add

ਹੋਰ ਅਹਿਮ ਖਬਰਾਂ ...

ਸਰਬ ਧਰਮ ਗੋਸ਼ਟੀ ‘ਚ ਭਾਈ ਰਾਮ ਸਿੰਘ  ਨੇ ਸਿੱਖ ਧਰਮ ਸਬੰਧੀ ਵਿਚਾਰ ਰੱਖੇ

ਸਰਬ ਧਰਮ ਗੋਸ਼ਟੀ ‘ਚ ਭਾਈ ਰਾਮ ਸਿੰਘ ਨੇ ਸਿੱਖ ਧਰਮ ਸਬੰਧੀ ਵਿਚਾਰ ਰੱਖੇ

ਯੂਨੀਅਨਸਿਟੀ/ਬਿਊਰੋ ਨਿਊਜ਼ ਬੀਤੇ ਸੋਮਵਾਰ ਵੱਖ ਵੱਖ ਧਰਮਾਂ ਦੇ ਪ੍ਰਤੀਨਿਧਾਂ ਵੱਲੋਂ ਆਪਣੇ ਆਪਣੇ ਧਰਮ ਵਿਚ ਚੰਗੇ ਮੰਦੇ ਕਾਰਜਾਂ ਦੀ ਧਾਰਮਿਕ ਗ੍ਰੰਥ ਵਿਚ ਹੋਂਦ ਬਾਰੇ ਇਕ ਵਿਚਾਰ ਗੋਸ਼ਟੀ ਹੋਈ। ਇਹ ਗੋਸ਼ਟੀ ਹਰ ਮਹੀਨੇ ਐਚ ਡਬਲਿਓ ਪੀ ਐਲ (ਦੁਨੀਆਂ ਦੇ ਧਰਮਾਂ ਦੀ ਸਾਂਤੀ ਲਈ ਗਠਨ) ਨਾਮੀ ਸੰਸਥਾ ਕਰਾਉਂਦੀ ਹੈ। ਸਿੱਖਾਂ ਵੱਲੋਂ ਭਾਈ ਰਾਮ ਸਿੰਘ ਨੇ ਆਪਣਾ ਪਰਚਾ ਪੜ੍ਹਦੇ ਹੋਏ ਸਿੱਖੀ ਦੇ ਤਿੰਨ ਮੁੱਖ[Read More…]

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਵਿਚ ਮਨਾਇਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਵਿਚ ਮਨਾਇਆ

ਸ਼ਿਕਾਗੋ/ਮੱਖਣ ਸਿੰਘ ਕਲੇਰ: ਇਥੋਂ ਦੇ ਪੈਲਾਟਾਈਨ ਗੁਰਦੁਆਰਾ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਚੜ੍ਹਦੀ ਕਲਾ ਵਿਚ ਮਨਾਇਆ ਗਿਆ। ਸਿੱਖਾਂ ਦੇ ਪਹਿਲੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲਾਸਾਨੀ ਜਰਨੈਲ ਦੇ 300 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸ਼ੁਕਰਵਾਰ 24 ਜੂਨ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ ਐਤਵਾਰ 26[Read More…]

