add

ਹੋਰ ਅਹਿਮ ਖਬਰਾਂ ...

National Harbor : Nihar Janga, 11, of Austin, Texas, center, and Jairam Hathwar, 13, of Painted Post, N.Y., right, approach their siblings as they rush the stage to celebrate with their brothers after the two were named co-champions in the 2016 National Spelling Bee, in National Harbor, Md., on Thursday, May 26, 2016. AP/PTI(AP5_27_2016_000008A)

ਯੂਐਸ ਸਪੈਲਿੰਗ ਬੀ ਚੈਂਪੀਅਨਸ਼ਿਪ ਰਹੀ ਭਾਰਤੀ ਬੱਚਿਆਂ ਦੇ ਨਾਂ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਦੋ ਅਮਰੀਕੀ ਬੱਚਿਆਂ ਨੇ ਦੁਨੀਆ ਦੀ ਵੱਕਾਰੀ ਸਪੈਲਿੰਗ ਬੀ ਚੈਂਪੀਅਨਸ਼ਿਪ ਜਿੱਤ ਲਈ। ਇਨ੍ਹਾਂ ਵਿੱਚੋਂ ਇਕ ਬੱਚਾ ਚੈਂਪੀਅਨਸ਼ਿਪ ਦਾ ਸਭ ਤੋਂ ਛੋਟੀ ਉਮਰ ਦਾ ਜੇਤੂ ਹੈ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਮੂਲ ਦੇ ਬੱਚਿਆਂ ਦਾ ਦਬਦਬਾ ਬਰਕਰਾਰ ਰਿਹਾ। ਜੈਰਾਮ ਜਗਦੀਸ਼ ਹਥਵਾਰ (13) ਅਤੇ ਨਿਹਾਰ ਸਾਈਰੈਡੀ ਜੰਗਾ (11) ਨੂੰ ਆਖਰੀ 10 ਉਮੀਦਵਾਰਾਂ ਵਿੱਚ ਹੋਏ ਸਖ਼ਤ ਮੁਕਾਬਲੇ ਬਾਅਦ[Read More…]

May 28, 2016 ਭਾਈਚਾਰਾ
ਓਬਾਮਾ ਨੇ ਹੀਰੋਸ਼ੀਮਾ ਲਈ ਮੁਆਫ਼ੀ ਨਹੀਂ ਮੰਗੀ, ਦੁੱਖ ਪ੍ਰਗਟਾਇਆ

ਓਬਾਮਾ ਨੇ ਹੀਰੋਸ਼ੀਮਾ ਲਈ ਮੁਆਫ਼ੀ ਨਹੀਂ ਮੰਗੀ, ਦੁੱਖ ਪ੍ਰਗਟਾਇਆ

ਹੀਰੋਸ਼ੀਮਾ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਪਾਨ ਦੇ ਹੀਰੋਸ਼ੀਮਾ ਦੀ ਆਪਣੀ ਇਤਿਹਾਸਕ ਯਾਤਰਾ ਦੌਰਾਨ ਵਿਸ਼ਵ ਦੇ ਪਹਿਲੇ ਪਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਓਬਾਮਾ ਇਸ ਸਥਾਨ ਦਾ ਦੌਰਾ ਕਰਨ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਨੇ ਅਮਰੀਕਾ ਵੱਲੋਂ ਬੰਬ ਸੁੱਟੇ ਜਾਣ ਲਈ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਯਾਦਗਾਰ ‘ਤੇ ਫੁੱਲ ਚੜ੍ਹਾਉਂਦਿਆਂ ਕਿਹਾ, ’71 ਸਾਲ[Read More…]

May 28, 2016 ਭਾਈਚਾਰਾ
ਪੁਲੀਸ ਨਾਲ ਧੱਕਾ-ਮੁੱਕੀ ਹੁੰਦਿਆਂ ਕਾਂਗਰਸੀ ਵਰਕਰਾਂ ਨੇ ਸੁਖਬੀਰ ਲਈ ਸੁੱਟੀਆਂ ਚੂੜੀਆਂ

