚਾਰਾ
ਅਮਰੀਕੀ ਸਫ਼ਾਰਤਖਾਨੇ ‘ਚ ਪਗੜੀ ਉਤਾਰਨ ਲਈ  ਕਹਿਣ ਉੱਤੇ  ਭਾਜਪਾ ਸੰਸਦ ਮੈਂਬਰ ਨੇ ਵੀਜ਼ਾ ਲੈਣੋਂ ਕੀਤਾ ਇਨਕਾਰ

ਅਮਰੀਕੀ ਸਫ਼ਾਰਤਖਾਨੇ ‘ਚ ਪਗੜੀ ਉਤਾਰਨ ਲਈ  ਕਹਿਣ ਉੱਤੇ ਭਾਜਪਾ ਸੰਸਦ ਮੈਂਬਰ ਨੇ ਵੀਜ਼ਾ ਲੈਣੋਂ ਕੀਤਾ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਰੱਖਿਆ ਕਾਰਨਾਂ ਲਈ ਅਮਰੀਕੀ ਸਫ਼ਾਰਤਖਾਨੇ ਵਿੱਚ ਪਗੜੀ ਉਤਾਰਨ ਲਈ ਕਹਿਣ ਮਗਰੋਂ ਭਾਜਪਾ ਦੇ ਸੰਸਦ ਮੈਂਬਰ ਵਰਿੰਦਰ ਸਿੰਘ ਨੇ ਅਮਰੀਕਾ ਦਾ ਵੀਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਗੜੀ ਉਸ ਦੀ ਰਵਾਇਤੀ ਸ਼ਾਨ ਦੀ ਪ੍ਰਤੀਕ ਹੈ ਅਤੇ ਇਸ ਨੂੰ ਉਹ ਨਹੀਂ ਉਤਾਰ ਸਕਦੇ। ਮੌਜੂਦਾ ਸਮੇਂ ਭਦੋਹੀ (ਉੱਤਰ ਪ੍ਰਦੇਸ਼) ਤੋਂ ਨੁਮਾਇੰਦਗੀ ਕਰ ਰਹੇ ਤਿੰਨ ਵਾਰ ਤੋਂ[Read More…]

August 27, 2016 ਮੁੱਖ ਖਬਰਾਂ
ਮੈਂ ਗਾਂਧੀ ਦੇ ‘ਸਿਆਸੀ ਫ਼ਰੰਟ’ ਨਾਲ ਸਹਿਮਤ ਨਹੀਂ : ਹਰਿੰਦਰ ਖ਼ਾਲਸਾ

ਮੈਂ ਗਾਂਧੀ ਦੇ ‘ਸਿਆਸੀ ਫ਼ਰੰਟ’ ਨਾਲ ਸਹਿਮਤ ਨਹੀਂ : ਹਰਿੰਦਰ ਖ਼ਾਲਸਾ

‘ਕੇਜਰੀਵਾਲ ਤੇ ਸੰਜੇ ਸਿੰਘ ਨੇ ਛੋਟੇਪੁਰ ਖ਼ਿਲਾਫ਼ ਰਚੀ ਸਾਜ਼ਿਸ਼’ ਚੰਡੀਗੜ•/ਬਿਊਰੋ ਨਿਊਜ਼ : ਲੋਕ ਸਭਾ ਦੇ ‘ਆਪ’ ਤੋਂ ਬਾਗ਼ੀ ਮੈਂਬਰ ਸ. ਹਰਿੰਦਰ ਸਿੰਘ ਖ਼ਾਲਸਾ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਆਪਣੇ ਸਾਥੀ ਡਾ. ਧਰਮਵੀਰ ਗਾਂਧੀ ਵੱਲੋਂ ਐਲਾਨੇ ਗਏ ‘ਸਿਆਸੀ ਫਰੰਟ’ ਨਾਲ ਸਹਿਮਤ ਨਹੀਂ। ਉਨ•ਾਂ ਕਿਹਾ ਕਿ ‘ਮੈਂ ਗੁਰੂ ਦਾ ਸਿੱਖ ਅਤੇ ਸੱਚੇ ਦਿੱਲੋਂ ਪੰਜਾਬੀਅਤ ਨਾਲ ਪਰਨਾਇਆ ਹੋਇਆ ਹਾਂ, ਮੈਂ[Read More…]

August 26, 2016 ਮੁੱਖ ਖਬਰਾਂ