June 29, 2016 ਭਾਈਚਾਰਾ
ਸਿਲਵਿਸ ਗੁਰੂ ਘਰ ਵਿਚ ਗੱਤਕਾ ਦਿਵਸ ਮਨਾਇਆ  

ਸਿਲਵਿਸ ਗੁਰੂ ਘਰ ਵਿਚ ਗੱਤਕਾ ਦਿਵਸ ਮਨਾਇਆ  

ਸ਼ਿਕਾਗੋ/ਮੱਖਣ ਸਿੰਘ ਕਲੇਰ: ਸ਼ਿਕਾਗੋ ਤੋਂ ਕੋਈ 150-200 ਮੀਲ ਦੀ ਦੂਰੀ ਤੇ ਸਥਾਪਤ ਸਿੰਘ ਸਭਾ ਗੁਰਦੁਆਰਾ ਸਾਹਿਬ ਸਿਲਵਿਸ ਵਿਖੇ 21 ਜੂਨ ਮੰਗਲਵਾਰ ਨੂੰ ਗੱਤਕਾ ਦਿਵਸ ਮਨਾਇਆ ਗਿਆ। ਗੱਤਕਾ ਦਿਵਸ ਨੂੰ ਮਨਾਉਣ ਦੇ ਹੁਕਮ ਸਰਬੱਤ ਖਾਲਸਾ ਵਿਚ ਬਣਾਏ ਗਏ ਤਿੰਨ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੇ ਆਦੇਸ਼ਾਂ ਨੂੰ ਮੰਨਦਿਆਂ ਸਿੱਖ ਪੰਥ ਵੱਲੋਂ ਇਹ ਦਿਹਾੜਾ ਮਨਾਇਆ ਗਿਆ। ਇਸੇ[Read More…]

June 29, 2016 ਭਾਈਚਾਰਾ

ਅਮਰੀਕੀ ਸਿੱਖਾਂ ਨੂੰ ਬਾਗੀ ਕਹਿਣ ‘ਤੇ ਸੀ.ਜੀ.ਆਈ. ਇੰਡੀਆ ਖ਼ਿਲਾਫ਼ ਗ੍ਰਹਿ ਵਿਭਾਗ ਕੋਲ ਸ਼ਿਕਾਇਤ

ਫਰਿਜ਼ਨੋ/ਹੁਸਨ ਲੜੋਆ ਬੰਗਾ : ਅਮਰੀਕੀ ਸਿੱਖਾਂ ਨੂੰ ਬਾਗੀ ਕਹਿਣ ਅਤੇ ਵਿਆਨਾ ਕਨਵੈਨਸ਼ਨ 1961 ਦੀ ਉਲੰਘਣਾ ਤਹਿਤ ਸਿਆਸੀ ਸਰਗਰਮੀਆਂ ਲਈ ਭਾਰਤੀ ਡਿਪਲੋਮੈਟ ਵੈਂਕਟੇਸ਼ ਅਸ਼ੋਕ ਖ਼ਿਲਾਫ਼ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਸਿੱਖਸ ਫਾਰ ਜਸਟਿਸ ਵਲੋਂ ਅਮਰੀਕੀ ਗ੍ਰਹਿ ਵਿਭਾਗ ਕੋਲ ਸ਼ਿਕਾਇਤ ਦਰਜ ਕਰਾਵਾਈ ਗਈ ਹੈ। 24 ਜੂਨ ਨੂੰ ਵਿਦੇਸ਼ ਮਿਸ਼ਨ ਦਫ਼ਤਰ ਦੇ ਡਾਇਰੈਕਟਰ ਅੰਬੈਸਡਰ ਜੈਂਟਰੀ ਓ ਸਮਿਥ ਨੂੰ 24 ਜੂਨ ਨੂੰ ਦਿੱਤੀ ਸ਼ਿਕਾਇਤ ਵਿਚ[Read More…]

June 29, 2016 ਭਾਈਚਾਰਾ
ਕੁਰਾਨ ਸ਼ਰੀਫ਼ ਬੇਅਦਬੀ ਮਾਮਲਾ : ਬਾਪ-ਪੁੱਤ ਸਮੇਤ ਦਿੱਲੀ ਦਾ ਕਰੋੜਪਤੀ ਮਾਸਟਰਮਾਈਂਡ ਗ੍ਰਿਫ਼ਤਾਰ