ਪੁਲੀਸ ਨਾਲ ਧੱਕਾ-ਮੁੱਕੀ ਹੁੰਦਿਆਂ ਕਾਂਗਰਸੀ ਵਰਕਰਾਂ ਨੇ ਸੁਖਬੀਰ ਲਈ ਸੁੱਟੀਆਂ ਚੂੜੀਆਂ

ਬਿੱਟੂ ਸਮੇਤ ਕਈ ਕਾਂਗਰਸੀ ਆਗੂ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ, ਪੱਗਾਂ ਲੱਥੀਆਂ ਲੁਧਿਆਣਾ/ਬਿਊਰੋ ਨਿਊਜ਼ : ਪੁਲੀਸ ਕਮਿਸ਼ਨਰ ਰਾਹੀਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਚੂੜੀਆਂ ਦੇਣ ਜਾ ਰਹੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਪੁਲੀਸ ਨਾਲ ਹੋਈ ਜ਼ਬਰਦਸਤ ਝੜਪਾਂ ਦੌਰਾਨ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਵਿਚ ਕਈ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ ਹਨ। ਪੁਲੀਸ ਵੱਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ,[Read More…]

May 28, 2016 ਮੁੱਖ ਖਬਰਾਂ
ਗੈਂਗਸਟਰ ਨੂੰ ਘੇਰਣ ਸ਼ਰਾਬ ਠੇਕੇਦਾਰ ਦੀ ਗੱਡੀ ਵਿਚ ਗਈ ਪੁਲੀਸ, ਕਬੱਡੀ ਖਿਡਾਰੀ ਨੂੰ ਮਾਰਿਆ

ਗੈਂਗਸਟਰ ਨੂੰ ਘੇਰਣ ਸ਼ਰਾਬ ਠੇਕੇਦਾਰ ਦੀ ਗੱਡੀ ਵਿਚ ਗਈ ਪੁਲੀਸ, ਕਬੱਡੀ ਖਿਡਾਰੀ ਨੂੰ ਮਾਰਿਆ

ਪੁਲੀਸ ਦਾ ਦਾਅਵਾ-ਪਹਿਲਾਂ ਸਾਡੇ ‘ਤੇ ਹੋਈ ਫਾਇਰਿੰਗ ਮ੍ਰਿਤਕ ਜਿੰਮੀ ਦੀ ਮਾਂ ਬੋਲੀ-ਪੁੱਤ ਨੇ ਫ਼ੋਨ ਕੀਤਾ ਸੀ ਕਿ ਠੇਕੇਦਾਰ ਦੇ ਗੁੰਡੇ ਪਿਛੇ ਲੱਗੇ ਹਨ ਜੈਤੋ/ਬਿਊਰੋ ਨਿਊਜ਼ : ਗੈਂਗਸਟਰ ਨੂੰ ਘੇਰਣ ਨਿਕਲੀ ਪੁਲੀਸ ਨੇ ਬੁੱਧਵਾਰ ਦੀ ਰਾਤ ਕਬੱਡੀ ਖਿਡਾਰੀ ਦਾ ਹੀ ਐਨਕਾਉਂਟਰ ਕਰ ਦਿੱਤਾ। ਪੁਲੀਸ ਨਾਲ ਹੋਏ ਕਥਿਤ ਮੁਕਾਬਲੇ ਵਿੱਚ ਮੁਕਤਸਰ ਵਾਸੀ ਅਜਮੇਰ ਸਿੰਘ ਉਰਫ਼ ਜਿੰਮੀ ਪੁੱਤਰ ਗੁਰਦੇਵ ਸਿੰਘ ਦੇ ਮਾਰੇ ਜਾਣ[Read More…]