ਕੁਰਾਨ ਸ਼ਰੀਫ਼ ਬੇਅਦਬੀ ਮਾਮਲਾ : ਬਾਪ-ਪੁੱਤ ਸਮੇਤ ਦਿੱਲੀ ਦਾ ਕਰੋੜਪਤੀ ਮਾਸਟਰਮਾਈਂਡ ਗ੍ਰਿਫ਼ਤਾਰ

ਪਠਾਨਕੋਟ ਤੇ ਦੀਨਾਨਗਰ ਹਮਲਿਆਂ ਦੇ ਵਿਰੋਧ ‘ਚ ਦਿੱਤਾ ਘਟਨਾ ਨੂੰ ਅੰਜਾਮ ‘ਆਪ’, ਕਾਂਗਰਸੀ ਆਗੂ ਤੇ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਕੀਤਾ ਮਾਲੇਰਕੋਟਲਾ ਦਾ ਦੌਰਾ ਸੰਗਰੂਰ/ਬਿਊਰੋ ਨਿਊਜ਼ : ਮਾਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ਵਿੱਚ ਪੁਲੀਸ ਨੇ ਬਾਪ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਸਟਰਮਾਈਂਡ ਦਿੱਲੀ ਦਾ ਕਰੋੜਪਤੀ ਵਿਜੈ ਕੁਮਾਰ ਨਿਕਲਿਆ। ਹਰਿਆਣਾ[Read More…]

June 29, 2016 ਮੁੱਖ ਖਬਰਾਂ
ਮੈਸੀ ਨੇ ਅੰਤਰਾਸ਼ਟਰੀ ਫੁਟਬਾਲ ਤੋਂ ਲਿਆ ਸੰਨਿਆਸ

ਮੈਸੀ ਨੇ ਅੰਤਰਾਸ਼ਟਰੀ ਫੁਟਬਾਲ ਤੋਂ ਲਿਆ ਸੰਨਿਆਸ

ਈਸਟ ਰਦਰਫੋਰਡ (ਅਮਰੀਕਾ)/ਬਿਊਰੋ ਨਿਊਜ਼ : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਚਿਲੀ ਹੱਥੋਂ ਕੋਪਾ ਅਮਰੀਕਾ ਕੱਪ ਦੇ 100ਵੇਂ ਸੀਜ਼ਨ ਦਾ ਖਿਤਾਬੀ ਮੁਕਾਬਲਾ ਹਾਰਨ ਤੋਂ ਬਾਅਦ ਨਿਰਾਸ਼ ਹੋ ਕੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫੁੱਟਬਾਲ ਟੂਰਨਾਮੈਂਟ ਵਿਚ ਐਤਵਾਰ ਦੇਰ ਰਾਤ ਹੋਏ ਖਿਤਾਬੀ ਮੁਕਾਬਲੇ ਵਿਚ ਅਰਜਨਟੀਨਾ ਨੂੰ ਚਿਲੀ ਹੱਥੋਂ ਪੈਨਾਲਟੀ ਸ਼ੂਟ-ਆਊਟ ਵਿਚ 2-4 ਨਾਲ ਹਾਰ ਦਾ[Read More…]

Former punjab cop Gurmit Singh PInki (c) along with other ex-cops during a press conference in Chandigarh on Monday. Tribunephoto: Manoj Mahajan

ਮੇਰੀ ਮੌਤ ਲਈ ਡੀ.ਜੀ.ਪੀ. ਅਰੌੜਾ ਤੇ ਅਨਿਲ ਸ਼ਰਮਾ ਹੋਣਗੇ ਜ਼ਿੰਮੇਵਾਰ : ਗੁਰਮੀਤ ਪਿੰਕੀ

ਅੱਤਵਾਦ ਦੌਰਾਨ ਝੂਠੇ ਮੁਕਾਬਲਿਆਂ ਦੇ ਲਾਏ ਗੰਭੀਰ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਅਤੇ ਚਰਚਿਤ ਪੁਲੀਸ ਕੈਟ ਰਹੇ ਗੁਰਮੀਤ ਸਿੰਘ ਪਿੰਕੀ ਨੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ‘ਤੇ ਅਤਿਵਾਦ ਦੌਰਾਨ ਹੋਏ ਇੱਕ ਮੁਕਾਬਲੇ ਬਾਰੇ ਗੰਭੀਰ ਦੋਸ਼ ਲਾਏ ਹਨ। ਪਿੰਕੀ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਜੇ ਉਸ ਨਾਲ ਕੋਈ ਮਾੜੀ ਘਟਨਾ ਵਾਪਰੀ ਤਾਂ ਇਸ[Read More…]

ਜੇ ਸਰਕਾਰ ਸੁੱਤੀ ਰਹੀ ਤਾਂ ਮੁੜ ਵਿਗੜ ਸਕਦੇ ਹਨ ਪੰਜਾਬ ਦੇ ਹਾਲਾਤ : ਜਥੇਦਾਰ ਮੱਕੜ

ਜੇ ਸਰਕਾਰ ਸੁੱਤੀ ਰਹੀ ਤਾਂ ਮੁੜ ਵਿਗੜ ਸਕਦੇ ਹਨ ਪੰਜਾਬ ਦੇ ਹਾਲਾਤ : ਜਥੇਦਾਰ ਮੱਕੜ

ਅੰਮ੍ਰਿਤਸਰ/ਬਿਊਰੋ ਨਿਊਜ਼ : ਭਗਤਾ ਭਾਈਕਾ ਵਿੱਚ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਅਤੇ ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਸਰਕਾਰ ਤੇ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ[Read More…]

June 28, 2016 ਖਬਰਸਾਰ
ਰਘੂਰਾਮ ਰਾਜਨ ਦੀ ਦੇਸ਼ ਭਗਤੀ ਕੋਈ ਘੱਟ ਨਹੀਂ : ਮੋਦੀ

ਰਘੂਰਾਮ ਰਾਜਨ ਦੀ ਦੇਸ਼ ਭਗਤੀ ਕੋਈ ਘੱਟ ਨਹੀਂ : ਮੋਦੀ

ਸਵਾਮੀ ਦੀਆਂ ਟਿੱਪਣੀਆਂ ਕੀਤੀਆਂ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਅਤੇ ਵਿੱਤ ਮੰਤਰਾਲੇ ਦੇ ਕੁਝ ਚੋਟੀ ਦੇ ਅਧਿਕਾਰੀਆਂ ‘ਤੇ ਹਮਲਿਆਂ ਨੂੰ ਅਪ੍ਰਵਾਨ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਰਾਜਨ ਕਿਸੇ ਤੋਂ ਘੱਟ ਦੇਸ਼ ਭਗਤ ਨਹੀਂ। ਪ੍ਰਧਾਨ ਮੰਤਰੀ ਨੇ[Read More…]

June 28, 2016 ਮੁੱਖ ਖਬਰਾਂ
EAST RUTHERFORD, NJ - JUNE 26: Lionel Messi #10 of Argentina looks on against Chile during the Copa America Centenario Championship match at MetLife Stadium on June 26, 2016 in East Rutherford, New Jersey. Chile defeated Argentina 4-2 in penalty kicks.   Mike Stobe/Getty Images/AFP
== FOR NEWSPAPERS, INTERNET, TELCOS & TELEVISION USE ONLY ==

ਲਿਓਨਲ ਮੈਸੀ ਨੇ ਅੰਤਰਾਸ਼ਟਰੀ ਫੁਟਬਾਲ ਤੋਂ ਲਿਆ ਸੰਨਿਆਸ

ਈਸਟ ਰਦਰਫੋਰਡ (ਅਮਰੀਕਾ)/ਬਿਊਰੋ ਨਿਊਜ਼ : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਚਿਲੀ ਹੱਥੋਂ ਕੋਪਾ ਅਮਰੀਕਾ ਕੱਪ ਦੇ 100ਵੇਂ ਸੀਜ਼ਨ ਦਾ ਖਿਤਾਬੀ ਮੁਕਾਬਲਾ ਹਾਰਨ ਤੋਂ ਬਾਅਦ ਨਿਰਾਸ਼ ਹੋ ਕੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫੁੱਟਬਾਲ ਟੂਰਨਾਮੈਂਟ ਵਿਚ ਐਤਵਾਰ ਦੇਰ ਰਾਤ ਹੋਏ ਖਿਤਾਬੀ ਮੁਕਾਬਲੇ ਵਿਚ ਅਰਜਨਟੀਨਾ ਨੂੰ ਚਿਲੀ ਹੱਥੋਂ ਪੈਨਾਲਟੀ ਸ਼ੂਟ-ਆਊਟ ਵਿਚ 2-4 ਨਾਲ ਹਾਰ ਦਾ[Read More…]

June 28, 2016 ਖੇਡ ਖਿਡਾਰੀ