ਪੁਲੀਸ ਦਾ ਦਾਅਵਾ : ਕੈਨੇਡੀਅਨ ਮਨਦੀਪ ਸਿੰਘ ਦੇ ਬੱਬਰ ਖ਼ਾਲਸਾ ਨਾਲ ਸਬੰਧ

ਪੁਲੀਸ ਦਾ ਦਾਅਵਾ : ਕੈਨੇਡੀਅਨ ਮਨਦੀਪ ਸਿੰਘ ਦੇ ਬੱਬਰ ਖ਼ਾਲਸਾ ਨਾਲ ਸਬੰਧ

ਕੈਨੇਡਾ ਰਹਿੰਦੇ ਹਰਦੀਪ ਸਿੰਘ ਨਿੱਝਰ ਨੇ ਦਿੱਤੀ ਹਥਿਆਰ ਚਲਾਉਣ ਦੀ ਸਿਖਲਾਈ ਜਗਰਾਉਂ/ਬਿਊਰੋ ਨਿਊਜ਼ : ਮੁੱਲਾਂਪੁਰ ਦਾਖਾ ਨੇੜੇ ਪੈਂਦੇ ਪਿੰਡ ਚੱਕ ਕਲਾਂ ਤੋਂ ਗ੍ਰਿਫਤਾਰ ਪ੍ਰਵਾਸੀ ਭਾਰਤੀ ਮਨਦੀਪ ਸਿੰਘ ਦੇ ਬੱਬਰ ਖ਼ਾਲਸਾ ਨਾਲ ਸਬੰਧ ਹੋਣ ਦਾ ਪੁਲੀਸ ਨੇ ਖੁਲਾਸਾ ਕੀਤਾ। ਕੈਨੇਡਾ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਪੰਜਾਬ ਆਪਣੇ ਪਿੰਡ ਆਏ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਤੋਂ ਅਜੇ ਥਾਣਾ ਦਾਖਾ ਦੀ ਪੁਲੀਸ ਰਿਮਾਂਡ[Read More…]

May 27, 2016 ਮੁੱਖ ਖਬਰਾਂ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ

ਦੇਹਰਾਦੂਨ/ਬਿਊਰੋ ਨਿਊਜ਼ ਸਿੱਖਾਂ ਦੇ ਪਵਿੱਤਰ ਧਾਮ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ, ਜਿਸ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ। ਸੰਗਤਾਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਦਰਬਾਰ ‘ਚ ਨਤਮਸਤਕ ਹੋਈਆਂ। ਸਵੇਰੇ 9.30 ਵਜੇ ਪਟਿਆਲਾ ਤੋਂ ਆਏ ਖ਼ਾਲਸਾ ਬੈਂਡ ਦੀ ਮੌਜੂਦਗੀ ‘ਚ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਗੁਰੂ[Read More…]

May 26, 2016 ਖਬਰਸਾਰ
ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸੰਤ ਢੱਡਰੀਆਂ ਵਾਲੇ

ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸੰਤ ਢੱਡਰੀਆਂ ਵਾਲੇ

ਸੰਗਰੂਰ/ਬਿਊਰੋ ਨਿਊਜ਼ ਪੰਥ ਦੇ ਪ੍ਰਸਿੱਧ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਗੋਲੀ ਕਾਂਡ ਪ੍ਰਤੀ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਉਹ ਸੰਤੁਸ਼ਟ ਨਹੀਂ ਹਨ ਇਸ ਲਈ ਇਸ ਮੁੱਦੇ ਨੂੰ ਲੈ ਕੇ ਉਹ ਅਗਲਾ ਫ਼ੈਸਲਾ ਕੱਲ੍ਹ 26 ਮਈ ਨੂੰ ਕਰਨਗੇ। ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਕਾਂਡ ਨਾਲ ਸੰਬੰਧਿਤ ਕੁਝ ਵਿਅਕਤੀ[Read More…]

May 26, 2016 ਖਬਰਸਾਰ
ਸਾਜਿਸ਼ ਤਹਿਤ ਕੀਤਾ ਜਾ ਰਿਹੈ ਪੰਜਾਬ ਦਾ ਮਾਹੌਲ ਖਰਾਬ : ਚੰਨੀ

ਸਾਜਿਸ਼ ਤਹਿਤ ਕੀਤਾ ਜਾ ਰਿਹੈ ਪੰਜਾਬ ਦਾ ਮਾਹੌਲ ਖਰਾਬ : ਚੰਨੀ

ਬਟਾਲਾ/ਬਿਊਰੋ ਨਿਊਜ਼ ਸੂਬੇ ਅੰਦਰ ਸੰਤਾਂ ‘ਤੇ ਹਮਲੇ, ਕਤਲਾਂ, ਲੁੱਟਾਂ-ਖੋਹਾਂ, ਡਕੈਤੀਆਂ ਤੇ ਗੈਂਗਵਾਰਾਂ ਦੀ ਮਾਨਸਿਕਤਾ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਅਮਨ, ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਇਹ ਸਭ ਕੁਝ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਸ਼ਹਿ ਤੇ ਸਰਪ੍ਰਸਤੀ ਹੇਠ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸ:[Read More…]

May 26, 2016 ਖਬਰਸਾਰ
ਭਾਜਪਾ ਭਾਈਵਾਲ ਸ਼੍ਰੋਮਣੀ ਅਕਾਲੀ ਦੀ ਚੋਣ ਰਣਨੀਤੀ ਮੁਤਾਬਕ ਹੀ ਚੱਲੇਗੀ : ਸ਼ਾਹ

ਭਾਜਪਾ ਭਾਈਵਾਲ ਸ਼੍ਰੋਮਣੀ ਅਕਾਲੀ ਦੀ ਚੋਣ ਰਣਨੀਤੀ ਮੁਤਾਬਕ ਹੀ ਚੱਲੇਗੀ : ਸ਼ਾਹ

ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਆਪਣੇ ਰਵਾਇਤੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮਿਲ ਕੇ ਹੀ ਰਾਜ ‘ਚ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਪੰਜਾਬ ਵਿੱਚ ‘ਆਪ’ ਦੀ ਮੌਜੂਦਗੀ ਨੂੰ ਮੰਨਣ ਤੋਂ ਇਨਕਾਰੀ ਸ਼ਾਹ ਨੇ ਕਿਹਾ[Read More…]

May 26, 2016 ਮੁੱਖ ਖਬਰਾਂ
RPT....Amritsar: BJP Rajya Sabha member from Punjab, Shwet Malik and BJP Seinor Leader Laxmi Kanta Chawla along with shopkeepers protest against the installation of bollards near Golden Temple in Amritsar on Wednesday. The administration has created no-traffic zone in the Temple’s vicinity and shopkeepers protest in the fear of losing their business. PTI Photo (PTI5_25_2016_000091B) *** Local Caption ***

ਸੁਖਬੀਰ ਬਾਦਲ ਦੀ ‘ਸੁੰਦਰੀਕਰਨ’ ਯੋਜਨਾ ਤੋਂ ਭਾਜਪਾ ਤੜਿੰਗ

ਅੰਮ੍ਰਿਤਸਰ/ਬਿਊਰੋ ਨਿਊਜ਼ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਲਈ ਉਲੀਕੀ ਯੋਜਨਾ ਤਹਿਤ ਇਥੇ ਸ੍ਰੀ ਹਰਮਿੰਦਰ ਸਾਹਿਬ ਦੇ ਪ੍ਰਮੁੱਖ ਰਸਤੇ ਨੂੰ ਪੈਦਲ ਜ਼ੋਨ ਬਣਾਉਣ ਦੇ ਫ਼ੈਸਲੇ ਖ਼ਿਲਾਫ਼ ਭਾਜਪਾ ਸੜਕਾਂ ‘ਤੇ ਆ ਗਈ ਹੈ। ਪੈਦਲ ਜ਼ੋਨ ਬਣਾਉਣ ਵਾਸਤੇ ਇਥੇ ਲਾਈਆਂ ਜਾ ਰਹੀਆਂ ਰੋਕਾਂ ਦਾ ਵਿਰੋਧ ਕਰਦਿਆਂ ਭਾਜਪਾ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ[Read More…]

May 26, 2016 ਮੁੱਖ ਖਬਰਾਂ